Friday , December 9 2022

ਦੇਰ ਰਾਤ ਆਈ ਤਾਜਾ ਵੱਡੀ ਖਬਰ – ਸਲਮਾਨ ਖਾਨ ਨੂੰ ਸਜਾ ਦੇਣ ਵਾਲੇ ਜਜਾਂ ਨਾਲ ਦੇਖੋ ਸਰਕਾਰ ਨੇ ਕੀ ਕੀਤਾ ……

ਦੇਰ ਰਾਤ ਆਈ ਤਾਜਾ ਵੱਡੀ ਖਬਰ – ਸਲਮਾਨ ਖਾਨ ਨੂੰ ਸਜਾ ਦੇਣ ਵਾਲੇ ਜਜਾਂ ਨਾਲ ਦੇਖੋ ਸਰਕਾਰ ਨੇ ਕੀ ਕੀਤਾ ਹੈ। ……

ਦੇਰ ਰਾਤ ਇਹ ਵੱਡਾ ਫੇਰਬਦਲ ਕੀਤਾ ਗਿਆ ਹੈ

 

 

ਰਾਜਸਥਾਨ ‘ਚ ਇਕੱਠੇ 87 ਜੱਜਾਂ ਦਾ ਟਰਾਂਸਫਰ ਕਰ ਦਿੱਤਾ ਗਿਆ ਹੈ ਟਰਾਂਸਫਰ ਹੋਣ ਵਾਲੇ ਜੱਜਾਂ ‘ਚ ਸਲਮਾਨ ਖਾਨ ਦੇ ਕੇਸ ਦੀ ਸੁਣਵਾਈ ਕਰਨ ਵਾਲੇ ਜੋਧਪੁਰ ਸੈਸ਼ਨ ਕੋਰਟ ਦੇ ਜੱਜ ਵੀ ਸ਼ਾਮਲ ਹਨ। ਦੇਰ ਰਾਤ ਇਹ ਵੱਡਾ ਫੇਰਬਦਲ ਕੀਤਾ ਗਿਆ ਹੈ।
ਇਨ੍ਹਾਂ ਤਬਾਦਲਿਆਂ ‘ਚ ਉਹ ਜੱਜ ਵੀ ਸ਼ਾਮਲ ਹਨ ਜਿਨ੍ਹਾਂ ਨੇ ਸਲਮਾਨ ਖਾਨ ਨੂੰ

 

ਕਾਲੇ ਹਿਰਣ ਕੇਸ ‘ਚ 5 ਸਾਲ ਦੀ ਸਜ਼ਾ ਸੁਣਾਈ ਹੈ ਅਤੇ ਉਹ ਜੱਜ ਵੀ ਸ਼ਾਮਲ ਹੈ ਉਨ੍ਹਾਂ ਨੇ ਕੱਲ ਸਵੇਰੇ ਸਲਮਾਨ ਦੀ ਜਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸਲਮਾਨ ਖਾਨ ਦੀ ਬੇਲ ‘ਤੇ ਸੁਣਵਾਈ ਕਰਨ ਵਾਲੇ ਜੱਜ ਰਵਿੰਦਰ ਕੁਮਾਰ ਜੋਸ਼ੀ ਸੀ। ਉਨ੍ਹਾਂ ਨੇ ਸਿਹੋਰੀ ਭੇਜ ਦਿੱਤਾ ਗਿਆ ਹੈ। ਉੱਥੇ ਹੀ ਜੋਧਪੁਰ ਸੈਸ਼ਨ ਜੱਜ ਕੋਰਟ ਦੇ ਨਵੇਂ ਜੱਜ ਹੁਣ ਚੰਦਰਕੁਮਾਰ ਸੋਂਗਰਾ ਹੋਣਗੇ।
ਹਾਲਾਂਕਿ ਇਨ੍ਹੰ ਤਬਾਦਿਲਆਂ ਨਾਲ ਸਲਮਾਨ ਦੀ ਸ਼ਨੀਵਾਰ ਨੂੰ ਹੋਣ ਵਾਲੀ

 

ਬੇਲ ਦੀ ਸੁਣਵਾਈ ‘ਤੇ ਕੀ ਅਤੇ ਕਿੰਨਾ ਅਸਰ ਪਵੇਗਾ, ਇਹ ਸਾਫ ਨਹੀਂ ਹੈ। 87 ਜੱਜਾਂ ਦੇ ਟਰਾਂਸਫਰ ਨੂੰ ਰੂਟੀਨ ਵੀ ਮੰਨਿਆ ਜਾ ਰਿਹਾ ਹੈ। ਵਿਸ਼ਨੋਈ ਸਮਾਜ ਦੇ ਵਕੀਲ ਦਾ ਕਹਿਣਾ ਹੈ ਕਿ ਟਰਾਂਸਫਰ ਹੋਣ ਤੋਂ ਬਾਅਦ ਹੁਣ ਇਹ ਜੱਜ ਦੇ ਵਿਵੇਕ ‘ਤੇ ਨਿਰਭਰ ਕਰਦਾ ਹੈ ਕਿ ਉਹ ਕੱਲ ਸਲਮਾਨ ਖਾਨ ਦੇ ਮਾਮਲੇ ‘ਤੇ ਸੁਣਵਾਈ ਕਰਾਂਗੇ ਜਾਂ ਨਹੀਂ।