Tuesday , June 28 2022

ਇੰਡਿਯਨ ਪਾਸਪੋਰਟ ਵਾਲਿਆਂ ਲਈ ਆ ਰਹੀ ਵੱਡੀ ਖਬਰ – ਹੋਣ ਲੱਗਾ ਹੁਣ ਇਹ ਕੰਮ

ਆਈ ਤਾਜਾ ਵੱਡੀ ਖਬਰ 

ਅੱਜ ਕੱਲ੍ਹ ਲੋਕਾਂ ਦਾ ਰੁਝਾਨ ਲਗਾਤਾਰ ਵਿਦੇਸ਼ੀ ਧਰਤੀ ਦੇ ਵੱਲ ਨੂੰ ਵਧ ਰਿਹਾ ਹੈ , ਲੋਕ ਵਿਦੇਸ਼ਾਂ ਦੇ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਦੇਖ ਰਹੇ ਨੇ , ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਵਿਦੇਸ਼ੀ ਧਰਤੀ ਤੇ ਜਾਣ ਵਾਸਤੇ ਵੱਖੋ ਵੱਖਰੇ ਹੱਥਕੰਡੇ ਅਪਨਾਏ ਜਾਦੇ ਹਨ । ਪਰ ਫਿਰ ਵੀ ਲੋਕਾਂ ਨੂੰ ਵਿਦੇਸ਼ੀ ਧਰਤੀ ਤੇ ਜਾਣ ਲਈ ਵੱਖੋ- ਵੱਖਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਹੁਤ ਸਾਰੇ ਭਾਰਤੀਆਂ ਨੂੰ ਵਿਦੇਸ਼ੀ ਯਾਤਰਾ ਦੇ ਪਾਸਪੋਰਟ ਪਾਉਣ ਦੀ ਲੰਬੀ ਜੱਦੋ ਜਹਿਦ ਕਰਨੀ ਪੈਂਦੀ ਹੈ । ਇਸ ਦੇ ਚੱਲਦੇ ਹੁਣ ਇੱਕ ਬੇਹੱਦ ਮਹੱਤਵਪੂਰਨ ਖਬਰ ਵਿਦੇਸ਼ੀ ਧਰਤੀ ਤੇ ਜਾਣ ਲਈ ਪਾਸਪੋਰਟ ਪਾਉਣ ਦੀ ਤਿਆਰੀ ਕਰ ਰਹੇ ਭਾਰਤੀਆਂ ਲਈ ਆ ਰਹੀ ਹੈ , ਕਿ ਜਲਦ ਹੀ ਉਨ੍ਹਾਂ ਨੂੰ ਚਿੱਪ ਵਾਲੇ ਈ ਪਾਸਪੋਰਟ ਉਨ੍ਹਾਂ ਨੂੰ ਮਿਲ ਸਕਦੇ ਹਨ ।

ਜਿਨ੍ਹਾਂ ਵਿੱਚ ਪਾਸਪੋਰਟ ਧਾਰਕਾਂ ਦਾ ਬਾਇਓਮੀਟ੍ਰਿਕ ਡੇਟਾ ਸਟੋਰ ਰੱਖ ਕੇ ਸੁਰੱਖਿਅਤ ਹੋਵੇਗਾ । ਇਸ ਦੇ ਨਾਲ ਪਾਸਪੋਰਟ ਧਾਰਕਾਂ ਬਹੁਤ ਸਾਰੇ ਲੋਕ ਮਿਲਣ ਵਾਲੇ ਹਨ , ਕਿਉਂਕਿ ਪਾਰਟਸ ਦੀ ਜਾਅਲਸਾਜ਼ੀ ਨੂੰ ਰੋਕਣ ਦਿੱਲੀ ਯਾਤਰੀਆਂ ਦੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਆਸਾਨ ਬਣਾਉਣ ਦਾ ਫ਼ੈਸਲਾ ਕੀਤਾ ਹੈ । ਇਸ ਮਾਮਲੇ ‘ਚ ਵਿਦੇਸ਼ ਮੰਤਰਾਲੇ ਸੰਸਦ ਵਿਚ ਕਹਿ ਚੁੱਕਾ ਹੈ ਕਿ ਨਾਗਰਿਕਾਂ ਨੂੰ ਉੱਨਤ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀ ਚਿਪ ਸਮਰਥਿਕ ਈ-ਪਾਸਪੋਰਟ ਜਾਰੀ ਕਰਨ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਚਿੱਪ ਵਾਲੇ ਪਾਸਪੋਰਟ ਦੇ ਜ਼ਰੀਏ ਬਿਨੈਕਾਰ ਦੀ ਵਿਅਕਤੀਗਤ ਜਾਣਕਾਰੀ ਤੇ ਰਿਟੇਲ ਡਿਜੀਟਲ ਤੌਰ ਤੇ ਹਸਤਾਖਰ ਕੀਤੇ ਸੁਰੱਖਿਅਤ ਚਿੱਪ ਵਿੱਚ ਸਟੋਰ ਕੀਤੇ ਜਾਣ ਗੇ ।

ਇੰਨਾ ਹੀ ਨਹੀਂ ਜਦੋਂ ਕਿਸੇ ਵਿਅਕਤੀ ਦੇ ਵੱਲੋਂ ਇਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਸਿਸਟਮ ਨੂੰ ਪਤਾ ਲੱਗ ਜਾਵੇਗਾ , ਉਸ ਪਿੱਛੋਂ ਪਾਸਪੋਰਟ ਵੈਰੀਫਿਕੇਸ਼ਨ ਅਸਫ਼ਲ ਹੋ ਜਾਵੇਗਾ । ਸੂਤਰਾਂ ਮੁਤਾਬਕ ਭੇਜੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਵੀਹ ਹਜਾਰ ਈ ਪਾਸਪੋਰਟ ਜਾਰੀ ਕਰਨ ਦਾ ਟ੍ਰਾਇਲ ਪੂਰਾ ਹੋ ਚੁੱਕਾ ਹੈ ।

ਹੁਣ ਤੱਕ ਸਰਕਾਰ ਨੇ ਇਸ ਸੰਬੰਧੀ ਖੁਲਾਸਾ ਨਹੀਂ ਕੀਤਾ ਤੇ ਦਿੱਲੀ ਤੇ ਚੇਨੱਈ ਦੇ ਵਿੱਚ ਪ੍ਰਤੀ ਘੰਟੇ ਦੌਰਾਨ ਦੱਸ ਹਜ਼ਾਰ ਤੋਂ ਵੀਹ ਹਜ਼ਾਰ ਪਾਸਪੋਰਟ ਜਾਰੀ ਕਰਨ ਦਾ ਯੂਨਿਟ ਲੱਗੇਗਾ । ਇਸ ਚਿੱਪ ਵਾਲੇ ਪਾਸਪੋਰਟ ਤੇ ਨਾਲ ਵਿਅਕਤੀ ਨੂੰ ਬਹੁਤ ਸਾਰੇ ਫ਼ਾਇਦੇ ਮਿਲਣ ਵਾਲੇ ਹਨ ।