Saturday , September 24 2022

ਅਰਸ਼ੀ ਕਰਦੀ ਸੀ ਹਸਪਤਾਲ ‘ਚ ਕੰਮ, ਬੁਆਏਫ੍ਰੈਂਡ ਨੇ ਪਸੀਨੇ ਨਾਲ ਭਿੱਜੀ ਦੇਖ ਕੇ ਜੜਿਆ ਸੀ ਥੱਪੜ

ਬਿੱਗ-ਬੌਸ` ਦੇ ਘਰ ਵਿੱਚ ਅਰਸ਼ੀ ਖਾਨ ਇੱਕ ਦਮਦਾਰ ਕੰਟੈਸਟੈਂਟ ਬਣ ਕੇ ਉੱਭਰੀ ਹੈ। ਘਰ ਵਿੱਚ ਅੱਗ ਲਗਾਉਣ ਤੋਂ ਇਲਾਵਾ ਅਰਸ਼ੀ ਆਪਣੀ ਨਾਈਟੀ ਨੂੰ ਲੈ ਕੇ ਵੀ ਖੂਬ ਸੁਰਖੀਆਂ ਬਟੋਰਦੀ ਹੈ। ਨਾਲ ਹੀ ਹਿਤੇਨ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਵੀ ਦਰਸ਼ਕਾਂ ਨੂੰ ਖੂਬ ਹਸਾਉਂਦੀ ਹੈ।ਹਿਤੇਨ ਉਨ੍ਹਾਂ ਨੂੰ ਨਾਗਿਨ ਕਹਿ ਕੇ ਬੁਲਾਉਂਦੇ ਹਨ ਪਰ ਅਰਸ਼ੀ ਇਸ ਦਾ ਬੁਰਾ ਨਹੀਂ ਮੰਨਦੀ।

Bigg Boss 11 Shilpa Shinde Arshi

Bigg Boss 11 Shilpa Shinde Arshi

ਕੁੱਝ ਦਿਨ ਪਹਿਲਾਂ ਅਰਸ਼ੀ ਨੇ ਹਿਤੇਨ ਅਤੇ ਵਿਕਾਸ ਨੂੰ ਦੱਸਿਆ ਸੀ ਕਿ ਇਸ ਦੇ ਦਾਦਾ ਜੀ ਦੀਆਂ 18 ਪਤਨੀਆਂ ਸਨ। ਇੰਨਾ ਹੀ ਨਹੀਂ ਅਰਸ਼ੀ ਨੇ ਆਪਣੇ ਦਾਦਾ ਨੂੰ ਭੋਪਾਲ ਦਾ ਸਭ ਤੋਂ ਕਰੈਕਟਰਲੈੱਸ ਇਨਸਾਨ ਦੱਸਿਆ ਸੀ। ਇੱਕ ਵਾਰ ਫਿਰ ਅਰਸ਼ੀ ਨੇ ਆਪਣੀ ਨਿਜ਼ੀ ਜ਼ਿੰਦਗੀ ਦੇ ਬਾਰੇ ਵਿੱਚ ਸ਼ਿਲਪਾ ਦੇ ਸਾਹਮਣੇ ਖੁਲਾਸਾ ਕੀਤਾ ਹੈ।

Bigg Boss 11 Shilpa Shinde Arshi

ਅਰਸ਼ੀ ਨੇ ਸ਼ਿਲਪਾ ਨੂੰ ਦੱਸਿਆ ਕਿ ਉਨ੍ਹਾਂ ਦੇ ਐਕਸ ਬੁਆਏਫ੍ਰੈਂਡ ਨੇ ਇੱਕ ਵਾਰ ਸਭ ਦੇ ਸਹਮਣੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਅਰਸ਼ੀ ਨੇ ਕਿਹਾ ਕਿ ਮੈਂ ਭੋਪਾਲ ਦੇ ਇੱਕ ਹਸਪਤਾਲ ਵਿੱਚ ਫੀਜ਼ਿਓਥੈਰੇਪੀ ਦਾ ਕੰਮ ਕਰਦੀ ਸੀ। ਮੇਰਾ ਬੁਆਏਫਰੈਂਡ ਮੈਨੂੰ ਲੈ ਕੇ ਕਾਫੀ ਇਨਸਿਕਓਰ ਰਹਿੰਦਾ ਸੀ। ਉਹ ਪੂਰਾ ਟਾਈਮ ਮੇਰੇ ਹਸਪਤਾਲ ਦੇ ਬਾਹਰ ਤੋਂ ਮੇਰੇ `ਤੇ ਨਜ਼ਰ ਰੱਖਦਾ ਸੀ।

Bigg Boss 11 Shilpa Shinde Arshi
ਅਰਸ਼ੀ ਅੱਗੇ ਕਹਿੰਦੀ ਹੈ ਕਿ ਉਹ ਬਾਰਿਸ਼ ਦੇ ਸਮੇਂ ਵੀ ਖੜ੍ਹਾ ਰਹਿੰਦਾ ਸੀ।ਇੱਕ ਦਿਨ ਬਹੁਤ ਗਰਮੀ ਸੀ ਅਤੇ ਹਸਪਤਾਲ ਵਿੱਚ ਕਿਸੇ-ਕਿਸੇ ਡਿਪਾਰਟਮੈਂਟ ਵਿੱਚ ਹੀ ਏ.ਸੀ ਲੱਗਿਆ ਸੀ। ਗਰਮੀ ਦੇ ਕਾਰਨ ਤੋਂ ਮੈਨੂੰ ਬਹੁਤ ਪਸੀਨਾ ਆ ਰਿਹਾ ਸੀ ਤਾਂ ਮੇਰਾ ਬੁਆਏਫਰੈਂਡ ਆਇਆ ਅਤੇ ਮੈਨੂੰ ਦੇਖਦੇ ਹੀ ਮਰੀਜ਼ਾਂ ਦੇ ਸਾਹਮਣੇ ਥੱਪੜ ਮਾਰ ਦਿੱਤਾ।

Bigg Boss 11 Shilpa Shinde Arshi
ਪਸੀਨੇ ਨਾਲ ਭਿੱਜੀ ਅਰਸ਼ੀ ਨੂੰ ਥੱਪੜ ਮਾਰਨ ਤੋਂ ਬਾਅਦ ਉਨ੍ਹਾਂ ਦਾ ਬੁਆਏਫਰੈਂਡ ਬੋਲਿਆ `ਤੂੰ ਸੌਂ ਕੇ ਆ ਰਹੀ ਹੈ ਉਥੇ ਸਰਜ਼ਰੀ ਡਿਪਾਰਟਮੈਂਟ ਤੋਂ`,ਇਹ ਸੁਣ ਕੇ ਸ਼ਿਲਪਾ ਹੈਰਾਨ ਰਹਿ ਗਈ ਨਾਲ ਹੀ ਉਨ੍ਹਾਂ ਨੇ ਅਰਸ਼ੀ ਖਾਨ ਤੋਂ ਪੁਛਿਆ ਕਿ ਫਿਰ ਤੂੰ ਉਸ ਨੂੰ ਥੱਪੜ ਕਿਉਂ ਨਹੀਂ ਮਾਰਿਆ ਤਾਂ ਅਰਸ਼ੀ ਕਹਿੰਦੀ ਹੈ ਕਿ ਨਹੀਂ ਮੈਂ ਉਸ ਨਾਲ ਬੇ੍ਰਕ-ਅੱਪ ਕਰ ਲਿਆ ਸੀ।

Bigg Boss 11 Shilpa Shinde Arshi

ਹਾਲ ਹੀ ਵਿੱਚ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 11’ ਦੇ ਐਪੀਸੋਡ ਚ ਮੁਕਾਬਲੇਬਾਜ਼ਾਂ ਦੀ ਪੂਲ ਪਾਰਟੀ ਦੇਖਣ ਨੂੰ ਮਿਲੀ  ,ਜਿਸ ਚ ਘਰ ਦੀਆਂ ਹਸੀਨਾਵਾਂ ਦਰਸ਼ਕਾਂ ਦੇ ਦਿਲਾਂ ਤੇ ਛੂਰੀਆਂ ਚਲਾਉਂਦੀਆਂ ਦਿਖੀਆਂ। ਸੂਤਰਾਂ ਦੇ ਮਧਿਆਮ ਨਾਲ ਇਹ ਦੇਖਣ ਦੀ ਕੋਸ਼ਿਸ਼ ਕੀਤੀ ਸੀ ਕਿ ਐਪੀਸੋਡ ਚ ਤੁਹਾਨੂੰ ਕੀਕੀ ਦੇਖਣ ਨੂੰ ਮਿਲੇਗਾ ਪਰ ਹੁਣ ਹਾਲ ਹੀ ਚ ਰਾਤ ਦੇ ਸ਼ੋਅ ਦਾ ਵੀਡੀਓ ਸਾਹਮਣੇ ਆਇਆਜਿਸ ਚ ਸਾਰੇ ਘਰ ਵਾਲੇ ਪੂਲ ਚ ਮਸਤੀ ਕਰਦੇ ਨਜ਼ਰ ਆ ਰਹੇ ਹਨ।

Bigg Boss 11 Shilpa Shinde Arshi

ਇਸ ਵੀਡੀਓ  ਹਿਨਾ ਖਾਨ, ਬੇਨਾਫਸ਼ਾ ਤੇ ਬੰਦਗੀ ਪੂਲ ਪਾਰਟੀ ਲਈ ਬਿਕਨੀ ਪਾ ਕੇ ਪਾਣੀ ਚ ਡਾਂਸ ਕਰ ਰਹੀਆਂ ਹਨ। ਇੰਨ੍ਹਾਂ ਤਿੰਨਾਂ ਤੋਂ ਇਲਾਵਾ ਜਿਸ ਨੂੰ ਦੇਖਣ ਲਈ ਅਸੀਂ ਸਾਰੇ ਬੇਤਾਬ ਹਾਂ ਉਹ ਹੈ ਅਰਸ਼ੀ ਖਾਨਕਿਉਂਕਿ ਅਰਸ਼ੀ ਪੂਲ ਪਾਰਟੀ ਲਈ ਸਾੜੀ ਪਾ ਕੇ ਆਵੇਗੀ।

Bigg Boss 11 Shilpa Shinde Arshi

ਬੇਨਾਫਸ਼ਾ ਨੇ ਸਭ ਤੋਂ ਐਕਸਪੋਜ਼ਿੰਗ ਬਿਕਨੀ ਪਾਈ ਸੀ। ਉਹ ਗ੍ਰੀਨ ਕਲਰ ਦੀ ਬਿਕਨੀ ਪਾ ਕੇ ਪੂਲ ਸਾਈਡ `ਤੇ ਪਹੁੰਚੀ।ਘਰ ਦੇ ਅੰਦਰ ਅਤੇ ਬਾਹਰ ਆਪਣੀ ਡੈ੍ਰਸਿੰਗ ਅਤੇ ਫੈਸ਼ਨ ਦੇ ਲਈ ਮਸ਼ਹੂਰ ਹਿਨਾ ਖਾਨ ਇੱਕ ਵਾਰ ਫਿਰ ਖੁੱਦ ਨੂੰ ਦੁਹਰਾਉਂਦੀ ਨਜ਼ਰ ਆਈ। ਉਨ੍ਹਾਂ ਨੇ ਕਾਫੀ ਡਿਜ਼ਾਈਨਰ ਸਵਿਮਸੂਟ ਪਾਇਆ।

Bigg Boss 11 Shilpa Shinde Arshi