Sunday , July 25 2021

ਕੱਲ੍ਹ ਦੇ ਚੱਕਾ ਜਾਮ ਦੀ ਸਫਲਤਾ ਤੋਂ ਬਾਅਦ ਹੁਣ ਹੋ ਗਿਆ ਇਹ ਵੱਡਾ ਐਲਾਨ – ਹੁਣੇ ਆਈ ਵੱਡੀ ਖਬਰ

ਤਾਜਾ ਵੱਡੀ ਖਬਰ

ਕਲ ਦੇਸ਼ ਚ ਚੱਕਾ ਜਾਮ ਕੀਤਾ ਗਿਆ ਸੀ,12 ਤੋਂ ਤਿੰਨ ਵਜੇ ਤੱਕ ਕਿਸਾਨਾਂ ਵਲੋ ਚੱਕਾ ਜਾਮ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਸਫਲਤਾ ਵੀ ਮਿਲੀ। ਚੱਕਾ ਜਾਮ ਤੌ ਬਾਅਦ ਹੁਣ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਕਿਸਾਨਾਂ ਵਲੋਂ ਹੁਣ ਚੱਕਾ ਜਾਮ ਨੂੰ ਸਫ਼ਲਤਾ ਮਿਲਣ ਤੌ ਬਾਅਦ ਇੱਕ ਅਜਿਹਾ ਵੱਡਾ ਐਲਾਨ ਕਰ ਦਿੱਤਾ ਗਿਆ, ਜਿਸ ਨੂੰ ਲੈਕੇ ਹੁਣ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ, ਨਾਲ ਹੀ ਨੌਜਵਾਨਾਂ ਚ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ।

ਨੌਜਵਾਨ ਜੌ ਇਸ ਅੰਦੋਲਨ ਨਾਲ ਜੁੜੇ ਹੋਏ ਹਨ ਉਹਨਾਂ ਦੀ ਬਦੌਲਤ ਇਹ ਸੰਘਰਸ਼ ਹੋਰ ਤਿੱਖਾ ਹੋ ਰਿਹਾ ਹੈ। ਹੋਰ ਨੌਜਵਾਨਾਂ ਨੂੰ ਵੀ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ ਜਾ ਰਹੀ ਹੈ। ਰਾਕੇਸ਼ ਟਿਕੈਤ ਨੇ ਇਹ ਵੱਡਾ ਐਲਾਨ ਚੱਕਾ ਜਾਮ ਨੂੰ ਸਫਲਤਾ ਮਿਲਣ ਤੌ ਬਾਅਦ ਕਰ ਦਿੱਤਾ ਹੈ।ਉਹਨਾਂ ਨੇ ਲੋਕਾਂ ਨੂੰ ਟਰੈਕਟਰ ਕ੍ਰਾਂਤੀ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।

ਜੀ ਹਾਂ ਰਾਕੇਸ਼ ਟਿਕੈਤ ਨੇ ਚੱਕਾ ਜਾਮ ਨੂੰ ਮਿਲੀ ਸਫਲਤਾ ਤੋਂ ਬਾਅਦ ਟਰੈਕਟਰ ਕ੍ਰਾਂਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਜਿਸ ਚ ਸਭ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ। ਦਸਣਾ ਬਣਦਾ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਸੰ-ਬੋ-ਧਨ ਕਰਦੇ ਹੋਏ ਕਿਹਾ ਕਿ ਉਹ ਟਰੈਕਟਰ ਕ੍ਰਾਂਤੀ ਚ ਸ਼ਾਮਿਲ ਹੋਣ। ਦਸਣਾ ਬਣਦਾ ਹੈ ਕਿ ਗਾਜ਼ੀਪੁਰ ਬਾਰਡਰ ਤੇ ਉਹ ਉਹਨਾਂ ਕਿਸਾਨਾਂ ਨੂੰ ਸੰ-ਬੋ-ਧਨ ਕਰ ਰਹੇ ਸੀ ਜੌ ਐਨ ਜੀ ਟੀ ਦੇ ਆਏ ਫੈਂਸਲੇ ਤੋ ਬਾਅਦ ਖ਼ਫ਼ਾ ਸਨ।

ਦਰਅਸਲ ਐਨ ਜੀ ਟੀ ਦੇ ਵਲੋ 10 ਸਾਲ ਪੁਰਾਣੇ ਟਰੈਕਟਰ ਅਤੇ ਡੀਜ਼ਲ ਨਾਲ ਚੱਲਣ ਵਾਲਿਆਂ ਗੱਡੀਆਂ ਤੇ ਪਾ-ਬੰ-ਧੀ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ।ਜਿਸ ਤੋਂ ਕਿਸਾਨ ਖ਼ਫ਼ਾ ਹਨ ਅਤੇ ਉਹਨਾਂ ਨੂੰ ਟਿਕੈਤ ਸੰ-ਬੋ-ਧਨ ਕਰ ਰਹੇ ਸਨ।ਜਿਸ ਦੌਰਾਨ ਉਹਨਾਂ ਨੇ ਕਿਸਾਨਾਂ ਸਮੇਤ ਨੌਜਵਾਨਾਂ ਨੂੰ ਟਰੈਕਟਰ ਕ੍ਰਾਂਤੀ ਚ ਸ਼ਾਮਿਲ ਹੋਣ ਲਈ ਕਿਹਾ।