Tuesday , September 27 2022

ਆਹ ਅਜਿਹਾ ਕੀ ਭੇਜ ਦਿੱਤਾ ਮਾਂ ਨੇ ਆਪਣੇ ਪੁੱਤ ਨੂੰ- ਦੇਖੋ ਤਸਵੀਰਾਂ

10 ਸਾਲ ਦੇ ਮੁੰਡੇ ਨੂੰ ਉਸ ਦੀ ਮਾਂ ਨੇ ਵਾਟਸਐਪ ‘ਤੇ ਕੁਝ ਅਜਿਹੀਆਂ ਫੋਟੋਆਂ ਭੇਜੀਆਂ, ਜਿਸ ਨੂੰ ਖੋਲਣ ‘ਚ ਵੀ ਉਸ ਨੂੰ ਡਰ ਲੱਗ ਰਿਹਾ ਸੀ। ਆਖਿਰ ਕੀ ਸੀ ਉਨ੍ਹਾਂ ਫੋਟੋਆਂ ‘ਚ ਜਿਹੜੀਆਂ 25 ਹਜ਼ਾਰ ਲੋਕਾਂ ਨੇ ਸ਼ੇਅਰ ਕਰ ਦਿੱਤੀਆਂ।ਸਕਾਟਲੈਂਡ ‘ਚ ਰਹਿਣ ਵਾਲੇ ਲਿਅਮ ਮਕਡਾਨਲਡ ਨੂੰ ਉਸ ਦੀ ਮਾਂ ਨੇ ਦਿਲ ਸ਼ੇਪ ਦੇ ਇਮੋਜ਼ੀ ਦੇ ਨਾਲ ਕੁਝ ਫੋਟੋਆਂ ਉਸ ਨੂੰ ਵਾਟਸਐਪ ‘ਤੇ ਭੇਜੀਆਂ ਸੀ।ਫੋਟੋਆਂ ਭੇਜਣ ਤੋਂ ਤੁਰੰਤ ਬਾਅਦ ਉਸ ਦੀ ਨਾਂ ਨੇ ਉਸ ਨੂੰ ਮੈਸੇਜ ਕੀਤਾ ਕਿ ਉਹ ਫੋਟੋਆਂ ਉਸ ਦੇ ਪਿਤਾ ਨੂੰ ਭੇਜਣੀਆਂ ਸੀ ਅਤੇ ਉਸ ਨੂੰ ਗਲਤੀ ਨਾਲ ਚੱਲੀਆਂ ਗਈਆਂ। ਜਦੋਂ ਲਿਅਮ ਨੇ ਇਹ ਮੈਸੇਜ ਪੜਿਆ ਤਾਂ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਉਹ ਕੀ ਕਰੇ? ਉਸ ਨੂੰ ਲੱਗਾ ਕਿ ਹੋ ਸਕਦਾ ਹੈ ਇਨ੍ਹਾਂ ‘ਚ ਮਾਂ ਦੀਆਂ ਕੁਝ ਨਿੱਜੀ ਫੋਟੋਆਂ ਹੋਣ?
ਲਿਅਮ ਨੇ ਉਸ ਉਲਝਣ ‘ਚ ਮੈਸੇਜ ਦਾ ਸਕ੍ਰੀਨਸ਼ਾਟ ਲੈ ਕੇ ਟਵਿੱਟਰ ‘ਤੇ ਸ਼ੇਅਰ ਕੀਤਾ ਅਤੇ ਲੋਕਾਂ ਤੋਂ ਪੁੱਛਿਆ ਕਿ ਕੀ ਇਨ੍ਹਾਂ ਮੈਸੇਜ ਨੂੰ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ? ਟਵਿੱਟਰ ‘ਤੇ ਉਸ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਮੈਸੇਜ ਖੋਲ੍ਹਣ ਲਈ ਕਿਹਾ।
ਲਿਅਮ ਨੇ ਦੱਸਿਆ ਕਿ ਉਨ੍ਹਾਂ ਨੇ ਮੈਸੇਜ ਨੂੰ ਕੁਝ ਸਮੇਂ ਬਾਅਦ ਖੋਲਿਆ ਸੀ। ਉਸ ‘ਚ ਉਨ੍ਹਾਂ ਦੇ ਨਿਊ ਬੋਰਨ ਕਜ਼ਨ ਦੀਆਂ ਫੋਟੋਆਂ ਸਨ। ਹਾਲਾਂਕਿ ਉਨ੍ਹਾਂ ਨੂੰ ਇਹ ਗੱਲ ਸੋਸ਼ਲ ਮੀਡੀਆ ‘ਤੇ ਹਲੇਂ ਤੱਕ ਸ਼ੇਅਰ ਨਹੀਂ ਕੀਤੀ ਹੈ ਕਿਉਂਕਿ ਉਹ ਲੋਕਾਂ ਦੇ ਦਿਲਾਂ ‘ਚ ਇਕ ਸਸਪੇਂਸ ਚਾਹੁੰਦੇ ਹਨ।