Sunday , October 2 2022

ਦੇਖੋ ਕਿਊ ਵਿਕ ਰਿਹਾ ਇੰਨਾ ਮਹਿੰਗਾ ਇਹ ਅੰਡਾ

ਅਕਸਰ ਹੀ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ | ਇਹ ਗੱਲ ਉਸ ਸਮੇਂ ਸੱਚ ਹੋ ਗਈ ਜਦੋ ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਇਕ ਅੰਡੇ ਦਾ ੨੦ ਕਰੋੜ ਤੱਕ ਮੁੱਲ ਲੱਗਿਆ | ਇਸ ਦਾ ਕਾਰਨ ਸੀ ਓਹਨਾ ਅੰਡਾ ਤੇ ਕੀਤੀ ਖਾਸ ਤਰਾਂ ਦੀ ਕਢਾਈ ਜਿਸ ਨੂੰ ਮੁਕੱਮਲ ਕਰਨ ਵਿਚ ਕਈ ਸਾਲ ਲੱਗ ਜਾਂਦੇ ਨੇ | ਦੇਖੋ ਹਨ ਅੰਡਾ ਦੀ ਹੋਰ ਤਸਵੀਰਾਂ