Monday , October 26 2020

ਟਰੰਪ ਦੇ ਨਵੇਂ ਫ਼ੈਸਲੇ ਨੇ ਉਡਾਏ ਇਨ੍ਹਾਂ ਲੋਕਾਂ ਦੇ ਹੋਸ਼- ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਟਰੰਪ ਦੇ ਨਵੇਂ ਫ਼ੈਸਲੇ ਨੇ ਉਡਾਏ ਇਨ੍ਹਾਂ ਲੋਕਾਂ ਦੇ ਹੋਸ਼
 

ਅਮਰੀਕਾ ਵਿੱਚ ਰਹਿਣ ਵਾਲੇ ਪ੍ਰਵਾਸੀ ਲੋਕਾਂ ਨੂੰ ਕਿਸੇ ਨਾ ਕਿਸੇ ਮੁਸ਼ਕਲ ਦੇ ਦੌਰ ਵਿੱਚੋਂ ਨਿਕਲਣਾ ਪੈ ਰਿਹਾ ਹੈ । ਟਰੰਪ ਦੇ ਨੀਤੀਆਂ ਦੇ ਬਦਲਾਵ ਨੂੰ ਲੈ ਕੇ ਕੀਤੇ ਜਾ ਰਹੇ ਫੈਸਲੇ ਲੱਖਾਂ ਲੋਕਾਂ ਦੇ ਹੋਸ਼ ਉੱਡਾ ਰਹੇ ਹਨ । ਹੁਣ ਇੱਕ ਅਜਿਹੇ ਫੈਸਲੇ ਨੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੈ ਜਿਸ ਵਿੱਚ ਟਰੰਪ ਨੇ 57 ਹਜ਼ਾਰ ਦੇ ਕਰੀਬ ਹੋਂਡਰੂਸ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੋ ਕਿ ਵਿਸ਼ੇਸ਼ ਇਮੀਗਰੇਸ਼ਨ ਪ੍ਰੋਗਰਾਮ ਤਹਿਤ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ।

 

ਇਨ੍ਹਾਂ ਲੋਕਾਂ ਨੂੰ ਮਹਿਜ਼ ਅਠਾਰਾਂ ਮਹੀਨਿਆਂ ਦੇ ਅੰਦਰ ਅੰਦਰ ਅਮਰੀਕਾ ਨੂੰ ਛੱਡ ਦੇਣ ਦੀਆਂ ਹਦਾਇਤਾਂ ਮਿਲੀਆਂ ਹਨ ।  ਕੁਦਰਤੀ ਆਫ਼ਤਾਂ ਅਤੇ ਯੁੱਧ ਤੋਂ ਪ੍ਰਭਾਵਿਤ ਹੋ ਚੁੱਕੇ ਵਿਦੇਸ਼ੀ ਨਾਗਰਿਕਾਂ ਨੂੰ ਇਹ ਸਹੂਲਤ ਦਿੱਤੀ ਜਾਂਦੀ ਸੀ ਜੋ ਅਸਥਾਈ ਸੁਰੱਖਿਆ ਸਟੇਟਸ ਹੇਠ ਇੱਥੇ ਰਹਿ ਸਕਦੇ ਸਨ ਜਿਸਨੂੰ ਕਿ ਹੁਣ ਮੁਕੰਮਲ ਤੌਰ ਤੇ ਖਤਮ ਕਰਨ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ ।

ਜਿਸ ਨਾਲ ਤਕਰੀਬਨ ਤਿੰਨ ਲੱਖ ਤੋਂ ਵੀ ਵੱਧ ਲੋਕਾਂ ਨੂੰ ਨੁਕਸਾਨ ਹੰਡਾਉਣਾ ਪੈ ਸਕਦਾ ਹੈ ਕਿਉਂਕਿ ਰੋਂਡੁਰਨ ਅੰਬੈਂਸੀ ਅਨੁਸਾਰ ਇੱਥੇ ਰਹਿਣ ਵਾਲੇ ਲੋਕਾਂ ਦੇ ਮੁੱਢਲੇ ਦੇਸ਼ ਵਿੱਚ ਅਜੇ ਵੀ ਹਾਲਾਤ ਇਹ ਹਨ ਕਿ ਦੇਸ਼ ਹਿੰਸਾ ਅਤੇ ਨਸ਼ੇ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ ।ਇਸ ਫ਼ੈਸਲੇ ਦੇ ਚਲਦੇ ਹੌਡੂਰਸ ਅਤੇ ਅਮਰੀਕਾ ਦੇ ਭਾਈਚਾਰਕ ਸੰਬੰਧ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ ।