Saturday , October 1 2022

ਆਹ ਦੇਖੋ ਕੈਨੇਡਾ ਵਿੱਚ ਸਟੂਡੈਂਟਸ ਨੂੰ ਕੀ ਕੁਝ ਕਰਨਾ ਪੈ ਰਿਹਾ ਹੈ..

ਕੈਨੇਡਾ ਦੀ ਇਕ ਖਾਸੀਅਤ ਇਹ ਵੀ ਹੈ ਕਿ ਕਨੇਡਾ ਪੰਜਾਬੀਆਂ ਦੇ ਕਰਕੇ ਵੀ ਕਾਫੀ ਮਸ਼ਹੂਰ ਹੈ । ਬਹੁਤ ਸਾਰੇ ਪੰਜਾਬੀ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਹਰ ਸਾਲ ਕਈ ਪੰਜਾਬੀ ਖਾਸ ਕਰਕੇ ਸਟੂਡੈਂਟਸ ਕੈਨੇਡਾ ਪੜ੍ਹਨ ਲਈ ਜਾ ਰਹੇ ਹਨ । ਕਈ ਲੋਕ ਅਜਿਹਾ ਸੋਚਦੇ ਹਨ ਕਿ ਕੈਨੇਡਾ ਵਿੱਚ ਸਿਰਫ਼ ਨਜ਼ਾਰੇ ਹੀ ਹਨ ਪਰੰਤੂ ਇਹ ਗੱਲ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ । ਅੱਜ ਅਸੀਂ ਤੁਹਾਨੂੰ ਕੈਨੇਡਾ ਵਿਚ ਸਟੱਡੀ ਕਰਨ ਲਈ ਗਏ ਹੋਏ ਸਟੂਡੈਂਟਸ ਦੀਆਂ ਅਜਿਹੀਆਂ ਪ੍ਰੇਸ਼ਾਨੀਆਂ ਦੱਸਣ ਜਾ ਰਹੇ ਹਾਂ ਚੋਣਾਂ ਦਾ ਸਾਹਮਣਾ ਬਹੁਤ ਸਾਰੇ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਹੈ ।

ਸੋ ਜੇਕਰ ਤੁਸੀਂ ਕੈਨੇਡਾ ਪੜ੍ਹਾਈ ਕਰਨ ਲਈ ਜਾਣ ਬਾਰੇ ਸੋਚ ਰਹੇ ਹੋ ਜਾਂ ਜਾਣ ਵਾਲੇ ਹੋ ਤਾਂ ਇੱਕ ਵਾਰ ਇਹ ਗੱਲਾਂ ਜ਼ਰੂਰ ਪੜ੍ਹ ਲੈਣਾ ਕਿਉਂਕਿ ਕੈਨੇਡਾ ਜਾ ਕੇ ਇਨ੍ਹਾਂ ਮੁੱਖ ਪ੍ਰੇਸ਼ਾਨੀਆ ਦਾ ਸਾਹਮਣਾ ਤੁਹਾਨੂੰ ਵੀ ਕਰਨਾ ਪੈ ਸਕਦਾ ਹੈ ।
ਨੰਬਰ 1.

ਕਨੈਡਾ ਵਿੱਚ ਸਟੱਡੀ ਕਰਨ ਗੲੇ ਮੁੰਡੇ ਕੁੜੀਅਾਂ ਨੂੰ ਰਹਿਣ ਦੀ ਬਹੁਤ ਤੰਗੀ ਅਾ ਰਹੀ ਹੈ ਤੇ ੳੁਹਨਾਂ ਤੋਂ ਦੁੱਗਣਾ ਕਿਰਾਇਅਾ ਲਿਅਾ ਜਾ ਰਿਹਾ ਹੈ ਜੇਕਰ ਸਟੂਡੈਂਟ 2000 ਡਾਲਰ ਕਮਾੳੁਦਾ ਤਾਂ ੳੁਸ ਵਿੱਚ ੳੁਸ ਤੋ 1500 ਡਾਲਰ ਕਿਰਾੲਿਅਾ ਵਸੂਲਿਅਾ ਜਾਦਾ ਹੈ
ਨੰਬਰ 2.
ਕੲੀ ਸਟੂਡੈਂਟ ਅਾਪਣੇ ਪੰਜਾਬੀ ਬੰਦਿਅਾਂ ਕੋਲ ਕੰਮ ਕਰਦੇ ਨੇ ਤੇ ੳੁਹ ੳੁਹਨਾਂ ਦੀ ਮਿਹਨਤ ਦੀ ਕਮਾੲੀ ਨੀ ਦਿੰਦੇ
ਨੰਬਰ 3.

ਕਨੈਡਾ ਵਿੱਚ ਸਭ ਤੋ ਵੱਡੀ ਸਮੱਸਿਅਾ ਪੰਜਾਬੀ ਕੁੜੀਅਾਂ ਨੂੰ ਅਾ ੳੁਹਨਾਂ ਤੋਂ ਠੇਕੇਦਾਰ ਬਹੁਤ ਕੰਮ ਕਰਵਾੳੁਂਦੇ ਨੇ ਤੇ ਪੈਸੇ ਵੀ ਘੱਟ ਦਿੰਦੇ ਹਨ
ਨੰਬਰ 4.
ਕਨੈਡਾ ਵਿੱਚ ਜੋ ਵੀ ਕੁੜੀਅਾਂ ਸਟੂਡੈਂਟ ਹੋ ਕੇ ਨਾਲ ਨਾਲ ਕੰਮ ਕਰਦਿਅਾ ਨੇ ੳੁਹਨਾਂ ਨੂੰ ਬਹੁਤ ਮਾਲਕ ਗਲਤ ਨਜਰ ਨਾਲ ਦੇਖ ਦੇ ਹਨ ਜਿਸ ਕਾਰਨ ਕੁੜੀਅਾਂ ਸਰਿਰਕ ਸ਼ੋਸਣ ਦਾ ਸ਼ਿਕਾਰ ਹੁੰਦੀਅਾ ਹਨ।
ਹੋਰ ਜਰੂਰੀ ਗੱਲਾਂ

ਬਾਕੀ ਸਿਆਣੇ ਕਹਿੰਦੇ ਨੇ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ । ਕੈਨੇਡਾ ਜਾ ਕੇ ਕੁਝ ਸਟੂਡੈਂਟ ਅਜਿਹੇ ਵੀ ਹਨ ਜੋ ਕਿ ਮਿਹਨਤ ਕਰਨ ਵੱਲੋਂ ਆਪਣਾ ਧਿਆਨ ਹਟਾ ਕੇ ਕੈਨੇਡਾ ਜਾ ਕੇ ਮਿਲੀ ਖੁੱਲ੍ਹ ਤੇ ਚੱਲਦਿਆਂ ਗਲਤ ਪਾਸੇ ਵੱਲ ਨੂੰ ਤੁਰ ਪੈਂਦੇ ਹਨ । ਸਟੂਡੈਂਟਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਅਤੇ ਮਾਪਿਆਂ ਨੂੰ ਨਾ ਭੁੱਲਣ ਅਤੇ ਮਿਹਨਤ ਕਰਕੇ ਤਰੱਕੀ ਦੇ ਰਾਹ ਵੱਲ ਵਧਣ । ਇਸ ਦੇ ਨਾਲ ਨਾਲ ਅਸੀਂ ਅਜਿਹਾ ਵੀ ਚਾਹੁੰਦੇ ਹਾਂ ਕਿ ਹਰ ਸਟੂਡੈਂਟ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਮਿਲੇ ਅਤੇ ਉਹ ਮਿਹਨਤ ਦੇ ਰਸਤੇ ਤੇ ਚੱਲ ਕੇ ਹੀ ਤਰੱਕੀਆਂ ਵੱਲ ਵਧਣ ਅਤੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ।

ਅਸੀ ਸਾਰੇ ਪੰਜਾਬੀ ਵੀਰਾਂ ਤੇ ਭੈਣਾ ਨੂੰ ੲਿਹੀ ਕਹਿਣਾ ਚਹੁੰਦੇ ਹਾਂ ਕਿ ਅਾਪਣਾ ਪੁਰਾਣਾ ਟਾੲਿਮ ਨਾਲ ਭੁੱਲੋ ਤੇ ਜੇਕਰ ਪਰਮਾਤਮਾ ਨੇ ਸਾਨੂੰ ਤਰੱਕੀ ਦੇ ਦਿੱਤੀ ਹੈ ਤਾਂ ਕਿ੍ਰਪਾ ਕਰਕੇ ਦੂਜਿਅਾ ਨੂੰ ਵੀ ਕਰ ਲੈਣ ਦਿੳੁ ੲਿਸ ਪੋਸਟ ਨੂੰ ਸ਼ੇਅਰ ਜਰੂਰ ਕਰਿਓ ਸ਼ਾੲਿਦ ਲੋਕਾਂ ਦੀ ਸੋਚ ਬਦਲ ਜਵੇ