Tuesday , January 25 2022

ਇਸ ਹਸਪਤਾਲ ਚ ਮਚਿਆ ਹੜਕੰਪ 15 ਮਰੀਜਾਂ ਨਾਲ ਕੀਤਾ ਗਿਆ ਇਹ ਖੌਫਨਾਕ ਕਾਰਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਹੁਣ ਇਸ ਹਸਪਤਾਲ ਵਿਚ ਹੜਕੰਪ ਮਚਿਆ ਹੈ ਜਿੱਥੇ ਪੰਦਰਾਂ ਮਰੀਜ਼ ਨਾਲ ਇਹ ਖੋਫਨਾਕ ਕਾਰਾ ਕੀਤਾ ਗਿਆ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਿਹਾਰ ਦੇ ਮੁਜ਼ੱਫਰਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਅੱਖਾਂ ਦੇ ਹਸਪਤਾਲ ਵਿਚ ਮਰੀਜ਼ਾਂ ਦਾ ਮੋਤੀਆ ਬਿੰਦ ਦਾ ਅਪ੍ਰੇਸ਼ਨ ਕੀਤਾ ਗਿਆ ਸੀ। ਜਿਸ ਕਾਰਨ ਇਸ ਆਪ੍ਰੇਸ਼ਨ ਨੂੰ ਕਰਵਾਉਣ ਤੋਂ ਬਾਅਦ 15 ਮਰੀਜਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਜਾ ਸਕੀਆਂ ਚੁੱਕੀਆਂ ਹਨ।

ਇਸ ਘਟਨਾ ਦਾ ਸ਼ਿਕਾਰ ਹੋਣ ਵਾਲੇ ਪੀੜਤ ਪਰਿਵਾਰਾਂ ਵੱਲੋਂ ਜਿਥੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਉਥੇ ਹੀ ਹਸਪਤਾਲ ਨਾਲ ਸਬੰਧਤ ਦਸਤਾਵੇਜ਼ ਹੈਡਕੁਆਟਰ ਨੂੰ ਭੇਜੇ ਗਏ ਹਨ, ਜਿਸ ਸਦਕਾ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮੁਆਵਜ਼ਾ ਦੇਣ ਦਾ ਐਲਾਨ ਵੀ ਡੀ ਐਮ ਵੱਲੋਂ ਕੀਤਾ ਗਿਆ ਹੈ। ਜਿੱਥੇ ਇਹ ਉਪਰੇਸ਼ਨ 22 ਨਵੰਬਰ ਨੂੰ ਅੱਖਾਂ ਦੇ ਹਸਪਤਾਲ ਵਿੱਚ ਕੀਤਾ ਗਿਆ ਸੀ। ਉੱਥੇ ਹੀ ਅਪਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਵਿਚ ਤਿੰਨ ਦਿਨਾਂ ਬਾਅਦ ਮਰੀਜ਼ਾਂ ਨੂੰ ਅੱਖਾਂ ਵਿੱਚ ਤਕਲੀਫ਼ ਹੋਣ ਤੋਂ ਬਾਅਦ ਪ੍ਰਬੰਧਕਾਂ ਨੇ ਚਾਰ ਵਿਅਕਤੀਆਂ ਦੀਆਂ ਅੱਖਾਂ ਜਲਦਬਾਜ਼ੀ ਵਿੱਚ ਕੱਢ ਦਿੱਤੀਆਂ,ਇਸ ਤਰ੍ਹਾਂ ਹੀ ਬੁੱਧਵਾਰ ਨੂੰ ਵੀ ਹੋਰ 9 ਮਰੀਜ਼ਾਂ ਦੀਆਂ ਅੱਖਾਂ ਕੱਢੀਆਂ ਗਈਆਂ ਸਨ

ਇਹ ਗਿਣਤੀ 15 ਦੱਸੀ ਗਈ ਹੈ ਕਿਉਂਕਿ 6 ਮਰੀਜ਼ਾਂ ਦੀਆਂ ਅੱਖਾਂ ਪਹਿਲਾਂ ਹੀ ਕੱਢ ਦਿੱਤੀਆਂ ਗਈਆਂ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜ਼ਿਲ੍ਹਾ ਦੇ ਸਿਵਲ ਸਰਜਨ ਡਾਕਟਰ ਵਿਨੇ ਕੁਮਾਰ ਵੱਲੋਂ ਹਸਪਤਾਲ ਦੀ OT ਨੂੰ ਸੀਲ ਕਰਵਾ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਆਖਿਆ ਹੈ ਕਿ ਮੈਡੀਕਲ ਪ੍ਰੋਟੋਕੋਲ ਦੇ ਅਨੁਸਾਰ ਜਿਥੇ ਡਾਕਟਰ 12 ਆਪਰੇਸ਼ਨ ਕਰ ਸਕਦਾ ਹੈ ਉਥੇ ਹੀ ਡਾਕਟਰ ਵੱਲੋਂ ਜਲਦਬਾਜ਼ੀ ਵਿਚ 65 ਸਰਜਰੀਆਂ ਕੀਤੀਆਂ ਗਈਆਂ ਹਨ।