Tuesday , November 29 2022

ਤਾਜਾ ਵੱਡੀ ਖਬਰ – ਪੰਜਾਬ ਦੇ ਡੀਜੀਪੀ ਦੀ ਧੀ ਨੇ ਆਹ ਕੰਮ ਕਰਕੇ ਕਰਤਾ ਆਪਣੇ ਮਾਪਿਆਂ ਦਾ ਸਿਰ ਉਚਾ

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਪੰਜਾਬ ਦੇ ਡੀਜੀਪੀ ਦੀ ਧੀ ਨੇ ਆਹ ਕੰਮ ਕਰਕੇ ਕਰਤਾ ਆਪਣੇ ਮਾਪਿਆਂ ਦਾ ਸਰ ਉਚਾ

ਡੀਜੀਪੀ ਪੰਜਾਬ ਸੁਰੇਸ਼ ਅਰੋੜਾ ਦੀ ਧੀ ਮੇਘਾ ਅਰੋੜਾ ਨੇ ਯੂ.ਪੀ.ਐਸ.ਸੀ. ਵੱਲੋਂ ਕਰਵਾਏ ਗਏ ਸਿਵਲ ਸਰਵਿਸ ਪ੍ਰੀਖਿਆ ਦੀ ਮੈਰਿਟ ਲਿਸਟ ਵਿੱਚ 108 ਰੈਂਕ ਪ੍ਰਾਪਤ ਕੀਤਾ ਹੈ। ਸੋਨੀਪਤ ਦੀ ਲੜਕੀ ਅਨੂ ਕੁਮਾਰੀ ਨੇ ਆਈਏਐਸ ਪ੍ਰੀਖਿਆ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਅਨੂ (ਰੋਲ ਨੰਬਰ 48547) ਨੇ ਫਿਜ਼ਿਕਸ ਵਿੱਚ ਬੀਐਸਸੀ (ਆਨਰਜ਼), ਡੀ.ਯੂ ਤੋਂ ਗ੍ਰੈਜੂਏਸ਼ਨ ਕੀਤੀ ਹੈ ਅਤੇ ਆਈ ਐਮ ਟੀ, ਨਾਗਪੁਰ ਤੋਂ ਐੱਮ ਬੀ ਏ (ਫਾਈਨੈਂਸ ਐਂਡ ਮਾਰਕਟਿੰਗ) ਕੀਤੀ ਹੈ।

ਪਟਿਆਲਾ ਦੇ ਅਮਨਦੀਪ ਤਲਵਾੜ ਨੇ ਆਈਏਐਸ ਦੀ ਪ੍ਰੀਖਿਆ ਵਿੱਚੋਂ 349ਵਾਂ ਰੈਂਕ ਹਾਸਿਲ ਕੀਤਾ ਹੈ।

26 ਸਾਲਾ ਵਰਜੀਤ ਵਾਲੀਆ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਦੀ ਪ੍ਰੀਖਿਆਵਿਚ 21ਵਾਂ ਰੈਂਕ ਹਾਸਲ ਕੀਤਾ ਹੈ, ਜੋ ਕਿ ਮੌਜੂਦਾ ਸਮੇਂ ਭਾਰਤੀ ਰੇਲਵੇ ਟ੍ਰੈਫਿਕ ਸਰਵਿਸ (ਆਈਆਰਐਸ) ਨਾਲ ਸਿਖਲਾਈ ਲੈ ਰਹੇ ਹਨ।

ਉਹਨਾਂ ਦੀ ਇਸ ਉਪਲਬਧੀ ‘ਤੇ ਪਿਤਾ ਵਰਿੰਦਰ ਵਾਲੀਆ, ਸੰਪਾਦਕ ਪੰਜਾਬੀ ਜਾਗਰਣ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਤੋਂ ਹੀ ਵਰਜੀਤ ‘ਤੇ ਮਾਣ ਹੈ।

Shruti Arora, daughter of Haryana IAS, Keshni Anand Arora secured 118 rank in the merit list of civil service exam conducted by UPSC

Punjabi Jagran Editor Varinder Walia's son Varjeet Walia got 21st rank in Civil Services Exam

ਹਰਿਆਣਾ ਆਈਏਐਸ ਵਾਈਐਸ ਮਲਿਕ ਦੇ ਪੁੱਤਰ ਵਿਕਰਮਾਦਿਤਿਆ ਸਿੰਘ ਮਲਿਕ ਨੇ 48ਵਾਂ ਰੈਂਕ ਜਦਕਿ ਹਰਿਆਣਾ ਆਈਏਐਸ ਕੇਸ਼ਨੀ ਅਰੋੜਾ, ਦੀ ਪੁੱਤਰੀ ਸ਼ਰੁਤੀ ਅਰੋੜਾ ਨੇ 118ਵਾਂ ਰੈਂਕ ਪ੍ਰਾਪਤ ਕੀਤਾ ਹੈ।