Tuesday , September 27 2022

ਜਿਹੜਾ ਬੰਦਾ ਮਰਿਆ ਸੀ ਉਹ ਚੋਰਾਹੇ ਤੇ ਚਾਹ ਪੀਂਦਾ ਮਿਲਿਆ, ਹੋ ਗਈ ਲਾਲਾ ਲਾਲਾ

ਤਾਜਾ ਵੱਡੀ ਖਬਰ

ਦੁਨੀਆ ਵਿਚ ਆਏ ਦਿਨ ਹੀ ਕੁੱਝ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਜਿੱਥੇ ਕਿਸੇ ਘਰ ਵਿੱਚ ਗਮ ਦਾ ਕਾਰਨ ਬਣਦੀਆਂ ਹਨ ਉਥੇ ਹੀ ਦੁਨੀਆ ਲਈ ਇੱਕ ਹਾਸੇ ਦਾ ਪਾਤਰ ਵੀ ਬਣ ਜਾਂਦੀਆਂ ਹਨ। ਕੁਝ ਲੋਕਾਂ ਵੱਲੋਂ ਵਰਤੀ ਗਈ ਲਾ-ਪ੍ਰ-ਵਾ-ਹੀ ਦੇ ਕਾਰਨ ਨਤੀਜੇ ਕਈ ਪਰਿਵਾਰਾਂ ਨੂੰ ਭੁਗਤਣੇ ਪੈ ਜਾਂਦੇ ਹਨ। ਛੋਟੀ ਜਿਹੀ ਕੀਤੀ ਗਈ ਗ਼ਲਤੀ ਕੁਝ ਲੋਕਾਂ ਦੀ ਜ਼ਿੰਦਗੀ ਨੂੰ ਬ-ਰ-ਬਾ-ਦ ਕਰ ਸਕਦੀ ਹੈ।

ਉੱਥੇ ਹੀ ਸਾਇੰਸ ਵੱਲੋਂ ਕੀਤੀ ਗਈ ਤਰੱਕੀ ਦੇ ਅਧਾਰ ਤੇ ਹੋਣ ਵਾਲੀਆਂ ਘਟਨਾਵਾਂ ਤੋਂ ਬਚਿਆ ਵੀ ਜਾ ਸਕਦਾ ਹੈ। ਉੱਥੇ ਹੀ ਸਿਆਣਿਆਂ ਨੇ ਸੱਚ ਕਿਹਾ ਹੈ ਕਿ ਜਾਕੋ ਰਾਖੇ ਸਾਈਆਂ ਮਾ-ਰ ਸਕੇ ਨਾ ਕੋਇ। ਜਿਸ ਵਿਅਕਤੀ ਦਾ ਪੋ-ਸ-ਟ-ਮਾ-ਰ-ਟ-ਮ ਕੀਤਾ ਜਾਣ ਲੱਗਾ ਸੀ ਉਹ ਹੀ ਵਿਅਕਤੀ ਚਾਹ ਪੀਂਦੇ ਹੋਏ ਮਿਲਿਆ ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦਿਓਰੀਆ ਜਿਲੇ ਤੋਂ ਸਾਹਮਣੇ ਆਈ ਹੈ।

ਜਿੱਥੇ ਹੋਏ ਇੱਕ ਸੜਕ ਹਾਦਸੇ ਵਿੱਚ ਇਕ ਵਿਅਕਤੀ ਨੂੰ ਗੰ-ਭੀ-ਰ ਰੂਪ ਵਿੱਚ ਜ਼-ਖ-ਮੀ ਹਾਲਤ ਦੋਰਾਨ ਇੱਕ ਹਸਪਤਾਲ ਲਿਜਾਇਆ ਗਿਆ ਸੀ। ਜਿੱਥੇ ਉਸ ਵਿਅਕਤੀ ਦੀ ਮੌਤ ਹੋ ਗਈ। ਉੱਥੇ ਹੀ ਪੁਲੀਸ ਵੱਲੋਂ ਰਿਸ਼ਤੇਦਾਰਾਂ ਦੀ ਪਛਾਣ ਦੇ ਅਧਾਰ ਤੇ ਪੁਲੀਸ ਨੇ ਮ੍ਰਿ-ਤ-ਕ ਦੀ ਪਛਾਣ ਮਯਾਲ ਥਾਣਾ ਖੇਤਰ ਦੇ ਸ੍ਰੀ ਨਗਰ ਪਿੰਡ ਦੇ ਵਸਨੀਕ ਫੁਲੇਸਰ ਵਜੋ ਕਰ ਦਿੱਤੀ। ਇਸ ਦੀ ਖਬਰ ਮਰਿਤਕ ਦੇ ਪਿੰਡ ਪਹੁੰਚਣ ਤੇ ਪਿੰਡ ਦੇ ਲੋਕਾਂ ਵੱਲੋਂ ਉਸ ਦੇ ਸੰਸਕਾਰ ਦੀ ਤਿਆਰੀ ਕੀਤੀ ਜਾਣ ਲੱਗੀ। ਉਸ ਦੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਸੰਸਕਾਰ ਵਿਚ ਸ਼ਾਮਲ ਹੋਣ ਲਈ ਇਕੱਠੇ ਹੋਣ ਲੱਗੇ।

ਉਸ ਸਮੇਂ ਹੀ ਮ੍ਰਿਤਕ ਸਮਝੇ ਜਾਣ ਵਾਲੇ ਫੁਲੇਸਰ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਪਿੰਡ ਦੇ ਹੀ ਇਕ ਚੋਰਾਹੇ ਤੇ ਚਾਹ ਪੀਂਦੇ ਹੋਏ ਦੇਖਿਆ ਗਿਆ। ਜਿਸ ਨੂੰ ਵੇਖ ਕੇ ਸਭ ਲੋਕ ਹੈਰਾਨ ਰਹਿ ਗਏ। ਲੋਕਾਂ ਵੱਲੋਂ ਫੁਲੇਸਰ ਦੇ ਲੜਕੇ ਨੂੰ ਵੀਡੀਓ ਕਾਲ ਕਰ ਕੇ ਉਸ ਦੇ ਪਿਤਾ ਦੇ ਜਿੰਦਾ ਹੋਣ ਦੀ ਜਾਣਕਾਰੀ ਦਿੱਤੀ ਗਈ । ਇਸ ਦੀ ਸੂਚਨਾ ਮਿਲਦੇ ਹੀ ਪਰਵਾਰ ਖੁਸ਼ ਹੋ ਗਿਆ ਤੇ ਪੋ-ਸ-ਟ-ਮਾ-ਰ-ਟ-ਮ ਨੂੰ ਛੱਡ ਕੇ ਵਾਪਸ ਆਪਣੇ ਪਿੰਡ ਪਰਤ ਆਇਆ। ਉੱਥੇ ਹੀ ਪੋ-ਸ-ਟ-ਮਾ-ਟ-ਮ ਨੂੰ ਵੀ ਰੋਕਣਾ ਪਿਆ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਕੀਤੀ ਜਾ ਰਹੀ ਹੈ।ਕੇ ਇਹ ਕਿਸ ਵਿਅਕਤੀ ਦੀ ਲਾਸ਼ ਹੈ।