Sunday , September 25 2022

ਜੇਕਰ ਕੱਪੜੇ ਬਦਲਦੇ ਸਮੇਂ ਜੇਬ੍ਹ ਵਿੱਚੋ ਡਿੱਗ ਜਾਣ ਸਿੱਕੇ ,ਤਾ ਖਾਸ ਗੱਲ ਦਾ ਹੈ ਸੰਕੇਤ|

ਜੇਕਰ ਕੱਪੜੇ ਬਦਲਦੇ ਸਮੇਂ ਜੇਬ੍ਹ ਵਿੱਚੋ ਡਿੱਗ ਜਾਣ ਸਿੱਕੇ ,ਤਾ ਖਾਸ ਗੱਲ ਦਾ ਹੈ ਸੰਕੇਤ|

 

 

ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਸਾਡੀ ਜੇਬ ਵਿਚ ਕੁਝ ਖਰੀਦਣ ਦੇ ਬਾਅਦ ਭਾਨ ਦੇ ਰੂਪ ਵਿਚ ਕੁਝ ਸਿੱਕੇ ਰਹਿ ਜਾਂਦੇ ਹਨ ਜੋ ਸਾਨੂੰ ਬਾਅਦ ਵਿਚ ਯਾਦ ਵੀ ਨਹੀਂ ਰਹਿੰਦੇ ਇਹ ਸਿੱਕੇ ਸਾਡੀ ਜੇਬ ਵਿਚ ਹਨ ਇਸ ਗੱਲ ਦਾ ਪਤਾ ਉਦੋਂ ਲੱਗਦਾ ਹੈ ਜਦ ਅਸੀਂ ਕਦੇ ਕੱਪੜੇ ਬਦਲ ਰਹੇ ਹੁੰਦੇ ਹਾਂ ਜਾ ਕੱਪੜੇ ਧੋਣ ਦੇ ਲਈ ਰੱਖਦੇ ਹਾਂ

ਇਹ ਸਿੱਕੇ ਕਦੇ ਕਦੇ ਸਾਡੀ ਜੇਬ ਵਿੱਚੋ ਡਿੱਗ ਜਾਂਦੇ ਹਨ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪੈਂਟ ਜਾ ਸ਼ਰਟ ਵਿਚ ਰੱਖੇ ਸਿੱਕੇ ਬਾਹਰ ਡਿੱਗ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਜੇਬ ਵਿੱਚੋ ਡਿੱਗਣ ਵਾਲੇ ਸਿੱਕੇ ਕੁਝ ਇਸ਼ਾਰੇ ਵੀ ਕਰਦੇ ਹਨ

ਜੇਬ੍ਹ ਤੋਂ ਡਿੱਗਦੇ ਸਿੱਕੇ ਦਿੰਦੇ ਹਨ ਇਸ ਗੱਲ ਦਾ ਸੰਕੇਤ ਸਾਡੀ ਜ਼ਿੰਦਗੀ ਵਿਚ ਅਕਸਰ ਅਲਗ ਅਲਗ ਤਰੀਕਿਆਂ ਦੇ ਸੰਕੇਤ ਮਿਲਦੇ ਰਹਿੰਦੇ ਹਨ। ਪਰ ਸਾਨੂੰ ਜਰੂਰਤ ਇਹ ਹੁੰਦੀ ਹੈ ਕਿ ਅਸੀਂ ਉਹਨਾਂ ਸੰਕੇਤਾਂ ਨੂੰ ਸਮਝੀਏ ਅਤੇ ਜਾਨਣ ਦੀ ਕੋਸ਼ਿਸ਼ ਕਰੀਏ ਕਿ ਸਾਡੇ ਨਾਲ ਕੀ ਹੋਣ ਵਾਲਾ ਹੈ ਹਾਲਾਕਿ ਕੁਝ ਸੰਕੇਤ ਅਸੀਂ ਨਜਰ ਅੰਦਾਜ਼ ਕਰ ਸਕਦੇ ਦਿੰਦੇ ਹਾਂ

ਅਜਿਹਾ ਹੀ ਅਸੀਂ ਜੇਬ ਵਿੱਚੋ ਡਿੱਗਦੇ ਹੋਏ ਪੈਸਿਆਂ ਨਾਲ ਵੀ ਕਰਦੇ ਹਾਂ ਪਰ ਆਈ ਦੱਸਣ ਜਾ ਰਹੇ ਹਾਂ ਕਿ ਇਹ ਸਿੱਕੇ ਕਿਸ ਗੱਲ ਵੱਲ ਇਸ਼ਾਰਾ ਕਰਦੇ ਹਨ

ਅਸਲ ਵਿਚ ਕੱਪੜੇ ਪਾਉਂਦੇ ਸਮੇ ਡਿੱਗੇ ਹੋਏ ਸਿੱਕਿਆਂ ਦਾ ਵਿਸ਼ੇਸ਼ ਸੰਕੇਤ ਹੁੰਦਾ ਹੈ ਇਸਦੇ ਪਿੱਛੇ ਕਈ ਸ਼ੁਭ ਸੰਕੇਤ ਹੁੰਦੇ ਹਨ ਜੋਤਿਸ਼ ਵਿਗਿਆਨ ਦੇ ਅਨੁਸਾਰ ਇਸ ਤਰ੍ਹਾਂ ਡਿੱਗੇ ਹੋਏ ਸਿੱਕੇ ਦੇ ਸੰਕੇਤ ਦੱਸੇ ਗਏ ਹਨ

ਇਹਨਾਂ ਨੂੰ ਜਾਨਣਾ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਬਾਰੇ ਵਿਚ ਦੱਸਾਗੇ ਜਿਸਦੇ ਬਾਅਦ ਅਗਲੀ ਵਾਰ ਤੁਹਾਡੀ ਜੇਬ ਵਿੱਚੋ ਸਿੱਕੇ ਡਿੱਗਣ ਤਾ ਤੁਸੀਂ ਇਹਨਾਂ ਨੂੰ ਸਮਝ ਸਕੋ

ਜੇਬ ਵਿੱਚੋ ਸਿੱਕੇ ਡਿੱਗਣ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੈ

ਕੱਪੜੇ ਪਾਉਂਦੇ ਸਮੇ ਜਾ ਘਰ ਤੋਂ ਬਾਹਰ ਨਿਕਲਦੇ ਸਮੇ ਸਿੱਕੇ ਡਿੱਗਦੇ ਹਨ ਤਾ ਜਲਦ ਹੀ ਤੁਹਾਨੂੰ ਧਨ ਲਾਭ ਹੋਣ ਵਾਲਾ ਹੈ। ਜੇਕਰ ਕਿਸੇ ਲੈਣ ਦੇਣ ਦੇ ਸਮੇ ਹੱਥ ਤੋਂ ਸਿੱਕੇ ਡਿੱਗਣ ਤਾ ਇਹ ਵੀ ਸ਼ੁਭ ਮੰਨਿਆ ਜਾਂਦਾ ਹੈ ਸਭਤੋਂ ਜ਼ਿਆਦਾ ਸ਼ੁਭ ਉਦੋਂ ਹੁੰਦਾ ਹੈ ਜਦ ਤੁਹਾਡੀ ਜੇਬ ਤੋਂ ਕੱਪੜੇ ਬਦਲਦੇ ਸਮੇ ਸਿੱਕੇ ਡਿੱਗ ਜਾਣ ਜੇਕਰ ਅਜਿਹਾ ਹੁੰਦਾ ਹੈ ਤਾ ਜਲਦ ਹੀ ਸ਼ੁਭ ਫਲ ਮਿਲਣ ਵਾਲਾ ਹੈ