Monday , December 5 2022

ਕਿਸਾਨ ਅੰਦੋਲਨ ਚ ਚਲ ਰਹੇ ਵਿਰੋਧ ਦੇ ਵਿਚਕਾਰ ਅਡਾਨੀ ਬਾਰੇ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕੀਤੀ ਕਿ ਉਨ੍ਹਾਂ ਦਾ ਵਿਰੋਧ ਜਿਥੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਉਥੇ ਹੀ ਵੱਖ-ਵੱਖ ਜਗ੍ਹਾ ਅਤੇ ਕਾਰਪੋਰੇਟ ਘਰਾਣਿਆ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਜਿਥੇ ਉਹ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿਤ ਵਿਚ ਦੱਸਿਆ ਗਿਆ ਸੀ। ਉਥੇ ਹੀ ਕਿਸਾਨਾਂ ਵੱਲੋਂ ਇਨਾਂ ਖੇਤੀ ਕਨੂੰਨਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਇਹ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਦੱਸੇ ਗਏ ਸਨ ।

ਇਸ ਲਈ ਕਿਸਾਨਾਂ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਕਾਰਪੋਰੇਟ ਘਰਾਣਿਆਂ ਦੇ ਮਾਲ ਅਤੇ ਕਾਰਪੋਰੇਟ ਘਰਾਂ ਤੇ ਬਾਹਰ ਵੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਕਿਉਂ ਕਿ ਸਰਕਾਰ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਵਿੱਚ ਸੋਧ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਸੀ ਜਿਸ ਨੂੰ ਕਿਸਾਨਾਂ ਵੱਲੋਂ ਠੁਕਰਾ ਦਿੱਤਾ ਗਿਆ ਸੀ। ਜਿਸ ਕਾਰਨ ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾ ਰਿਹਾ ਹੈ।

ਕਿਸਾਨਾਂ ਵੱਲੋਂ ਵੱਖ-ਵੱਖ ਜਗ੍ਹਾ ਉਪਰ ਪੰਚਾਇਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੇ ਸਾਨੂੰ ਅੰਦੋਲਨ ਵਿੱਚ ਚੱਲ ਰਹੇ ਵਿਰੋਧ ਤੇ ਵਿਚਕਾਰ ਇਕ ਵੱਡੀ ਖਬਰ ਸਾਉਹ ਅਨੁਸਾਰ ਉਦਯੋਗਪਤੀ ਗੌਤਮ ਅਡਾਨੀ ਦੀ ਕੰਪਨੀ ਦਾ ਸ਼ੇਅਰ ਸੋਮਵਾਰ ਨੂੰ ਵੀ ਕਾਰੋਬਾਰ 13 ਫੀਸਦੀ ਉਛਾਲ ਨਾਲ ਉਪਰ ਪਹੁੰਚ ਗਿਆ ਹੈ। ਜੋ ਕਿ ਪਿਛਲੇ ਪੰਜ ਦਿਨਾਂ ਦੌਰਾਨ 36 ਫੀਸਦੀ ਵਧ ਚੁੱਕਾ ਹੈ। ਜਿਸ ਨਾਲ ਉਦਯੋਗਪਤੀ ਅੰਡਾਨੀ ਵਧੇਰੇ ਖੁਸ਼ ਹਨ। ਇਸ ਵਕਤ ਦੇ ਨਾਲ ਹੀ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਅਦਾਨੀ ਇੰਟਰਪ੍ਰਾਈਜਿਜ਼ ਨਾਲੋਂ ਜ਼ਿਆਦਾ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਕੰਪਨੀ ਦਾ ਮਾਰਕੀਟ ਕੈਂਪ 1.31 ਲੱਖ ਕਰੋੜ ਰੁਪਏ ਤਕਰੀਬਨ ਡੇਢ ਵਜੇ ਦੁਪਹਿਰ ਤੱਕ ਸੀ, ਉਥੇ ਹੀ ਕੰਪਨੀ ਮਾਰਕਿਟਿੰਗ ਕੈਂਪ ਰੇਟ 1.24 ਲੱਖ ਕਰੋੜ ਰੁਪਏ ਸੀ। ਅਡਾਨੀ ਪੋਰਟ ਦਾ ਸਟਾਕ 7.75 ਰੁਪਏ ਯਾਨੀ 1.05 ਫੀਸਦੀ ਦੀ ਮਜ਼ਬੂਤੀ ਨਾਲ 744ਰੁਪਏ ਤੇ ਰਿਹਾ। ਉਥੇ ਹੀ ਬਾਜ਼ਾਰ ਵਿਚ ਗਿਰਾਵਟ ਵਿਚਕਾਰ ਵੀ ਐਸੀ ਤੇ ਅਡਾਨੀ ਟੋਟਲ ਗੈਸ ਦਾ ਸਟਾਕ ਪਿਛਲੇ ਦਿਨ ਦੇ ਮੁਕਾਬਲੇ 107 ਰੁਪਏ ਯਾਨੀਕਿ 10.12 ਫੀਸਦੀ ਚੜ੍ਹ ਕੇ 1.168 ਰੁਪਏ ਤੇ ਬੰਦ ਹੋਇਆ।