Wednesday , December 7 2022

ਇਹ ਬੰਦਾ ਨਿਕਲਿਆ ਅਸਲੀ ਕਾਤਿਲ ਹਿੰਦੂ ਲੀਡਰ ਦਾ

ਵਿਪਨ ਸ਼ਰਮਾ ਕਤਲ ਕਾਂਡ ‘ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਅੰਮ੍ਰਿਤਸਰ ਵਿੱਚ ਹਿੰਦੂ ਜੱਥੇਬੰਦੀ ਦੇ ਲੀਡਰ ਵਿਪਨ ਸ਼ਰਮਾ ਦੇ ਕਾਤਲ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਸਟੇਟਸ ਅੱਪਲੋਡ ਕੀਤਾ ਹੈ ਜਿਸ ਉੱਤੇ ਲਿਖਿਆ ਗਿਆ ਹੈ ਕਿ ਵਿਪਨ ਸ਼ਰਮਾ ਦੇ ਕਤਲ ਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਵੇ ਬਲਕਿ ਵਿਪਨ ਸ਼ਰਮਾ ਦਾ ਜੋ ਅਸੀ ਕਤਲ ਕੀਤਾ ਹੈ ਉਹ ਆਪਸੀ ਰੰਜਿਸ ਦਾ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਸਰਾਜ ਸੰਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਇਸ ਦਾ ਕਾਰਨ ਵੀ ਦੱਸਿਆ।ਸਰਾਜ ਨੇ ਲਿਖਿਆ ਹੈ ਕਿ 30 ਅਕਤੂਬਰ 2017 ਨੂੰ ਅੰਮ੍ਰਿਤਸਰ ‘ਚ ਜੋ ਕਤਲ ਹੋਇਆ ਸੀ ਉਸ ਨੂੰ ਮੈਂ ਇਸ ਲਈ ਕੀਤਾ ਸੀ ਕਿ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਲਿਖਿਆ ਕਿ ਅੱਜ ਤਕ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਾਰਜ ਸੰਧੂ ਨੇ ਲਿਖਿਆ ਕਿ  ਵਿਪਨ ਨੇ ਇਕ ਪੁਲੀਸ ਵਾਲੇ ਦਾ ਕਤਲ ਕਰਵਾਇਆ ਸੀ ਤੇ ਹਥਿਆਰ ਵੀ ਮੁਹੱਈਆ ਕਰਵਾਇਆ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਇਸ ਲਈ ਵਿਪਨ ਨੂੰ ਮਾਰਿਆ ਗਿਆ ਹੈ।ਸਰਾਜ ਨੇ ਦੱਸਿਆ ਕਿ ਉਹ ਪੁਲਸ ਵਾਲਾ ਉਸ ਦੇ ਦੋਸਤ ਦਾ ਪਿਤਾ ਸੀ ਜੇਕਰ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਤਾਂ ਉਹ ਪੁਲਸ ਜਾਂਚ ਕਰਵਾ ਸਕਦਾ ਹੈ।ਸੱਚ ਸਾਹਮਣੇ ਆ ਜਾਵੇਗਾ।ਸਰਾਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਗਲਤ ਠਹਿਰਾਇਆ।ਇੰਨਾ ਹੀ ਨਹੀਂ ਉਸ ਨੇ ਆਪਣੇ ਖਿਲਾਫ਼ ਗਲਤ ਬੋਲਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ”ਜ਼ਰਾ ਸੋਚ ਸਮਝ ਕੇ ਬੋਲੋ ਫੋਨ ਟੈਪ ਸਾਨੂੰ ਵੀ ਕਰਵਾਉਣੇ ਆਉਂਦੇ ਹਨ।