ਕਿਸਾਨ ਧਰਨੇ ਤੋਂ ਵਾਪਿਸ ਆਏ ਨੌਜਵਾਨ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ ,ਸਾਰੇ ਇਲਾਕੇ ਚ ਪਿਆ ਸੋਗ

ਹੁਣੇ ਆਈ ਤਾਜਾ ਵੱਡੀ ਖਬਰ

ਇੱਕ ਨੌਜਵਾਨ ਜਿਸਨੇ ਕਦੀ ਇਹ ਨਹੀਂ ਸੋਚਿਆ ਹੋਣਾ ਕਿ ਉਸਨੂੰ ਇੰਝ ਮੌ-ਤ ਮਿਲੇਗੀ। ਅਜਿਹਾ ਭਾਣਾ ਵਰਤਿਆ ਜਿਸ ਨਾਲ ਕਿਸਾਨ ਨੌਜਵਾਨ ਦੇ ਘਰ ਰੋਣਾ ਧੋਣਾ ਪੈ ਗਿਆ, ਉਸਨੂੰ ਜਿਸ ਤਰ੍ਹਾਂ ਦੀ ਮੌ-ਤ ਮਿਲੀ ਓਹ ਬੇਹੱਦ ਭਿਆਨਕ ਸੀ। ਪਰਿਵਾਰ ਨੇ ਨਹੀਂ ਸੋਚਿਆ ਸੀ ਕਿ ਉਹਨਾਂ ਦਾ ਨੌਜਵਾਨਾ ਪੁੱਤਰ ਇਸ ਤਰੀਕੇ ਨਾਲ ਉਹਨਾਂ ਨੂੰ ਅਲਵਿਦਾ ਕਰ ਜਾਵੇਗਾ। ਕਿਸਾਨੀ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਨੌਜਵਾਨ ਬੇਹੱਦ ਭਿਆਨਕ ਮੌ-ਤ ਦਾ ਸ਼ਿਕਾਰ ਹੋਇਆ। ਸਰਕਾਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਨੂੰ ਲੈਕੇ ਜਿੱਥੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਨੇ ਉਥੇ ਹੀ ਲਗਾਤਾਰ ਕਿਸਾਨਾਂ ਦੀ ਮੌਤ ਵੀ ਹੋ ਰਹੀ ਹੈ।

ਕਈ ਕਿਸਾਨ ਠੰਡ ਦੀ ਵਜਹ ਨਾਲ ਮੌ-ਤ ਦੇ ਮੂੰਹ ਚ ਚਲੇ ਗਏ ਅਤੇ ਕਈਆਂ ਨੂੰ ਇਸ ਗਲ ਦੀ ਚਿੰਤਾ ਸੀ ਕਿ ਸਰਕਾਰ ਇਹ ਕਾ-ਨੂੰ-ਨ ਕਦ ਰੱ-ਦ ਕਰਦੀ ਹੈ।ਦਸਣਾ ਬਣਦਾ ਹੈ ਕਿ ਇਕ ਨੌਜਵਾਨ ਕਿਸਾਨ ਹਰਪਿੰਦਰ ਸਿੰਘ ਜੌ ਪਿੰਡ ਕੰਡੀਲਾ ਦਾ ਰਹਿਣ ਵਾਲਾ ਸੀ ਉਹ ਮੌ-ਤ ਦੇ ਮੂੰਹ ਚ ਚਲਾ ਗਿਆ ਹੈ ਅਤੇ ਪਰਿਵਾਰ ਨੂੰ ਰੋਣਾ ਪਾ ਗਿਆ ਹੈ। ਨੌਜਵਾਨ ਦੀ ਮੌ-ਤ ਨਾਲ ਪਰਿਵਾਰ ਬੇਹੱਦ ਸਦਮੇ ਚ ਹੈ,ਕਿਉਂਕਿ ਨੌਜਵਾਨ ਪੁੱਤਰ ਦੀ ਮੌਤ ਪਰਿਵਾਰ ਲਈ ਬਹੁਤ ਵੱਡਾ ਦੁੱਖ ਹੈ।

ਹਰਪਿੰਦਰ ਸਿੰਘ ਪਿਛਲੇ ਕਾਫ਼ੀ ਦਿਨਾਂ ਤੋਂ ਕਿਸਾਨੀ ਅੰਦੋਲਨ ਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਸੀ ਜਦ ਓਹ ਆਪਣੇ ਪਿੰਡ ਵਾਪਿਸ ਪਰਤਿਆ ਤੇ ਸਵੇਰੇ ਉਸਦੀ ਮੌ-ਤ ਹੋ ਗਈ। ਸਵੇਰੇ ਜਦ ਉਹ ਉਠਿਆ ਤੇ ਉਸਦੇ ਨੱਕ ਵਿੱਚੋ ਖੂਨ ਨਿਕਲ ਰਿਹਾ ਸੀ ਅਤੇ ਉਹ ਅਲਵਿਦਾ ਇਸ ਦੁਨੀਆ ਨੂੰ ਕਰ ਚੁੱਕਿਆ ਸੀ। ਪਰਿਵਾਰਿਕ ਮੈਂਬਰਾਂ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਖਜ਼ਾਨਚੀ ਬਲਜਿੰਦਰ ਸਿੰਘ ਨੇ ਇਹ ਪ੍ਰਗਟਾਇਆ ਕਿ ਨੌਜਵਾਨ ਕਾਫੀ ਚਿੰਤਾ ਵਿਚ ਸੀ ਕਿ ਸਰਕਾਰ ਇਹਨਾਂ ਕਾ-ਨੂੰ-ਨਾਂ ਨੂੰ ਕੱਦ ਰੱ-ਦ ਕਰੇਗੀ।

ਨੌਜਵਾਨ ਅਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਸੀ।ਦੂਸਰੇ ਪਾਸੇ ਪਰਿਵਾਰਿਕ ਮੈਂਬਰਾਂ ਵਲੋ ਨੌਜਵਾਨ ਨੂੰ ਹਸਪਤਾਲ ਵੀ ਲਿਆਂਦਾ ਗਿਆ ਪਰ ਰਸਤੇ ਚ ਉਹ ਦਮ ਤੋੜ ਚੁੱਕਾ ਸੀ। ਪਰਿਵਾਰ ਇਸ ਵੇਲੇ ਬੇਹੱਦ ਦੁੱਖ ਦੀ ਕੜੀ ਚ ਹੈ ਦੂਜੇ ਪਾਸੇ ਪੂਰੇ ਪਿੰਡ ਚ ਸੋਗ ਦੀ ਲਹਿਰ ਵੀ ਫੈਲੀ ਹੋਈ ਹੈ। ਪੂਰਾ ਪਿੰਡ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਬੇਨਤੀ ਕੀਤੀ ਕਿ ਉਹ ਜਲਦ ਤੌ ਜਦਲ ਇਹਨਾਂ ਕਾ-ਨੂੰ-ਨਾਂ ਨੂੰ ਰੱ-ਦ ਕਰੇ ਤਾਂ ਜੌ ਕਿਸਾਨਾਂ ਦੀ ਮੌ-ਤ ਦਾ ਅੰਕੜਾ ਰੁੱਕ ਸਕੇ। ਸਰਕਾਰ ਵਲੋ ਲਿਆਂਦੇ ਗਏ ਕਾ-ਨੂੰ-ਨ ਦਾ ਵਿਰੌਧ ਕਿਸਾਨਾਂ ਵਲੋ ਲਗਾਤਾਰ ਕੀਤਾ ਜਾ ਰਿਹਾ ਹੈ। ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਉਹ ਇਹ ਕਾਨੂੰਨ ਵਾਪਿਸ ਨਹੀਂ ਕਰੇਗੀ ਦੂਜੇ ਪਾਸੇ ਕਿਸਾਨ ਵੀ ਆਪਣੀਆਂ ਮੰਗਾਂ ਤੇ ਅੜੇ ਹੋਏ ਨੇ।