Tuesday , November 29 2022

ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ ‘ਤੇ ਕਰਿਸ਼ਮਾ ਦਾ ਹੋਇਆ ਇਹ ਹਾਲ

ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ ‘ਤੇ ਕਰਿਸ਼ਮਾ ਦਾ ਹੋਇਆ ਇਹ ਹਾਲ:ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰਾ ਕਰਿਸ਼ਮਾ ਕਪੂਰ ਬੀਤੇ ਸਾਲ ਆਪਣੇ ਪਤੀ ਸੰਜੇ ਕਪੂਰ ਤੋਂ ਵੱਖ ਹੋ ਗਈ ਸੀ।ਦੋਵਾਂ ‘ਚ ਐਕਸਟਰਾ ਮੈਰੀਟਲ ਅਫੇਅਰ ਹੋਣ ਕਾਰਨ ਤਲਾਕ ਹੋ ਗਿਆ ਸੀ।ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਇਹ ਹਾਲ

ਹਾਲ ਹੀ ‘ਚ ਕਰਿਸ਼ਮਾ ਦੇ ਸਾਬਕਾ ਪਤੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਕਰਿਸ਼ਮਾ ਕਪੂਰ ਤੇ ਸੰਜੇ ਕਪੂਰ ਸਾਲ 2017 ‘ਚ ਵੱਖ ਹੋਏ ਸਨ।ਵੱਖ ਹੋਣ ਤੋਂ ਬਾਅਦ ਸੰਜੇ ਕਪੂਰ ਨੇ ਪ੍ਰਿਆ ਸਚਦੇਵ ਨਾਲ ਵਿਆਹ ਕਰਵਾ ਲਿਆ ਸੀ।ਬੱਚਿਆਂ ਦੀ ਕਸਟਡੀ ਵੀ ਕਰਿਸ਼ਮਾ ਕਪੂਰ ਨੂੰ ਹੀ ਦਿੱਤੀ ਗਈ।ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਇਹ ਹਾਲ ਕਰਿਸ਼ਮਾ ਕਪੂਰ ਮੁੰਬਈ ‘ਚ ਰਹਿੰਦੀ ਹੈ ਤਾਂ ਸੰਜੇ ਕਪੂਰ ਦਿੱਲੀ ਪਰ ਹਾਲ ਹੀ ‘ਚ ਸੰਜੇ ਦੀ ਪਤਨੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ,ਜੋ ਤੇਜੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ।ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਇਹ ਹਾਲ ਅਸਲ ‘ਚ ਪ੍ਰੀਆ ਸਚਦੇਵ ਨੇ ਸੰਜੇ-ਕਰਿਸ਼ਮਾ ਦੇ ਬੱਚਿਆਂ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀਆਂ ਹਨ,ਜੋ ਲੋਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ।ਸੰਜੇ ਕਪੂਰ ਆਪਣੀ ਬੇਟੀ ਸਮਾਇਰਾ ਨਾਲ ਇਕ ਤਸਵੀਰ ‘ਚ ਨਜ਼ਰ ਆ ਰਹੇ ਹਨ।ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਇਹ ਹਾਲ ਉਸ ਦੀ ਪਤਨੀ ਪ੍ਰੀਆ ਦਾ ਮੰਨਣਾ ਹੈ ਕਿ ਸੰਜੇ ਕਾਫੀ ਚੰਗੇ ਪਿਤਾ ਹਨ।ਤਸਵੀਰ ‘ਚ ਸੰਜੇ ਕਪੂਰ ਆਪਣੇ ਬੇਟੇ ਕਿਯਾਨ ਨਾਲ ਕਾਫੀ ਸ਼ਾਨਦਾਰ ਲੱਗ ਰਹੀ ਹੈ।ਇਸ ਔਰਤ ਵੱਲੋਂ ਕਰਿਸ਼ਮਾ ਕਪੂਰ ਦੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਇਹ ਹਾਲ ਫਿਲਹਾਲ ਇਹ ਤਾਂ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਵੇਂ ਹੀ ਕਰਿਸ਼ਮਾ ਕਪੂਰ ਨਾਲ ਉਨ੍ਹਾਂ ਦੇ ਰਿਸ਼ਤਿਆਂ ‘ਚ ਕੜਵਾਹਟ ਆਈ ਹੋਵੇ ਪਰ ਬੱਚਿਆਂ ਨਾਲ ਉਹ ਚੰਗਾ ਰਿਸ਼ਤਾ ਬਣਾਉਣ ‘ਚ ਕਾਫੀ ਕਾਮਯਾਬ ਰਹੇ ਹਨ।ਦੂਜੇ ਪਾਸੇ ਕਰਿਸ਼ਮਾ ਕਪੂਰ ਵੀ ਆਪਣੇ ਪ੍ਰੇਮੀ ਸੰਦੀਪ ਤੋਸ਼ਨੀਵਾਲ ਨਾਲ ਹਮੇਸ਼ਾ ਹੀ ਨਜ਼ਰ ਆਉਂਦੀ ਹੈ।ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਕਰਿਸ਼ਮਾ ਜਲਦ ਦੀ ਪ੍ਰੇਮੀ ਸੰਦੀਪ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ।