ਬੋਨੀ ਕਪੂਰ ਨੇ ਸ੍ਰੀ ਦੇਵੀ ਦੀ ਆਖਰੀ ਇੱਛਾ ਲਈ ਪਾਰ ਕੀਤੀਆਂ ਸਾਰੀਆਂ ਹਦਾਂ

ਬੋਨੀ ਕਪੂਰ ਨੇ ਸ੍ਰੀ ਦੇਵੀ ਦੀ ਆਖਰੀ ਇੱਛਾ ਲਈ ਪਾਰ ਕੀਤੀਆਂ ਸਾਰੀਆਂ ਹਦਾਂ

मुम्बई – बॉलीवुड की पहली बुमेन सुपस्टार श्रीदेवी हमारे बीच नहीं रहीं। 54 साल की उम्र में श्रीदेवी का अचानक कार्डिएक एरेस्ट आने की वजह से निधन हो गया। पोस्टमार्टम रिपोर्ट के मुताबिक श्रीदेवी की मौत की वजह होटल के बाथटब में डूबना है। पूरा बॉलीवुड उनके अचानक निधन की खबर सुनकर पूरा बॉलीवुड गहरे सदमे में है और आज मुम्बई में उनको अंतिम बिदाई दी जायेगी। आपको बता दें कि श्रीदेवी 80 के दशक में बॉलीवुड की सबसे कामयाब अभिनेत्री रही। श्रीदेवी का अंतिम संस्कार आज मुम्बई में किया जाना है। इसी बीच श्रीदेवी की आखिरी इच्छा के बारे में पता चला है, जो उन्होंने कई बार जाहिर की थी।

क्या थी श्रीदेवी की आखिरी इच्छा

श्रीदेवी ने खुद को 48 घंटों तक कमरे में कर रखा था बंद

श्रीदेवी की पार्थिव शरीर को मंगलवार रात दुबई से मुंबई लाया गया। इसके बाद उनकी बॉडी को लोखंडवाला स्थित उनके घर ग्रीन एकर्स में रखा गया है। श्रीदेवी का अंतिम संस्कार आज किया जायेगा। उनके अंतिम दर्शन के लिए उनके घर के बाहर फैन्स की भीड़ देखी गई। मीडिया रिपोर्ट के मुताबिक, श्रीदेवी का अंतिम संस्कार आज दोपहर 3:30 बजे होगा। श्रीदेवी के परिवार की ओर से जारी बयान के मुताबिक, श्रीदेवी का अंतिम संस्कार 3:30 बजे विले पार्ले के श्मशान घाट में किया जाएगा। अंतिम दर्शन के लिए उनके पार्थिव शरीर को सेलिब्रेशन स्पोर्ट्स क्लब में रखा जाएगा।

लेकिन, आपको जानकर हैरानी होगी श्रीदेवी ने अपनी अपनी आखिरी इच्छा बहुत पहले ही अपने पति व दुनिया को बता रखी थी। दरअसल, श्रीदेवी को सफेद रंग बेहद पसंद था, इसलिए उन्होंने अपने परिवार और करीबियों से पहले ही कह रखा था कि मेरे आखिरी वक्त में सबकुछ सफेद हो। यही वजह है कि उनकी अंतिम यात्रा में इस्तेमाल होने वाली हर चीज सफेद रंग की है। उन्होंने अपनी यह इच्छा इंटरव्यू के दौरान कई बार बता चुकीं थीं। शायद आपने भी कई बार श्रीदेवी को उनकी कई फिल्मों में सफेद रंग की पोशाक में देखा होगा। उनको सफेद रंग से बेहद प्यार था। श्रीदेवी की आखिरी इच्छा को पूरा करने के लिए ही उनके पति बोनी कपूर ने श्रीदेवी के पार्थिव शरीर को रखे जाने वाली जगह को सफेद रंग मोगरा और गुलाब के फूलों से सजवाया है।

थोड़ी देर में होगा श्रीदेवी का अंतिम संस्कार

श्रीदेवी की पार्थिव शरीर को दुबई पुलिस की जांच खत्म होने के बाद मंगलवार रात दुबई से मुंबई लाया गया। उनकी बॉडी को फिलहाल लोखंडवाला स्थित उनके घर ग्रीन एकर्स में रखा गया है, जहां उनके अंतिम दर्शन के लिए उनके घर के बाहर फैन्स की भीड़ देखी गई। मीडिया रिपोर्ट के मुताबिक, श्रीदेवी का अंतिम संस्कार आज दोपहर 3:30 बजे होगा। आपको बता दें की श्रीदेवी की मौत की वजह कार्डिएक एरेस्ट था। पोस्टमार्टम रिपोर्ट के मुताबिक अभिनेत्री की मौत होटल के बाथटब में डुबने से हुई।

पोस्टमार्टम के मुताबिक उनकी मौत होटल के बाथटब में डूबने से हुई और उनकी बॉडी में काफी मात्रा में एल्होहल भी मिली। आपको बता दें की बीते शनिवार श्रीदेवी के निधन के बाद दुबई पुलिस ने इस मामले की जांच की। जांच पूरी होने के बाद उनका पार्थिव शरीर दुबई से चार्टड प्लेन से मुंबई लाया गया। मुंबई में आज श्रीदेवी का अंतिम संस्कार किया जायेगा। अंतिम यात्रा करीब दोपहर 02.30 बजे शुरू होगी और दोपहर 03.30 बजे अंतिम संस्कार किया जाएगा।

ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ ‘ਚ ਪਹੁੰਚੇ ਲੱਖਾਂ ਲੋਕ ਦੇਖੋ ਕੀ ਕੀ ਕਰ ਰਹੇ ਨੇ …

ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ ‘ਚ ਪਹੁੰਚੇ ਲੱਖਾਂ ਲੋਕ ਦੇਖੋ ਕੀ ਕੀ ਕਰ ਰਹੇ ਨੇ …

ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ ‘ਚ ਪਹੁੰਚੇ ਲੱਖਾਂ ਲੋਕ:ਕਈ ਦਹਾਕਿਆਂ ਤੱਕ ਆਪਣੇ ਸ਼ਾਨਦਾਰ ਅਭਿਨੈ ਨਾਲ ਕਰੋੜਾਂ ਦਿਲਾਂ ‘ਤੇ ਰਾਜ ਕਰਨ ਵਾਲੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਏਅਰਪੋਰਟ ਤੋਂ ਸਿੱਧਾ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ ਪੁੱਜਾ।ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕ

ਸ਼੍ਰੀਦੇਵੀ ਦੇ ਘਰ ਦੇ ਬਾਹਰ ਫੈਨਜ਼ ਦੀ ਜ਼ਬਰਦਸਤ ਭੀੜ ਇੱਕਠੀ ਹੋਣ ਕਾਰਨ ਪੁਲਸ ਨੂੰ ਕਾਬੂ ਪਾਉਣ ‘ਚ ਪਰੇਸ਼ਾਨੀ ਹੋ ਰਹੀ ਹੈ।ਉਨ੍ਹਾਂ ਦੀ ਇਕ ਝਲਕ ਪਾਉਣ ਲਈ ਏਅਰਪੋਰਟ ‘ਤੇ ਹੀ ਲੱਖਾਂ ਫੈਨਜ਼ ਪੁੱਜੇ।ਸ਼੍ਰੀਦੇਵੀ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ‘ਚ ਖਲਬਲੀ ਮਚ ਗਈ।ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕਦੂਰ-ਦੂਰ ਤੋਂ ਉਨ੍ਹਾਂ ਦੇ ਫੈਨਜ਼ ਸ਼੍ਰੀਦੇਵੀ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਪਰ ਦੁਬਈ ‘ਚ ਪੋਸਟਮਾਰਟਮ ਦੀ ਰਿਪੋਰਟ ਕਾਰਨ ਸ਼੍ਰੀਦੇਵੀ ਦਾ ਮ੍ਰਿਤਕ ਸਰੀਰ ਦੇਰ ਰਾਤ ਮੁੰਬਈ ਪਹੁੰਚਿਆ।ਅਜਿਹੇ ‘ਚ ਫੈਨਜ਼ ਦੀ ਬੈਚੇਨੀ ਦੇਖਣਯੋਗ ਸੀ।ਮੁੰਬਈ ਏਅਰਪੋਰਟ ਤੋਂ ਉਨ੍ਹਾਂ ਦੀ ਐਂਬੂਲੈਂਸ ਪਿੱਛੇ ਹੀ ਚੱਲ ਪਏ।ਸ਼੍ਰੀਦੇਵੀ ਦੇ ਅੰਤਿਮ ਦਰਸ਼ਨ ਕਰਨ ਲਈ ਲੋਕ ਦੇਸ਼ ਭਰ ਤੋਂ ਉਨ੍ਹਾਂ ਦੇ ਘਰ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ।ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕਸ਼੍ਰੀਦੇਵੀ ਦੀ ਮੌਤ ਦੀ ਖਬਰ ਸੁਣਦੇ ਹੀ ਉਨ੍ਹਾਂ ਦਾ ਇਕ ਫੈਨਜ਼ ਉਤਰ ਪ੍ਰਦੇਸ਼ ਤੋਂ ਮੁੰਬਈ ਪੁੱਜਾ।ਦੱਸ ਦੇਈਏ ਕਿ ਦੋ ਦਿਨ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਇੰਤਜ਼ਾਰ ਕਰ ਰਹੇ ਜਤਿਨ ਬਿਨ੍ਹਾਂ ਦ੍ਰਿਸ਼ਟੀ (ਅੱਖਾਂ ਤੋਂ ਅੰਨ੍ਹਾਂ) ਹੈ।ਉਸ ਨੇ ਦੱਸਿਆ ਕਿ, ”ਭਾਵੇਂ ਹੀ ਮੈਂ ਸ਼੍ਰੀਦੇਵੀ ਦੀ ਆਖਰੀ ਝਲਕ ਨਹੀਂ ਦੇਖ ਸਕਦਾ ਪਰ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਲ ਜ਼ਰੂਰ ਹੋ ਸਕਦਾ ਹਾਂ। ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕਉੱਤਰ ਪ੍ਰਦੇਸ਼ ਤੋਂ ਆਏ ਉਨ੍ਹਾਂ ਦੇ ਫੈਨ ਨੇ ਦੱਸਿਆ ਕਿ, ”ਸ਼੍ਰੀਦੇਵੀ ਨੇ ਮੇਰੇ ਭਰਾ ਦੇ ਬ੍ਰੇਨ ਟਿਊਮਰ ਲਈ ਮਦਦ ਕੀਤੀ ਸੀ।ਉਸ ਸਮੇਂ ਉਨ੍ਹਾਂ ਨੇ ਮੈਨੂੰ ਇਕ ਲੱਖ ਰੁਪਏ ਦੀ ਮਦਦ ਕੀਤੀ ਸੀ।ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਲੱਖ ਰੁਪਏ ਹਸਪਤਾਲ ਤੋਂ ਮੁਆਫ ਵੀ ਕਰਵਾ ਦਿੱਤੇ ਸਨ। ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਕਾਰਨ ਹੀ ਮੇਰਾ ਭਰਾ ਅੱਜ ਜ਼ਿੰਦਾ ਹੈ।ਮੈਂ ਭਾਵੇਂ ਹੀ ਸ਼੍ਰੀਦੇਵੀ ਜੀ ਲਈ ਕੁਝ ਨਹੀਂ ਕਰ ਸਕਦਾ ਪਰ ਮੈਂ ਘੱਟੋਂ-ਘੱਟ ਉਨ੍ਹਾਂ ਦਾ ਅੰਤਿਮ ਯਾਤਰਾ ‘ਚ ਸ਼ਾਮਲ ਤਾਂ ਹੋ ਹੀ ਸਕਦਾ ਹਾਂ। ਸ਼੍ਰੀਦੇਵੀ ਦੇ ਆਖਰੀ ਦਰਸ਼ਨਾਂ ਲਈ ਮੁੰਬਈ 'ਚ ਪਹੁੰਚੇ ਲੱਖਾਂ ਲੋਕਸ਼੍ਰੀਦੇਵੀ ਦੇ ਅੰਤਿਮ ਦਰਸ਼ਨਾਂ ਲਈ ਬਾਲੀਵੁੱਡ ਦੇ ਕਈ ਸਿਤਾਰੇ ਵੀ ਪੁੱਜੇ ਸਲਮਾਨ ਹਨ।ਸ਼੍ਰੀਦੇਵੀ ਦੀ ਅੰਤਿਮ ਯਾਤਰਾ ਦੁਪਹਿਰ 2 ਵਜੇ ਸੈਲੀਬ੍ਰੇਸ਼ਨ ਸਪੋਰਟਸ ਕਲਬ ਤੋਂ ਸ਼ੁਰੂ ਹੋਵੇਗੀ,ਜੋ ਵਿਲੇ ਪਾਰਲ ਸੇਵਾ ਸਮਾਜ ਸ਼ਮਸ਼ਾਨਘਾਟ ‘ਚ ਜਾ ਕੇ ਸਮਾਪਤ ਹੋਵੇਗੀ।ਅੰਤਿਮ ਸਸਕਾਰ ਲਗਭਗ 3:30 ਵਜੇ ਹੋਵੇਗਾ।

ਤਾਜਾ ਵੱਡੀ ਖਬਰ – ਪੰਜਾਬ ਚ ਮੋਟਰਾਂ ‘ਤੇ ਲੱਗੇਗਾ 403 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਅਤੇ

ਤਾਜਾ ਵੱਡੀ ਖਬਰ – ਪੰਜਾਬ ਚ ਮੋਟਰਾਂ ‘ਤੇ ਲੱਗੇਗਾ 403 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਅਤੇ

ਪਟਿਆਲਾ: ਜਿਹੜੇ ਕਿਸਾਨਾਂ ਨੇ ਸਵੈ-ਇੱਛਾ ਨਾਲ ਖੇਤੀ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ, ਉਹ ਹੁਣ ਬਿਜਲੀ ਦਾ ਬਿੱਲ ਭਰਿਆ ਕਰਨਗੇ

 

ਅਜਿਹੇ ਕਿਸਾਨਾਂ ਤੋਂ ਬਿੱਲ ਉਗਰਾਉਣ ਲਈ ਪਾਵਰਕੌਮ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਸ ਨੋਟੀਫਿਕੇਸ਼ਨ ਅਨੁਸਾਰ ਜੋ ਕਿਸਾਨ ਸਵੈ-ਇਛਾ ਨਾਲ ਆਪਣੀ ਮੋਟਰ ਦੀ ਸੌ ਫ਼ੀਸਦੀ ਸਬਸਿਡੀ ਛੱਡਣਗੇ, ਉਨ੍ਹਾਂ ਤੋਂ ਹਰ ਮਹੀਨੇ 403 ਰੁਪਏ ਪ੍ਰਤੀ ਹਾਰਸ ਪਾਵਰ ਤੇ 50 ਫ਼ੀਸਦੀ ਸਬਸਿਡੀ ਛੱਡਣ ਵਾਲੇ ਕਿਸਾਨਾਂ ਤੋਂ 202 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਵਸੂਲ ਕੀਤਾ ਜਾਵੇਗਾ।
ਪੰਜਾਬ ਮੰਤਰੀ ਮੰਡਲ ਨੇ 24 ਜਨਵਰੀ ਦੀ ਮੀਟਿੰਗ ਵਿੱਚ ਇਹ ਫੈ਼ਸਲਾ ਲਿਆ ਸੀ ਕਿ ਜੋ ਕਿਸਾਨ ਆਪਣੀ ਖੇਤੀ ਬਿਜਲੀ ਸਬਸਿਡੀ ਮਰਜ਼ੀ ਨਾਲ ਛੱਡਣਗੇ, ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਏ ਗਏ ਫਲੈਟ ਰੇਟ ਆਧਾਰ ‘ਤੇ ਚਾਰਜ ਕੀਤਾ ਜਾਵੇਗਾ। ਕਿਸਾਨਾਂ ਨੂੰ ਆਪਣੀ ਸਬਸਿਡੀ 50 ਜਾਂ ਸੌ ਫ਼ੀਸਦੀ ਤੱਕ ਦੇਣ ਦਾ ਵਿਕਲਪ ਵੀ ਦਿੱਤਾ ਗਿਆ ਸੀ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੀ ਇਸ ਚੀਜ਼ ਤੇ ਪਾਬੰਦੀ..

ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਸ਼੍ਰੋਮਣੀ ਅਸਥਾਨ ਹੈ । ਇਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਆਪਣੀ ਹਾਜ਼ਰੀ ਭਰਦੀਆਂ ਹਨ । ਹਾਲ ਹੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ । ਇਸ ਫੈਸਲੇ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਉਪਰ ਪੂਰਨ ਤੌਰ ਤੇ ਪਾਬੰਦੀ ਲਗਾਉਣ ਦਾ ਨਿਸ਼ਚਾ ਕੀਤਾ ਗਿਆ ਹੈ । ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਹੁਣ ਗੁਰਦੁਆਰਾ ਸਾਹਿਬ ਵਿਖੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਵੇਗੀ । ਅਸਲ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬਹੁਤ ਜ਼ਿਆਦਾ ਵਰਤੋਂ ਵਿੱਚ ਆ ਰਹੇ ਹਨ । ਪ੍ਰਸਾਦ ਤੋਂ ਲੈ ਕੇ ਲੰਗਰ ਦੀਆਂ ਰਸਦਾਂ ਤੱਕ ਸਭ ਕੁਝ ਹੀ ਪਲਾਸਟਿਕ ਦੇ ਲਿਫਾਫਿਆਂ ਵਿੱਚ ਆ ਰਿਹਾ ਹੈ । ਸੋ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਇਸ ਵਰਤੋਂ ਨੂੰ ਬੰਦ ਕਰਕੇ ਇਨ੍ਹਾਂ ਦੀ ਜਗ੍ਹਾ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਨੂੰ ਚਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਇਹ ਵੀ ਸੰਦੇਸ਼ ਦੇਣ ਦਾ ਯਤਨ ਕਰੇਗੀ ਕਿ ਸਾਨੂੰ ਸਾਰਿਆਂ ਨੂੰ ਹੀ ਉਹੀ ਚੀਜ਼ਾਂ ਵਰਤਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਤਾਵਰਨ ਨੂੰ ਕੋਈ ਨੁਕਸਾਨ ਨਾ ਹੋਵੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਇਹ ਪਹਿਲ ਵਾਕਿਆ ਹੀ ਕਾਬਿਲ ਏ ਤਾਰੀਫ਼ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਰੋਕਥਾਮ ਲਈ ਕਾਫੀ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਇਸ ਦਾ ਕੋਈ ਉਚਿਤ ਸੁਝਾਅ ਨਹੀਂ ਸੀ ਮਿਲ ਰਿਹਾ । ਹੁਣ ਇਸ ਸਬੰਧੀ ਉਚਿੱਤ ਸੁਝਾਅ ਮਿਲਣ ਤੇ ਅਤੇ ਮੱਕੀ ਦੇ ਆਟੇ ਤੋਂ ਬਣੇ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ ਕਿ ਹੁਣ ਪਲਾਸਟਿਕ ਦੇ ਲਿਫ਼ਾਫ਼ਿਆਂ ਉੱਪਰ ਪੂਰਨ ਤੌਰ ਤੇ ਰੋਕ ਲਗਾਈ ਜਾਵੇਗੀ ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੱਕੀ ਦੇ ਆਟੇ ਤੋਂ ਬਣੀ ਇਹ ਲਿਫਾਫੇ ਵਾਤਾਵਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕਰਨਗੇ ਅਤੇ ਇਨ੍ਹਾਂ ਲਿਫਾਫਿਆਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਹ ਪਾਣੀ ਦੇ ਸੰਪਰਕ ਵਿੱਚ ਆਉਣ ਨਾਲ ਹੀ ਗਲ ਜਾਂਦੇ ਹਨ ਜਿਸ ਨਾਲ ਇਹ ਵਾਤਾਵਰਨ ਦੇ ਵੀ ਅਨੁਕੂਲ ਹਨ । ਸੋ ਅਜਿਹੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਨਾਲ ਇੱਕ ਤਾਂ ਲੋਕਾਂ ਨੂੰ ਚੰਗਾ ਸੁਨੇਹਾ ਮਿਲੇਗਾ ਅਤੇ ਦੂਸਰਾ ਇਸ ਨਾਲ ਸਾਡੇ ਆਲੇ ਦੁਆਲੇ ਅਤੇ ਵਾਤਾਵਰਨ ਦੀ ਵੀ ਸਾਂਭ ਸੰਭਾਲ ਹੋਵੇਗੀ ।

ਏਅਰਟੈੱਲ ਦਾ ਗ੍ਰਾਹਕਾਂ ਨੂੰ ਵੱਡਾ ਝਟਕਾ…..

ਏਅਰਟੈੱਲ ਦਾ ਗ੍ਰਾਹਕਾਂ ਨੂੰ ਵੱਡਾ ਝਟਕਾ: ਭਾਰਤੀ ਏਅਰਟੈਲ ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਜਮ੍ਹਾ ਰਾਸ਼ੀ ‘ਤੇ ਵਿਆਜ ਦਰ ‘ਚ ਵੱਡੀ ਕਟੌਤੀ ਕੀਤੀ ਹੈ। ਭਾਰਤੀ ਏਅਰਟੈਲ ਦੇਸ਼ ਦੀਆਂ ਵੱਡੀਆਂ ਦੂਰਸੰਚਾਰ ਕੰਪਨੀਆਂ ‘ਚੋਂ ਇੱਕ ਮੰਨੀ ਜਾਂਦੀ ਹੈ।

 

ਸੂਤਰਾਂ ਦੀ ਮੰਨੀਏ ਤਾਂ ਏਅਰਟੈੱਲ ਪੇਮੈਂਟ ਬੈਂਕ ਨੇ ਵਿਆਜ ਦਰ ਨੂੰ ਘਟਾ ਦਿੱਤਾ ਹੈ, ਅਤੇ ਇਹ ਦਰ 5.5 ਫੀਸਦੀ ਸਾਲਾਨਾ ਕਰ ਦਿੱਤੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰਟੈੱਲ ਪੇਮੈਂਟ ਬੈਂਕ 7.25 ਫੀਸਦੀ ਵਿਆਜ ਦੇ ਰਿਹਾ ਸੀ। ਇਹ ਨਵੀਂ ਦਰ 1 ਮਾਰਚ 2018 ਤੋਂ ਲਾਗੂ ਹੋ ਜਾਵੇਗੀ। ਵੈਸੇ ਇਸ ਬਾਰੇ ‘ਚ ਏਅਰਟੈੱਲ ਪੇਮੈਂਟ ਬੈਂਕ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।

ਸੂਤਰਾਂ ਦੀ ਮੰਨੀਏ ਤਾਂ ਏਅਰਟੈਲ ਵੱਲੋਂ ਚੁੱਕੇ ਜਾਣ ਵਾਲੇ ਇਸ ਕਦਮ ਨਾਲ ਮੁਕਾਬਲੇਬਾਜ਼ੀ ਦੇ ਬਜ਼ਾਰ ‘ਚ ਕੰਪਨੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਏਅਰਟੈੱਲ ‘ਤੇ ਞ ਬਿਨਾਂ ਦੱਸੇ ਆਪਣੇ ਕਈ ਗਾਹਕਾਂ ਦੇ ਪੇਮੈਂਟ ਬੈਂਕ ਖੋਲ੍ਹਣ ਦੇ ਦੋਸ਼ ਲੱਗੇ ਸਨ।

ਬੋਨੀ ਕਪੂਰ ਦਾ ਪਰਦਾਫਾਸ਼ ਦੁਬਈ ਚ ਸ਼੍ਰੀ ਦੇਵੀ ਨੂੰ ਡਿਨਰ ਤੇ ਲਿਜਾਣ ਨਹੀ ਬਲਕਿ

ਬੋਨੀ ਕਪੂਰ ਦਾ ਪਰਦਾਫਾਸ਼ ਦੁਬਈ ਚ ਸ਼੍ਰੀ ਦੇਵੀ ਨੂੰ ਡਿਨਰ ਤੇ ਲਿਜਾਣ ਨਾਹੀ ਬਲਕਿ

54 साल की एक्ट्रेस श्रीदेवी की मौत दुबई में बाथटब में डूबने की वजह से हो गयी है पुरे देश में उनकी मौत की ही बाते हो रही है श्रीदेवी की मौत के एक दिन बाद तक हम यही जानते रहे की उनकी मौत कार्डिएक अटैक से हुयी है कार्डिएक अटैक हार्ट अटैक जैसा ही है लेकिन बाद में उनके मौत को लेकर कई तरह की बाते सामने आ रही है दुबई पुलिस ने श्रीदेवी की पोस्टमार्टम की रिपोर्ट भारतीय दूतावास को सौप दिया है पोस्टमार्टम रिपोर्ट के अनुसार उनकी मौत नशे की हालत में बाथटब में डूबने से हुयी है हर घंटा बीतने के साथ उनकी मौत को लेकर नै नै बातो का पता चल रहा है यह केश शुरू में जितना आसान और सीधा लग रहा था अब उतना ही उलझता जा रहा है।जिस रात श्रीदेवी की मौत हुयी उसी शाम बोनी कपूर मुंबई से दुबई गए थे और वे दोनों साथ में डिनर करने जाने वाले थे।

श्रीदेवी की मौत पर उनके पति बोनी कपूर से पुलिस ने की पूछताछ।

अभिनेत्री श्रीदेवी की मौत की वजह अभी तक ठीक से पता नहीं चल पाया है वही उनके पति बोनी कपूर से दुबई पुलिस ने
काफी लम्बी पूछताछ की है होटल स्टाफ और श्रीदेवी के पति बोनी कपूर को पुलिस की लम्बी पूछताछ की प्रक्रिया से गुजरना पड़ा बोनी कपूर का बयान चार वरिष्ठ पुलिस अधिकारियो के सामने लिया गया वही उनके बयान को कैमरे के सामने रिकॉर्ड भी किया गया है।

होटल के बाथटब में डूबने से हुयी श्रीदेवी की मौत।

श्रीदेवी की मौत का कारण कार्डिएक अटैक मन जा रहा था लेकिन कल शाम आयी पोस्टमार्टम रिपोर्ट के अनुसार उनकी मौत बाथटब में अचानक डूबने से हुयी और उनके खून से काफी मात्रा में अल्कोहल पाया गया पोस्टमार्टम रिपोर्ट आने के बाद से यह गुत्थी और उलझ गयी है। श्रीदेवी के परिवार के अनुसार वह कभी शराब नहीं पीती थी कभी कभी वाइन जरूर पीती थी।

क्या बोनी कपूर झूठ बोल रहे है?

श्रीदेवी अपने पति बोनी कपूर और बेटी ख़ुशी के साथ अपने भांजे की शादी में दुबई गयी थी शादी के बाद बोनी कपूर बेटी ख़ुशी के साथ मुंबई वापस आ गए और श्रीदेवी वही दुबई ही रही दो दिन तक श्रीदेवी होटल के अपने कमरे से बहार नहीं निकली।बोनी कपूर ने यह बयान दिया है की वो श्रीदेवी को सरप्राइज देने के लिए शनिवार को वापस दुबई आये बोनी कपूर के अनुसार वे दोनों डिनर के लिए जाने वाले थे उन्होंने श्रीदेवी को डिनर के लिए तैयार होने के लिए कहा था लेकिन अब जो बात पता चल रही है उससे यही पता चलता है की बोनी कपूर झूठ बोल रहे थे।

दोस्तों खबरों से जुड़े रहने के लिए पड़ते रहिये

ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ

ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ:ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਮੌਤ ਦਾ ਮਾਮਲਾ ਉਲਝਦਾ ਦਿਖ ਰਿਹਾ ਹੈ।ਦਿੱਗਜ਼ ਅਦਾਕਾਰਾ ਦੀ ਮੌਤ ਵਿੱਚ ਕਈ ਮੋੜ ਆਏ ਬੀਤੇ ਦੋ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਕਈ ਨਵੇਂ ਖੁਲਾਸੇ ਹੁੰਦੇ ਰਹੇ।ਜਦੋਂ ਤੱਕ ਸ਼੍ਰੀਦੇਵੀ ਦੇ ਫੈਨਜ਼ ਆਪਣੀ ਪਸੰਦੀਦਾ ਅਦਾਕਾਰਾ ਦੀ ਮੌਤ ਦਾ ਇਸ ਕਾਰਨ ‘ਤੇ ਯਕੀਨ ਕਰ ਪਾਉਂਦੇ ਉਦੋਂ ਤੱਕ ਖਬਰਾਂ ਨੇ ਆਪਣਾ ਰੁਖ ਇੱਕ ਵਾਰ ਫਿਰ ਬਦਲ ਲਿਆ ਸੀ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇ

ਪਹਿਲਾਂ ਦੱਸਿਆ ਜਾ ਸੀ ਕਿ ਸ਼੍ਰੀਦੇਵੀ ਜਵਾਨ ਦਿਖਣ ਦੇ ਲਈ ਕੁੱਝ ਦਵਾਈਆਂ ਅਤੇ ਲਿਪ ਸਰਜਰੀ ਤੋਂ ਬਾਅਦ ਜੋ ਦਵਾਈਆਂ ਲੈ ਰਹੇ ਸੀ।ਉਨ੍ਹਾਂ ਹੀ ਦਵਾਈਆਂ ਦੇ ਓਵਰਡੋਜ਼ ਤੋਂ ਬਾਅਦ ਸ਼੍ਰੀਦੇਵੀ ਨੂੰ ਦਿਲ ਦਾ ਦੌਰਾ ਪਿਆ ਹੈ।ਹਾਲਾਂਕਿ ਡਾਕਟਰਾਂ ਨੇ ਇਨ੍ਹਾਂ ਦਵਾਈਆਂ ਨਾਲ ਦਿਲ ਦਾ ਦੌਰਾ ਪੈਣ ਵਰਗੀਆਂ ਕਿਸੇ ਵੀ ਗੱਲਾਂ ਤੋਂ ਮਨ੍ਹਾਂ ਕੀਤਾ ਸੀ।ਉੱਥੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੰਜੇ ਕਪੂਰ ਨੇ ਵੀ ਉਨ੍ਹਾਂ ਨੂੰ ਦਿਲ ਦੀ ਕਿਸੇ ਵੀ ਬੀਮਾਰੀ ਦੇ ਬਾਰੇ ਇਨਕਾਰ ਕੀਤਾ ਹੈ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਇਸ ਤੋਂ ਬਾਅਦ ਫੋਰੈਂਸਿਕ ਡਿਪਾਰਟਮੈਂਟ ਵੱਲੋਂ ਸ਼੍ਰੀਦੇਵੀ ਦੀ ਜੋ ਪੋਸਟਮਾਰਟਮ ਰਿਪੋਰਟ ਦਿੱਤੀ ਗਈ ਹੈ।ਉਸਦੇ ਅਨੁਸਾਰ ਸ਼੍ਰੀਦੇਵੀ ਦੇ ਸਰੀਰ ਦੇ ਅੰਦਰ ਸ਼ਰਾਬ ਦੀ ਮਾਤਰਾ ਪਾਈ ਗਈ ਹੈ।ਜਾਣਕਾਰੀ ਅਨੁਸਾਰ ਸ਼ਰਾਬ ਦੇ ਪ੍ਰਭਾਵ ਵਿੱਚ ਸ਼੍ਰੀਦੇਵੀ ਦਾ ਬੈਲੇਂਸ ਵਿਗੜਿਆ ਜਿਸਦੇ ਚਲਦੇ ਉਹ ਟੱਬ ਵਿੱਚ ਡਿੱਗ ਗਈ ਅਤੇ ਡੁੱਬਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ,ਹਾਲਾਂਕਿ ਇਸ ਥਿਓਰੀ ‘ਤੇ ਵੀ ਸਵਾਲ ਉੱਠ ਰਹੇ ਹਨ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਹੁਣ ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ ਕਿ ਸ਼੍ਰੀਦੇਵੀ ਦੀ ਮੌਤ ਸਿਰ ਦੇ ਵਿੱਚ ਸੱਟ ਲੱਗਣ ਨਾਲ ਹੋਈ ਹੈ।
ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਦੱਸਿਆ ਜਾਂਦਾ ਹੈ ਕਿ ਬੋਨੀ ਆਪਣੀ ਪਤਨੀ ਸ਼੍ਰੀਦੇਵੀ ਨੂੰ ਸਰਪ੍ਰਾਈਜ਼ ਦੇਣ ਦੇ ਲਈ ਡਿਨਰ ਡੇਟ ‘ਤੇ ਲੈ ਜਾਣਾ ਚਾਹੁੰਦੇ ਸਨ।ਦਰਅਸਲ,ਸ਼੍ਰੀਦੇਵੀ ਦੀ ਮੌਤ ਤੋਂ ਪਹਿਲਾਂ ਬੋਨੀ ਨੇ ਪਲਾਨ ਨੇ ਬਣਾਇਆ ਸੀ ਕਿ ਉਹ ਸ਼੍ਰੀਦੇਵੀ ਦੇ ਨਾਲ ਬਾਹਰ ਜਾਣਗੇ।ਹੋਟਲ ਸਟਾਫ ਦੇ ਅਨੁਸਾਰ ਉਹ ਬੇਹੱਦ ਖੁਸ਼ ਵੀ ਸੀ ,ਉਸ ਤੋਂ ਬਾਅਦ ਉਹ ਤਿਆਰ ਹੋਣ ਦੇ ਲਈ ਕਮਰੇ ਵਿੱਚ ਪਹੁੰਚੀ ਸੀ।ਉਸ ਤੋਂ ਬਾਅਦ ਉਹ 15 ਮਿੰਟ ਤੱਕ ਬਾਹਰ ਨਹੀਂ ਆਈ ਤਾਂ ਬੋਨੀ ਕਪੂਰ ਨੇ ਬਾਥਰੂਮ ਦਾ ਦਰਵਾਜਾ ਖੜਕਾਇਆ ਅਤੇ ਜਦੋਂ ਦਰਵਾਜਾ ਨਹੀਂ ਖੁੱਲ੍ਹਿਆ ਤਾਂ ਉਨ੍ਹਾਂ ਨੇ ਦਰਵਾਜਾ ਤੋੜ ਕੇ ਦੇਖਿਆ ਤਾਂ ਸ਼੍ਰੀਦੇਵੀ ਬਾਥਰੂਮ ਵਿੱਚ ਬੇਹੋਸ਼ ਬਾਥਟਬ ਵਿੱਚ ਮਿਲੀ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਪਲਪਲ ਬਦਲਦੀ ਰਹੀ ਥਿਓਰੀ ਬਾਰੇ ਪਾਉਂਦੇ ਹਾਂ ਇੱਕ ਨਜ਼ਰ 24 ਫਰਵਰੀ ਦੀ ਰਾਤ ਦੁਬਈ ਤੋਂ ਖਬਰ ਆਈ ਕਿ ਸੋਨਮ ਕਪੂਰ ਦੇ ਭਰਾ ਦਾ ਵਿਆਹ ਅਟੈਂਡ ਕਰਨ ਪਹੁੰਚੀ ਦਿਲਕਸ਼ ਅਦਾਕਾਰਾ ਸ਼੍ਰੀਦੇਵੀ ਦੀ ਮੌਤ ਹੋ ਗਈ ਹੈ।ਉਨ੍ਹਾਂ ਦੀ ਅਚਾਨਕ ਮੌਤ ਦੀ ਖਬਰ ਸੁਣਕੇ ਦੇਸ਼ ਹੈਰਾਨ ਰਹਿ ਗਿਆ ਸੀ ਅਤੇ ਹਰ ਕੋਈ ਉਨ੍ਹਾਂ ਦੀ ਮੌਤ ਦੇ ਕਾਰਨ ਜਾਨਣਾ ਚਾਹੁੰਦਾ ਸੀ ਕਿ ਆਖਿਰ ਐਨੀ ਖੂਬਸੂਰਤ ਅਤੇ ਫਿਟ ਅਦਾਕਾਰਾ ਨੂੰ ਹੋਇਆ ਕੀ ਜੋ ਉਹ ਅਚਾਨਕ ਮਰ ਗਈ ਕਾਰਨ ਦੱਸਿਆ ਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।ਸ਼੍ਰੀਦੇਵੀ ਦੀ ਮੌਤ ਬਣੀ ਮਿਸਟ੍ਰੀ,ਹੁਣ ਮੌਤ ਦਾ ਨਵਾਂ ਕਾਰਨ ਆਇਆ ਸਾਹਮਣੇਸ਼੍ਰੀਦੇਵੀ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ 25 ਫਰਵਰੀ ਦੇ ਸਵੇਰੇ ਫੈਲ ਚੁੱਕੀ ਸੀ।ਜਦੋਂ ਤੱਕ ਪ੍ਰਸ਼ੰਸਕ ਇਸ ‘ਤੇ ਯਕੀਨ ਕਰ ਹੀ ਰਹੇ ਸਨ ਕਿ ਇੱਕ ਨਵਾਂ ਮੋੜ ਸਾਹਮਣੇ ਆਇਆ ਅਤੇ ਇਸ ਵਾਰ ਮੌਤ ਦਾ ਤੀਜਾ ਕਾਰਨ ਸਾਹਮਣੇ ਸਾਹਮਣੇ ਆਇਆ ਹੈ।

ਤਾਜਾ ਵੱਡੀ ਖਬਰ -ਅਮਰੀਕੀ ਅਗਵਾਈ ਵਾਲੀਆਂ ਫੌਜਾਂ ਨੇ ਢਾਹਿਆ ਕਹਿਰ, 127 ਬੱਚਿਆਂ ਸਮੇਤ 510 ਮੌਤਾਂ

ਤਾਜਾ ਵੱਡੀ ਖਬਰ – ਅਮਰੀਕੀ ਅਗਵਾਈ ਵਾਲੀਆਂ ਫੌਜਾਂ ਨੇ ਢਾਹਿਆ ਕਹਿਰ, 127 ਬੱਚਿਆਂ ਸਮੇਤ 510 ਮੌਤਾਂ

ਸੀਰੀਆ ਦੇ ਪੂਰਬੀ ਸੂਬੇ ਡੇਰ ਅਲ-ਜੌਰ ਵਿੱਚ ਅਮਰੀਕਾ ਦੀ ਅਗਵਾਈ ਵਾਲੀ ਅੱਤਵਾਦੀ-ਰੋਕੂ ਜਥੇਬੰਦੀ ਦੇ ਹਵਾਈ ਹਮਲਿਆਂ ਵਿੱਚ 25 ਨਾਗਰਿਕਾਂ ਦੀ ਮੌਤ ਹੋ ਗਈ। ਇੱਕ ਨਿਗਰਾਨ ਗਰੁੱਪ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੀਰੀਅਨ ਆਬਜ਼ਵੇਟਰੀ ਫੌਰ ਹਿਊਮਨ ਰਾਈਟਸ ਨੇ ਕਿਹਾ ਕਿ ਐਤਵਾਰ ਨੂੰ ਯੂਫ੍ਰੇਟਸ ਨਦੀ ਦੇ ਪੂਰਬੀ ਕੰਢੇ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ.ਐਸ.) ਦੇ ਆਖ਼ਰੀ ਸਥਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ ਸੀ।

ਲੰਦਨ ਸਥਿਤ ਨਿਗਰਾਨ ਸੰਸਥਾ ਨੇ ਕਿਹਾ ਕਿ ਹਮਲੇ ਵਿੱਚ ਅੱਧੇ ਤੋਂ ਜ਼ਿਆਦਾ ਬੱਚੇ ਮਾਰੇ ਗਏ ਹਨ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ਸਾਨਾ ਨੇ ਕਿਹਾ ਕਿ ਦੇਸ਼ ਦੇ ਪੂਰਬੀ ਡੇਰ ਅਲ-ਜੌਰ ਦੇ ਸ਼ੁਫੇਹ ਤੇ ਜੇਹਰਤ ਅਲੋਨੀ ਵਿੱਚ ਅਮਰੀਕਾ ਵੱਲੋਂ ਕੀਤੇ ਹਮਲੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਫੱਟੜ ਹੋ ਗਏ।

ਬੀਤੇ ਹਫ਼ਤੇ ਖ਼ਬਰ ਏਜੰਸੀ ਨੇ ਕਿਹਾ ਸੀ ਕਿ ਪਿਛਲੇ ਹਫ਼ਤੇ ਇਸੇ ਥਾਂ ‘ਤੇ ਅਮਰੀਕੀ ਹਮਲੇ ਵਿੱਚ 15 ਨਾਗਰਿਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੀ ਅਗਵਾਈ ਵਿੱਚ ਕੁਰਦਿਸ਼ ਲੋਕ ਵੀ ਸੰਗਠਿਤ ਹੋ ਕੇ ਆਈਐਸ ਨੂੰ ਯੂਫ੍ਰੇਟਸ ਨਦੀ ਤੋਂ ਪਿੱਛੇ ਧੱਕਣ ਦੀ ਕਾਰਵਾਈ ਦਾ ਸਮਰਥਨ ਕਰ ਰਹੀ ਹੈ। ਇਸ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਤੇਲ ਤੇ ਗੈਸ ਦੇ ਮੈਦਾਨ ਹਨ।

ਫਰਾਂਸ ਤੇ ਜਰਮਨੀ ਨੇ ਕਿਹਾ ਕਿ ਉਹ ਸੀਰੀਆ ਵਿੱਚ ਸੰਘਰਸ਼ ਦੀ ਸਮਾਪਤੀ ਲਈ ਰੂਸ ਤੇ ਆਪਣੇ ਯੂਰਪੀ ਸਹਿਯੋਗੀਆਂ ਨਾਲ ਕੰਮ ਕਰਨ ਲਈ ਤਿਆਰ ਹੈ। ਖ਼ਬਰ ਏਜੰਸੀ ਸਿੰਹੂਆ ਦੀ ਰਿਪੋਰਟ ਮੁਤਾਬਕ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫ਼ੋਨ ‘ਤੇ ਗੱਲਬਾਤ ਕਰਨ ਤੋਂ ਬਾਅਦ ਫਰਾਂਸ ਦੇ ਰਾਸ਼ਟਪਤੀ ਇਮੈਨੁਇਲ ਮੈਕਰੋਂ ਤੇ ਜਰਮਨੀ ਦੀ ਚਾਂਸਲਰ ਏਂਜਲਾ ਮਾਰਕੇਲ ਨਾਲ ਐਤਵਾਰ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਇਹ ਗੱਲ ਕਹੀ ਸੀ।


ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਯੂਰਪ ਤੇ ਵਿਦੇਸ਼ ਮਾਮਲਿਆਂ ਦੇ ਫਰਾਂਸੀਸੀ ਮੰਤਰੀ ਜੀਨ-ਯਵੇਸ ਲੇ ਡ੍ਰਿਅਨ ਇਸ ਸਬੰਧੀ 27 ਫਰਵਰੀ ਨੂੰ ਮਾਸਕੋ ਜਾਣਗੇ। ਫਰਾਂਸੀਸੀ ਰਾਸ਼ਟਪਤੀ ਦਫ਼ਤਰ ਮੁਤਾਬਕ, ਮੈਕ੍ਰੋਂ ਤੇ ਮਾਰਕੇਲ ਨੇ ਪੁਤਿਨ ਨਾਲ ਟੈਲੀਫ਼ੋਨ ਵਾਰਤਾ ਦੌਰਾਨ ਕਿਹਾ ਕਿ ਸੀਰੀਆ ਦੀ ਸਰਕਾਰ ‘ਤੇ ਤੁਰੰਤ ਬੰਬਾਰੀ ਰੋਕਣ ਤੇ ਸ਼ਨੀਵਾਰ ਨੂੰ ਪਾਸ ਕੀਤੇ ਸੰਯੁਕਤ ਰਾਸ਼ਟਰ ਦੇ ਮਤੇ ਨੂੰ ਇੱਕ ਮਜ਼ਬੂਤ ਨਿਗਰਾਨੀ ਤੰਤਰ ਨਾਲ ਬਿਨਾ ਕਿਸੇ ਦੇਰੀ ਦੇ ਲਾਗੂ ਕਰਨ ਲਈ ਦਬਾਅ ਬਣਾਇਆ ਜਾਣਾ ਚਾਹੀਦਾ ਹੈ।

ਬਿਆਨ ਦੇ ਮੁਤਾਬਕ ਮੈਕਰੋਂ ਤੇ ਮਾਰਕੇਲ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵੱਲੋਂ ਸੀਰੀਆ ਵਿੱਚ 30 ਦਿਨਾਂ ਦੇ ਦੇਸ਼ ਪੱਧਰੀ ਜੰਗ ਰੋਕਣ ਦੀ ਮੰਗ ਵਾਲੇ ਮਤੇ ਨੂੰ ਮਨਜ਼ੂਰੀ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ ਤਾਂ ਕਿ ਇਸ ਦੌਰਾਨ ਜ਼ਰੂਰ ਦੇ ਸਾਮਾਨ ਦੀ ਘਾਟ ਪੂਰੀ ਕਰਨ ਤੇ ਡਾਕਟਰੀ ਸਹਾਇਤਾ ਪਹੁੰਚਾਈ ਜਾ ਸਕੇ।

ਯੂਨਾਈਟਿਡ ਕਿੰਗਡਮ ਸਥਿਤ ਜੰਗ ‘ਤੇ ਨਿਗਰਾਨੀ ਰੱਖਣ ਵਾਲੀ ਸੀਰੀਆਈ ਮਨੁੱਖੀ ਅਧਿਕਾਰ ਰੱਖਿਆ ਚੌਕੀ (ਐਸ.ਓ.ਐਚ.ਆਰ.) ਮੁਤਾਬਕ, ਐਤਵਾਰ ਸਵੇਰੇ ਦੋ ਹਵਾਈ ਹਮਲਿਆਂ ਤੋਂ ਅਲ ਸ਼ਿਫੋਨੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫ਼ੌਜੀ ਦਸਤੇ ਨੇ ਹਰਾਸਤਾ, ਕਾਰਫ ਬਡਨਾ ਤੇ ਜੇਸਰੇਨ ‘ਤੇ ਮਿਜ਼ਾਈਲ ਹਮਲੇ ਕੀਤੇ। ਤਾਜ਼ਾ ਅੰਕੜੇ ਦੱਸਦੇ ਹਨ ਕਿ ਪੂਰਬੀ ਘੌਟਾ ਵਿੱਚ ਕੀਤੇ ਜਾ ਰਹੇ ਤੇਜ਼ ਹਮਲਿਆਂ ਵਿੱਚ ਇੱਕ ਹਫ਼ਤੇ ਦੇ ਅੰਦਰ 127 ਬੱਚਿਆਂ ਸਮੇਤ 510 ਲੋਕ ਮਾਰੇ ਗਏ ਹਨ।


ਅੱਗੇ ਸੀਰੀਆ ‘ਤੇ ਹਮਲੇ ਦੀਆਂ ਕੁਝ ਹੌਲਨਾਕ ਤਸਵੀਰਾਂ।

ਮੀਕਾ ਸਿੰਘ ਆਏ ਕਲੰਡਰ ਵੇਚਣ ਵਾਲੇ ਮੁੰਡੇ ਦੇ ਹੱਕ ਚ ਕਰਨਗੇ ਮੱਦਦ…

ਮੀਕਾ ਸਿੰਘ ਆਏ ਕਲੰਡਰ ਵੇਚਣ ਵਾਲੇ ਮੁੰਡੇ ਦੇ ਹੱਕ ਚ ਕਰਨਗੇ ਮੱਦਦ…

ਸੋਸ਼਼ਲ ਮੀਡੀਆਂ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ‘ਚ ਇੱਕ ਬੱਚਾ ਪੈਸੇ ਕਮਾਉਣ ਲਈ ਕੈਲੰਡਰ ਵੇਚ ਰਿਹਾ ਹੈ। ਜਦੋਂ ਉਸ ਤੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਨੇ ਦੱਸਿਆ ਕਿ ਆਪਣੇ ਪੂਰੇ ਪਰਿਵਾਰ ਦਾ ਢਿੱਡ ਭਰਨ ਲਈ ਉਹ ਕੈਲੰਡਰ ਵੇਚਣ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਸਿੰਗਰ ਮੀਕਾ ਸਿੰਘ ਨੇ ਇਸ ਵਾਇਰਲ ਵੀਡਿਓ ‘ਚ ਦਿੱਖ ਰਹੇ ਬੱਚੇ ਦੀ ਮਦਦ ਕਰਨ ਲਈ ਪੇਸ਼ਕਸ਼ ਕੀਤੀ।

ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਇਸ ਦੀ ਅਤੇ ਇਸ ਦੇ ਭਰਾ-ਭੈਣ ਦੀ ਦੇਖਭਾਲ ਕਰਨਗੇ। ਇਸ ਦੇ ਨਾਲ ਹੀ ਉਹਨਾਂ ਨੇ ਬੱਚੇ ਦਾ ਨੰਬਰ ਅਤੇ ਘਰ ਦਾ ਪਤਾ ਵੀ ਮੰਗਿਆ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿੰਗਰ ਗੁਰੂ ਰੰਧਾਵਾ ਨੇ ਵੀ ਮੀਕਾ ਸਿੰਘ ਦੇ ਰਸਤੇ ‘ਤੇ ਚਲਦੇ ਹੋਏ ਉਸ ਬੱਚੇ ਦੀ ਮਦਦ ਕਰਨ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਉਹ ਹਰ ਇੱਕ ਤਰ੍ਹਾਂ ਦੀ ਮਦਦ ਕਰਨਾ ਪਸੰਦ ਕਰਨਗੇ। ਉਹਨਾਂ ਨੇ ਟਵੀਟ ‘ਚ ਲਿਖਿਆ ਕਿ ਵਾਹਿਗੁਰੂ ਜੀ ਸਾਨੂੰ ਮਦਦ ਕਰਨ ਲਈ ਤਾਕਤ ਦਿੰਦੇ ਹਨ।ਇਨਸਾਨੀਅਤ ਨਾਲੋਂ ਵੱਡੀ ਇਸ ਦੁਨੀਆ ‘ਤੇ ਹੋਰ ਕੋਈ ਚੀਜ਼ ਨਹੀਂ ਹੈ। ਇਸ ਦੀ ਮਿਸਾਲ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਦਿੱਤੀ ਹੈ। ਇਹ ਘਟਨਾ ਪਟਿਆਲਾ ਬੱਸ ਸਟੇਸ਼ਨ ‘ਤੇ ਕੈਲੰਡਰ ਵੇਚ ਰਹੇ ਇੱਕ ਬੱਚੇ ਦੀ ਹੈ। ਇਹ ਬੱਚਾ ਤੀਜੀ ਜਮਾਤ ‘ਚ ਪੜ੍ਹਦਾ ਹੈ ਤੇ ਸਕੂਲ ਦਾ ਕੰਮ ਖਤਮ ਹੋਣ ਤੋਂ ਬਾਅਦ ਉਹ ਦੇਰ ਰਾਤ ਤਕ ਕੈਲੰਡਰ ਵੇਚਦਾ ਹੈ। ਜਿਵੇਂ ਹੀ ਵੀਡੀਓ ਮੀਕਾ ਸਿੰਘ ਨੂੰ ਟੈਗ ਹੋਈ ਤਾਂ ਉਨ੍ਹਾਂ ਨੇ ਮਦਦ ਲਈ ਤੁਰੰਤ ਹਾਮੀ ਭਰ ਦਿੱਤੀ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੀਕਾ ਸਿੰਘ ਨੇ ਕਿਸੇ ਦੀ ਮਦਦ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੀਕਾ ਸਿੰਘ ਭਲਾਈ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਅੱਗੇ ਆਉਂਦੇ ਰਹਿੰਦੇ ਹਨ।ਬਾਲੀਵੁੱਡ ਦੇ ਨਾਲ-ਨਾਲ ਪੀ-ਟਾਊਨ ਵੀ ਫੇਸਬੁੱਕ, ਟਵਿੱਟਰ, ਇੰਸਟਾ ‘ਤੇ ਕਾਫੀ ਐਕਟਿਵ ਰਹਿੰਦਾ ਹੈ। ਲੋਕਾਂ ਤੱਕ ਆਪਣੀ ਗੱਲ ਸ਼ੇਅਰ ਕਰਨ ਲਈ ਸ਼ਾਇਦ ਇਹ ਸਭ ਤੋਂ ਆਸਾਨ ਤਰੀਕਾ ਹੈ। ਅੱਜ ਕੱਲ੍ਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਗਾਇਕਾਂ ਨੇ ਧਮਾਲਾ ਪਾਈਆ ਹੋਈਆਂ ਹਨ। ਦੱਸ ਦੇਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਅੱਜ ਕੱਲ੍ਹ ਹਰ ਇਕ ਗਾਇਕ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਹੈ।

Sharing is caring!

ਇੱਕ ਫਿਲਮ ਲਈ 5 ਕਰੋੜ ਤੱਕ ਲੈਂਦੀ ਸੀ ਫੀਸ, ਜਾਣੋਂ- ਕਿੰਨਾ ਵੱਡਾ ਸਾਮਰਾਜ ਛੱਡ ਗਈ ਸ਼੍ਰੀਦੇਵੀ ਦੇਖ ਕੇ ਚੌਂਕ ਜਾਵੋਂਗੇ

ਇੱਕ ਫਿਲਮ ਲਈ 5 ਕਰੋੜ ਤੱਕ ਲੈਂਦੀ ਸੀ ਫੀਸ, ਜਾਣੋਂ- ਕਿੰਨਾ ਵੱਡਾ ਸਾਮਰਾਜ ਛੱਡ ਗਈ ਸ਼੍ਰੀਦੇਵੀ ਦੇਖ ਕੇ ਚੌਂਕ ਜਾਵੋਂਗੇ

Actress Sridevi left property    ਨਵੀਂ ਦਿੱਲੀ: ਬਾਲੀਵੁਡ ਦੀ ਪਹਿਲੀ ਮਹਿਲਾ ਸੁਪਰਸਟਾਰ ਕਹੀ ਜਾਣ ਵਾਲੀ ਸ਼੍ਰੀਦੇਵੀ ਦਾ ਸ਼ਨੀਵਾਰ ਦੇਰ ਰਾਤ ਦੁਬਈ ਵਿੱਚ ਦੇਹਾਂਤ ਹੋ ਗਿਆ। ਸ਼੍ਰੀਦੇਵੀ ਆਪਣੇ ਦੌਰ ਵਿੱਚ ਦੌਲਤ ਅਤੇ ਸ਼ੁਹਰਤ ਦੀਆਂ ਬੁਲੰਦੀਆਂ ਉੱਤੇ ਸਨ। ਸਭ ਤੋਂ ਜ਼ਿਆਦਾ ਮਿਹਨਤਾਨਾ ਲੈਣ ਵਾਲੀ ਐਕਟਰੈਸ ਸਨ। ਕਰੋੜਾਂ ਦੀ ਦੌਲਤ ਉਨ੍ਹਾਂ ਦੇ ਕੋਲ ਸੀ। ਤਿੰਨ – ਤਿੰਨ ਤਾਂ ਉਨ੍ਹਾਂ ਦੇ ਬੰਗਲੇ ਹਨ। ਤੁਹਾਨੂੰ ਦੱਸਦੇ ਹਾਂ ਸ਼੍ਰੀਦੇਵੀ ਦੇ ਪੂਰੇ ਸਾਮਰਾਜ ਬਾਰੇ।

Actress Sridevi left property

ਦਰਅਸਲ 80 ਦੇ ਦਹਾਕੇ ਵਿੱਚ ਬਾਲੀਵੁਡ ਉੱਤੇ ਰਾਜ ਕਰਨ ਵਾਲੀ ਸ਼੍ਰੀਦੇਵੀ ਦੀ ਪੂਰੀ ਜਾਇਦਾਦ 247 ਕਰੋੜ ਰੁਪਏ ਦੀ ਦੱਸੀ ਜਾਂਦੀ ਹੈ। ਡਿਜਾਇਨਰ ਕੱਪੜੇ, ਮਹਿੰਗੇ ਐਕਸੇਸਰੀਜ ਵਿਦੇਸ਼ਾਂ ਵਿੱਚ ਫੈਮਿਲੀ ਟਰਿਪ ਉੱਤੇ ਜਾਣਾ ਉਨ੍ਹਾਂ ਨੂੰ ਬਹੁਤ ਪਸੰਦ ਸੀ। ਉਹ ਅਕਸਰ ਆਪਣੀ ਨਿੱਜੀ ਜਿੰਦਗੀ ਦੀਆਂ ਤਸਵੀਰਾਂ ਇੰਸਟਾਗਰਾਮ ਉੱਤੇ ਪੋਸਟ ਕਰਦੇ ਸਨ। ਸ਼੍ਰੀਦੇਵੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਹਮੇਸ਼ਾ ਉਨ੍ਹਾਂ ਨੂੰ ਖੁੱਲਕੇ ਜਿੰਦਗੀ ਜੀਣ ਦੀ ਨਸੀਹਤ ਦਿੰਦੇ ਹਨ।Actress Sridevi left property

ਸ਼੍ਰਿਦੇਵੀ ਬਾਲੀਵੁਡ ਦੀ ਪਹਿਲੀ ਸੁਪਰਸਟਾਰ ਹੀਰੋਇਨ ਰਹੇ ਜਿਨ੍ਹਾਂ ਨੇ ਫਿਲਮ ਲਈ 1 ਕਰੋੜ ਰੁਪਏ ਦੀ ਫੀਸ ਚਾਰਜ ਕੀਤੀ ਸੀ। ਹਾਲਾਂਕਿ, ਉਹ ਫਿਲਮ ਕਦੇ ਬਣ ਨਾ ਸਕੀ, ਫਿਰ ਵੀ 1985 ਤੋਂ 1992 ਤੱਕ ਹਿੰਦੀ ਫਿਲਮ ਇੰਡਸਟਰੀ ਦੀ ਸਭ ਤੋਂ ਮਹਿੰਗੀ ਐਕਟਰੈਸ ਰਹੇ। ਸ਼੍ਰੀਦੇਵੀ ਦੀ ਫੀਸ ਲੱਗਭੱਗ ਇੱਕ ਕਰੋੜ ਦੇ ਕਰੀਬ ਹੀ ਰਹੀ। 15 ਸਾਲਾਂ ਦੇ ਗੈਪ ਦੇ ਬਾਅਦ ਜਦੋਂ ਉਨ੍ਹਾਂ ਨੇ ਫਿਲਮ ਇੰਗਲਿਸ਼ ਵਿੰਗਲਿਸ਼ ਤੋਂ ਕਮਬੈਕ ਕੀਤਾ ਤਾਂ ਉਨ੍ਹਾਂ ਦੀ ਫੀਸ 3.5 ਤੋਂ 5 ਕਰੋੜ ਰੁਪਏ ਤੱਕ ਪਹੁੰਚ ਗਈ।Actress Sridevi left property

ਆਡੀ, ਪੋਰਸ਼ ਸਏਨ, ਮਸਾਰੇਤੀ ਅਤੇ ਬੇਂਟਲੇ ਵਰਗੀਆਂ ਲਗਜਰੀ ਕਾਰਾਂ ਦੀ ਸ਼ੌਕੀਨ ਰਹੀ ਸ਼੍ਰੀਦੇਵੀ ਬਾਲੀਵੁਡ ਦੀ ਪਹਿਲੀ ਐਕਟਰੈਸ ਹਨ ਜਿਨ੍ਹਾਂ ਨੇ ਆਪਣੇ ਲਈ ਵੈਨਿਟੀ ਵੈਨ ਬਣਵਾਈ। ਉਨ੍ਹਾਂ ਨੇ ਕਿਸੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਵੈਨਿਟੀ ਵੈਨ ਵੇਖੀ ਸੀ, ਉਸ ਵਕਤ ਇੱਕ ਹੀ ਵੈਨਿਟੀ ਮੁੰਬਈ ਵਿੱਚ ਹਰ ਜਗ੍ਹਾ ਸ਼ੂਟਿੰਗ ਲਈ ਜਾਇਆ ਕਰਦੀ ਸੀ। ਅਜਿਹੇ ਵਿੱਚ ਸ਼੍ਰੀਦੇਵੀ ਨੇ ਆਪਣੇ ਲਈ ਪਰਸਨਲ ਵੈਨਿਟੀ ਵੈਨ ਬਣਵਾਈ ਸੀ।Actress Sridevi left property

300 ਫਿਲਮਾਂ ਵਿੱਚ ਕੰਮ ਕਰ ਚੁੱਕੀ ਸ਼੍ਰੀਦੇਵੀ ਨੇ ਆਪਣੀ ਕਮਾਈ ਨਾਲ ਤਿੰਨ ਘਰ ਵੀ ਖਰੀਦੇ ਸਨ। ਇਹਨਾਂ ਦੀ ਮਾਰਕੀਟ ਵੈਲਿਊ ਅੱਜ ਦੀ ਤਾਰੀਖ ਵਿੱਚ 62 ਕਰੋੜ ਰੁਪਏ ਤੋਂ ਜ਼ਿਆਦਾ ਹੈ।