Friday , June 25 2021

ਅਚਾਨਕ ਹੋਈ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਮੌਤ – ਦੇਸ਼ ਵਿਦੇਸ਼ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਪਿੱਛਲੇ ਸਾਲ ਦੀ ਤਰਾਂ ਇਸ ਸਾਲ ਵੀ ਮਾੜੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਿਛਲੇ ਸਾਲ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਸਨ ਅਤੇ ਇਹ ਸਿਲਸਿਲਾ ਇਸ ਸਾਲ ਵੀ ਚਲ ਰਿਹਾ ਹੈ। ਇਕ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਹੋਈ ਮੌਤ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਸ਼ ਅਤੇ ਵਿਦੇਸ਼ ਚ ਸੋਗ ਦੀ ਲਹਿਰ ਛਾ ਗਈ ਹੈ। ਦਸਣਾ ਬਣਦਾ ਹੈ ਕਿ ਇਕ ਅਜਿਹਾ ਸ਼ਖ਼ਸ ਜੋ ਆਪਣੀ ਵੱਖਰੀ ਪਹਿਚਾਣ ਰੱਖਦਾ ਸੀ, ਉਨ੍ਹਾਂ ਦੀ ਹੋਈ ਅਚਾਨਕ ਮੌਤ ਨਾਲ ਹੁਣ ਹਰ ਕੋਈ ਸ-ਦ-ਮੇ ਦੇ ਵਿਚ ਹੈ।

ਇਸ ਸਮੇਂ ਦੀ ਇਹ ਵੱਡੀ ਖਬਰ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਸਾਬਕਾ ਮੰਤਰੀ ਰਹੇ ਮਰਹੂਮ ਗੁਰਮੀਤ ਸਿੰਘ ਬਰਾੜ ਦੇ ਨੇੜਲੇ ਸਾਥੀ ਦਾ ਦਿਹਾਂਤ ਹੋ ਗਿਆ ਹੈ। ਜਿਕਰਯੋਗ ਹੈ ਕਿ ਪ੍ਰਸਿੱਧ ਢਾਡੀ ਪ੍ਰਚਾਰਕ ਰਹੇ ਅਵਤਾਰ ਸਿੰਘ ਭੁੱਟੀਵਾਲਾ ਸੱਭ ਨੂੰ ਅਲਵਿਦਾ ਕਰ ਗਏ ਨੇ। ਜਿਸ ਤੋਂ ਬਾਅਦ ਹਰ ਕੋਈ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਹੈ। ਇਸ ਮੌਕੇ ਤੇ ਸਸਕਾਰ ਚ ਸ਼ਾਮਿਲ ਹੋਏ ਸਾਬਕਾ ਲੋਕ ਸਭਾ ਮੈਂਬਰ ਜਗਜੀਤ ਸਿੰਘ ਅਤੇ

ਸਾਬਕਾ ਵਿਧਾਇਕ ਰਿਪਜੀਤ ਸਿੰਘ ਨੇ ਉਨ੍ਹਾਂ ਦੇ ਬੇਟੇ ਬਲਜੀਤ ਸਿੰਘ ਅਤੇ ਅਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ। ਦਸਣਾ ਬਣਦਾ ਹੈ ਕਿ ਉਨ੍ਹਾਂ ਦਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਸਸਕਾਰ ਕੀਤਾ ਗਿਆ ਹੈ। ਉਹਨਾਂ ਨੂੰ ਇਤਿਹਾਸ ਦੀ ਡੂੰ-ਘੀ ਜਾਣਕਾਰੀ ਸੀ ਅਤੇ ਉਨ੍ਹਾਂ ਦੇ ਇੰਝ ਜਾਣ ਨਾਲ ਹੁਣ ਸਾਰੇ ਪਾਸੇ ਸੋਗ ਦੀ ਲਹਿਰ ਛਾ ਗਈ ਹੈ।

ਉਨ੍ਹਾਂ ਦੇ ਜਾਣ ਨਾਲ ਢਾਡੀ ਕਲਾ ਜਗਤ ਵਿਚੋਂ ਇਕ ਹੋਰ ਹੀਰਾ ਵਿਛੜ ਚੁੱਕਾ ਹੈ ਜਿਸਦਾ ਹਰ ਇਕ ਨੂੰ ਬੇਹੱਦ ਵੱਡਾ ਦੁੱਖ ਹੈ ਅਤੇ ਹਰ ਪਾਸੇ ਸੋਗ ਦੀ ਲਹਿਰ ਵੀ ਛਾ ਗਈ ਹੈ। ਉਨ੍ਹਾਂ ਦੀ ਅਚਾਨਕ ਹੋਈ ਮੌ-ਤ ਨਾਲ ਜਿੱਥੇ ਹਰ ਕੋਈ ਸ-ਦ-ਮੇ ਦੇ ਵਿੱਚ ਹੈ ਉੱਥੇ ਹੀ ਪਰਿਵਾਰ ਵੱਡੇ ਦੁੱਖ ਦਾ ਸਾਹਮਣਾ ਕਰ ਰਿਹਾ ਹੈ।