Thursday , December 3 2020

ਕੀ ਸ਼੍ਰੀ ਦੇਵੀ ਦੀ ਵੱਡੀ ਬੇਟੀ ਨੂੰ ਪਹਿਲਾ ਹੀ ਪਤਾ ਸੀ ਕਿ ਡੁਬਈ ਤੋਂ ਜਿੰਦਾ ਵਾਪਸ ਨਹੀਂ ਆਵੇਗੀ ਸ਼੍ਰੀ ਦੇਵੀ ?

ਕੀ ਸ਼੍ਰੀ ਦੇਵੀ ਦੀ ਵੱਡੀ ਬੇਟੀ ਨੂੰ ਪਹਿਲਾ ਹੀ ਪਤਾ ਸੀ ਕਿ ਡੁਬਈ ਤੋਂ ਜਿੰਦਾ ਵਾਪਸ ਨਹੀਂ ਆਵੇਗੀ ਸ਼੍ਰੀ ਦੇਵੀ ?

ਜਾਨਵੀ ਨੂੰ ਸਭ ਪਹਿਲਾ ਹੀ ਪਤਾ ਸੀ

ਸ਼੍ਰੀ ਦੇਵੀ 54 ਸਾਲ ਦੀ ਘੱਟ ਉਮਰ ਵਿਚ ਹੀ ਦੁਨੀਆਂ ਛੱਡ ਕੇ ਦੂਸਰੇ ਦੇਸ਼ ਜਾ ਚੁੱਕੀ ਹੈ ਵੈਸੇ ਤਾ ਇਹ ਖਬਰ ਸ਼੍ਰੀ ਦੇਵੀ ਦੀ ਮੌਤ ਆਪਣੇ ਆਪ ਕਿਸੇ ਗਹਿਰੇ ਸਦਮੇ ਤੋਂ ਘੱਟ ਨਹੀਂ ਸੀ ਪਰ ਹੁਣ ਖਬਰ ਮਿਲੀ ਹੈ ਕਿ ਸ਼ਇਦ ਸ਼੍ਰੀ ਦੇਵੀ ਦੇ ਪਰਵਾਰ ਵਾਲਿਆਂ ਅਤੇ ਖਾਸ ਕਰਕੇ ਉਸਦੀ ਵੱਡੀ ਬੇਟੀ ਨੂੰ ਉਹਨਾਂ ਦੀ ਵਿਗੜੀ ਤਬੀਅਤ ਦੇ ਬਾਰੇ ਵਿਚ ਪਹਿਲਾ ਹੀ ਪਤਾ ਸੀ ਅਜਿਹਾ ਇਸ ਲਈ ਦਾਵਾ ਕੀਤਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਵੀਡੀਓ ਹੈ ਜਦੋ ਤੋਂ ਸ਼੍ਰੀ ਦੇਵੀ ਦੀ ਮੌਤ ਦੀ ਖਬਰ ਆਈ ਹੈ ਉਦੋਂ ਤੋਂ ਹੀ ਦੇਸ਼ ਸਦਮੇ ਵਿਚ ਹੈ ਅਜਿਹਾ ਵਿਚ ਇਹਨਾਂ ਗੱਲਾਂ ਨੂੰ ਸੁਣ ਕੇ ਹੈਰਾਨ ਹੋ ਜਾਂਦੇ ਹਨ|

ਪਰਿਵਾਰ ਦੇ ਨਾਲ ਡੁਬਈ ਨਹੀਂ ਗਈ ਸੀ ਜਾਹਨਵੀ

ਇਹ ਗੱਲ ਤਾ ਹੁਣ ਤੱਕ ਸਾਰੇ ਲੋਕ ਹੀ ਜਾਣਦੇ ਹਨ ਕਿ ਜਦ ਕਪੂਰ ਖਾਨਦਾਨ ਮੋਹਿਤ ਦੇ ਵਿਆਹ ਵਿਚ ਡੁਬਈ ਦੇ ਵਿਆਹ ਪਹੁੰਚਾ ਹੋਇਆ ਸੀ ਤਾ ਸਿਰਫ ਇੱਕ ਅਜਿਹਾ ਮੇਂਬਰ ਸੀ ਜੋ ਇਸ ਵਿਆਹ ਵਿਚ ਸਰੀਕ ਨਹੀਂ ਹੋਇਆ ਸੀ ਅਤੇ ਉਹ ਹੈ ਸ਼੍ਰੀ ਦੇਵੀ ਦੀ ਵੱਡੀ ਬੇਟੀ ਜਨਹਵੀ। ਦੱਸਿਆ ਜਾ ਰਿਹਾ ਹੈ ਉਹ ਆਪਣੀ ਫਿਲਮ ਦੀ ਸੂਟਿੰਗ ਦੀ ਵਜਾ ਕਰਕੇ ਵਿਆਹ ਵਿਚ ਨਹੀਂ ਗਈ ਅਤੇ ਇਹੀ ਵਜਾ ਹੈ ਕਿ ਆਖਰੀ ਵਾਰ ਸ਼੍ਰੀ ਦੇਵੀ ਜਾਹਨਵੀ ਨੂੰ ਨਹੀਂ ਮਿਲ ਸਕੀ

ਦੁਬਈ ਵਿਚ ਵਿਆਹ attend ਕਰਨ ਸ਼੍ਰੀ ਦੇਵੀ ਆਪਣੀ ਛੋਟੀ ਬੇਟੀ ਖੁਸ਼ੀ ਅਤੇ ਪਤੀ ਬੋਨੀ ਕਪੂਰ ਦੇ ਨਾਲ ਗਈ ਸੀ ਹਾਲਾਂਕਿ ਵਿਆਹ ਪੂਰਾ ਹੋਣ ਤੋਂ ਬਾਅਦ ਸ਼੍ਰੀ ਦੇਵੀ ਨੇ ਕਿਹਾ ਉਹ ਅਜੇ ਸ਼ੋਪਪਿੰਗ ਦੇ ਲਈ ਇਥੇ ਹੀ ਰੁਕਣਾ ਚਹੁੰਦੀ ਹੈ ਅਤੇ ਇਸ ਕਰਕੇ ਬੋਨੀ ਕਪੂਰ ,ਖੁਸ਼ੀ ਅਤੇ ਬਾਕੀ ਮੇਬਰ ਵਾਪਸ ਮੁੰਬਈ ਆ ਗਏ ਜਾਚ ਦੇ ਦੌਰਾਨ ਹੋਏ ਇੱਕ ਖੁਲਾਸੇ ਦੇ ਅਨੁਸਾਰ ਮੁੰਬਈ ਆਉਣ ਤੋਂ ਬਾਅਦ ਬੋਨੀ ਕਪੂਰ ਦੇ ਦਿਮਾਗ ਵਿਚ surprise ਦੇਣ ਦਾ ਆਈਡਿਆ ਆਇਆ ਅਤੇ ਇੱਕ ਵਾਰ ਫਿਰ ਦੁਬਈ ਦੇ ਲਈ ਰਵਾਨਾ ਹੋ ਗਏ ਉਥੇ ਜਾ ਕੇ ਉਹਨਾਂ ਨੇ ਆਪਣਾ ਪਲਾਨ ਸ਼੍ਰੀ ਦੇਵੀ ਨੂੰ ਦੱਸਿਆ ਅਤੇ ਉਹ ਦੋਨੋ ਡੇਟ ਤੇ ਜਾਣ ਲਈ ਰਾਜੀ ਹੋ ਗਏ

ਮਿਲੀ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਡੇਟ ਦੀ ਗੱਲ ਤੇ ਰਾਜੀ ਹੋਈ ਸ਼੍ਰੀ ਦੇਵੀ ਉਸ ਵੇਲੇ ਬਾਥਰੂਮ ਵਿਚ ਨਹਾਉਣ ਲਈ ਗਈ ਸੀ ਜਦ ਉਸਨੂੰ ਦਿਲ ਦਾ ਅਟੈਕ ਹੋਇਆ ਅਤੇ ਦੇਸ਼ ਦੀ ਚਾਂਦਨੀ ਗਵਾਚ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਦੈ ਦਾ ਇਹ ਦਾਵਾ ਹੈ ਕਿ ਸ਼ਇਦ ਜਾਹਨਵੀ ਨੂੰ ਉਸਦੀ ਮਾਂ ਦੀ ਵਿਗੜੀ ਹਾਲਤ ਦੇ ਬਾਰੇ ਵਿਚ ਭਣਕ ਲੱਗ ਗਈ ਸੀ ਤਾ ਹਮੇਸ਼ਾ ਹੱਸਣ ਵਾਲੀ ਜਾਹਨਵੀ ਉਦਾਸ ਅਤੇ ਰੋਂਦੀ ਹੋਈ ਨਜਰ ਆਉਂਦੀ ਹੈ। ਦੱਸਿਆ ਜਾ ਰਹਿ ਹੈ ਕਿ ਇਹ ਪਹਿਲਾ ਮੌਕਾ ਹੈ ਜਦ ਜਾਹਨਵੀ ਨੂੰ ਬਿਨਾ ਹੱਸੇ ਦੇਖਿਆ ਗਿਆ ਹੈ ਅਤੇ ਅਜਿਹਾ ਵੀ ਹੋ ਸਕਦਾ ਹੈ|

ਵੈਸੇ ਤਾ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਹੈ ਇਹ ਸੱਚ ਹੋ ਸਕਦਾ ਹੈ ਜਾ ਨਹੀਂ ਪਰ ਅਜਿਹਾ ਦੇਖਿਆ ਗਿਆ ਹੈ ਕਿ ਲੋਕ ਇਸ ਤਰ੍ਹਾਂ ਦੇ ਮੁਦੇ ਲਕੋ ਕੇ ਰੱਖਦੇ ਹਨ ਵੈਸੇ ਇਹ ਗੱਲ ਵੀ ਸਾਰੇ ਜਾਣਦੇ ਹਨ ਕਿ ਹੁਣ ਤੱਕ ਸ਼੍ਰੀ ਦੇਵੀ ਦੀ ਮੌਤ ਦੇ ਬਾਰੇ ਜਿੰਨੇ ਦਾਵੇ ਕੀਤੇ ਗਏ ਨੇ ਉਹਨਾਂ ਨੂੰ ਖਾਰਿਜ ਕੀਤਾ ਜਾ ਚੁੱਕਾ ਹੈ ,ਅਜਿਹਾ ਵੀ ਹੋ ਸਕਦਾ ਹੈ ਕਿ ਸ਼ਇਦ ਸ਼੍ਰੀ ਦੇਵੀ ਕਿਸੀ ਬਿਮਾਰੀ ਨਾਲ ਜੂਝ ਰਹੀ ਸੀ ਜੋ ਇਸਦੀ ਭਣਕ ਪਹਿਲਾ ਨਹੀਂ ਸੀ ਅਤੇ ਅੱਜ ਉਸਦੀ ਵਜਾ ਨਾਲ ਸ਼੍ਰੀ ਦੇਵੀ ਨੂੰ ਕਾਰਡੀਅਕ asset ਆਇਆ ਅਤੇ ਉਹ ਸਾਨੂੰ ਛੱਡ ਕੇ ਚਲੀ ਗਈ