Friday , December 9 2022

ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਦੇ ਵਿੱਚ ਆਈ ਦਰਾਰ,ਅਭਿਸ਼ੇਕ ਨੂੰ ਲੈ ਕੇ ਜਾਵੇਗੀ ਸੱਤ ਸਮੁੰਦਰ ਪਾਰ

ਐਸ਼ਵਰਿਆ ਰਾਏ ਅਤੇ ਬੱਚਨ ਪਰਿਵਾਰ ਦੇ ਵਿੱਚ ਆਈ ਦਰਾਰ,ਅਭਿਸ਼ੇਕ ਨੂੰ ਲੈ ਕੇ ਜਾਵੇਗੀ ਸੱਤ ਸਮੁੰਦਰ ਪਾਰ

ਅਭਿਸ਼ੇਕ ਬੱਚਨ 5 ਜਨਵਰੀ ਨੂੰ ਆਪਣਾ 42ਵਾਂ ਬਰਥਡੇ ਮਨਾਉਣਗੇ। ਅਜਿਹੇ ਵਿੱਚ ਐਸ਼ਵਰਿਆ ਰਾਏ ਨੇ ਪਤੀ ਦੇ ਬਰਥਡੇ ਦੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਖਬਰਾਂ ਅਨੁਸਾਰ ਇਸ ਵਾਰ ਅਭਿਸ਼ੇਕ ਦਾ ਬਰਥਡੇ ਬੱਚਨ ਪਰਿਵਾਰ ਦੇ ਨਾਲ ਨਹੀਂ ਮਨਾਇਆ ਜਾਵੇਗਾ।

Aishwarya Rai and Bachchan family

ਇਸਦਾ ਕਾਰਨ ਹੈ ਐਸ਼ਵਰਿਆ ਰਾਏ ਬੱਚਨ ।ਖਬਰਾਂ ਅਨੁਸਾਰ ਐਸ਼ਵਰਿਆ ਅਤੇ ਉਨ੍ਹਾਂ ਦੀ ਨਨਾਣ ਸ਼ਵੇਤਾ ਬੱਚਨ ਦੇ ਵਿੱਚ ਆਪਿਸ ਵਿੱਚ ਬਿਲਕੁਲ ਨਹੀਂ ਬਣਦੀ। ਇਸ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਵਿੱਚ ਵੇਖਿਆ ਗਿਆ ਸੀ ਕਿ ਕਿਸ ਤਰ੍ਹਾਂ ਐਸ਼ਵਰਿਆ ਨੇ ਸ਼ਵੇਤਾ ਨੂੰ ਅਵੁਆਈਡ ਕਰ ਦਿੱਤਾ ਸੀ।

Aishwarya Rai and Bachchan family

ਐਸ਼ਵਰਿਆ ਅਤੇ ਅਭਿਸ਼ੇਕ ਦੇ ਨਾਲ ਰਿਸੈਪਸ਼ਨ ਵਿੱਚ ਪਹੁੰਚੀ ਸੀ। ਉੱਥੇ ਸ਼ਵੇਤਾ ਆਪਣੇ ਪਿਤਾ ਬਿੱਗ ਬੀ ਦੇ ਨਾਲ ਨਜ਼ਰ ਆਈ ਸੀ।ਇਸ ਕਾਨ ਤੋਂ ਐਸ਼ਵਰਿਆ ਅਭਿਸ਼ੇਕ ਦਾ ਬਰਥਡੇ ਪਰਿਵਾਰ ਦੇ ਨਾਲ ਨਹੀਂ ਮਨਾਉਣਾ ਚਾਹੁੰਦੀ। ਹੁਣ ਇਸ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਤਾਂ ਬੱਚਨ ਪਰਿਵਾਰ ਹੀ ਦੱਸ ਸਕਦੇ ਹਨ।ਐਸ਼ ਅਭਿਸ਼ੇਕ ਦੇ ਨਾਲ ਰਿਸੈਪਸ਼ਨ ਵਿੱਚ ਪਹੁੰਚੀ ਸੀ।ੳੁੱਥੇ ਸ਼ਵੇਤਾ ਆਪਣੇ ਪਿਤਾ ਬਿੱਗ ਬੀ ਦੇ ਨਾਲ ਨਜ਼ਰ ਆਈ ਸੀ। ਇਸ ਕਾਰਨ ਤੋਂ ਐਸ਼ਵਰਿਆ ਦਾ ਬਰਥਡੇ ਪਰਿਵਾਰ ਦੇ ਨਾਲ ਨਹੀਂ ਮਨਾਉਣਾ ਚਾਹੁੰਦੇ। ਹੁਣ ਇਸ ਅਫਵਾਹ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਬੱਚਨ ਪਰਿਾਵਰ ਹੀ ਦੱਸ ਸਕਦਾ ਹੈ।Aishwarya Rai and Bachchan familyਖਬਰਾਂ ਅਨੁਸਾਰ ਅਭਿਸ਼ੇਕ ਅਤੇ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਦੇ ਨਾਲ ਜਨਮਦਿਨ ਮਨਾਉਣ ਸਿਡਨੀ ਜਾ ਸਕਦੇ ਹਨ। ਅਸਲ ਵਿੱਚ ਐਸ਼ਵਰਿਆ ਰਾਏ ਨੂੰ ਸਿਡਨੀ ਵਿੱਚ ਇੱਕ ਗੈ੍ਰਂਡ ਇਵੈਂਟ ਵਿੱਚ ਜਾਣਾ ਹੈ। ਇਸ ਲਈ ਐਸ਼ , ਅਭਿਸ਼ੇਕ ਅਤੇ ਆਪਣੀ ਬੇਟੀ ਨੂੰ ਲੈ ਕੇ ਵੀ ਜਾਣਾ ਚਹੁੰਦੀ ਹੈ।Aishwarya Rai and Bachchan familyਫੈਸ਼ਨ ਦੇ ਮਾਮਲੇ ਵਿੱਚ ਐਸ਼ਵਰਿਆ ਦਾ ਮੁਕਾਬਲਾ ਕਰਨਾ ਆਸਾਨ ਨਹੀਂ ਹੈ। ਇਹ ਗੱਲ ਬੱਚਨ ਪਰਿਵਾਰ ਦੀ ਨੂੰਹ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ। ਹਾਲ ਹੀ ਵਿੱਚ ਐਸ਼ਵਰਿਆ ਦਿੱਲੀ ਦੇ ਇੱਕ ਈਵੈਂਟ ਵਿੱਚ ਪਹੁੰਚੀ ਜਿੱਥੇ ਉਨ੍ਹਾਂ ਨੂੰ ਕਿਸੇ ਨੇ ਵੀ ਦੇਖਿਆ ਉਹ ਬਸ ਦੇਖਦਾ ਹੀ ਰਹਿ ਗਿਆ। ਮੌਕਾ ਦਿੱਲੀ ਵਿੱਚ ਆਯੋਜਿਤ ‘ ਫਰਸਟ ਲੇਡੀਜ਼’ ਐਵਾਰਡ ਫੰਕਸ਼ਨ ਦਾ ਸੀ। ਇਸ ਖਾਸ ਮੌਕੇ ‘ਤੇ ਐਸ਼ਵਰਿਆ ਟ੍ਰੈਡਿਸ਼ਨਲ ਸਾੜ੍ਹੀ ਵਿੱਚ ਨਜ਼ਰ ਆਈ। ਐਸ਼ਵਰਿਆ ਦੀ ਇਹ ਸਾੜ੍ਹੀ ਫੇਮਸ ਡਿਜ਼ਾਈਨਰ ਸਬਿਆਸਾਚੀ ਦੀ ਹੈ ਜਿਸ ਵਿੱਚ ਉਹ ਕਮਾਲ ਦੀ ਖੂਬਸੂਰਤ ਲੱਗ ਰਹੀ ਸੀ।ਇਸ ਮੌਕੇ ‘ਤੇ ਐਸ਼ਵਰਿਆ ਨੇ ਗ੍ਰੇਅ ਰੰਗ ਦੀ ਸਾੜ੍ਹੀ ਦੇ ਨਾਲ ਲਾਲ ਰੰਗ ਦਾ ਬਲਾਊਜ਼ ਪਾਇਆ ਹੋਇਆ ਸੀ ਜਿਸ ਨਾਲ ਸਾੜ੍ਹੀ ਦਾ ਲੁਕ ਕਾਫੀ ਚੰਗਾ ਲੱਗ ਰਿਹਾ ਸੀ। ਇਸਦੇ ਨਾਲ ਹੀ ਲਾਲ ਰੰਗ ਦੀ ਲਿਪਸਟਿਕ ਉਨ੍ਹਾਂ ਦੇ ਲੁਕ ਨੂੰ ਹੋਰ ਵੀ ਗਲੈਮਰਸ ਬਣਾ ਰਹੀ ਸੀ। ਇਸ ਸਾੜ੍ਹੀ ਦੀ ਖਾਸ ਗੱਲ ਸੀ ਕਿ ਉਸ ਵਿੱਚ ਛੋਟੇ-ਛੋਟੇ ਫੁੱਲ ਅਤੇ ਚੌੜਾ ਬਾਰਡਰ ਸੀ।Aishwarya Rai and Bachchan familyਐਸ਼ਵਰਿਆ ਦਾ ਇਹ ਲੁਕ ਕਾਫੀ ਐਲੀਗੈਂਟ ਅਤੇ ਸਟਾਈਲਿਸ਼ ਲੱਗਿਆ।ਜਿਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਕਾਫੀ ਖੁਸ਼ ਹੋ ਗਏ। ਇਸ ਮੌਕੇ ‘ਤੇ ਅਭਿਸ਼ੇਕ ਵੀ ਪਹੁੰਚੇ ਸਨ ਜਿਨ੍ਹਾਂ ਨੇ ਬਲੈਕ ਕਲਰ ਦਾ ਕੋਟ ਪੈਂਟ ਪਾਇਆ ਹੋਇਆ ਸੀ। ਇਸ ਮੌਕੇ ‘ਤੇ ਐਸ਼ਵਰਿਆ ਨਾ ਕੇਵਲ ਮੇਨਕਾ ਗਾਂਧੀ ਦੇ ਨਾਲ ਪੋਜ਼ ਦਿੰਦੀ ਹੋਈ ਦਿਖਾਈ ਦਿੱਤੀ ਬਲਕਿ ਫੈਨਜ਼ ਦੇ ਨਾਲ ਸੈਲਫੀ ਵੀ ਲੈਂਦੇ ਹੋਏ ਨਜ਼ਰ ਆਈ।