Friday , December 9 2022

ਟਰੈਕਟਰ ਤੇ ਇੱਕ ਸਿੰਘ ਨੇ ਨੇ ਕੀਤੀਆਂ ਮੌਤ ਨੁੰ ਮਖੌਲਾਂ, ਦੇਖੌ ਵੱਡੇ ਖਤਰਨਾਕ ਸਟੰਟ ..(Video)

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ……..

ਅੱਜ ਪੰਜਾਬ ਦੇ ਅੰਦਰ ਵੇਖੋ-ਵੇਖੀ ਦੀ ਰੀਸ ਬਹੁਤ ਜਿਆਦਾ ਚੱਲ ਰਹੀ ਹੈ। ਇਕ ਨੇ ਮਹਿੰਗੀ ਗੱਡੀ ਖਰੀਦੀ ਤਾਂ ਦੂਜਾ ਕਰਜਾ ਚੁੱਕ ਕੇ ਮਹਿੰਗੀ ਗੱਡੀ ਲੈ ਆਉਂਦਾ ਹੈ, Watch Below Video ..

ਇਕ ਨੇ ਪਿੰਡ ਅੰਦਰ ਵੱਡੀ ਕੋਠੀ ਬਣਾ ਲਈ ਤਾਂ ਦੂਜਾ ਜ਼ਮੀਨ ਵੇਚ ਕੇ ਕੋਠੀ ਪਾ ਲੈਂਦਾ ਹੈ। ਰਹਿਣ-ਸਹਿਣ ਤੇ ਜੀਵਨ ਜਾਂਚ ਦਾ ਪੱਧਰ ਉੱਚਾ ਚੁੱਕਣਾ ਬਹੁਤ ਚੰਗੀ ਗੱਲ ਹੈ ਪਰ ਸਿਆਣਿਆ ਦੇ ਕਹੇ ਅਨੁਸਾਰ ਘਰ ਫੂਕ ਤਮਾਸ਼ਾ ਵੇਖਣਾ ਵੀ ਮੂਰਖਤਾ ਹੀ ਹੈ ਕਿਸੇ ਦੇ ਮਗਰ ਲੱਗ ਦਿਖਾਵਾ ਕਰਨ ਲਈ ਆਪਣੀ ਸੋਨੇ ਜਿਹੀ ਜ਼ਮੀਨ ਨੁਕਰੇ ਲਾਉਣੀ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਬਹੁਤੇ ਲੋਕੀ ਆਪਣੇ ਸ਼ੌਕ ਪੂਰੇ ਕਰਨ ਲਈ ਬੈਂਕਾਂ ਤੋਂ ਕਰਜੇ ਵੱਡੇ ਪੱਧਰ ‘ਤੇ ਲੈ ਲੈਂਦੇ ਹਨ,

ਫਿਰ ਬਾਅਦ ਵਿਚ ਉਨ੍ਹਾਂ ਤੋਂ ਉਹ ਕਰਜੇ ਚੁਕਾਏ ਨਹੀਂ ਜਾਂਦੇ ਹਨ।ਗੱਲ ਫਿਰ ਕੁਰਕੀ ਤੇ ਪੁੱਜ ਜਾਂਦੀ ਹੈ ਜਾਂ ਫਿਰ ਜ਼ਮੀਨ ਵੇਚ ਕੇ ਵੀ ਖਹਿੜਾ ਨਹੀਂ ਛੁੱਟ ਪਾਉਂਦਾ, ਨਤੀਜੇ ਵਜੋਂ ਲੋਕੀ ਆਪਣੀ ਸ਼ਰਮ ਦੇ ਮਾਰੇ ਖੁਦਕੁਸ਼ੀਆਂ ਕਰਨ ਵੱਲ ਤੁਰ ਜਾਂਦੇ ਹਨ।
ਇਕ ਹੋਰ ਵੱਡਾ ਕਾਰਨ ਜੋ ਪੰਜਾਬੀਆ ਨੂੰ ਖੁਦਕੁਸ਼ੀਆਂ ਕਰਨ ਵੱਲ ਧਕੇਲ ਰਿਹਾ ਹੈ, ਉਹ ਹੈ ਵਿਆਹਾਂ ਤੇ ਅਥਾਹ ਖਰਚੇ। ਵੇਖੋ-ਵੇਖੀ ਤੂੰ ਵਿਆਹ ਤੇ ਘੱਟ ਖਰਚਾ ਕੀਤਾ ਸੀ, ਮੈਂ ਇਸ ਤੋਂ ਵੀ ਵੱਧ ਕਰਕੇ ਵਿਖਾਵਾਂਗਾ, ਜਿਹੜਾ ਨੇੜੇ-ਤੇੜੇ ਦੇ ਇਲਾਕੇ ਵਿਚ ਕਿਸੇ ਕੀਤਾ ਨੀਂ ਹੋਣਾ। ਜਿਸ ਕੋਲ ਪੈਸਾ ਹੈ ਉਹ ਤਾਂ ਖਰਚਾ ਜਿਨ੍ਹਾਂ ਵੀ ਕਰ ਲਵੇ ਕੋਈ ਫਰਕ ਨਹੀਂ ਪੈਣਾ ਉਸ ਨੂੰ ਪਰ ਜੋ ਇਸ ਦਿਖਾਵੇ ਦੀ ਅੱਗ ਵਿਚ ਝੁਲਸੇ ਜਾਂਦੇ ਹਨ,ਉਹ ਫਿਰ ਖੁਦਕੁਸ਼ੀਆਂ ਹੀ ਕਰਨਗੇ। ਕੁੜੀ ਦਾ ਵਿਆਹ ਕਰਨ ਸਮੇਂ ਮਹਿੰਗੀਆਂ ਗੱਡੀਆਂ ਗਿਫਟ ‘ਚ ਦੇਣ ਦਾ ਰੁਝਾਨ, ਵੱਧ ਤੋਂ ਵੱਧ ਸੋਨਾ ਗਿਫਟ ਦੇ ਰੂਪ ‘ਚ ਦੇਣਾ, ਹੋਰ ਪਤਾ ਨੀਂ ਕਿੰਨੇ ਹੀ ਮਹਿੰਗੇ ਤੋਹਫੇ ਵਿਆਹ ‘ਚ ਦੇਣੇ ਹੁੰਦੇ ਨੇ। ਮਹਿੰਗੇ ਪੈਲੇਸ, ਮਹਿੰਗੇ ਹੋਟਲ,ਮਹਿੰਗੇ ਆਰਕੈਸਟਰਾਂ, ਮਹਿੰਗੇ ਕਲਾਕਾਰ, ਮਹਿੰਗੀ ਕੈਟਰਿੰਗ, ਮਹਿੰਗੀ ਸਜਾਵਟ ਆਦਿ ਲੋਕਾਂ ਨੇ ਆਪਣੇ ਦਿਖਾਵੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ ਪਰ ਬਾਅਦ ਵਿਚ ਹਾਲਾਤ ਉਲਟ ਹੀ ਹੁੰਦੇ ਹਨ ਜਦੋਂ ਹਾਲਾਤ ਏਹੋ ਜਿਹੇ ਹੋ ਜਾਂਦੇ ਹਨ “ਨਿੱਤ ਮਾਰੀਂ ਨਾਂ ਯਾਰਾਂ ਗੇੜੇ, ਗੁਆਢੀਆਂ ਨੂੰ ਪਤਾ ਲੱਗ ਜੂ।” ਫਿਰ ਨਵੇਂ ਦਿਨ ਹੀ ਸੁਨਿਆਰ ਦੇ ਗੇੜੇ ਪੈਸਿਆ ਲਈ, ਕਦੇ ਹਲਵਾਈ ਵਾਲਿਆ ਹਿਸਾਬ ਕਿਤਾਬ ਕਰਨਾ, ਕਦੇਂ ਟੈਂਟ ਵਾਲਾ ਪਤਾ ਨੀਂ ਫਿਰ ਕੌਣ-ਕੌਣ ਆਉਦੇਂ ਨੇ ਪੈਸਿਆ ਦਾ ਹਿਸਾਬ ਕਰਨ। ਫਿਰ ਤਾਂ ਉਹ ਹਾਲਾਤ ਬਣ ਜਾਂਦੇ ਹਨ ਜਿਸ ਨੂੰ ਜ਼ਰਿਆ ਨੀ ਜਾਂਦਾ ਬਸ ਇਕ ਹੀ ਰਸਤਾ ਨਜ਼ਰ ਆਉਂਦਾ ਹੈ, ਉਹ ਵੀ ਖੁਦਕੁਸ਼ੀ ਦਾ।