Wednesday , May 12 2021

ਕਬੱਡੀ ਟੂਰਨਾਮੈਂਟ ਚ ਰੇਡ ਪਾਉਣ ਗਏ ਕਬੱਡੀ ਪਲੇਅਰ ਦੀ ਹੋਈ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਕ ਬੇਹੱਦ ਮੰ-ਦ-ਭਾ-ਗੀ ਖਬਰ ਸਾਹਮਣੇ ਆਈ ਹੈ ,ਇਕ ਅਜਿਹੀ ਖਬਰ ਜਿਸਨੇ ਸਭ ਨੂੰ ਹੈਰਾਨ ਕੀਤਾ ਹੈ, ਦਰਅਸਲ ਇਸ ਖਬਰ ਨਾਲ ਜਿਥੇ ਸੋਗ ਦੀ ਲਹਿਰ ਹੈ ਉਥੇ ਹੀ ਪਿੰਡ ਅਤੇ ਇਲਾਕਾ ਵੀਂ ਸਹਿਮ ਗਿਆ ਹੈ ਕਿਓਂਕਿ ਇਕ ਦਰਨਦਨਾਕ ਤੇ ਅਚਾਨਕ ਮੌਤ ਹੋ ਗਈ ਹੈ| ਦਸਣਾ ਬਣਦਾ ਹੈ ਕਿ ਇਸ ਅਚਾਨਕ ਹੋਈ ਮੌਤ ਨਾਲ ਪਰਿਵਾਰਿਕ ਮੈਂਬਰ ਵੀ ਸਦਮੇ ਚ ਨੇ | ਇਹ ਮੌਤ ਸਭ ਨੂੰ ਹੈਰਾਨ ਕਰ ਰਹੀ ਹੈ, ਡਾਕਟਰ ਵੀ ਹੈਰਾਨ ਨੇ ਅਤੇ ਪੋ-ਸ-ਟ-ਮਾ-ਰ-ਟ-ਮ ਰਿਪੋਰਟ ਦਾ ਇੰਤਜਾਰ ਕਰ ਰਹੇ ਨੇ |

ਜਿਕਰੇਖਾਸ ਹੈ ਕਿ ਅਚਾਨਕ ਖੇਡਦੇ ਹੋਏ ਇਕ ਖਿਡਾਰੀ ਦੀ ਮੌਤ ਹੋ ਗਈ ਹੈ, ਖਿਡਾਰੀ ਖੇਡਦਾ ਹੋਇਆ ਅਚਾਨਕ ਹੇਠਾਂ ਡਿੱਗ ਗਿਆ | ਕਬੱਡੀ ਖਿਡਾਰੀ ਦੇ ਹੇਠਾਂ ਡਿਗਦੇ ਸਾਰ ਹੀ ਵਿਰੋਧੀ ਧਿਰ ਨੇ ਉਸਨੂੰ ਦਬੋਚ ਲਿਆ, ਪਰ ਖਿਡਾਰੀ ਵਾਪਿਸ ਖੜਾ ਨਾ ਹੋਇਆ , ਬਾਅਦ ਚ ਪਤਾ ਲੱਗਾ ਕਿ ਉਸ ਖਿਡਾਰੀ ਦੀ ਮੌਤ ਹੋ ਗਈ ਹੈ | ਖਿਡਾਰੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ|

ਖਿਡਾਰੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ ,ਅਚਾਨਕ ਉਸ ਨਾਲ ਅਜਿਹੀ ਘਟਨਾ ਵਾਪਰਨਾ ਸਭ ਨੂੰ ਹੈਰਾਨ ਕਰ ਰਹੀ ਹੈ | ਇਹ ਸਾਰੀ ਘਟਨਾ ਛਤੀਸਗੜ੍ਹ ਚ ਵਾਪਰੀ ਹੈ , ਸੂਬੇ ਦੇ ਧਮਤਰੀ ਜਿਲ੍ਹੇ ਦੇ ਇਕ ਪਿੰਡ ਚ ਇਹ ਘਟਨਾ ਨੇ ਜਨਮ ਲਿਆ ਅਤੇ ਸਭ ਨੂੰ ਹੈਰਾਨੀ ਦੇ ਨਾਲ ਛੱਡ ਦਿੱਤਾ | ਖਿਡਾਰੀ ਅਚਾਨਕ ਖੇਡਦਾ ਖੇਡਦਾ ਡਿੱਗ ਗਿਆ ਜਿਸਤੋ ਬਾਅਦ ਨਹੀਂ ਉਠਿਆ | ਪਰਿਵਾਰ ਨੂੰ ਵੀ ਅਚਾਨਕ ਹੀ ਪੁਲਿਸ ਨੇ ਇਸਦੀ ਜਾਣਕਾਰੀ ਦਿੱਤੀ| ਜਿਸਤੋਂ ਬਾਅਦ ਪਰਿਵਾਰ ਸਦਮੇਂ ਤੋਂ ਬਾਹਰ ਨਹੀਂ ਨਿਕਲ ਸੱਕਿਆ |

ਜਿਕਰੇਖਾਸ ਹੈ ਕੁਰੂਦ ਵਿਕਾਸ ਬਲਾਕ ਦੇ ਗੋਜੀ ਪਿੰਡ ਚ ਇਹ ਸਭ ਘਟਨਾਕ੍ਰਮ ਵਾਪਰਿਆ ਹੈ, ਇੱਥੇ ਕੱਬਡੀ ਦਾ ਮੈਚ ਹੋ ਰਿਹਾ ਸੀ , ਨਰਿੰਦਰ ਸਾਹੁ ਵੀ ਇਸ ਚੈਂਪੀਨਸ਼ਿਪ ਚ ਸ਼ਾਮਿਲ ਸੀ ਉਹ ਆਪਣੀ ਟੀਮ ਵਲੋਂ ਖੇਡ ਰਿਹਾ ਸੀ, ਕਿ ਅਚਾਨਕ ਖੇਡਦਾ ਖੇਡਦਾ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ | ਸਭ ਵਲੋਂ ਇਸ ਘਟਨਾ ਤੇ ਸੋਗ ਪ੍ਰਗਟਾਇਆ ਜਾ ਰਿਹਾ ਹੈ | ਇਸ ਮੋਕ ਤੇ ਸਭ ਤੋਂ ਵੱਧ ਸਦਮਾ ਉਹਨਾਂ ਦਰਸ਼ਕਾਂ ਨੂੰ ਲੱਗਾ ਜੋ ਉਥੇ ਮਜੂਦ ਸਨ |

ਦੂਜੇ ਪਾਸੇ ਛਤੀਸਗੜ੍ਹ ਦੇ ਮੁੱਖਮੰਤਰੀ ਨੇ ਇਸ ਘਟਨਾ ਤੇ ਸੋਗ ਜਤਾਇਆ ਹੈ ,ਭੁਪੇਸ਼ ਬਘੇਲ ਨੇ ਖਿਡਾਰੀਆਂ ਨੂੰ ਸੰਭਲ ਕੇ ਖੇਡਣ ਲਈ ਕਿਹਾ ਹੈ | ਮੌਤ ਦੇ ਕਰਨਾ ਦਾ ਫਿਲਹਾਲ ਪਤਾ ਪੋ-ਸ-ਟ-ਮਾ-ਰ-ਟ-ਮ ਆਉਣ ਤੋਂ ਬਾਅਦ ਹੀ ਲੱਗ ਸਕੇਗਾ |