Tuesday , November 30 2021

ਇਸ ਮਸ਼ਹੂਰ ਪੰਜਾਬੀ ਗਾਇਕ ਦਾ ਕਿਸਾਨਾਂ ਦੇ ਧਰਨੇ ਤੋਂ ਆਉਂਦਿਆਂ ਹੋਇਆ ਐਕਸੀਡੈਂਟ

ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਐਕਸੀਡੈਂਟ

ਕਿਸਾਨਾਂ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਵਿੱਚ ਆਮ ਲੋਕਾਂ ਦੇ ਨਾਲ ਬਹੁਤ ਸਾਰੀਆਂ ਖ਼ਾਸ ਸ਼ਖ਼ਸੀਅਤਾਂ ਵੀ ਕਿਸਾਨਾਂ ਦਾ ਪੱਖ ਪੂਰਦੀ ਨਜ਼ਰ ਆ ਰਹੀਆਂ ਹਨ। ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਨ੍ਹਾਂ ਰੈਲੀਆਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।

ਇਨ੍ਹਾਂ ਦੇ ਵਿਚੋਂ ਜੱਸ ਬਾਜਵਾ ਦਾ ਨਾਮ ਕਾਫੀ ਚਰਚਾ ਦੇ ਵਿੱਚ ਹੈ। ਜੱਸ ਬਾਜਵਾ ਵੱਲੋਂ ਪਿਛਲੇ ਕਾਫੀ ਦਿਨਾਂ ਵਿੱਚ ਕਿਸਾਨਾਂ ਦੇ ਨਾਲ ਰਲ ਕੇ ਖੇਤੀ ਬਿੱਲਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਗਿਆ ਹੈ। ਬੀਤੇ ਦਿਨੀਂ ਜੱਸ ਬਾਜਵਾ ਹਰਿਆਣਾ ਵਿਖੇ ਅਪਣੇ ਦੋਸਤਾਂ ਸਮੇਤ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ਰਾਤ ਵੇਲੇ ਵਾਪਸ ਪਰਤਦੇ ਸਮੇਂ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਹ ਐਕਸੀਡੈਂਟ ਕਾਫੀ ਭਿ ਆ- – ਨ-ਕ ਸੀ ਜਿਸ ਵਿੱਚ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁ- ਕ- ਸਾ- ਨਿ- ਆ ਗਿਆ। ਰੱਬ ਦਾ ਸ਼ੁਕਰ ਹੈ ਕਿ ਇਸ ਵਿੱਚ ਜੱਸ ਬਾਜਵਾ ਨੂੰ ਕਿਸੇ ਵੀ ਕਿਸਮ ਦਾ ਜਾਨੀ ਨੁ -ਕ- ਸਾ ਨ ਨਹੀਂ ਹੋਇਆ। ਦਰਅਸਲ ਜੱਸ ਬਾਜਵਾ ਆਪਣੇ ਕੁਝ ਸਾਥੀਆਂ ਦੇ ਨਾਲ ਹਰਿਆਣਾ ਦੇ ਵਿਚ ਚੱਲ ਰਹੇ ਕਿਸਾਨਾਂ ਦੇ ਧਰਨੇ-ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਗਿਆ ਸੀ।

ਜਦੋਂ ਉਹ ਰਾਤ ਸਮੇਂ ਆਪਣੀ ਗੱਡੀ ਪੀ.ਬੀ.13 ਬੀ.ਸੀ. 3300 ਰਾਹੀਂ ਵਾਪਸ ਚੰਡੀਗੜ੍ਹ ਨੂੰ ਪਰਤ ਰਹੇ ਸੀ ਤਾਂ ਅਚਾਨਕ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਇਸ ਘਟਨਾ ਦੇ ਵਿੱਚ ਗੱਡੀ ਦਾ ਅਗਲਾ ਹਿੱਸਾ ਨੁ ਕ ਸਾ – ਨਿ ਆ ਗਿਆ। ਐਕਸੀਡੈਂਟ ਸਮੇਂ ਗੱਡੀ ਨੂੰ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਸ ਗੱਡੀ ਵਿਚ ਬੈਠੇ ਜੱਸ ਬਾਜਵਾ ਦੇ ਨਾਲ ਉਸ ਦੇ ਸਾਥੀਆਂ ਦਾ ਜਾਨੀ ਨੁ – ਕ- ਸਾ – ਨ ਨਹੀਂ ਹੋਇਆ।