Monday , December 5 2022

ਜਦੋਂ ਸੰਨੀ ਲਿਆਉਣ ਉੱਤੇ ਮੁੰਡੇ ਨੇ ਸੁੱਟਿਆ ਸੱਪ ਤਾਂ ਦੇਖੋ ਕੀ ਹੋਇਆ.. ਵੀਡੀਓ

ਸੰਨੀ ਲਿਓਨ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਉਸ ਦਾ ਨਾਮ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਖਾਸ ਕਰਕੇ ਨੌਜਵਾਨ ਵਰਗ ਸੰਨੀ ਲਿਓਨ ਦਾ ਜ਼ਿਆਦਾ ਹੀ ਫੈਨ ਹੈ । ਅੱਜ ਦੇ ਸਮੇਂ ਵਿੱਚ ਸੰਨੀ ਲਿਓਨ ਬਾਲੀਵੁੱਡ ਵਿੱਚ ਵੀ ਆਪਣੀ ਚੰਗੀ ਪਹਿਚਾਣ ਬਣਾ ਚੁੱਕੀ ਹੈ ਅਤੇ ਉਸ ਨੂੰ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਵਿੱਚ ਲਗਾਤਾਰ ਕੰਮ ਵੀ ਮਿਲ ਰਿਹਾ ਹੈ । ਤੁਸੀਂ ਸੰਨੀ ਲਿਓਨ ਦੀਆਂ ਕਈ ਹੋਰ ਫ਼ਿਲਮਾਂ ਤਾਂ ਦੇਖੀਆਂ ਹੀ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਸੰਨੀ ਲਿਓਨ ਦੀ ਅਜਿਹੀ ਇੱਕ ਵੀਡੀਓ ਦਿਖਾਉਣ ਜਾ ਰਹੇ ਹਨ ਜੋ ਕਿ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖੀ ਹੋਵੇਗੀ । ਇਹ ਵੀਡੀਓ ਇੱਕ ਪ੍ਰੈਂਕ ਵੀਡੀਓ ਹੈ ਜੋ ਕਿ ਸੰਨੀ ਲਿਓਨ ਦੇ ਕੁਝ ਸ਼ੂਟਿੰਗ ਤੇ ਕੰਮ ਕਰ ਰਹੇ ਸਾਥੀਆਂ ਵੱਲੋਂ ਬਣਾਈ ਗਈ ਹੈ । ਇਸ ਵੀਡੀਓ ਵਿੱਚ ਸਨੀ ਲਿਓਨ ਨਾਲ ਜੋ ਮਜ਼ਾਕ ਕੀਤਾ ਗਿਆ ਹੈ ਉਹ ਵਾਕਿਆ ਹੀ ਦੇਖਣ ਹੀ ਵਾਲਾ ਹੈ ।

ਸ਼ੂਟਿੰਗ ਤੇ ਪਹੁੰਚੀ ਸੰਨੀ ਲਿਓਨ ਜਦੋਂ ਆਰਾਮ ਨਾਲ ਬੈਠ ਕੇ ਧਿਆਨ ਨਾਲ ਸਕ੍ਰਿਪਟ ਪੜ੍ਹ ਰਹੀ ਸੀ ਤਾਂ ਉਸ ਦੇ ਸਾਥੀਆਂ ਨੇ ਉਸ ਨਾਲ ਕੁੱਝ ਮਜ਼ਾਕ ਕਰਨ ਦੀ ਵਿਉਂਤ ਬਣਾਈ । ਉਨ੍ਹਾਂ ਨੇ ਇੱਕ ਪਲਾਸਟਿਕ ਦਾ ਨਕਲੀ ਸੱਪ ਲਿਆ ਅਤੇ ਉਸ ਨੂੰ ਹੌਲੀ ਜਿਹੀ ਸੰਨੀ ਲਿਓਨ ਦੇ ਪਿੱਛੇ ਆ ਕੇ ਉਸਦੇ ਕੰਨ ਨਾਲ ਲਗਾਇਆ । ਆਪਣੇ ਧਿਆਨ ਨਾਲ ਸਕ੍ਰਿਪਟ ਪੜ੍ਹਦੀ ਹੋਈ ਸੰਨੀ ਲਿਓਨ ਅਚਾਨਕ ਜਦੋਂ ਆਪਣੇ ਸੱਜੇ ਪਾਸੇ ਦੇਖਿਆ ਤਾਂ ਉਸ ਨੂੰ ਉਹ ਨਕਲੀ ਵਾਲਾ ਸੱਪ ਅਸਲੀ ਦਾ ਜਾਪਿਆ ਤੇ ਉਹ ਇੱਕ ਦਮ ਹੜਬੜਾ ਕੇ ਚੀਕਾਂ ਮਾਰਨ ਲੱਗ ਗਈ । ਸੰਨੀ ਲਿਓਨ ਨੂੰ ਲੱਗਿਆ ਕਿ ਉਹ ਇੱਕ ਅਸਲੀ ਸੱਪ ਹੈ ਤੇ ਉਸ ਦੇ ਸਿਰ ਨਾਲ ਟੱਚ ਕਰ ਰਿਹਾ ਹੈ । ਅਚਾਨਕ ਹੀ ਆਪਣੇ ਚਿਹਰੇ ਕੋਲ ਸੱਪ ਦੇਖ ਕੇ ਸੰਨੀ ਲੋਨ ਬਹੁਤ ਜ਼ਿਆਦਾ ਡਰ ਗਈ ਅਤੇ ਚੀਕਾਂ ਮਾਰ ਕੇ ਭੱਜ ਖੜ੍ਹੀ ਹੋਈ ।

ਪਰ ਬਾਅਦ ਵਿੱਚ ਜਦੋਂ ਕੁਝ ਹੀ ਪਲਾਂ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਇਕ ਨਕਲੀ ਸੱਪ ਸੀ ਤੇ ਉਸ ਦੇ ਸਾਥੀ ਮੈਂਬਰਾਂ ਵੱਲੋਂ ਉਸ ਨਾਲ ਇਹ ਮਜ਼ਾਕ ਕੀਤਾ ਗਿਆ ਹੈ ਤਾਂ ਸੰਨੀ ਲਿਓਨ ਮਜ਼ਾਕ ਕਰਨ ਵਾਲੇ ਲੜਕੇ ਦੇ ਪਿੱਛੇ ਭੱਜ ਤੁਰੀ । ਭਾਵੇਂ ਕਿ ਇਹ ਇੱਕ ਸਿਰਫ ਮਜ਼ਾਕ ਹੀ ਸੀ ਪਰ ਜੋ ਵੀ ਸੰਨੀ ਲਿਓਨ ਨਾਲ ਹੋਇਆ ਉਹ ਵਾਕਿਆ ਹੀ ਬਹੁਤ ਹੀ ਮਜ਼ੇਦਾਰ ਸੀ । ਸੰਨੀ ਲਿਓਨ ਦੀ ਇਹ ਪ੍ਰੈਂਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫ਼ੀ ਚਰਚਾ ਵਿੱਚ ਹੈ ਅਤੇ ਲੋਕ ਇਸ ਨੂੰ ਬਹੁਤ ਹੀ ਮਜ਼ੇ ਨਾਲ ਦੇਖ ਰਹੇ ਹਨ ।

ਸੋ ਅਗਰ ਤੁਸੀਂ ਸਨੀ ਲਿਓਨ ਦੀ ਪ੍ਰੈਂਕ ਦੀ ਇਹ ਪੂਰੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਅਸੀਂ ਹੇਠਾਂ ਸ਼ੇਅਰ ਕਰ ਰਹੇ ਹਾਂ ਤੁਸੀਂ ਵੀ ਦੇਖ ਸਕਦੇ ਹੋ । ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਏਗੀ । ਅਤੇ ਵੀਡੀਓ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ ।
ਦੇਖੋ ਵੀਡੀਓ