Friday , August 12 2022

ਆਹ ਦੇਖੋ ਸ਼ਾਮੀ ਪੰਜਾਬ ਚ ਕੀ ਭਾਣਾ ਵਾਪਰ ਗਿਆ

ਤਾਜਾ ਵੱਡੀ ਖਬਰ………

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਆਹ ਦੇਖੋ ਸ਼ਾਮੀ ਪੰਜਾਬ ਚ ਕੀ ਭਾਣਾ ਵਾਪਰ ਗਿਆ

 

 

 

ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਜਵਾਈ ਨੇ ਜ਼ਹਿਰ ਖਾ ਕੇ ਕੀਤੀ ਖ਼ੁਦਕੁਸ਼ੀ:ਬਰਨਾਲਾ ‘ਚ ਸਹੁਰਿਆਂ ਤੋਂ ਦੁਖੀ ਹੋ ਕੇ ਜਵਾਈ ਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।Barnala in son in law Suicide

ਮ੍ਰਿਤਕ ਜਸਪਾਲ ਸਿੰਘ ਨੇ ਖੇਤਾਂ ‘ਚ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ।ਜਸਪਾਲ ਦੇ ਖ਼ੁਦਕੁਸ਼ੀ ਦੀ ਅਸਲ ਵਜ੍ਹਾ ਉਸ ਵੱਲੋਂ ਆਪਣੇ ਫ਼ੋਨ ‘ਚ ਰਿਕਾਰਡ ਕੀਤੇ ਆਡੀਓ ਕਲਿੱਪ ਤੋਂ ਸਾਫ਼ ਹੋਈ ਹੈ।Barnala in son in law Suicideਜਸਪਾਲ ਆਪਣੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਸੀ ਜੋ ਉਸ ਨੂੰ ਬੱਚਿਆਂ ਅਤੇ ਪਤਨੀ ਨਾਲ ਮਿਲਣ ਤੋਂ ਰੋਕਦੇ ਸਨ।ਜਸਪਾਲ ਆਪਣੇ ਬੱਚਿਆਂ ਅਤੇ ਪਤਨੀ ਨੂੰ ਲੈਣ ਲਈ ਸਹੁਰੇ ਘਰ ਗਿਆ ਹੋਇਆ ਸੀ ਜਿੱਥੇ ਉਸ ਨੇ ਖੇਤਾਂ ‘ਚ ਜਾ ਕੇ ਜ਼ਹਿਰੀਲੀ ਦਵਾਈ ਖਾ ਲਈ।Barnala in son in law Suicideਪੁਲਿਸ ਨੇ ਇਸ ਆਡੀਓ ਕਲਿੱਪ ਦੇ ਆਧਾਰ ਉੱਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।