ਦੁਨੀਆਂ ਭਰ ਵਿੱਚ ਵਿਆਹ ਨੂੰ ਲੈ ਕੇ ਅਜੀਬੋ ਗਰੀਬ ਰਿਵਾਜ ਹਨ, ਹਰ ਇੱਕ ਧਰਮ ਜਾਤੀ ਦੇ ਅਲੱਗ ਅਲੱਗ ਰਿਵਾਜ ਹਨ,
ਇਸੇ ਹੀ ਤਰਾਂ ਦੇ ਇੱਕ ਰਿਵਾਜ ਬਾਰੇ ਅਸੀਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ. ਜਿਸ ਅਨੁਸਾਰ ਲੜਕੀ ਨੂੰ ਆਪਣੇ ਹੀ ਪਿਤਾ ਨਾਲ ਸ਼ਾਦੀ ਕਰਨੀ ਪੈਂਦੀ ਹੈ, ਇਸ ਪਰੰਪਰਾ ਅਨੁਸਾਰ ਜੇਕਰ ਕਿਸੇ ਵੀ ਔਰਤ ਦਾ ਪਤੀ ਛੋਟੀ ਉਮਰ ਵਿੱਚ ਹੀ ਮਰ ਜਾਦਾਂ ਹੈ ਤਾਂ ਉਸ ਅੋਰਤ ਨੂੰ ਆਪਣੇ ਹੀ ਖਾਨਦਾਨ ਵਿੱਚੋਂ ਕਿਸੇ ਕੁਵਾਰੇ ਆਦਮੀ ਨਾਲ ਸ਼ਾਦੀ ਕਰਨੀ ਪੈਂਦੀ ਹੈ,
ਜੇਕਰ ਉਸ ਔਰਤ ਦੀ ਕੋਈ ਪਹਿਲਾਂ ਲੜਕੀ ਹੋਵੇ ਤਾਂ ਉਸ ਨੂੰ ਵੀ ਆਪਣੀ ਮਾਂ ਦੇ ਨਾਲ ਸ਼ਾਦੀ ਵਿੱਚ ਬਿਠਾਇਆ ਜਾਦਾਂ ਹੈ ਅਤੇ ਦੋਵਾਂ ਦੀ ਸ਼ਾਦੀ ਇੱਕ ਹੀ ਆਦਮੀ ਨਾਲ ਕਰ ਦਿੱਤੀ ਜਾਂਦੀ ਹੈ ਅਤੇ ਬੇਟੀ ਆਪਣੀ ਹੀ ਮਾਂ ਦੀ ਸੋਤਨ ਬਣ ਜਾਂਦੀ ਹੈ. ਇਹ ਰਿਵਾਜ ਬੰਗਲਾਦੇਸ਼ ਦੇ ਮਾਧੋਪੁਰ ਵਿੱਚ ਹੈ. ਪਰ ਹੁਣ ਇਹ ਪਰੰਪਰਾ ਬਹੁਤ ਘਟ ਗਈ ਹੈ.