Wednesday , October 28 2020

ਦੇਖੋ ਇੱਕ ਹਬਸ਼ੀ ਨੇ ਕੀ ਕੀਤਾ ਪੰਜਾਬਣ ਕੁੜੀ ਨਾਲ

ਖਬਰ ਪੰਜਾਬੀ ਵਿੱਚ ਪੜਨ ਲਈ ਥੋੜਾ ਨੀਚੇ ਜਾਓ

The matter is from Surry (Canada), after a Punjab 2 day in the past, student VIJai was living with her two friends. In the foreign countries, we know all the goodness of Studetta’s hall, so that the new girl’s girlfriend also showed her loyalty to earning money, she pushed her into the business of physio and only two weeks from India to India. Fixed a deal with the black_hephisi for $ 500 a day

The girl was physically active and therefore her cervical mausoleum was rushed to the hospital where the doctor started the basic treatment in the condition of a cancerous condition, and he said that the treatment would be done only at that time. The victim’s parents do not come

On the other hand, the first of the strangers, Sahelia accused the unauthorized Hafsi for raping her, but the police was not ready to admit that anyone can rape after coming home.

Then when this case has been truncated, the matter is only confrontational. ….. So, friends, this story is not the case at that time, but many girls or boys in exotic countries, especially if you talk about it now. Seeing future dreams, taking hundreds of millions of crores of rupees from India, but having come here, going towards many wrong paths through Tangturisia … talking about the rest of the work, the people who were originally set to come to Canada Most of the Punjabi (not all) of them even treat four people with the same level of sensitivity …… All of a sudden, I would like to state that if you have a child’s fee from the age of fifty If you can fill up the child then read it out because the fees are too high and the expenses can also be … Children can not afford to pay special taxes on their own in Canada twice a year .. If you can not pay a fee Let’s stay again Do not send the girl out in a special way … otherwise, by taking them with them, you have suffered the pain and suffered the only way of life, and whose webfunding huntsman hunted every passer-by-street sit … Today it is a passage with a daughter-in-law of Punjab or tomorrow the list should be long … ….
Still have time to move hands

ਗੱਲ ਸਰੀ (ਕਨੇਡਾਂ) ਤੋ ਹੈ ਪਿਛਲੇ ਦਿਨੀ ਇੱਕ ਪੰਜਾਬੋ +2 ਕਰਨ ਤੋ ਬਾਅਦ ਸਟੂਡੈਂਟ ਵੀਜੇ ਤੇ ਆਈ ਕੁੜੀ ਆਪਣੀਆ ਦੋ ਸਹੇਲੀਆਂ ਨਾਲ ਰਹਿ ਰਹੀ ਸੀ। ਬਾਹਰਲੇ ਮੁਲਕਾਂ ਚ ਸਟੂਡੇਟਾ ਦੇ ਹਾਲ ਬਾਰੇ ਆਪਾ ਸਾਰੇ ਹੀ ਭਲੀ-ਭਾਤ ਜਾਣਦੇ ਹਾਂ ਸੋ ਉਸ ਨਵੀ ਆਈ ਕੁੜੀ ਦੀਆਂ ਸਹੇਲੀਆ ਨੇ ਵੀ ਆਪਣੇ ਵਾਗੂੰ ਸੌਖੇ ਢੰਗ ਨਾਲ ਪੈਸੇ ਕਮਾਉਣ ਦੀ ਲਾਲਸਾ ਵਿਖਾ ਉਸਨੂੰ ਜਿਸਮ_ਫਿਰੋਸੀ ਦੇ ਧੰਦੇ ਵਿੱਚ ਧੱਕ ਦਿੱਤਾ ਤੇ ਅਜੇ ਇੰਡੀਆ ਤੋ ਆਈ ਨੂੰ ਮਹਿਜ ਦੋ ਹਫਤੇ ਹੋਏ ਸੀ 500 ਡਾਲਰ ਪਿੱਛੇ ਕਾਲੇ_ਹਫਸੀ ਦੇ ਨਾਲ ਡੀਲ ਫਿਕਸ ਕਰਵਾਂ ਦਿੱਤੀ।

ਕੁੜੀ ਸਰੀਰਕ ਪੱਖੋ ਕੰਮਜੋਰ ਸੀ ਤੇ ਜਿਸ ਕਰਕੇ ਉਸਦੀ ਬੱਚੇਦਾਨੀ ਡੈਮਜ ਹੋ ਗਈ ਬੁਰੀ ਹਾਲਤ ਚ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾ ਨੇ ਕੇਰਾਂ ਐਮਰਜੈਸੀ ਦੀ ਹਾਲਤ ਚ ਮੁੱਢਲਾ ਇਲਾਜ ਤਾ ਸੁਰੂ ਕਰ ਦਿੱਤਾ ਨਾਲ ਹੀ ਉਹਨਾਂ ਕਿਹਾ ਕਿ ਅੱਗੇ ਇਲਾਜ ਉਹ ਉਸ ਸਮੇਂ ਹੀ ਕਰਨਗੇ ਜਦ ਤੱਕ ਉਸ ਪੀੜਤ ਦੇ ਮਾਂ-ਬਾਪ ਨਹੀ ਆ ਜਾਦੇ
..ਤੇ ਦੂਜੇ ਪਾਸੇ ਪਹਿਲਾ ਉਸਦੀਆ ਸਹੇਲੀਆ ਨੇ ਅਣਪਛਾਤੇ ਹਫਸੀ ਤੇ ਬਲਾਤਕਾਰ ਦੇ ਇਲਜਾਮ ਲਗਾਏ ਪਰ ਪੁਲਿਸ ਇਹ ਮੰਨਣ ਨੂੰ ਤਿਆਰ ਨਹੀ ਹੋਈ ਕਿ ਘਰ ਵਿੱਚ ਆ ਕੇ ਏਦਾ ਕਿਵੇ ਕੋਈ ਬਲਾਤਕਾਰ ਕਰ ਸਕਦਾ ਹੈ.?

ਫਿਰ ਜਦੋ ਏਸ ਕੇਸ ਨੂੰ ਖੰਗਲਿਆ ਗਿਆ ਤਾ ਵਿੱਚੋ ਮਾਮਲਾ ਜਿਸਮਫਿਰੋਸੀ ਵਾਲਾ ਹੀ ਨਿਕਲਿਆਂ…….ਸੋ ਦੋਸਤੋ ਇਹ ਕੱਲੀ ਏਸ ਕੁੜੀ ਦੀ ਕਹਾਣੀ ਨਹੀ ਹੋਰ ਬਹੁਤ ਸਾਰੀਆ ਕੁੜੀਆਂ ਜਾਂ ਮੁੰਡੇ ਬਾਹਰਲੇ ਦੇਸਾਂ ਚ ਖਾਸ ਕਰ ਜੇ ਹੁਣ ਦੀ ਗੱਲ ਕਰੀਏ ਤਾ ਕਨੇਡਾ ਚ ਚੰਗੇ ਭਵਿੱਖ ਦੇ ਸੁਪਨੇ ਵੇਖ ਕੇ ਇੰਡੀਆ ਤੋ ਲੱਖਾਂ ਪੈਸੇ ਲਾ ਕੇ ਜਹਾਜ ਚੜਦੇ ਨੇ ਪਰ ਏਥੇ ਆ ਕੇ ਤੰਗਤੁਰਸੀਆ ਦੇ ਚੱਲਦੇ ਕਈ ਗਲਤ ਰਾਹਾਂ ਵੱਲ ਹੋ ਤੁਰਦੇ ਨੇ….ਬਾਕੀ ਕੰਮ ਦੀ ਗੱਲ ਕਰੀਏ ਤਾ ਆਪਣੇ ਹੀ ਲੋਕ ਜੋ ਪਹਿਲਾ ਤੋ ਕਨੇਡਾ ਆ ਕੇ ਸੈੱਟ ਹੋਏ ਨੇ ਉਹਨਾਂ ਚੋ ਵੀ ਬਹੁਤੇ ਪੰਜਾਬੀ (ਸਾਰੇ ਨਹੀ) ਵੀ ਏਹਨਾ ਸਟੂਡੈਟਾ ਨਾਲ ਚਾਰ ਨੰਬਰ ਦੇ ਸਹਿਰੀਆ ਵਾਲਾ ਸਲੂਕ ਕਰਦੇ ਨੇ……

ਆਖਿਰ ਸਾਇਦ ਮੇਰੀ ਗੱਲ ਤਹਾਨੂੰ ਕੌੜੀ ਲੱਗੇ ਪੰਜਾਬ ਆਲਿਓ ਏਹੀ ਕਹਿਣਾ ਚਾਹੂੰਗਾਂ ਕਿ ਜੇ ਭਾਈ ਸਾਲ ਚੋ ਬੱਚੇ ਦੀ ਇੱਕ ਫੀਸ ਤੁਸੀ ਭਰ ਸਕਦੇ ਹੋ ਤਾ ਬੱਚੇ ਬਾਹਰ ਪੜਨ ਭੇਜੋ ਕਿਉਕਿ ਫੀਸਾ ਬਹੁਤ ਵਧ ਗਈਆ ਨੇ ਤੇ ਖਰਚੇ ਵੀ…ਬੱਚੇ ਆਪਣੇ ਬਲਬੂਤੇ ਤੇ ਖਾਸ-ਕਰ ਕਨੇਡਾ ਚ ਸਾਲ ਦੀਆ ਦੋਵੇ ਫੀਸਾ ਅਫੋਰਡ ਨਹੀ ਕਰ ਸਕਦੇ…..ਜੇ ਤੁਸੀ ਇੱਕ ਵੀ ਫੀਸ ਨਹੀ ਭਰ ਸਕਦੇ ਤਾ ਫਿਰ ਰਹਿਣ ਹੀ ਦਿਉ ਬੱਚੇ ਖਾਸ ਕਰ ਕੁੜੀਆ ਨੂੰ ਬਾਹਰ ਭੇਜਣੋ ……ਨਹੀ ਤਾ ਫਿਰ ਉਹਨਾਂ ਕੋਲ ਲੈ ਦੇ ਕੇ ਦੁੱਖ-ਤਕਲੀਫਾ ਚੋ ਗੁਜਰਦਿਆ ਜਿਸਮ-ਫਿਰੋਸੀ ਦਾ ਹੀ ਰਾਹ ਬਚਦਾ ਏ ਤੇ ਜਿਸਦੇ ਜਾਲ ਗੁੰਦੀ ਸ਼ਿਕਾਰੀ ਹਰ ਸਹਿਰ ਗਲੀ-ਗਲੀ ਬੈਠੇ ਨੇ …..ਅੱਜ ਤਾ ਪੰਜਾਬ ਦੀ ਇੱਕ ਧੀ-ਧਿਆਣੀ ਨਾਲ ਇਹ ਗੁਜਰੀ ਹੈ ਹੋ ਸਕਦਾ ਕੱਲ ਨੂੰ ਲਿਸਟ ਲੰਬੀ ਹੋ ਜਾਵੇ… ….