Tuesday , September 21 2021

ਆਈ ਮਾੜੀ ਖਬਰ : ਅਚਾਨਕ ਉਡਦਾ ਹੋਇਆ ਹਵਾਈ ਜਹਾਜ ਸੜਕ ਤੇ ਡਿੱਗ ਕੇ ਹੋਇਆ ਕਰੇਸ਼ , ਛਾਇਆ ਸੋਗ

ਤਾਜਾ ਵੱਡੀ ਖਬਰ

ਅਚਾਨਕ ਉੱਡਦਾ ਹੋਇਆ ਜਹਾਜ਼ ਹਾਦਸੇ ਦਾ ਸ਼ਿ-ਕਾ-ਰ ਹੋ ਗਿਆ,ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ। ਦਰਅਸਲ ਉੱਡਦਾ ਹੋਇਆ ਜਹਾਜ਼ ਸੜਕ ਤੇ ਡਿੱਗ ਗਿਆ ਅਤੇ ਕਰੈਸ਼ ਹੋ ਗਿਆ। ਹਰ ਪਾਸੇ ਸੋਗ ਦੀ ਲਹਿਰ ਛਾ ਗਈ ਹੈ,ਕਿਉਂਕਿ ਇਸ ਹਾਦਸੇ ਚ ਇੱਕ ਮੌਤ ਵੀ ਹੋਈ ਹੈ। ਹਾਦਸੇ ਚ ਇੱਕ ਵਿਅਕਤੀ ਵੀ ਗੰ-ਭੀ0ਰ ਰੂਪ ਚ ਜ਼0ਖ0ਮੀ ਹੋ ਗਿਆ ਹੈ। ਅਚਾਨਕ ਉੱਡਦਾ ਹੋਇਆ ਹਵਾਈ ਜਹਾਜ ਕਰੈਸ਼ ਹੋ ਗਿਆ ਹੈ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਤੋ ਬਾਅਦ ਸੁਰੱਖਿਆ ਕਰਮੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਜਿਕਰਯੋਗ ਹੈ ਕਿ ਕੈਲੀਫੋਰਨੀਆ ਚ ਇਹ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਛੋਟਾ ਜਹਾਜ਼ ਟਰੱਕ ਨਾਲ ਜਾ ਟਕਰਾਇਆ। ਇੱਥੇ ਇੱਕ ਟਰੱਕ ਨਾਲ ਛੋਟੇ ਜਹਾਜ ਦੀ ਟੱਕਰ ਹੋਣ ਦੀ ਘਟਨਾ ਵਾਪਰੀ ਹੈ। ਲਾਸ ਏਂਜਲਸ ਦੇ ਫਾਇਰ ਵਿਭਾਗ ਅਨੁਸਾਰ ਇੱਕ ਛੋਟੇ ਇੰਜਣ ਵਾਲਾ ਜਹਾਜ਼ ਇੱਕ ਟਰੱਕ ਨਾਲ ਜਾ ਟ-ਕ-ਰਾ-ਇਆ ਅਤੇ ਹਾਦਸਾ ਵਾਪਰ ਗਿਆ। ਸੈਨ ਪੇਡ੍ਰੋ ਪੋਰਟ ਤੇ ਇੱਕ ਟਰੱਕ ਨਾਲ ਜਹਾਜ ਟ-ਕ-ਰਾ ਗਿਆ ਅਤੇ ਹਾਦਸਾ ਵਾਪਰ ਗਿਆ।

ਇਸ ਹਾਦਸੇ ਚ ਟਰੱਕ ਚਾਲਕ ਦੀ ਮੌਤ ਹੋ ਗਈ ਜਦਕਿ ਇੱਕ ਗੰ-ਭੀ-ਰ ਰੂਪ ਚ ਜ਼-ਖ-ਮੀ ਹੋ ਗਿਆ। ਮੌਕੇ ਤੇ ਬਚਾਅ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਸਨ, ਗੰ-ਭੀ-ਰ ਰੂਪ ਚ ਵਿਅਕਤੀ ਨੂੰ ਹਸਪਤਾਲ ਚ ਦਾਖਿਲ ਵੀ ਕਰਵਾ ਦਿੱਤਾ ਗਿਆ। ਉੱਥੇ ਹੀ ਪਾਇਲਟ ਨੂੰ ਲੋਕਾਂ ਨੇ ਮਦਦ ਨਾਲ ਬਾਹਰ ਕੱਢਿਆ ਅਤੇ ਮੁਢਲੀ ਸਹਾਇਤਾ ਦਿੱਤੀ। ਦਸਣਾ ਬਣਦਾ ਹੈ ਕਿ ਫਾਇਰ ਵਿਭਾਗ ਦੇ ਅਨੁਸਾਰ ਉਹਨਾਂ ਨੇ ਟਰੱਕ ਚਾਲਕ ਨੂੰ ਹਸਪਤਾਲ ਚ ਪਹੁੰਚਾਇਆ ਜੋ 30 ਸਾਲਾਂ ਦੇ ਸਨ।

ਇੱਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਅਧਿਕਾਰੀਆਂ ਵਲੋ ਦੱਸਿਆ ਗਿਆ ਕਿ ਪਾਇਲਟ ਦੀ ਮੌਤ ਬੰਦਰਗਾਹ ਤੇ ਆਉਣ ਤੋਂ ਬਾਅਦ ਹੋਈ,ਉਥੇ ਹੀ ਟਰੱਕ ਚਾਲਕ ਦੀ ਉਮਰ ਕਿ ਸੀ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਇਹ ਦਸਣਾ ਬੇਹੱਦ ਅਹਿਮ ਹੈ ਕਿ ਜਹਾਜ਼ ਦੀ ਕਿੰਨਾਂ ਕਾਰਨਾਂ ਕਰਕੇ ਮੌਤ ਹੋਈ ਹੈ ਇਸਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਰਾਸ਼ਟਰੀ ਟਰਾਂਸਪੋਰਟੇਸ਼ਨ ਅਥਾਰਟੀ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੂਰੇ ਮਾਮਲੇ ਦੀ ਜਾਂਚ ਪੜਤਾਲ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ। ਹਾਦਸਾ ਕਿਸ ਵਜਿਹ ਨਾਲ ਹੋਇਆ ਹੈ ਇਸ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ , ਹਰ ਪਹਿਲੂ ਤੋਂ ਹਾਦਸੇ ਨੂੰ ਵੇਖਿਆ ਜਾ ਰਿਹਾ ਹੈ।