Friday , August 12 2022

ਜਦੋ ਇਕੱਲਾ ਨਿਹੰਗ ਸਿੰਘ ਪੈ ਗਿਆ ਪ੍ਰਦਸ਼ਨਕਾਰੀਆਂ ਤੇ ਭਾਰੂ,ਵੇਖੋ ਪੂਰਾ ਮਾਮਲਾ(Video)

ਜਦੋ ਇਕੱਲਾ ਨਿਹੰਗ ਸਿੰਘ ਪੈ ਗਿਆ ਪ੍ਰਦਸ਼ਨਕਾਰੀਆਂ ਤੇ ਭਾਰੂ,ਵੇਖੋ ਪੂਰਾ ਮਾਮਲਾ(Video)

 

ਜਦੋ ਇਕੱਲਾ ਨਿਹੰਗ ਸਿੰਘ ਪੈ ਗਿਆ ਪ੍ਰਦਸ਼ਨਕਾਰੀਆਂ ਤੇ ਭਾਰੂ,ਵੇਖੋ ਪੂਰਾ ਮਾਮਲਾ(Video)

 

ਅੱਜ ਐਸਸੀ-ਐਸਟੀ (ਜ਼ੁਲਮ ਰੋਕੂ) ਐਕਟ 1989 ਵਿੱਚ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਖ਼ਿਲਾਫ਼ ਰੋਸ ਵਜੋਂ ਦਲਿਤ ਜਥੇਬੰਦੀਆਂ ਨੇ ‘ਭਾਰਤ ਬੰਦ’ ਦਾ ਸੱਦਾ ਦਿੱਤਾ ਸੀ। ਜਿਸਦੇ ਚਲਦੇ ਅੰਬਾਲਾ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਇੱਕ ਗੱਡੀ ਚ ਕਿਸੇ ਜਰੂਰੀ ਕੰਮ ਜਾਂਦੇ ਨਿਹੰਗ ਸਿੰਘ ਤੇ ਉਸਦੇ ਪਰਿਵਾਰ ਨੂੰ ਰੋਕ ਲਿਆ।

 

ਨਿਹੰਗ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਪਿਆਰ ਨਾਲ ਸਮਝਾਇਆ ਕਿ ਕਿਸੇ ਜਰੂਰੀ ਕੰਮ ਲਈ ਉਸਦਾ ਜਾਣ ਜਰੂਰੀ ਹੈ ਇਸ ਕਰਕੇ ਉਸਨੂੰ ਰਾਹ ਦਿੱਤਾ ਜਾਵੇ। ਪਰ ਇਹਨੇਂ ਵਿਚ ਭੀੜ ਚੋਂ ਕਿਸੇ ਨੇ ਨਿਹੰਗ ਸਿੰਘ ਨੂੰ ਗਾਲ ਕੱਢ ਦਿੱਤੀ।

ਅਜਿਹੀ ਕਰਤੂਤ ਤੇ ਨਿਹੰਗ ਸਿੰਘ ਗੁੱਸੇ ਚ ਆ ਗਿਆ ਤੇ ਉਸਨੇ ਜੋਸ਼ ਵਿਚ ਆਕੇ ਆਪਣੀ ਸ੍ਰੀ ਸਾਹਿਬ ਕੱਢ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਲਗਾ ਦਿੱਤਾ। ਇਸਤੇ ਪ੍ਰਦਰਸ਼ਨਕਾਰੀਆਂ ਤੇ ਨਿਹੰਗ ਸਿੰਘ ਦਰਮਿਆਨ ਆਪਸ ਚ ਬਹਿੰਸ ਹੋਈ।ਪਰ ਅਖੀਰ ਗੱਲ ਖਿਲਾਰਦੀ ਵੇਖਕੇ ਪ੍ਰਦਰਸ਼ਨਕਾਰੀਆਂ ਤੇ ਨਿਹੰਗ ਸਿੰਘ ਨੂੰ ਖੁਦ ਜਾਣ ਲਈ ਰਾਹ ਦਿੱਤਾ। ਬੰਦ ਦੇ ਚੱਲਦੇ ਪ੍ਰਦਰਸ਼ਨਕਾਰੀਆਂ ਵਲੋਂ ਜਬਰਦਸਤੀ ਤੇ ਜਰੂਰੀ ਕੰਮ

 

ਤੇ ਜਾਣ ਵਾਲਿਆਂ ਨੂੰ ਰੋਕਣਾ ਬਿਲਕੁਲ ਗਲਤ ਹੈ।ਜੇ ਕੋਈ ਕਿਸੇ ਜਰੂਰੀ ਕੰਮ ਜਾ ਰਿਹਾ ਤਾਂ ਉਸਦਾ ਜਾਣ ਬੰਦ ਨਾਲੋਂ ਜਿਆਦਾ ਜਰੂਰੀ ਹੁੰਦਾ ਹੈ। ਇਹ ਘਟਨਾ ਇੱਕ ਸਬਕ ਹੈ ਉਹਨਾਂ ਲੋਕਾਂ ਲਈ ਜੋ ਅਜਿਹੀਆਂ ਘਟਨਾਵਾਂ ਦੀ ਆੜ ਚ ਮਾਹੌਲ ਖਰਾਬ ਕਰਦੇ ਹਨ।