Tuesday , August 9 2022

ਇਸ ਚੀਜ ਦੀਆਂ ਸਿਰਫ਼ 2 ਬੂੰਦਾਂ ਪਾਉਣ ਨਾਲ ਬੁਢਾਪੇ ਤੱਕ 100% ਸਹੀ ਰਹੇਗੀ ਕੰਨਾਂ ਦੀ ਸੁਣਨ ਸ਼ਕਤੀ

ਬੋਲਾਪਣ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ |ਬਹੁਤ ਸਾਰੇ ਲੋਕਾਂ ਨੂੰ ਅਲੱਗ-ਅਲੱਗ ਕਾਰਨਾਂ ਦੀ ਵਜਾ ਨਾਲ ਬੋਲਾਪਣ ਹੋ ਜਾਂਦਾ ਹੈ |ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਰੰਤ ਹੀ ਇਲਾਜ ਕਰਨਾ ਚਾਹੀਦਾ ਹੈ |ਬੋਲੇਪਣ ਦੇ ਕਈ ਕਾਰਨ ਹੋ ਸਕਦੇ ਹਨ ,ਉਮਰ ਵਧਣ ਦੇ ਨਾਲ ਬੋਲੇਪਣ ਦੀ ਸਮੱਸਿਆ ਹੋਣਾ ਇੱਕ ਆਮ ਗੱਲ ਹੈ ,ਕੰਨ ਦੀ ਹੱਡੀ ਦਾ ਭਰ ਜਾਣਾ ,

ਜਿਆਦਾ ਸ਼ੋਰ ਵਾਲੀ ਜਗਾ ਉੱਪਰ ਕੰਮ ਕਰਨਾ ,ਕੈਂਸਰ ਦੇ ਕਾਰਨ ਵੀ ਬੋਲਾਪਣ ਹੋ ਸਕਦਾ ਹੈ |ਇਸ ਤੋਂ ਇਲਾਵਾ ਕੰਨ ਦੀਆਂ ਕਈ ਅਜਿਹੀਆਂ ਬਿਮਾਰੀਆਂ ਹਨ ਜਿੰਨਾਂ ਨਾਲ ਬੋਲਾਪਣ ਹੋ ਸਕਦਾ ਹੈ |ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਾਂਗੇ ਜਿਸਦੇ ਇਸਤੇਮਾਲ ਨਾਲ ਬੋਲੇਪਣ ਦਾ ਇਲਾਜ ਕੀਤਾ ਜਾ ਸਕਦਾ ਹੈ |

ਇਸ ਨੁਸਖੇ ਦੇ ਬਾਰੇ ਦੱਸਣ ਤੋਂ ਪਹਿਲਾਂ ਇਹ ਜਾਨ ਲੈਣਾ ਜਰੂਰੀ ਹੈ ਕਿ ਇਹ ਨੁਸਖਾ ਸਭ ਦੇ ਲਈ ਨਹੀਂ ਹੈ ਅਰਥਾਤ ਇਹ ਔਸ਼ੁੱਧੀ ਬੋਲੇਪਣ ਦੇ ਲਈ ਅਸਰਦਾਰ ਹੈ |ਇਸ ਲਈ ਇਸ ਨੁਸਖੇ ਦੇ ਇਸਤੇਮਾਲ ਤੋਂ ਪਹਿਲਾਂ ਕਿਸੇ ਮੈਡੀਕਲ ਡਾਕਟਰ ਦੀ ਸਲਾਹ ਜਰੂਰ ਲਵੋ |

ਆਖਿਰ ਕੀ ਹੈ ਇਹ ਚਮਤਕਾਰੀ ਨੁਸਖਾ………………………….?

ਲਸਣ ਅਤੇ ਪਿਆਜ ਦਾ ਰਸ…………………………

ਜੀ ਹਾਂ ! ਬਸ ਲਸਣ ਅਤੇ ਪਿਆਜ ਦਾ ਰਸ ਇਹਨਾਂ ਦੋਨਾਂ ਚੀਜਾਂ ਨਾਲ ਹੀ ਕਰ ਸਕਦੇ ਹੋ ਤੁਸੀਂ ਬੋਲੇਪਣ ਦਾ ਇਲਾਜ ?ਲਸਣ ਅਤੇ ਪਿਆਜ ਦੇ ਰਸ ਵਿਚ ਅਜਿਹਾ ਕੀ ਹੈ ਜਿਸ ਨਾਲ ਬੋਲਾਪਣ ਠੀਕ ਕੀਤਾ ਜਾ ਸਕਦਾ ਹੈ ?ਬੋਲੇਪਣ ਦੇ ਇਲਾਜ ਦੇ ਲਈ ਪਿਆਜ ਨੂੰ ਇੱਕ ਬਹੁਤ ਹੀ ਗੁਣਕਾਰੀ ਅਤੇ ਅਸਰਦਾਰ ਔਸ਼ੁੱਧੀ ਮੰਨਿਆਂ ਜਾਂਦਾ ਹੈ |ਪਿਆਜ ਵਿਚ ਪਾਏ ਜਾਣ ਵਾਲੇ ਐਂਟੀ-ਆੱਕਸੀਡੈਂਟ ਤੇਜ ਆਵਾਜ ਜਿਵੇਂ ਧਮਾਕੇ ਅਤੇ ਹਵਾ ਦੇ ਦਬਾਅ ਵਿਚ ਹੋਣ ਵਾਲੇ ਬਦਲਾਵ ਦੇ ਕਾਰਨ ਹੋਏ ਬੋਲੇਓਨ ਨੂੰ ਠੀਕ ਕਰ ਸਕਦੇ ਹਨ |

ਵਿਸ਼ੇਸ਼ਕਾਰਾਂ ਨੇ ਇੱਕ ਸਰਵੇ ਵਿਚ ਇਹ ਪਾਇਆ ਕਿ ਜਿੰਨਾਂ ਲੋਕਾਂ ਦੇ ਸੁਣਨ ਸ਼ਕਤੀ ਕਿਸੇ ਧਮਾਕੇ ਦੀ ਵਜਾ ਨਾਲ ਚਲੀ ਗਈ ਸੀ |ਪਿਆਜ ਅਤੇ ਪਾਣੀ ਦੇ ਮਿਸ਼੍ਰਣ ਦੇ ਸੇਵਨ ਨਾਲ ਉਹਨਾਂ ਦੇ ਸੁਣਨ ਦੀ ਸ਼ਕਤੀ ਵਿਚ ਬਹੁਤ ਜਲਦ ਸੁਧਾਰ ਹੋਇਆ |

ਬਹੁਤ ਸਾਰੇ ਲੋਕ ਜੋ ਸੁਣਨ ਦੀ ਸ਼ਕਤੀ ਖੋ ਚੁੱਕੇ ਸਨ |ਉਹਨਾਂ ਨੇ ਆਪਣੇ ਖਾਣੇ ਵਿਚ ਲਸਣ ਲੈਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਬਹੁਤ ਹੀ ਚੌਕਾ ਦੇਣ ਵਾਲੇ ਲਸਣ ਦੇ ਫਾਇਦੇ ਦੇਖਣ ਨੂੰ ਮਿਲੇ |ਅਜਿਹਾ ਮੰਨਿਆਂ ਜਾਂਦਾ ਹੈ ਕਿ ਲਸਣ ਸਰਦੀ-ਜੁਕਾਮ ਨੂੰ ਘੱਟ ਕਰਦਾ ਹੈ |ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ,ਕੋਲੇਸਟਰੋਲ ਨੂੰ ਘੱਟ ਕਰਦਾ ਹੈ ਅਤੇ ਲੰਬੀ ਉਮਰ ਪ੍ਰਦਾਨ ਕਰਦਾ ਹੈ ,ਅਤੇ ਬੋਲੇਪਣ ਵਿਚ ਲਸਣ ਖੂਨ ਦੇ ਵਹਾਅ ਨੂੰ ਵਧਾ ਕੇ ਕੰਨ ਦੇ ਉਸ ਹਿੱਸੇ ਨੂੰ, ਜੋ ਆਵਾਜ ਨੂੰ ਸੰਦੇਸ਼ ਵਿਚ ਬਦਲ ਕੇ ਸਰੀਰ ਵਿਚ ਕੈਮੀਕਲ ਗਤੀਵਿਧੀ ਪੈਦਾ ਕਰਦਾ ਹੈ ਨੂੰ ਦੁਬਾਰਾ ਠੀਕ ਕਰ ਕੇ ਸੁਣਨ ਦੀ ਸ਼ਕਤੀ ਨੂੰ ਵਾਪਸ ਲਿਆਉਣ ਵਿਚ ਮੱਦਦ ਕਰਦਾ ਹੈ |

ਪਿਆਜ ਦੇ ਰਸ ਅਤੇ ਲਸਣ ਦੇ ਇਸ ਮਿਸ਼੍ਰਣ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ…………………….

ਮਿਸ਼੍ਰਣ ਤਿਆਰ ਕਰਨ ਦੇ ਲਈ ਜਰੂਰੀ ਸਮੱਗਰੀ………………………

– ਲਸਣ ਦੀਆਂ ਕੁੱਝ ਕਲੀਆਂ ਲਵੋ

– ਇੱਕ ਵੱਡਾ ਚਮਚ ਜੈਤੁਨ ਤੇਲ ਲਵੋ

– 15 ਮਿ.ਲੀ ਪਿਆਜ ਦਾ ਰਸ ਲਵੋ

– ਇੱਕ ਡ੍ਰਾੱਪਰ

– ਥੋੜੀ ਜਿਹੀ ਰੂੰ

ਤਿਆਰ ਕਰਨ ਦੀ ਵਿਧੀ…………………………..

– ਇੱਕ ਕੱਪ ਵਿਚ ਜੈਤੁਨ ਦਾ ਤੇਲ ਪਾਓ

– ਲਸਣ ਦੀਆਂ ਕਲੀਆਂ ਦਾ ਰਸ ਕੱਢ ਲਵੋ

– ਦੋਨਾਂ ਚੀਜਾਂ ਨੂੰ ਪਿਆਜ ਦੇ ਰਸ ਵਿਚ ਮਿਲਾ ਲਵੋ

– dropper ਦੀ ਮੱਦਦ ਨਾਲ ਦੋਨਾਂ ਕੰਨਾਂ ਵਿਚ 3 ਤੋਂ 4 ਬੂੰਦਾਂ ਪਾਓ

– ਦੋਨਾਂ ਕੰਨਾਂ ਨੂੰ ਹੁਣ ਰੂੰ ਨਾ ਢੱਕ ਲਵੋ |

ਬਣਾਉਣ ਵਿਚ ਬਹੁਤ ਆਸਾਨ ਇਸ ਮਿਸ਼੍ਰਣ ਦੇ ਲਾਭ ਬਹੁਤ ਅਨਮੋਲ ਹਨ ਅਤੇ ਜੇਕਰ ਤੁਸੀਂ ਬੋਲੇਪਣ ਤੋਂ ਪਰੇਸ਼ਾਨ ਹੋ ਤਾਂ ਅੱਜ ਤੋਂ ਹੀ ਇਸ ਔਸ਼ੁੱਧੀ ਨੂੰ ਬਣਾਓ ਅਤੇ ਇਸਤੇਮਾਲ ਕਰੋ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਸਦੇ ਫਾਇਦਿਆਂ ਬਾਰੇ ਦੱਸੋ ,ਤਾਂ ਕਿ ਉਹ ਵੀ ਇਸਦਾ ਲਾਭ ਉਠਾ ਸਕਣ |