Thursday , September 23 2021

ਇਥੇ ਹੋਇਆ ਹਵਾਈ ਜਹਾਜ ਹੋਇਆ ਕਰੈਸ਼ ਏਨੇ ਲੋਕਾਂ ਦੀ ਹੋਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪਿੱਛਲੇ ਕੁਝ ਸਮੇ ਤੋਂ ਲਗਾਤਾਰ ਸੜਕ ਹਾਦਸਿਆਂ ਨਾਲ ਸਬੰਧਿਤ ਖਬਰਾਂ ਸਾਹਮਣੇ ਆ ਰਹੀਆਂ ਹੈ ਜਿਥੇ ਪ੍ਰਸ਼ਾਸ਼ਨ ਵਲੋਂ ਅਜਿਹੇ ਮਾਮਲਿਆਂ ਤੇ ਠੱਲ ਪਾਉਣ ਦੀ ਕੋਸ਼ਿਸ ਦੇ ਚਲਦਿਆ ਸਖ਼ਤੀ ਅਪਣਾਈ ਜਾ ਰਹੀ ਹੈ ਉਥੇ ਹੀ ਪਿਛਲੇ ਕੁਝ ਸਮੇ ਤੋ ਆਸਮਾਨ ਵਿਚ ਵਾਪਰ ਰਹੇ ਹਾਦਸਿਆਂ ਨਾਲ ਸੰਬੰਧਿਤ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ। ਜਿਸ ਵਿਚ ਬਹੁਤ ਸਾਰੀਆ ਕੀਮਤੀ ਜਾਨਾਂ ਅਜਾਈ ਚੱਲੇ ਜਾਦੀਆ ਹਨ। ਇਸੇ ਤਰ੍ਹਾਂ ਹੁਣ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ ਹੈ ਜਿਸ ਹਾਦਸੇ ਵਿੱਚ ਅੱਧੀ ਦਰਜਨ ਤੋ ਵੱਧ ਨਾਲ ਲੋਕਾਂ ਦੀ ਜਾਨ ਚੱਲੇ ਗਈ। ਦੱਸ ਦਈਏ ਕਿ ਇਸ ਹਾਦਸੇ ਤੋ ਬਾਅਦ ਹਰ ਪਾਸੇ ਦ-ਹਿ-ਸ਼-ਤ ਦਾ ਮਾਹੌਲ ਬਣਿਆ ਹੋਇਆ ਹੈ।

ਦਰਅਸਲ ਇਹ ਦਰਦਨਾਕ ਹਾਦਸਾ ਬ੍ਰਾਜ਼ੀਲ ਵਿਖੇ ਵਾਪਰਿਆ ਹੈ ਜਿਥੇ ਦੋ ਇੰਜਣ ਵਾਲਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ਦੌਰਾਨ 7 ਲੋਕਾਂ ਦੀ ਮੌਤ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਹਾਦਸੇ ਸੰਬੰਧੀ ਜਾਣਕਾਰੀ ਸਥਾਨਕ ਨਿਊਜ਼ ਪੋਟਰਲ Globo.com ਵੱਲੋਂ ਆਪਣੀ ਰਿਪੋਟਰ ਵਿੱਚ ਸਾਂਝੀ ਕੀਤੀ ਗਈ ਹੈ। ਜਿਸ ਵਿਚ ਉਨ੍ਹਾਂ ਵੱਲੋ ਦੱਸਿਆ ਗਿਆ ਕਿ ਪਿਰਾਸੀਕਾਬਾ ਦੇ ਖੇਤਰ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਹੈ।

ਇਸ ਤੋ ਇਲਾਵਾ ਦੱਸ ਦਈਏ ਕਿ ਇਹ ਜਹਾਜ ਹਾਦਸਾ ਬ੍ਰਾਜ਼ੀਲ ਦੇ ਜੰਗਲੀ ਇਲਾਕੇ ਵਿੱਚ ਹਾਦਸਾਗ੍ਰਸਤ ਹੋਇਆ ਹੈ। ਇਸ ਹਾਦਸੇ ਦੌਰਾਨ ਅਚਾਨਕ ਜਹਾਜ ਨੂੰ ਅੱਗ ਲੱਗ ਗਈ ਜਿਥੇ ਇਸ ਹਾਦਸੇ ਵਿਚ ਤਕਰੀਬਨ ਸੱਤ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦੇ ਵਿਚ ਸ਼ਿਕਾਰ ਹੋਏ ਲੋਕਾਂ ਵਿਚ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਅਤੇ ਦੋ ਪਾਇਲਟਾਂ ਸਾਮਿਲ ਹਨ। ਦੱਸ ਦਈਏ ਕਿ ਇਸ ਹਾਦਸੇ ਸੰਬੰਧੀ ਜਦੋ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ।

ਜਿਨ੍ਹਾਂ ਵੱਲੋ ਹੁਣ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਾਂਚ ਤੋ ਬਾਅਦ ਹੀ ਇਸ ਹਾਦਸੇ ਦੇ ਪਿਛੇ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਦੱਸ ਦਈਏ ਕਿ ਇਸ ਤੋ ਇਲਾਵਾ ਮੌਕੇ ਉਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੱਲੋ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।