Sunday , July 25 2021

ਤਰਸੇਮ ਸਿੰਘ ਜੱਸੜ ਤੇ ਰਣਜੀਤ ਬਾਵਾ ਬਾਰੇ ਅਜਿਹੀਆਂ ਗੱਲਾਂ ਆਈਆਂ ਸਾਹਮਣੇ

ਤਰਸੇਮ ਸਿੰਘ ਜੱਸੜ ਤੇ ਰਣਜੀਤ ਬਾਵਾ ਬਾਰੇ ਅਜਿਹੀਆਂ ਗੱਲਾਂ ਆਈਆਂ ਸਾਹਮਣੇ

Two turbanators together : ਅੱਜਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ। ਕੋਈ ਲਗਾਤਾਰ ਧਮਕ ਵਾਲੇ ਗੀਤ ਲੈ ਕੇ ਆ ਰਿਹਾ ਹੈ, ਕੋਈ ਹਿੰਦੀ ਗੀਤ ਗਾ ਰਿਹਾ ਹੈ, ਤਾਂ ਕੋਈ ਫ਼ਿਲਮਾਂ ‘ਚ ਪੰਜਾਬੀ ਟਰੈਂਡ ਸ਼ੁਰੂ ਕਰ ਰਿਹਾ ਹੈ। ਪਰ ਅਸੀ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਰਣਜੀਤ ਬਾਵੇ ਦੀ। ਦੱਸ ਦੇਈਏ ਕਿ ਰਣਜੀਤ ਬਾਵਾ ਦੇ ਗੀਤਾਂ ਨੂੰ ਲੋਕਾਂ ਦੁਆਰਾ ਬਹੁਤ ਪਿਆਰ ਮਿਲਦਾ ਹੈ।

Two turbanators togetherਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ 2 ਸਿਤਾਰਿਆਂ ਦੀ ਦੋਸਤੀ ਦੀਆਂ ਕਾਫੀ ਚਰਚਾਵਾਂ ਹੋ ਰਹੀਆਂ ਹਨ ਤੇ ਉਹ ਹਨ ਰਣਜੀਤ ਬਾਵਾ ਅਤੇ ਤਰਸੇਮ ਜੱਸੜ। ਦੋਨੋਂ ਇੱਕ ਦੂਜੇ ਨਾਲ ਸਮੇਂ ਬਿਤਾਉਂਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨ ਹੀ ਰਣਜੀਤ ਬਾਵਾ ਨੇ ਸੋਸ਼ਲ ਸਾਈਟਾਂ ਤੇ ਤਰਸੇਮ ਜੱਸੜ ਨਾਲ ਤਸਵੀਰ ਸ਼ੇਅਰ ਕੀਤੀ ਅਤੇ ਨਾਲ ਹੀ ਲਿਖਿਆ ਕੁਝ ਕਲਾਕਾਰ ਭਰਾਵਾਂ ਨਾਲੋਂ ਵੱਧਕੇ ਹੋ ਜਾਂਦੇ ਹਨ। ਤਰਸੇਮ ਜੱਸੜ ਵੀਰਾ ਘੈਂਟ ਪਰਸਨੈਲਿਟੀ ਤੇ ਨਾਲ ਹੀ ਰਣਜੀਤ ਨੇ ਤਰਸੇਮ ਦੇ ਗੀਤਾਂ ਦੀ ਤਾਰੀਫ ਵੀ ਕੀਤੀ।Two turbanators together‘ਸਰਦਾਰ ਮੁਹੰਮਦ’ ਫਿਲਮ ਦੀ ਸਫਲਤਾ ਤੋਂ ਬਾਅਦ ਤਰਸੇਮ ਜੱਸੜ ਇਕ ਵਾਰ ਫਿਰ ਤਿਆਰ ਹਨ ਨਵਾਂ ਧਮਾਕਾ ਕਰਨ ਲਈ ਅਤੇ ਇਹ ਧਮਾਕਾ ਹੈ ਉਨ੍ਹਾਂ ਦਾ ਆਉਣ ਵਾਲਾ ਗੀਤ। ਜਿਸ ਦੇ ਬਾਰੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਿਖਿਆ ਹੈ ਕਿ ਨਵਾਂ ਗੀਤ ਬਹੁਤ ਜਲਦੀ ਆਏਗਾ। ਹੁਣ ਉਹ ਨਵਾਂ ਗੀਤ ਕਿਹੜਾ ਹੋਏਗਾ ਤੇ ਕਿਹੜੇ ਰੰਗ ਦਾ ਹੋਵੇਗਾ ਇਸ ਦੇ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਅਜੇ ਤੱਕ ਸ਼ੇਅਰ ਨਹੀਂ ਕੀਤੀ ਹੈ।Two turbanators together

Two turbanators together

ਤੁਹਾਨੂੰ ਦੱਸ ਦੇਈਏ ਕਿ ਰਣਜੀਤ ਬਾਵਾ ਇੱਕ ਭਾਰਤੀ ਪੰਜਾਬੀ ਗਾਇਕ ਹੈ। ਰਣਜੀਤ ਬਾਵੇ ਦਾ ਜਨਮ 14 ਮਾਰਚ 1989 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਹੋਇਆ। ਉਨ੍ਹਾਂ ਨੂੰ ‘ਜੱਟ ਦੀ ਅਕਲ’ ਗੀਤ ਨਾਲ ਪ੍ਰਸਿੱਧੀ ਪ੍ਰਾਪਤ ਹੋਈ। ਉਨ੍ਹਾਂ ਨੇ 2015 ਵਿੱਚ ਐਲਬਮ, “ਮਿੱਟੀ ਦਾ ਬਾਵਾ” ਨਾਲ ਆਪਣੀ ਸ਼ੁਰੂਆਤ ਕੀਤੀ।Two turbanators togetherਤੁਹਾਨੂੰ ਦੱਸ ਦੇਈਏ ਕਿ ਰਣਜੀਤ ਬਾਵਾ ਦਾ ਨਵਾਂ ਗੀਤ ਹਾਲ ਹੀ ‘ਚ ਰਿਲੀਜ਼ ਹੋਇਆ ਜੋ ਕਿ ਧਮਾਲਾ ਪਾ ਰਿਹਾ ਹੈ। ਭਾਵੇ ਹੀ ਇਹ ਗੀਤ ਥੋੜਾ ਸੈਡਸਾਂਗ ਹੈ ਪਰ ਇਸ ਗੀਤ ਨੇ ਦਰਸ਼ਕਾ ਦੇ ਦਿਲਾ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ- ‘ਨਜ਼ਰਾਂ ਮਿਲਾਂ ਕੇ ਜ਼ਰਾਂ ਵੇਖੀ ਮੇਰੇ ਵੱਲ੍ਹ ਵੇ…, ਮੂੰਹ ਜਿਹਾ ਨਾ ਬਣਾਇਆ ਕਰ ਨਿੱਕੀ-ਨਿੱਕੀ ਗੱਲ ‘ਤੇ…-੨ ,ਗੁੱਸਾ ਤੈਨੂੰ ਜੱਚਦਾ ਨੀਂ ਸੋਹਣਿਆਂ, ਮੈਂ ਏ ਨੀਂ ਕਹਿੰਦੀ ਕਿ ਭੜਕਦਾ ਏ ਤੂੰ, ਕੰਨ ਲਾ ਕੇ ਸੁਣੀ ਦਿਲਜਾਨੀਆਂ ਵੇ ਮੇਰੇ ਦਿਲ ‘ਚ ਧੜਕਦਾ ਏ ਤੂੰ- ਕੰਨ ਲਾ ਕੇ ਸੁਣੀ ਦਿਲਜਾਨੀਆਂ ਵੇ ਮੇਰੇ ਦਿਲ ‘ਚ ਧੜਕਦਾ ਏ ਤੂੰ- ਕੰਨ ਲਾ ਕੇ ਸੁਣੀ ਦਿਲਜਾਨੀਆਂ ਵੇ ਮੇਰੇ ਦਿਲ ‘ਚ ਧੜਕਦਾ ਏ ਤੂੰ…।Two turbanators together

Two turbanators together

ਇਸ ਗਾਣੇ ਨੂੰ ਲੀਰੀਕਸ ਦਿੱਤੇ ਹਨ ਫਤਿਹ ਸ਼ੇਰਗਿੱਲ ਅਤੇ ਇਸ ਗਾਣੇ ਦੇ ਮਿਊਜ਼ਿਕ ਵੀਡੀਓ ਡਾਇਰੈਕਟਰ ਹਨ ਬਲਜੀਤ ਸਿੰਘ ਦਿਓ। ਤੁਹਾਨੂੰ ਦੱਸ ਦੇਈਏ ਕਿ ਇਸ ਗਾਣੇ ਦੀ ਵੀਡੀਓ ਬਹੁਤ ਹੀ ਸੋਹਣੀ ਹੈ ਜੋ ਕਿ ਸਮੁੰਦਰ ਦੇ ਕਿਨਾਰੇ ਤੋਂ ਸ਼ੁਰੂ ਹੁੰਦੀ ਹੈ।