Tuesday , November 30 2021

ਕਿਸਾਨ ਅੰਦੋਲਨ : ਸਿੰਘੁ ਬਾਡਰ ਤੋਂ ਆਈ ਅਜਿਹੀ ਮਾੜੀ ਖਬਰ ਕੇ ਕਿਸੇ ਨੂੰ ਨਹੀ ਹੋ ਰਿਹਾ ਜਕੀਨ

ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਨਾਲ ਜੁੜੀ ਕੋਈ ਨਾ ਕੋਈ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਕਦੇ ਇਹ ਖ਼ਬਰ ਮਾੜੀ ਅਤੇ ਕਦੇ ਚੰਗੀ ਹੁੰਦੀ ਹੈ। ਹੁਣ ਫਿਰ ਇੱਕ ਵਾਰ ਅਜਿਹੀ ਖ਼ਬਰ ਸਾਹਮਣੇਂ ਆ ਗਈ ਹੈ ਜਿਸਨੇ ਸਭ ਨੂੰ ਗੰ-ਮ ਦੇ ਮਾਹੌਲ ਚ ਪਾ ਦਿੱਤਾ ਹੈ।ਇਹ ਖ਼ਬਰ ਇੱਕ ਵਾਰ ਫ਼ਿਰ ਸੱਭ ਨੂੰ ਦੁੱਖ ਦੇ ਗਈ ਹੈ। ਕਿਸੇ ਨਾ ਕਿਸੇ ਦਿਨ ਅਜਿਹੀ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ ਜੌ ਕਿਸਾਨਾਂ ਦੇ ਧਰਨੇ ਤੇ ਬੈਠੇ ਲੋਕਾਂ ਚ ਸੋ-ਗ ਦੀ ਲ-ਹਿ-ਰ ਦੌੜਾਂ ਜਾਂਦੀ ਹੈ।ਹੁਣ ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸ ਨਾਲ ਇੱਕ ਵਾਰ ਫ਼ਿਰ ਗੰਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ।

ਕਿਸਾਨੀ ਅੰਦੋਲਨ ਲਗਾਤਾਰ ਸਿਖਰਾਂ ਤੇ ਪਹੁੰਚ ਰਿਹਾ ਹੈ ਅਤੇ ਇਸ ਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ,ਪਰ ਇਸ ਅੰਦੋਲਨ ਚ ਮੌਤਾਂ ਵੀ ਹੋ ਰਹੀਆਂ ਨੇ ਇਸ ਵਾਰ ਫ਼ਿਰ ਇਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਸਭ ਨੂੰ ਦੁੱਖ ਦੇ ਮਾਹੌਲ ਚ ਪਾ ਦਿੱਤਾ ਹੈ। ਦਸ ਦਈਏ ਕਿ ਕੁੰਡਲੀ ਸਥਿਤ ਧਰਨੇ ਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ,ਜੀ ਹਾਂ ਭੇਦਭਰੇ ਹਾਲਾਤਾਂ ਚ ਇੱਕ ਬਜ਼ੁਰਗ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਹੈਰਾਨਗੀ ਵਾਲੀ ਗੱਲ ਹੈ ਕਿ ਲਾ-ਸ਼ ਨੂੰ ਨਾਗਰਿਕ ਹਸਪਤਾਲ ਦੇ ਮੁਰਦਾਘਰ ਚ ਰੱਖਿਆ ਗਿਆ ਸੀ ਪਰ ਉੱਥੇ ਲਾ-ਸ਼ ਦੀ ਬੇਕਦਰੀ ਹੋਈ, ਜਿਕਰਯੋਗ ਹੈ ਕਿ ਲਾ-ਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ ਸੀ ਅਤੇ ਲਾਸ਼ ਦੀ ਬੇਕਦਰੀ ਹੋਈ ਪਈ ਸੀ।

ਪਰਿਵਾਰਿਕ ਮੈਂਬਰਾਂ ਵਲੋਂ ਲਾ-ਸ਼ ਨੂੰ ਜਦ ਵੇਖਿਆ ਗਿਆ ਤੇ ਉਹਨਾਂ ਨੇ ਰੋਸ ਜਤਾਇਆ ਅਤੇ ਹੰਗਾਮਾ ਕਿਤਾ। ਉਹਨਾਂ ਨੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸਵੇਰ ਪਰਿਵਾਰ ਵਲੋਂ ਜਦ ਇਹ ਸੱਭ ਕੁਝ ਵੇਖਿਆ ਗਿਆ ਤੇ ਉਹਨਾਂ ਨੇ ਹੰਗਾਮਾ ਕਰ ਰੋਸ ਜਤਾਇਆ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਲਾ-ਸ਼ ਨੂੰ ਨਾਗਰਿਕ ਹਸਪਤਾਲ ਚ ਰੱਖਿਆ ਗਿਆ ਸੀ ਜਿੱਥੇ ਇਹ ਘਟਨਾ ਵਾਪਰੀ ਹੈ। ਪਰਿਵਾਰ ਹੁਣ ਸਖ਼ਤ ਕਾਰਵਾਈ ਦੀ ਮੰਗ ਕਰ ਰਿਹਾ ਹੈ, ਕਿਉਂਕਿ ਬਜ਼ੁਰਗ ਦੀ ਲਾ-ਸ਼ ਦੀ ਬੇ-ਕ-ਰਦੀ ਕੀਤੀ ਗਈ ਹੈ।

ਇੱਥੇ ਇਹ ਦਸਣਾ ਬਣਦਾ ਹੈ ਕਿ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਿਵਲ ਸਰਜਨ ਅਤੇ ਉੱਚ ਸਹਿਤ ਅਧਿਕਾਰੀ ਮੌਕੇ ਤੇ ਪਹੁੰਚੇ। ਉਹਨਾਂ ਵਲੋਂ ਲੋਕਾਂ ਨੂੰ ਵਿਸ਼ਵਾਸ ਦਵਾਇਆ ਗਿਆ ਅਤੇ ਸ਼ਾਂਤ ਕਿਤਾ ਗਿਆ। ਪਰਿਵਾਰ ਨੇ ਜਦ ਲਾ-ਸ਼ ਵੇਖੀ ਤੇ ਉਹ ਹੈਰਾਨ ਰਿਹ ਗਏ ਕਿਉਂਕਿ ਲਾ-ਸ਼ ਨੂੰ ਚੂਹਿਆਂ ਨੇ ਕੁਤਰ ਦਿੱਤਾ ਸੀ ਜਿਸਨੂੰ ਵੇਖ ਪਰਿਵਾਰ ਸਦਮੇ ਚ ਗਿਆ ਅਤੇ ਉਹ ਬੇਹੱਦ ਪ-ਰੇ-ਸ਼ਾ-ਨ ਹੋ ਗਏ। 70 ਸਾਲਾਂ ਦੇ ਰਾਜੇਂਦਰ ਸਰੋਹਾ ਅਕਸਰ ਹੀ ਕੁੰਡਲੀ ਬਾਰਡਰ ਤੇ ਆਉਂਦੇ ਜਾਂਦੇ ਸਨ ਉਹ ਉਥੇ ਰਾਤ ਰਹਿੰਦੇ ਸਨ। ਉਹ ਕਾਫ਼ੀ ਦੇਰ ਤੋਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦੀ ਤਬੀਅਤ ਖ਼ਰਾਬ ਹੋਣ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਗਈ। ਦਸਣਾ ਬਣਦਾ ਹੈ ਕਿ ਤਿੰਨ ਮੈਂਬਰੀ ਕਮੇਟੀ ਹੁਣ ਪੂਰੇ ਮਾਮਲੇ ਦੀ ਜਾਂਚ ਕਰੇਗੀ ਅਤੇ ਪਤਾ ਲਗਾਵੇਗੀ ਕਿ ਕਿਸਦੀ ਗਲਤੀ ਦੀ ਵਜ੍ਹਾ ਨਾਲ ਇਹ ਸੱਭ ਕੁੱਝ ਹੋਇਆ ਹੈ।