Friday , October 30 2020

ਤਾਜ਼ਾ ਖ਼ਬਰ: ਖਸਰਾ ਤੇ ਰੁਬੈਲਾ ਟੀਕਾਕਰਨ ਤੋਂ ਬਾਅਦ 8 ਸਕੂਲੀ ਬੱਚੇ ਬੇਹੋਸ਼, ਇੱਕ ਦੀ ਹਾਲਤ ਗੰਭੀਰ

ਰੁਬੈਲਾ ਤੇ ਮਲੇਰੀਆ ਬੀਮਾਰੀ ਤੋਂ ਬਚਾਅ ਲਈ ਸਕੂਲਾਂ ‘ਚ ਬੱਚਿਆਂ ਦੇ ਟੀਕੇ ਲਗਾਏ ਗਏ, ਜਿਸ ਦੇ ਨਾਲ ਨੰਗਲ ਕਲਾਂ ਦੇ ਸਰਕਾਰੀ ਸਕੂਲ ਦੇ ਅੱਠ ਬੱਚੇ ਬੇਹੋਸ਼ ਹੋ ਗਏ। ਜਿਨ੍ਹਾਂ ‘ਚੋਂ ਸੱਤ ਦੀ ਹਾਲਤ ਠੀਕ ਹੈ ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸ. ਐੱਮ. ਓ. ਜੋਗਿੰਦਰ ਪਾਲ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਟੀਕਾਕਰਨ ਤੋਂ ਬਾਅਦ ਸ਼ੁਰੂਆਤ ‘ਚ ਅਜਿਹੀਆਂ ਮੁਸ਼ਕਲਾਂ ਆਉਣਗੀਆਂ। ਜਿਕਰਯੋਗ ਹੈ ਕੀ ਪਿਛਲੇ ਕਾਫੀ ਦਿਨਾ ਤੋਂ ਇਸ ਟੀਕੇ ਬਾਰੇ..

ਅਫਵਾਹਾਂ ਦਾ ਬਜਾਰ ਗਰਮ ਹੈ ਓਥੇ ਹੀ ਇਹ ਖਬਰ ਘਿਓ ਤੇ ਅੱਗ ਦਾ ਕੰਮ ਕਰੇਗੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਟੀਕੇ ਬਾਰੇ ਸੋਸ਼ਲ ਮੀਡੀਆ ’ਤੇ ਐੱਮ.ਆਰ ਟੀਕਾਰਨ ਸਬੰਧੀ ਚੱਲ ਰਹੀਆਂ ਅਫ਼ਵਾਹਾਂ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਫੇਸਬੁੱਕ ਰਾਹੀਂ ਲੋਕਾਂ ਨੂੰ ਇਹ ਟੀਕਾਕਰਨ ਕਰਵਾਉਣ ਦੀ ਅਪੀਲ ਕਰਨੀ ਪਈ।

ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ’ਤੇ ਪਾਏ ਸੰਦੇਸ਼ ਵਿੱਚ ਕਿਹਾ ਕਿ ਪੰਜਾਬ ਸਰਕਾਰ ਰੁਬੈਲਾ ਆਦਿ ਦੀ ਰੋਕਥਾਮ ਲਈ ਪਹਿਲੀ ਮਈ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਾਲ ਇਨ੍ਹਾਂ ਬਿਮਾਰੀਆਂ ਨਾਲ 49000 ਬੱਚਿਆਂ ਦੀ ਮੌਤ ਹੋ ਜਾਂਦੀ ਹੈ, ਪਰ ਸਮੇਂ ਸਿਰ ਟੀਕਾਕਰਨ ਕਰਵਾ ਕੇ ਇਨ੍ਹਾਂ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਅਪੀਲ ਕੀਤੀ ਮਾਪੇ ਆਪਣੇ 9 ਤੋਂ 15 ਸਾਲ ਦੇ ਬੱਚਿਆਂ ਨੂੰ ਇਹ ਟੀਕਾ ਜ਼ਰੂਰ ਲਵਾਉਣ ਤਾਂ ਜੋ ਉਨ੍ਹਾਂ ਨੂੰ ਜਾਨਲੇਵਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸੋਸ਼ਲ ਮੀਡਿਆ ਤੇ ਵਾਇਰਲ ਸਿਖ ਬੱਚੇ ਦੀ ਵੀਡੀਓ ਦੇਖੋ..

ਕੀ ਕਿਹਾ ਕੈਪਟਨ ਅਮਰਿੰਦਰ ਨੇ
ਪੰਜਾਬ ਰਾਜ ਕੱਲ੍ਹ ਮੀਜ਼ਲਜ਼ ਅਤੇ ਰੂਬੈਲਾ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ| 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਵਿਚਕਾਰ ਹਰੇਕ ਬੱਚੇ ਦੇ ਮਾਪਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚੇ ਨੂੰ ਨੇੜੇ ਦੇ ਵੈਕਸੀਨੇਸ਼ਨ ਕੈੰਪ ਜ਼ਰੂਰ ਲੈ ਕੇ ਜਾਣ|

ਸਾਲਾਨਾ ਲਗਭਗ 49000 ਬੱਚਿਆਂ ਦੀ ਮੌਤ ਹੁੰਦੀ ਹੈ ਜਿਸਦਾ ਮੁੱਖ ਕਾਰਨ ਮੀਜ਼ਲਜ਼ ਹੈ| ਇਸ ਬਿਮਾਰੀ ਨੂੰ ਸਮੇਂ ਸਿਰ ਵੈਕਸੀਨੇਸ਼ਨ ਦੁਆਰਾ ਰੋਕਿਆ ਜਾ ਸਕਦਾ ਹੈ| ਆਉ ਅਸੀਂ ਮਿਲ ਕੇ ਇਸ ਬਿਮਾਰੀ ਨੂੰ ਹਰਾਇਏ ਅਤੇ ਆਪਣੇ ਬੱਚਿਆਂ ਦੀ ਰਾਖੀ ਕਰੀਏ|

The state of Punjab is all set to launch Measles & Rubella Vaccination Campaign tomorrow. I Call upon the parents of every child between the age group of 9 months to 15 years to visit the nearby vaccination camp and get their child administered with the vaccine. ਇੱਕ ਮਸਹੂਰ ਚੈਨਲ ਦੁਆਰਾ ਪ੍ਰਸਾਰਿਤ ਕੀਤੀ ਇਹ ਟੀਕੇ ਬਾਰੇ ਇਹ ਰਿਪੋਰਟ ਦੇਖੋ ਵੀਡੀਓ…

An estimated nearly 49,000 children die from measles annually, making it one of the leading cause of child deaths in India. This can be prevented through timely vaccination. Lets beat this deadly disease together & safeguard our chidren