Tuesday , October 20 2020

ਦੁਨੀਆਂ ਚ ਕੀ ਕੀ ਹੋ ਰਿਹਾ …. ਕੀ ਏਹੀ ਕਲਯੁਗ ਹੈ

ਵਾਸ਼ਿੰਗਟਨ: 19 ਸਾਲ ਦੀ ਅਮਰੀਕਨ ਕੁੜੀ ਨੇ ਅਜਿਹਾ ਫੈਸਲਾ ਲਿਆ ਹੈ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਗਿਸੇਲੇ ਨਾਂ ਦੀ ਇਸ ਕੁੜੀ ਨੇ ਆਪਣੀ ਵਰਜਿਨਿਟੀ (ਕੁਆਰਾਪਣ) ਵੇਚਣ ਲਈ ਜਰਮਨ ਐਸਕਾਰਟ ਵੈਬਸਾਈਟ ਸਿੰਡ੍ਰੇਲਾ ‘ਤੇ ਆਫਰ ਦਿੱਤਾ ਸੀ।

 

ਇਸ ਨੂੰ ਅਬੂ ਧਾਬੀ ਦੇ ਇੱਕ ਕਾਰੋਬਾਰੀ ਨੇ ਤਕਰੀਬਨ 19 ਕਰੋੜ ਰੁਪਏ ‘ਚ ਖਰੀਦ ਲਿਆ।

ਗਿਸੇਲੇ ਨਾਂ ਦੀ ਇਹ ਕੁੜੀ ਪੜ੍ਹਾਈ ਕਰਦੀ ਹੈ ਤੇ ਪਾਰਟ ਟਾਈਮ ਮਾਡਲ ਵੀ ਹੈ। ਜਲਦ ਹੀ ਇਹ ਕੁੜੀ ਸੁਰੱਖਿਆ ਦਸਤੇ ਦੇ ਨਾਲ ਬਿਜ਼ਨੇਸਮੈਨ ਨੂੰ ਮਿਲਣ ਜਾਵੇਗੀ। ਗਿਸੇਲੇ ਨੇ ਵੀਡੀਓ ਬਣਾ ਕੇ ਵੈਬਸਾਈਟ ‘ਤੇ ਅਪਲੋਡ ਕੀਤਾ ਸੀ। ਇਸ ‘ਚ ਉਸ ਨੇ ਕਿਹਾ ਸੀ ਕਿ ਉਹ ਨੀਲਾਮੀ ‘ਚ ਮਿਲੇ ਪੈਸਿਆਂ ਨਾਲ ਆਪਣੀ ਪੜ੍ਹਾਈ ਪੂਰੀ ਕਰਕੇ ਤੇ ਬਾਕੀ ਪੈਸਾ ਘੁੰਮਣ ‘ਤੇ ਖਰਚ ਕਰੇਗੀ। ਗਿਸੇਲੇ ਨੇ ਇਹ ਵੀ ਦੱਸਿਆ ਕਿ ਇਹ ਉਸ ਦਾ ਨਿੱਜੀ ਫੈਸਲਾ ਹੈ।

ਜ਼ਿਕਯੋਗ ਹੈ ਕਿ ਕੁਝ ਦਿਨ ਪਹਿਲਾਂ ਨੀਦਰਲੈਂਡ ਦੀ ਰਹਿਣ ਵਾਲੀਆਂ ਦੋ ਡੱਚ ਸਟੂਡੈਂਟਸ ਨੇ ਵੀ ਆਪਣੀ ਵਰਜਿਨਿਟੀ ਨੂੰ ਲੈ ਕੇ ਅਜਿਹਾ ਫੈਸਲਾ ਕੀਤਾ ਸੀ।

18 ਸਾਲ ਦੀ ਲੋਲਾ ਤੇ 20 ਸਾਲ ਦੀ ਮੋਨਿਕਾ ਨੇ ਆਪਣੀ ਵਰਜਿਨਿਟੀ ਨੂੰ ਵੇਚਣ ਲਈ ਜਰਮਨ ਐਸਕਾਰਟ ਵੈੱਬਸਾਈਟ ‘ਤੇ ਆਫਰ ਦਿੱਤੀ ਸੀ। ਨਿਲਾਮੀ ਦੀ ਸ਼ੁਰੂਆਤ ਘੱਟੋ-ਘੱਟ 25 ਹਜ਼ਾਰ ਡਾਲਰ ‘ਤੇ ਰੱਖੀ ਗਈ ਸੀ।