Monday , October 18 2021

ਗਾਜਰਾਂ ਦੇ ਇਹ ਫਾਇਦੇ ਦੇਖ ਰਹਿ ਜਾਓਗੇ ਦੰਗ ,ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ

ਗਾਜਰਾਂ ਦੇ ਇਹ ਫਾਇਦੇ ਦੇਖ ਰਹਿ ਜਾਓਗੇ ਦੰਗ ,ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ

ਸਿਹਤ ਵਿਭਾਗ ਵੱਲੋਂ ਕੀਤੀ ਗਈ ਇਕ ਨਵੀਂ ਖੋਜ ਵਿਚ ਪਾਇਆ ਗਿਆ ਕਿ ਮਰਦਾਂ ਦੀ ਜਨਣ ਸਮਰੱਥਾ ਵਿਚ ਵਾਧਾ ਕਰਨ ਵਿਚ ਗਾਜਰਾਂ ਬਹੁਤ ਸਹਾਈ ਹੁੰਦੀਆਂ ਹਨ ।

ਪਹਿਲਾਂ ਤਾਂ ਕੇਵਲ ਇਹ ਹੀ ਕਿਹਾ ਜਾਂਦਾ ਸੀ ਕਿ ਨਿਗਾਹ ਦੀ ਤੰਦਰੁਸਤੀ ਵਾਸਤੇ ਗਾਜਰਾਂ ਕਾਫ਼ੀ ਸਹਾਈ ਹੁੰਦੀਆਂ ਹਨ, ਪਰ ਹੁਣ ਨਵੀਂ ਖੋਜ ਨੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਗਾਜਰਾਂ ਨਾਲ ਆਦਮੀਆਂ ਦੀ ਜਨਣ ਸਮਰੱਥਾ ਵੀ ਵਧਦੀ ਹੈ ।

ਸਿਹਤ ਖੋਜੀਆਂ ਨੇ ਸਬਜ਼ੀਆਂ ਤੇ ਫਲਾਂ ਦੀ ਜਾਂਚ ਕਰਦਿਆਂ ਪਾਇਆ ਕਿ ਆਦਮੀਆਂ ਦੇ ਅੰਦਰ ਸ਼ੁਕਰਾਣੂ ਬਣਨ ਵਿਚ ਸਾਰੀਆਂ ਸਬਜ਼ੀਆਂ ਤੇ ਫਲਾਂ ਵਿਚੋਂ ਗਾਜਰਾਂ ਸਭ ਨਾਲੋਂ ਵੱਧ ਪ੍ਰਭਾਵਸ਼ਾਲੀ ਹਨ । ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜੀਆਂ ਨੇ 200 ਨੌਜਵਾਨਾਂ ਦੀ ਰੋਜ਼ਾਨਾਂ ਦੀ ਖੁਰਾਕ ਦਾ ਅਧਿਐਨ ਕੀਤਾ, ਜਿਹਨਾਂ ਨੂੰ ਵੱਖ ਵੱਖ ਸਬਜ਼ੀਆਂ ਤੇ ਫਲ ਇਸਤੇਮਾਲ ਕਰਨ ਲਈ ਦਿੱਤੇ ਗਏ ।

ਪਰ ਜਦੋਂ ਆਖਰੀ ਜਾਂਚ ਕੀਤੀ ਗਈ ਤਾਂ ਗਾਜਰਾਂ ਖਾਣ ਵਾਲੇ ਨੌਜਵਾਨਾਂ ਵਿਚ ਸ਼ੁਕਰਾਣੂਆਂ ਦੀ ਮਾਤਰਾ ਸਭ ਨਾਲੋਂ ਵੱਧ ਪਾਈ ਗਈ ।ਸਿਹਤ ਵਿਭਾਗ ਵੱਲੋਂ ਕੀਤੀ ਗਈ ਇਕ ਨਵੀਂ ਖੋਜ ਵਿਚ ਪਾਇਆ ਗਿਆ ਕਿ ਮਰਦਾਂ ਦੀ ਜਨਣ ਸਮਰੱਥਾ ਵਿਚ ਵਾਧਾ ਕਰਨ ਵਿਚ ਗਾਜਰਾਂ ਬਹੁਤ ਸਹਾਈ ਹੁੰਦੀਆਂ ਹਨ ।

ਪਹਿਲਾਂ ਤਾਂ ਕੇਵਲ ਇਹ ਹੀ ਕਿਹਾ ਜਾਂਦਾ ਸੀ ਕਿ ਨਿਗਾਹ ਦੀ ਤੰਦਰੁਸਤੀ ਵਾਸਤੇ ਗਾਜਰਾਂ ਕਾਫ਼ੀ ਸਹਾਈ ਹੁੰਦੀਆਂ ਹਨ, ਪਰ ਹੁਣ ਨਵੀਂ ਖੋਜ ਨੇ ਇਹ ਵੀ ਜ਼ਾਹਿਰ ਕੀਤਾ ਹੈ ਕਿ ਗਾਜਰਾਂ ਨਾਲ ਆਦਮੀਆਂ ਦੀ ਜਨਣ ਸਮਰੱਥਾ ਵੀ ਵਧਦੀ ਹੈ । ਸਿਹਤ ਖੋਜੀਆਂ ਨੇ ਸਬਜ਼ੀਆਂ ਤੇ ਫਲਾਂ ਦੀ ਜਾਂਚ ਕਰਦਿਆਂ ਪਾਇਆ ਕਿ ਆਦਮੀਆਂ ਦੇ ਅੰਦਰ ਸ਼ੁਕਰਾਣੂ ਬਣਨ ਵਿਚ ਸਾਰੀਆਂ ਸਬਜ਼ੀਆਂ ਤੇ ਫਲਾਂ ਵਿਚੋਂ ਗਾਜਰਾਂ ਸਭ ਨਾਲੋਂ ਵੱਧ ਪ੍ਰਭਾਵਸ਼ਾਲੀ ਹਨ ।

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਖੋਜੀਆਂ ਨੇ 200 ਨੌਜਵਾਨਾਂ ਦੀ ਰੋਜ਼ਾਨਾਂ ਦੀ ਖੁਰਾਕ ਦਾ ਅਧਿਐਨ ਕੀਤਾ, ਜਿਹਨਾਂ ਨੂੰ ਵੱਖ ਵੱਖ ਸਬਜ਼ੀਆਂ ਤੇ ਫਲ ਇਸਤੇਮਾਲ ਕਰਨ ਲਈ ਦਿੱਤੇ ਗਏ । ਪਰ ਜਦੋਂ ਆਖਰੀ ਜਾਂਚ ਕੀਤੀ ਗਈ ਤਾਂ ਗਾਜਰਾਂ ਖਾਣ ਵਾਲੇ ਨੌਜਵਾਨਾਂ ਵਿਚ ਸ਼ੁਕਰਾਣੂਆਂ ਦੀ ਮਾਤਰਾ ਸਭ ਨਾਲੋਂ ਵੱਧ ਪਾਈ ਗਈ ।