Thursday , October 29 2020

ਜਾਣੋ ਕਿਵੇਂ ਕੀਤਾ ਇਸ ਬੰਦੇ ਨੇ ਇਹ ਕਾਰਨਾਮਾ

ਇਸ ਮਹਿੰਗਾਈ ਦੇ ਦੌਰ ‘ਚ ਜਿੱਥੇ ਲੋਕਾਂ ਨੂੰ ਇੱਕ ਪਤਨੀ ਰੱਖਣਾ ਵੀ ਮਹਿੰਗਾ ਪੈ ਰਿਹਾ ਹੈ ਉੱਥੇ ਹੀ ਨਾਈਜੀਰੀਆਂ ਦੇ ਰਹਿਣ ਵਾਲੇ ਇਸ ਵਿਅਕਤੀ ਦੀਆਂ ਇੱਕ-ਦੋ ਨਹੀਂ ਬਲਕਿ 13 ਪਤਨੀਆਂ ਹਨ

ਅਤੇ ਉਸਨੇ ਆਪਣੀਆਂ 13 ਪਤਨੀਆਂ ਇੱਕ ਹੀ ਵਕਤ ‘ਤੇ ਪ੍ਰੇਗਨੈਂਟ ਕਰ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸਦੇ ਬਾਰੇ ਪੜ ਕੇ ਯਕੀਨ ਨਹੀਂ ਹੁੰਦਾ ਪਰ ਇਹ ਸੱਚ ਹੈ।

ਇੱਕ ਹੀ ਵਕਤ ‘ਤੇ 13 ਪਤਨੀਆਂ ਨੂੰ ਪ੍ਰੇਗਨੈਂਟ ਕਰਨ ਵਾਲਾ ਇਹ ਦੁਨੀਆ ਦਾ ਪਹਿਲਾ ਵਿਅਕਤੀ ਹੈ। ਇਸ ਮਾਮਲੇ ‘ਚ ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਹਰ ਪਤਨੀ ਦੀ ਪ੍ਰੈਗਨੈਂਸੀ ‘ਚ ਮਹਿਜ਼ 2 ਤੋਂ 3 ਹਫਤਿਆਂ ਦਾ ਹੀ ਅੰਤਰ ਹੈ।

 

ਅਜਿਹਾ ਕਰਨਾ ਨਾਈਜੀਰੀਆਂ ਕਾਨੂੰਨ ਦੇ ਹਿਸਾਬ ਨਾਲ ਸਹੀ ਵੀ ਹੈ ਯਾਨੀ ਕਿ ਇੱਕ ਵਿਅਕਤੀ ਨਾਈਜੀਰੀਆਂ ‘ਚ 13 ਪਤਨੀਆਂ ਰੱਖ ਸਕਦਾ ਹੈ । ਇਸ ਵਿਅਕਤੀ ਦੀ ਹਰ ਪਤਨੀ ਆਪਣੇ ਆਪ ਚ ਬੇਹੱਦ ਖੂਬਸੂਰਤ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਇੱਕੋ ਘਰ ਚ ਇੱਕਠੇ ਰਹਿੰਦੇ ਹਨ।