ਕਾਹਿਰਾ: ਮਿਸਰ ਦੇ ਮੰਨੇ-ਪ੍ਰਮੰਨੇ ਮੌਲਵੀ ਨੇ ਕਿਹਾ ਹੈ ਕਿ ਇਸਲਾਮ ਪੁਰਸ਼ਾਂ ਨੂੰ ਆਪਣੀਆਂ ਨਾਜਾਇਜ਼ ਬੇਟੀਆਂ ਨਾਲ ਵਿਆਹ ਕਰਨ ਦੀ ਇਜ਼ਾਜਤ ਦਿੰਦਾ ਹੈ ਇਸ ਲਈ ਉਹ ਅਜਿਹਾ ਕਰ ਸਕਦੇ ਹਨ। ਇਮਾਮ ਅਲ-ਸ਼ਫੀ ਨਾਮ ਦੇ ਮੌਲਵੀ ਨੇ ਕਿਹਾ ਹੈ ਕਿ ਨਾਜਾਇਜ਼ ਬੇਟੀਆਂ ਦਾ ਅਧਿਕਾਰਿਕ ਤੌਰ ਉੱਤੇ ਪਿਤਾ ਨਾਲ ਕੋਈ ਸੰਬੰਧ ਨਹੀਂ ਰਹਿੰਦਾ ਇਸ ਲਈ ਉਹ ਆਪਣੇ ਪਿਤਾ ਨਾਲ ਵਿਆਹ ਕਰਨ ਲਾਇਕ ਹਨ। ਮੌਲਵੀ ਨੇ ਇਹ ਬਿਆਨ ਇੱਕ ਵੀਡੀਓ ਦੇ ਜਰੀਏ ਦਿੱਤਾ ਜੋ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸਦੀ ਆਲੋਚਨਾ ਵੀ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਮਿਸਰ ਦੀ ਪ੍ਰਸਿੱਧ ਅਲ-ਅਜਹਰ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਅਲ – ਸੇਰਸਾਵੀ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਅਲ – ਸ਼ਫੀ ਮੰਣਦੇ ਹਨ ਕਿ ਜੇਕਰ ਕੋਈ ਬੱਚੀ ਨਾਜਾਇਜ ਰਿਸ਼ਤਿਆਂ ਦੀ ਵਜ੍ਹਾ ਨਾਲ ਪੈਦਾ ਹੋਈ ਹੈ ਤਾਂ ਪਿਤਾ ਉਸ ਬੱਚੀ ਦੇ ਨਾਲ ਸੈਕਸ ਅਤੇ ਵਿਆਹ ਕਰ ਸਕਦਾ ਹੈ ਕਿਉਂਕਿ ਸੱਚ ਵਿੱਚ ਉਹ ਉਸ ਸ਼ਖਸ ਦੀ ਧੀ ਨਹੀਂ ਹੈ।
ਇਮਾਮ ਦਾ ਕਹਿਣਾ ਹੈ ਕਿ ਨਾਜਾਇਜ ਧੀ ਆਪਣੇ ਪਿਤਾ ਦਾ ਨਾਮ ਨਾਲ ਨਹੀਂ ਜੋੜਦੀ, ਇਸ ਲਈ ਸ਼ਰੀਆ ਦੇ ਮੁਤਾਬਕ ਉਹ ਉਸਦੀ ਧੀ ਨਹੀਂ। ਹਾਲਾਂਕਿ, ਇਹ ਵੀਡੀਓ ਸਾਲ 2012 ਦਾ ਹੈ ਪਰ ਇੰਟਰਨੈੱਟ ਉੱਤੇ ਹੁਣ ਸ਼ੇਅਰ ਕੀਤਾ ਜਾ ਰਿਹਾ ਹੈ।
ਇੰਟਰਨੈੱਟ ਉੱਤੇ ਲੋਕ ਇਮਾਮ ਦੇ ਇਸ ਬਿਆਨ ਦੀ ਆਲੋਚਨਾ ਕਰ ਰਹੇ ਹਨ। ਇਸ ਸਾਲ, ਮਿਸਰ ਦੇ ਇੱਕ ਹੋਰ ਮੌਲਵੀ ਨੇ ਇੱਕ ਟੈਲੀਵਿਜਨ ਡਿਬੇਟ ਵਿੱਚ ਕਿਹਾ ਸੀ ਕਿ ਸ਼ਰੀਆ ਵਿੱਚ ਲੜਕੀਆਂ ਦੇ ਵਿਆਹ ਦੀ ਕੋਈ ਤੈਅ ਉਮਰ ਨਹੀਂ ਹੈ ਇਸ ਲਈ ਉਨ੍ਹਾਂ ਦੇ ਪੈਦਾ ਹੁੰਦੇ ਹੀ ਵਿਆਹ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ ਹੈ ਜਿਸ ਨਾਲ ਕੋਈ ਪੁਰਸ਼ ਆਪਣੀ ਧੀ ਨਾਲ ਵਿਆਹ ਕਰਵਾ ਸਕੇ। ਜੇਕਰ ਉਸ ਧੀ ਨਾਜ਼ਾਇਜ ਰਿਸ਼ਤੇ ਕਾਰਨ ਪੈਦਾ ਹੋਈ ਹੋਵੇ ਫਿਰ ਵੀ ਪੁਰਸ਼ ਉਸਨੂੰ ਧਿ ਦੀ ਨਿਗ੍ਹਾ ਨਾਲ ਹੀੌ ਦੇਖਦੇ ਹਨ।
ਪਰ ਇਸਲਾਮ ਧਰਮ ਵਿੱਚ ਕੁੜੀਆਂ ਦੇ ਵਿਆਹ ਦੀ ਕੋਈ ਉਮਰ ਤੈਅ ਨਹੀਂ ਹੈ। ਇਸਲਾਮ ‘ਚ ਲੋਕ ਆਪਣੀਆਂ ਕੁੜੀਆਂ ਦਾ ਵਿਆਹ ਕਿਸੇ ਵੀ ਉਮਰ ਵਿੱਚ ਕਰ ਦਿੰਦੇ ਹਨ। ਇਸਲਾਮ ਵਿੱਚ ਇੱਕ ਤੋਂ ਜਿਆਦਾ ਵਿਆਹ ਕਰਵਾਉਣ ‘ਤੇ ਵਿ ਕੋਈ ਪਾਬੰਦੀ ਨਹੀਂ ਹੈ। ਇੱਕ ਮੁਸਲਿਮ ਵਿਅਕਤੀ ਇੱਕ ਤੋਂ ਜਿਆਦਾ ਵਿਆਹ ਕਰਵਾ ਸਕਦਾ ਹੈ।