Wednesday , May 25 2022

ਚੀਨ ਨੂੰ ਮਤ ਦੇਣ ਲਈ ਭਾਰਤ ਸਰਕਾਰ ਨੇ ਝਟਪਟ ਕਰਤਾ ਇਹ ਵਡਾ ਐਲਾਨ

ਆਈ ਤਾਜਾ ਵੱਡੀ ਖਬਰ

ਨਵੀਂ ਦਿੱਲੀ : ਐੱਲ.ਏ.ਸੀ. ‘ਤੇ ਭਾਰਤ-ਚੀਨ ਫ਼ੌਜ ਦੇ ‘ਚ ਹੋਈ ਝੜਪ ਤੋਂ ਬਾਅਦ ਦੇਸ਼ ‘ਚ ਚਾਇਨੀਜ਼ ਉਪਕਰਣਾਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਇਸ ਲ ੜਾ ਈ ‘ਚ ਹੁਣ ਟੈਲੀਕਾਮ ਮੰਤਰਾਲਾ ਵੀ ਸ਼ਾਮਲ ਹੋ ਗਿਆ ਹੈ। ਭਾਰਤ ਸਰਕਾਰ ਦਾ ਵੱਡਾ ਫੈਸਲਾ ਲਿਆ ਹੈ 4G ਚੀਨੀ ਸਮੱਗਰੀਆਂ ਦੇ ਇਸਤੇਮਾਲ ‘ਤੇ ਲਗਾਈ ਰੋਕ।

ਸੂਤਰਾਂ ਮੁਤਾਬਕ, ਟੈਲੀਕਾਮ ਮੰਤਰਾਲਾ ਨੇ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਅਤੇ ਐੱਮ.ਟੀ.ਐੱਨ.ਐੱਲ. ਵਲੋਂ ਚੀਨੀ ਉਪਕਰਣਾਂ ਦਾ ਘੱਟ ਇਸਤੇਮਾਲ ਕਰਣ ਦਾ ਨਿਰਦੇਸ਼ ਦਿੱਤਾ ਹੈ। ਜਾਣਕਾਰੀ ਮੁਤਾਬਕ, “ਮੰਤਰਾਲਾ ਵਲੋਂ ਕਿਹਾ ਗਿਆ ਹੈ ਕਿ 4ਜੀ ਉਪਕਰਣਾਂ ਲਈ ਚੀਨੀ ਸਹੂਲਤ ‘ਤੇ ਤੁਰੰਤ ਰੋਕ ਲਗਾਈ ਜਾਵੇ। ਚੀਨੀ ਕੰਪਨੀਆਂ ਨੂੰ ਰੋਕਣ ਲਈ ਨਵੇਂ ਟੈਂਡਰ ਕੱਢੇ ਜਾਣਗੇ। ਇਸ ਤੋਂ ਇਲਾਵਾ ਟੈਲੀਕਾਮ ਮੰਤਰਾਲਾ ਨੇ ਨਿੱਜੀ ਕੰਪਨੀਆਂ ਨੂੰ ਵੀ ਹਿਦਾਇਤ ਦਿੱਤੀ ਹੈ।

ਦੱਸ ਦਈਏ ਕਿ 15 ਜੂਨ ਨੂੰ ਗਲਵਾਨ ਘਾਟੀ ‘ਚ ਹੋਈ ਝੜਪ ‘ਚ ਭਾਰਤੀ ਫੌਜ ਦੇ 20 ਜਵਾਨ। ਸ਼ ਹੀ ਦ। ਹੋ ਗਏ ਅਤੇ ਕਈ ਜਖ਼ਮੀ ਵੀ ਹੋਏ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ, ਚੀਨੀ ਫੌਜ ਨੂੰ ਵੀ ਭਾਰੀ ਨੁ ਕ ਸਾ ਨ ਹੋਇਆ ਹੈ ਅਤੇ ਉਸਦੇ 43 ਫ਼ੌਜੀਆਂ ਦੀ। ਮੌ ਤ। ਹੋ ਗਈ ਜਾਂ ਫਿਰ ਜਖ਼ਮੀ। ਹੋਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |