Thursday , January 21 2021

ਆਈਸੋਲੇਸ਼ਨ ਵਾਰਡ ਚ ਕੂਲਰ ਲਗਾਉਣ ਨਾਲ ਮਰੀਜ਼ ਦੀ ਤੜਫ਼-ਤੜਫ਼ ਕੇ ਇਸਤਰਾਂ ਹੋਈ ਮੌਤ

ਵਾਰਡ ਚ ਕੂਲਰ ਲਗਾਉਣ ਨਾਲ ਮਰੀਜ਼ ਦੀ ਤੜਫ਼-ਤੜਫ਼ ਕੇ

ਰਾਜਸਥਾਨ ਦੇ ਕੋਟਾ ‘ਚ ਸਰਕਾਰੀ ਹਸਪਤਾਲ ‘ਚ ਇਕ ਵਿਅਕਤੀ ਦੀ ਮੌਤ ਉਸ ਵੇਲੇ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਪਲੱਗ ਕਥਿਤ ਤੌਰ ‘ਤੇ ਹਟਾ ਦਿੱਤਾ। ਇਸ 40 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਇਨਫੈਕਟਡ ਹੋਣ ਦੇ ਖਦਸ਼ੇ ਤਹਿਤ 13 ਜੂਨ ਨੂੰ ਐਮਬੀਐਸ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਜਿੱਥੇ ਉਸ ਨੂੰ ਆਈਸੀਯੂ ‘ਚ ਰੱਖਿਆ ਗਿਆ ਸੀ।

ਹਾਲਾਂਕਿ ਇਸ ਤੋਂ ਬਾਅਦ ਉਹ ਕੋਰੋਨਾ ਪੌਜ਼ੇਟਿਵ ਨਹੀਂ ਪਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਇਸ ਘਟਨਾ ਦੀ ਜਾਂਚ ਕਰੇਗੀ। ਇਸ ਵਿਅਕਤੀ ਨੂੰ 15 ਜੂਨ ਨੂੰ ਸਾਵਧਾਨੀ ਦੇ ਤੌਰ ‘ਤੇ ਆਇਸੋਲੇਸ਼ਨ ਵਾਰਡ ‘ਚ ਭੇਜਿਆ ਗਿਆ ਸੀ ਜਦੋਂ ਆਈਸੀਯੂ ‘ਚ ਇਕ ਹੋਰ ਮਰੀਜ਼ ਕੋਰੋਨਾ ਵਾਇਰਸ ਤੋਂ ਇਨਫੈਕਟਡ ਪਾਇਆ ਗਿਆ।

ਦਰਅਸਲ ਆਇਸੋਲੇਸ਼ਨ ਵਾਰਡ ‘ਚ ਗਰਮੀ ਕਾਫੀ ਸੀ, ਇਸ ਲਈ ਉਸ ਦੇ ਪਰਿਵਾਰ ਵਾਲੇ ਉਸ ਦਿਨ ਏਅਰ ਕੂਲਰ ਲੈ ਆਏ। ਜਦੋਂ ਉਨ੍ਹਾਂ ਨੂੰ ਕੂਲਰ ਲਾਉਣ ਲਈ ਕੋਈ ਸਾਕੇਟ ਨਹੀਂ ਮਿਲਿਆ ਤਾਂ ਉਨ੍ਹਾਂ ਕੂਲਰ ਲਾਉਣ ਲਈ ਕੋਈ ਸਾਕੇਟ ਨਹੀਂ ਮਿਲਿਆ ਤਾਂ ਉਨ੍ਹਾਂ ਕੂਲਰ ਲਾਉਣ ਲਈ ਕਥਿਤ ਤੌਰ ‘ਤੇ ਵੈਂਟੀਲੇਟਰ ਦਾ ਪਲੱਗ ਹਟਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਵੈਂਟੀਲੇਟਰ ਦੀ ਬਿਜਲੀ ਖਤਮ ਹੋ ਗਈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |

ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |