Monday , October 26 2020

ਤਾਜਾ ਵੱਡੀ ਖਬਰ – ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਹੋਇਆ ਚੋਰੀ CCTV ਵਿਚ ਕੈਦ ਹੋਈ ਸਾਰੀ ਘਟਨਾ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Breaking News

ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਦੀ ਘਟਨਾ,


ਔਰਤ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੀਤਾ ਚੋਰੀ,

ਡੇਰਾ ਪ੍ਰੇਮੀ ਦੱਸੀ ਜਾ ਰਹੀ ਹੈ ਔਰਤ,

ਪੁਲਸ ਜਾਂਚ ਵਿਚ ਜੁਟੀ।

ਸੀ ਸੀ ਟੀ ਵੀ ਫੁਟੇਜ ਆਈ ਸਾਹਮਣੇ

CCTV ਵੀਡੀਓ ਨੂੰ   ਹਜੇ ਜਾਂਚ ਦਾ ਕਰਕੇ ਜਾਰੀ ਨਹੀਂ ਕੀਤਾ ਹੈ।

ਹੋਰ ਜਾਣਕਾਰੀ ਲਈ ਹੁਣੇ ਹੀ PUNJAB NEWS ਪੇਜ ਨੂੰ ਸਰਚ ਕਰਕੇ ਉਸ ਨੂੰ ਲਾਈਕ ਕਰੋ ਤੇ ਉਸ ਨਾਲ ਜੁੜੋ ਅਤੇ ਸਭ ਤੋਂ ਪਹਿਲਾਂ ਸਾਰੀਆਂ ਖਬਰਾਂ ਤੋਂ ਜਾਣੂ ਹੋਵੋ ਧੰਨਵਾਦ