Friday , August 12 2022

ਜਰੂਰ ਦੇਖੋ ਪੋਸਟ ਸਚਾਈ ਸਾਹਮਣੇ ਹੈ ਹੁਣ ਤੁਹਾਡੇ<

ਜਰੂਰ ਦੇਖੋ ਪੋਸਟ ਸਚਾਈ ਸਾਹਮਣੇ ਹੈ ਹੁਣ ਤੁਹਾਡੇ<

ਜਿਥੇ ਨਕੋਦਰ ਦੀ ਧਰਤੀ ਦਾ ਜਿਕਰ ਹੁੰਦਾ ਹੈ ਓਥੇ ਮਸਤਾਂ ਦਾ ਜਿਕਰ ਹੁੰਦਾ ਹੈ ਓਥੇ ਹੀ ਬਾਬਾ ਲਾਡੀ ਸ਼ਾਹ ਜੀ , ਬਾਬਾ ਮੁਰਾਦ ਸ਼ਾਹ ਜੀ ਤੇ ਲਾਲ ਬਾਦਸ਼ਾਹ ਦੀ ਜਿਕਰ ਹੁੰਦਾ ਹੈ | ਹੁਣ ਵੀ ਰੋਜਾਨਾ ਬਹੁਤ ਲੋਕੀ ਜੋ ਕਿ ਮਸਤਾਂ ਦੇ ਫ਼ੋੱਲੋਵਰ ਨੇ ਉਹ ਉਹ ਹਜ਼ਾਰਾਂ ਦੀ ਗਿਣਤੀ ਵਿਚ ਆਉਂਦੇ ਨੇ | ਉਹ ਕਹਿੰਦੇ ਨੇ ਸਾਡੀਆਂ ਬਹੁਤ ਮੰਗਾ ਇੱਥੇ ਆ ਕੇ ਪੂਰੀਆਂ ਹੋਇਆ | ਅੱਜ ਅਸੀਂ ਤੁਹਾਨੂੰ ਕੁਜ ਇਹੋ ਜਿਹੀਆਂ ਗੱਲਾਂ ਦੱਸਾਂਗੇ ਜੋ ਕਿ ਸ਼ਾਇਦ ਹੀ ਤੁਹਾਨੂੰ ਪਤਾ ਹੋਵਣ

ਜੈ ਮਸਤਾਂ ਦੀ | ਅੱਜ ਅਸੀਂ ਜਾਣਗੇ ਨਕੋਦਰ ਦਰਬਾਰ ਦੀ ਹਿਸਟਰੀ| ਨਕੋਦਰ ਸ਼ਹਿਰ ਜਿਸ ਨੂੰ ਪੀਰਾਂ ਫ਼ਕ਼ੀਰਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ. ਨ-ਕੋ-ਦਰ ਜਿਸ ਦਾ ਮਤਲਬ ਹੀ ਹੈ ਇਸ ਵਰਗਾ “ਨਾ ਕੋਈ ਦਰ”, ਜਿੱਥੇ ਬ੍ਰਹਮ ਗਿਆਨੀਆਂ ਨੇ ਜਨਮ ਲਿਆ ਤੇ ਇਸ ਧਰਤੀ ਨੂੰ ਭਾਗ ਲੱਗ ਗਏ| ਆਜ਼ਾਦੀ ਤੋ ਪਹਿਲਾਂ ਦੀ ਗੱਲ ਹੈ ਇੱਕ ਫ਼ਕ਼ੀਰ ਬਾਬਾ ਸ਼ੇਰੇ ਸ਼ਾਹ ਜੀ ਪਾਕਿਸਤਾਨ ਤੋਂ ਪੰਜਾਬ ਆਏ. ਜਿਨ੍ਹਾਂ ਰਹਿਣ ਲਈ ਨਕੋਦਰ ਦੀ ਧਰਤੀ ਨੂੰ ਚੁਣਿਆ, ਜੋ ਵੀਰਾਨਿਆਂ ਤੇ ਜੰਗਲਾਂ ਵਿੱਚ ਹੀ ਰਹਿਣਾ ਪਸੰਦ ਕਰਦੇ ਸੀ.

ਬਾਬਾ ਜੀ ਕਿਸੇ ਨੂੰ ਆਪਣੇ ਕੋਲ ਆਉਣ ਤੋਂ ਰੋਕਦੇ ਸੀ ਤਾਂ ਜੋ ਉਨ੍ਹਾਂ ਦੀ ਇਬਾਦਤ ਵਿੱਚ ਵਿਘਨ ਨਾ ਪਵੇ, ਤੇ ਕਦੇ ਕਦੇ ਛੋਟੇ ਪੱਥਰ ਵੀ ਮਾਰਦੇ ਤਾਂ ਜੋ ਲੋਕ ਉਨ੍ਹਾਂ ਨੂੰ ਪਾਗਲ ਸਮਝਕੇ ਉਨ੍ਹਾਂ ਕੋਲ ਨਾ ਆਉਣ| ਓਹ ਆਪਣਾ ਜਿਆਦਾ ਤਰ ਵਕ਼ਤ ਰੱਬ ਦੀ ਇਬਾਦਤ ਵਿੱਚ ਹੀ ਲਗਾਉਂਦੇ ਸੀ ਤੇ ਵਾਰਿਸ ਸ਼ਾਹ ਦੀ ਹੀਰ ਪੜ੍ਹਦੇ ਹੁੰਦੇ ਸੀ |ਨਕੋਦਰ ਸ਼ਹਿਰ ਵਿੱਚ ਇੱਕ ਜੈਲਦਾਰਾਂ ਦਾ ਪਰਿਵਾਰ ਵੀ ਸੀ ਜੋ ਪੀਰਾਂ ਫ਼ਕ਼ੀਰਾਂ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਸੀ| ਸਾਂੲੀ ਲਾਡੀ ਸ਼ਾਹ ਜੀ ਬਾਰੇ ਕੁਝ ਗੱਲ਼ਾ ਜੋ ਤੁਸੀ ਸਾੲਿਦ ਹੀ ਜਾਣਦੇ ਹੋ ਗੲੇ

• ਸਾਂੲੀ ਲਾਡੀ ਸ਼ਾਹ ਜੀ ਦਾ ਜਨਮ 26 ਸਤੰਬਰ 1946 ਨੂੰ ਹੋੲਿਅਾ ਸੀ, ਸਾਂੲੀ ਲਾਡੀ ਸ਼ਾਹ ਜੀ ਬਾਬਾ ਮੁਰਾਦ ਸ਼ਾਹ ਜੀ ਦੀ ਭਤੀਜੇ ਸੀ, ਸਾਂੲੀਲਾਡੀ ਸ਼ਾਹ ਜੀ ਜੈਲਦਾਰਾਂ ਦੇ ਪਰਿਵਾਰ ਤੋ ਸੀ, ਸਾਂੲੀ ਜੀ ਜਿਅਾਦਾ ਸਮਾਂ ਹੀਰ ਪੜਦੇ ਸੀ, ਗੁਰਦਾਸ ਮਾਨ ਸਾਂੲੀ ਜੀ ਦੇ ਸਭ ਤੋ ਪਿਅਾਰੇ ਬਣੇ, ਸਾਂੲੀ ਜੀ ਨੇ 2006 ਮੇਲੇ ਵਿੱਚ ਅਾਪਣੀ ਪਗੜੀ ੳੁਤਾਰ ਕੇ ਗੁਰਦਾਸ ਮਾਨ ਜੀ ਦੇ ਸਿਰ ਤੇ ਰੱਖ ਦਿੱਤੀ ਸੀ, 1ਮੲੀ 2008 ਵੀਰਵਾਰ ਨੂੰ ਸਾਂੲੀ ਜੀ ਨੇ ਸਰੀਰ ਛੱਡ ਦਿੱਤਾ
” ਮੇਰਾ ਲਿਖ ਲੈ ਗੁਲਾਮਾਂ ਵਿੱਚ ਨਾਮ ” ਸਾਂੲੀ ਜੀ ਦੀ ਪਸੰਦੀਦਾ ਕਵਾਲੀ ਸੀ।

ਅਸੀਂ ਇਹ ਵੀਡੀਓ ਦਾ ਲਿੰਕ ਪਾ ਰਹੇ ਹਨ ਜਿਸ ਵਿਚ ਤੁਹਾਨੂੰ ਬਹੁਤ ਕੁਜ ਦੇਖਣ ਨੂੰ ਮਿਲੇਗਾ ਤੇ ਸਾਈ ਜੀ ਦੇ ਦਰਸ਼ਨ ਵੀ ਤੁਸੀ ਕਰ ਸਕੋਗੇ