ਮੁਹਮੰਦ ਸਦੀਕ ਦਾ ਹੋਇਆ ਭਿਆਨਕ ਐਕਸੀਡੈਂਟ ਅਤੇ …..

ਮੁਹੰਮਦ ਸਦੀਕ ਸੜਕ ਹਾਦਸੇ ‘ਚ ਵਾਲ ਵਾਲ ਬਚੇ

ਪੰਜਾਬ ਵਿੱਚ ਹਾਦਸਿਆਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਇੱਕ ਹੋਰ ਸੜਕ ਹਾਦਸਾ ਵਾਪਰਨ ‘ਤੇ ਭਦੌੜ ਦੇ ਸਾਬਕਾ ਵਿਧਾਇਕ ਅਤੇ ਜੈਤੋ ਦੇ ਹਲਕਾ ਇੰਚਾਰਜ ਕਾਂਗਰਸੀ ਆਗੂ ਮੁਹੰਮਦ ਸਦੀਕ ਵਾਲ ਵਾਲ ਬਚੇ ਹਨ।
ਭਦੌੜ ਦੇ ਸਾਬਕਾ ਵਿਧਾਇਕ ਹਾਦਸੇ ਵਿਚ ਵਾਲ ਵਾਲ ਬਚੇ, ਦੇਖੋ ਤਸਵੀਰਾਂ!ਜੈਤੋ ਦੇ ਪਿੰਡ ਚੈਨਾ ਵਿਖੇ ਉਹਨਾਂ ਦੀ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਭਦੌੜ ਦੇ ਸਾਬਕਾ ਵਿਧਾਇਕ ਹਾਦਸੇ ਵਿਚ ਵਾਲ ਵਾਲ ਬਚੇ, ਦੇਖੋ ਤਸਵੀਰਾਂ!ਖਬਰਾਂ ਮੁਤਾਬਕ, ਹਾਦਸੇ ਦਾ ਕਾਰਨ ਕਾਰ ਦਾ ਟਾਇਰ ਫਟਣਾ ਦੱਸਿਆ ਜਾ ਰਿਹਾ ਹੈ।

ਆਹ ਦੇਖੋ ਗੰਦੇ ਸ਼ੇਖ ਕੀ ਕਰਦੇ ਸੀ ਮਾਸੂਮ ਬਚੀ ਨਾਲ (ਵੀਡੀਓ )

In this video clip you can see Jado kudi ghr aai ta suno ossne daseya jo hoeya.This is very sad and viral video and thsi vidwo show Look, when the girl returned from Saudi Arabia back home she told her that it was crying.Dekho es kudi nal ki hoeya dubai ch.Jado ajent ne dhokhe nal Malaysia pejan di bijae Dubai pejta ta othe oss nal bhot hi mara hoeya jisnu sunke ik var ta ruh kamb jandi hai.Sareya agge hath jodke benti hai ke apniya kudiyan nu bhar pejan lageya jangi tara jankari le lao nahi ta eh kudi da haal tusi dekh hi rahe ho.Video nu vad to vad share karo,bache eh video na dekhan.We full hope you like this video clip very much,so watch this video clip and enjoy it.Thanks for watching this video clip.

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪਤਨੀ ਦੇ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਉਸ ਨੇ ਕਈ ਵਾਰ ਉਸ ਨੂੰ ਰੋਕਿਆ ਵੀ ਸੀ ਪਰ ….

ਨਾਭਾ (ਭੁਪਿੰਦਰ ਭੂਪਾ) : ਸਥਾਨਕ ਮੁਹੱਲਾ ਪੁਰਾਣਾ ਹਾਥੀ ਖਾਨਾ ਵਿਖੇ ਇਕ 27 ਸਾਲਾ ਨੌਜਵਾਨ ਵੱਲੋਂ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਸੋਮਵਾਰ ਨੂੰ ਆਪਣੇ ਘਰ ਵਿਚ ਹੀ ਪਗੜੀ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।ਇਸ ਸੰਬੰਧੀ ਉਸਨੇ ਆਪਣੇ ਤਿੰਨ ਪੰਨਿਆਂ ਦੇ ਸੁਸਾਇਡ ਨੋਟ ਵਿਚ ਲਿਖਿਆ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਨਜਾਇਜ਼ ਸੰਬੰਧ ਸਨ। ਇਸ ਸੰਬੰਧੀ ਉਸ ਨੇ ਕਈ ਵਾਰ ਉਸ ਨੂੰ ਰੋਕਿਆ ਵੀ ਸੀ ਪਰ ਹਰ ਵਾਰ ਉਹ ਉਸਨੂੰ ਮਰਨ ਦੀ ਧਮਕੀ ਦੇ ਕੇ ਡਰਾ ਦਿੰਦੀ ਸੀ। ਇਸ ਦੇ ਨਾਲ ਹੀ ਉਸਦੇ ਸਹੁਰੇ ਵੀ ਉਸ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ।
ਇਸ ਸੰਬੰਧ ਵਿਚ ਮ੍ਰਿਤਕ ਦੇ ਪਿਤਾ ਰਾਜਿੰਦਰ ਸਿੰਘ ਦੇ ਬਿਆਨਾਂ ‘ਤੇ ਥਾਣਾ ਕੋਤਵਾਲੀ ਪੁਲਸ ਨੇ ਪ੍ਰਵੀਨ ਸ਼ਰਮਾ ਪੁੱਤਰ ਪੰਡਤ ਰਾਮੇਸ਼ਵਰ ਦਾਸ ਵਾਸੀ ਨਾਭਾ, ਜਸ਼ਨਦੀਪ ਕੌਰ ਪਤਨੀ, ਗੁਰਜੀਤ ਕੌਰ ਸੱਸ, ਗੁਰਮੀਤ ਸਿੰਘ ਸਹੁਰਾ, ਗਗਨ ਸਾਲਾ ਆਦਿ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਜਾਵੇਗਾ।

ਜਦੋਂ ਸਰਦੂਲ ਸਿਕੰਦਰ ਦੀ ਜਾਨ ਬਚਾਉਣ ਲਈ ਅੱਗੇ ਆਈ ਅਮਰ ਨੂਰੀ !.

ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਕੌਣ ਨਹੀਂ ਜਾਣਦਾ। 80 ਦੇ ਦਹਾਕੇ ‘ਚ ਸਰਦੂਲ ਰੇਡੀਓ ਤੇ ਟੀਵੀ ‘ਤੇ ਨਜ਼ਰ ਆਉਂਦੇ ਸਨ। ‘ਪਟਿਆਲਾ ਘਰਾਣੇ ਦੇ ਇਸ ਗਾਇਕ ਨੇ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ। ਸਰਦੂਲ ਦੇ ਪਿਤਾ ਸਾਗਰ ਮਸਤਾਨਾ ਮਸ਼ਹੂਰ ਤਬਲਾ ਮਾਸਟਰ ਸੀ ਜਿਨ੍ਹਾਂ ਨੇ ਇਕ ਵੱਖ ਤਰ੍ਹਾਂ ਦਾ ਤਬਲਾ ਬਣਾਇਆ ਸੀ ਜੋ ਸਿਰਫ਼ ਬਾਂਸ ਦੀਆਂ ਡੰਡੀਆਂ ਨਾਲ ਹੀ ਵੱਜਦਾ ਸੀ।

Amar Noori

Amar Noori

ਦੱਸਣਯੋਗ ਹੈ ਕਿ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ‘ਚ ਜੰਮੇ ਸਰਦੂਲ ਸਿਕੰਦਰ ਦੀ ਕੈਸੇਟ ‘ਹੁਸਨਾ ਦੇ ਮਾਲਕੋ’ 1980 ‘ਚ ਆਈ ਜੋ ਚਾਰ ਮਿਲੀਅਨ ਤੋਂ ਵੱਧ ਵਿਕੀ। ਇਸ ਸ਼ਾਨਦਾਰ ਗਾਇਕ ਦਾ ਵਿਆਹ ਅਮਰ ਨੂਰੀ ਨਾਲ ਹੋਇਆ ਹੈ ਜੋ ਕਿ ਆਪ ਇਕ ਬੇਹਤਰੀਨ ਗਾਇਕਾ ਤਾਂ ਹੈ ਹੀ ਪਰ  ਇਕ ਅਦਾਕਾਰਾ ਵੀ ਹਨ। ਸਰਦੂਲ ਸਿਕੰਦਰ ਦੀ ਹੀ ਤਰ੍ਹਾਂ ਅਮਰ ਨੂਰੀ ਨੇ ਵੀ ਕਾਫ਼ੀ ਐਵਾਰਡ ਜਿੱਤੇ ਹਨ। ਦੋਵਾਂ ਨੇ ਸੰਸਾਰ ਭਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਦਿਲ ਜਿਤਿਆ ਹੈ।

Amar Noori

Amar Noori

ਦੱਸਣਯੋਗ ਹੈ ਕਿ ਭਾਰਤੀ ਸੱਭਿਆਚਾਰ ਵਿੱਚ ਔਰਤ ਨੂੰ ਕਾਫ਼ੀ ਮਹਾਨ ਦਰਜਾ ਹਾਸਲ ਹੈ। ਔਰਤ ਮਾਂ ਦੇ ਰੂਪ ਵਿੱਚ ਆਪਣੇ ਪਰਿਵਾਰ ਲਈ ਵੱਡੇ ਤੋਂ ਵੱਡਾ ਤਿਆਗ ਵੀ ਕਰ ਸਕਦੀ ਹੈ। ਬੇਟੀ ਦੇ ਰੂਪ ਵਿੱਚ ਆਪਣੇ ਪਿਤਾ ਦੀ ਪੱਗ ਤੇ ਨੂੰਹ ਦੇ ਰੂਪ ਵਿਚ ਸੱਸ-ਸਹੁਰੇ ਦੀ ਸੇਵਾ ਕਰਨ ਵਾਲੀ ਹੁੰਦੀ ਹੈ।

Amar Noorie gives kidney to save sardool sikander life

Amar Noori

ਪਤਨੀ ਦੇ ਰੂਪ ਵਿਚ ਉਹ ਦੁੱਖ-ਸੁੱਖ ਵੇਲੇ ਪਤੀ ‘ਤੇ ਸਭ ਕੁੱਝ ਵਾਰ ਦਿੰਦੀ ਹੈ। ਇਸਦੀ ਤਾਜ਼ਾ ਮਿਸਾਲ ਅਮਰ ਨੂਰੀ ਨੇ ਆਪਣੇ ਪਤੀ ਸਰਦੂਲ ਸਿਕੰਦਰ ਨੂੰ ਆਪਣੀ ਕਿਡਨੀ ਦੇ ਕੇ ਕਾਇਮ ਕੀਤੀ ਹੈ। ਪਿਛਲੇ ਸਾਲ ਦੀ ਗੱਲ ਹੈ ਕਿ ਸਰਦੂਲ ਸਿਕੰਦਰ ਦੀ ਕਾਫੀ ਸਮੇਂ ਤੋਂ ਕਿਡਨੀ ਖਰਾਬ ਸੀ। ਲੁਧਿਆਣਾ ਵਿੱਚ ਡਾਕਟਰਾਂ ਦੀ ਟੀਮ ਨੇ 17 ਮਾਰਚ 2016ਨੂੰ ਕਿਡਨੀ ਟਰਾਂਸ ਪਲਾਂਟ ਕੀਤੀ। ਸਰੋਤਿਆਂ ਦੀਆਂ ਦੁਆਵਾਂ ਸਦਕਾ ਸਰਦੂਲ ਸਿਕੰਦਰ ਹੁਣ ਬਿਲਕੁਲ ਸਿਹਤਮੰਦ ਹਨ।

ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਵੇਂ ਰੈਪਰ ਸੰਗੀਤ ਨਿਰਦੇਸ਼ਕ ਮਿਸਟਰ ਵਾਓ ਨਾਲ ਜਲਦ ਹੀ ਇਕ ਗੀਤ ‘ਚ ਨਜ਼ਰ ਆਉਣਗੇ। ਇਸ ਰੈਪਰ ਤੇ ਸੰਗੀਤ ਨਿਰਦੇਸ਼ਕ ਦਾ ‘ਨੀਲੇ ਨੈਣ’ ਲੋਕਾਂ ਨੂੰ ਕਾਫ਼ੀ ਪਸੰਦ ਆਇਆ ਜਿਸ ‘ਚ ਉਨ੍ਹਾਂ ਨੇ ਤਿੰਨ ਵੱਡੇ ਗਾਇਕ ਫ਼ਿਰੋਜ਼ ਖਾਨ, ਕਮਾਲ ਖਾਨ ਤੇ ਮਾਸ਼ਾ ਅਲੀ ਨਾਲ ਕੰਮ ਕੀਤਾ।

Amar Noori

ਜਦੋਂ ਸਰਦੂਲ ਸਿਕੰਦਰ ਦੀ ਜਾਨ ਬਚਾਉਣ ਲਈ ਅੱਗੇ ਆਈ ਅਮਰ ਨੂਰੀ !

ਇਹ ਬੰਦਾ ਨਿਕਲਿਆ ਅਸਲੀ ਕਾਤਿਲ ਹਿੰਦੂ ਲੀਡਰ ਦਾ

ਵਿਪਨ ਸ਼ਰਮਾ ਕਤਲ ਕਾਂਡ ‘ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਅੰਮ੍ਰਿਤਸਰ ਵਿੱਚ ਹਿੰਦੂ ਜੱਥੇਬੰਦੀ ਦੇ ਲੀਡਰ ਵਿਪਨ ਸ਼ਰਮਾ ਦੇ ਕਾਤਲ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਅਕਾਊਂਟ ਉੱਤੇ ਸਟੇਟਸ ਅੱਪਲੋਡ ਕੀਤਾ ਹੈ ਜਿਸ ਉੱਤੇ ਲਿਖਿਆ ਗਿਆ ਹੈ ਕਿ ਵਿਪਨ ਸ਼ਰਮਾ ਦੇ ਕਤਲ ਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਵੇ ਬਲਕਿ ਵਿਪਨ ਸ਼ਰਮਾ ਦਾ ਜੋ ਅਸੀ ਕਤਲ ਕੀਤਾ ਹੈ ਉਹ ਆਪਸੀ ਰੰਜਿਸ ਦਾ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਸਰਾਜ ਸੰਧੂ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਇਸ ਦਾ ਕਾਰਨ ਵੀ ਦੱਸਿਆ।ਸਰਾਜ ਨੇ ਲਿਖਿਆ ਹੈ ਕਿ 30 ਅਕਤੂਬਰ 2017 ਨੂੰ ਅੰਮ੍ਰਿਤਸਰ ‘ਚ ਜੋ ਕਤਲ ਹੋਇਆ ਸੀ ਉਸ ਨੂੰ ਮੈਂ ਇਸ ਲਈ ਕੀਤਾ ਸੀ ਕਿ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਲਿਖਿਆ ਕਿ ਅੱਜ ਤਕ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਸਾਰਜ ਸੰਧੂ ਨੇ ਲਿਖਿਆ ਕਿ  ਵਿਪਨ ਨੇ ਇਕ ਪੁਲੀਸ ਵਾਲੇ ਦਾ ਕਤਲ ਕਰਵਾਇਆ ਸੀ ਤੇ ਹਥਿਆਰ ਵੀ ਮੁਹੱਈਆ ਕਰਵਾਇਆ ਸੀ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਇਸ ਲਈ ਵਿਪਨ ਨੂੰ ਮਾਰਿਆ ਗਿਆ ਹੈ।ਸਰਾਜ ਨੇ ਦੱਸਿਆ ਕਿ ਉਹ ਪੁਲਸ ਵਾਲਾ ਉਸ ਦੇ ਦੋਸਤ ਦਾ ਪਿਤਾ ਸੀ ਜੇਕਰ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਤਾਂ ਉਹ ਪੁਲਸ ਜਾਂਚ ਕਰਵਾ ਸਕਦਾ ਹੈ।ਸੱਚ ਸਾਹਮਣੇ ਆ ਜਾਵੇਗਾ।ਸਰਾਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ।ਵਿਪਨ ਸ਼ਰਮਾ ਕਤਲ ਕਾਂਡ 'ਚ ਆਇਆ ਨਵਾਂ ਮੋੜ,ਜਾਣੋਂ ਕਿਉਂ ਹੋਇਆ ਸੀ ਕਤਲ !ਉਸ ਨੇ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਗਲਤ ਠਹਿਰਾਇਆ।ਇੰਨਾ ਹੀ ਨਹੀਂ ਉਸ ਨੇ ਆਪਣੇ ਖਿਲਾਫ਼ ਗਲਤ ਬੋਲਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ”ਜ਼ਰਾ ਸੋਚ ਸਮਝ ਕੇ ਬੋਲੋ ਫੋਨ ਟੈਪ ਸਾਨੂੰ ਵੀ ਕਰਵਾਉਣੇ ਆਉਂਦੇ ਹਨ।

ਤਾਜਾ ਵੱਡੀ ਖਬਰ ਬੱਸ ਹੇਠਾ ਆਉਣ ਨਾਲ ਬੱਚੀ ਦੀ ਮੌਤ, 4 ਘੰਟੇ ਟਾਇਰ ਹੇਠਾਂ ਪਈ ਰਹੀ ਲਾਸ਼

ਪਾਲਮਪੁਰ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲਾ ‘ਚ ਖੁੰਡੀਆਂ ਨਜ਼ਦੀਕ ਇਕ ਪ੍ਰਾਈਵੇਟ ਬੱਸ ਚਾਲਕ ਨੇ 6 ਸਾਲਾਂ ਦੀ ਮਾਸੂਮ ਬੱਚੀ ਨੂੰ ਕੁੱਚਲ ਦਿੱਤਾ। ਹਾਦਸੇ ਦੌਰਾਨ ਬੱਚੀ ਨੇ ਮੌਕੇ ‘ਤੇ ਹੀ ਦਮ ਤੌੜ ਦਿੱਤਾ। ਘਟਨਾ ਉਸ ਸਮੇਂ ਹੋਈ ਜਦੋਂ ਉਹ ਮਾਸੂਮ ਸਕੂਲ ਜਾ ਰਹੀ ਸੀ ਤਾਂ ਇਕ ਪਾਸਿਓ ਆਈ ਅਚਾਨਕ ਨਿੱਜੀ ਬੱਸ ਹੇਠਾ ਆ ਗਈ। ਜਾਣਕਾਰੀ ਅਨੁਸਾਰ ਬੱਚੀ ਦਾ ਨਾਮ ਸਿਮਰਨ ਸੀ, ਜੋ ਰਵੀ ਕੁਮਾਰ ਨਿਵਾਸੀ ਨਾਹਲੀਆਂ ਦੀ ਪੁੱਤਰੀ ਸੀ। ਸਿਮਰਨ ਆਪਣੇ ਸਕੂਲ ਆਦਰਸ਼ ਵਿਸ਼ਵਮੰਦਿਰ ਲਾਹੜੂ ਖੁੰਡੀਆਂ ਜਾ ਰਹੀ ਸੀ। ਬੱਚੀ ਦੇ ਨਿੱਜੀ ਬੱਸ ਹੇਠਾਂ ਆਉਣ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਨਾਲ ਹੀ ਘਟਨਾ ਸਥਾਨ ‘ਤੇ ਲੋਕਾਂ ਨੂੰ ਜਮਾਵੜਾ ਲੱਗਿਆ ਹੋਇਆ ਹੈ।

PunjabKesari

ਪੁਲਸ ‘ਤੇ ਕਾਰਵਾਈ ਨਾ ਕਰਨ ਦਾ ਦੋਸ਼
ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਸਾਰੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ। ਇਸ ਮੌਕੇ ‘ਤੇ ਲੋਕਾਂ ਨੇ ਪੁਲਸ ਦੀ ਕਾਰਵਾਈ ‘ਤੇ ਸਾਰੇ ਸਵਾਲ ਉੱਠ ਰਹੇ ਹਨ। ਲੋਕਾਂ ਨੇ ਪੁਲਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਗਾਏ ਹਨ। ਹਾਲਾਂਕਿ ਘਟਨਾ ਸਥਾਨ ‘ਤੇ ਡੀ. ਐੈੱਸ. ਪੀ. ਪਹੁੰਚ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਜਵਾਲਾਮੁੱਖੀ-ਪਾਲਮਪੁਰ ਰੋਡ ‘ਤੇ ਜਾਮ ਲੱਗਿਆ ਹੈ। ਬੱਚੀ ਦੇ ਮਾਪੇ ਬੱਸ ਮਾਲਕ ਅਤੇ ਚਾਲਕ ਨੂੰ ਘਟਨਾਸਥਾਨ ‘ਤੇ ਬੁਲਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਐੈੱਸ. ਡੀ. ਐੈੱਮ. ਨੂੰ ਵੀ ਬੁਲਾਉਣ ਦੀ ਮੰਗ ਕੀਤੀ ਹੈ।

PunjabKesari

ਚਾਰ ਘੰਟੇ ਬੱਚੀ ਦੀ ਲਾਸ਼ ਬੱਸ ਦੇ ਹੇਠਾ ਰਹਿਣ ‘ਤੇ ਮੌਤ ਹੋ ਜਾਣ ਤੋਂ ਬਾਅਦ ਇੱਥੇ ਦੇ ਸਥਾਨਕ ਲੋਕਾਂ ਗੁੱਸੇ ‘ਚ ਆਏ ਹੋਏ ਹਨ। ਲੋਕਾਂ ਨੇ ਖੁੰਡੀਆਂ ਬਾਜ਼ਾਰ ਨੂੰ ਬੰਦ ਕਰਕੇ ਜਾਮ ਲਾ ਦਿੱਤਾ ਹੈ। ਹਾਲਾਂਕਿ ਪੁਲਸ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਲੋਕ ਆਪਣੀ ਗੱਲ ਕਰ ਅੜੇ ਹੋਏ ਹਨ।

PunjabKesari

ਲੋਕਾਂ ਦੀ ਮੰਗ ‘ਤੇ ਬੱਸ ਚਾਲਕ ਨੂੰ ਮੌਕੇ ‘ਤੇ ਬੁਲਾਇਆ
ਡੀ. ਐੈੱਸ. ਯੋਗੇਸ਼ ਦੱਤ ਜੋਸ਼ੀ ਨੇ ਮੀਡੀਆ ਨੂੰ ਦੱਸਿਆ ਕਿ ਲੋਕਾਂ ਦੀ ਮੰਗ ਮੰਨ ਲਈ ਹੈ ਅਤੇ ਬੱਸ ਮਾਲਕ ਨੂੰ ਵੀ ਬੁਲਾਇਆ ਜਾ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਕਰਨ ਲਈ ਟੀ. ਐੈੱਮ. ਸੀ. (ਟਾਂਡਾ) ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਹੁਣ ਸਥਿਤੀ ਕਾਬੂ ‘ਚ ਹੈ।

ਪੰਜਾਬ ਚ ਧੁੰਦ ਕਾਰਨ ਟਰਾਲੇ ਦੀ ਕਈ ਵਾਹਨਾਂ ਨਾਲ ਟੱਕਰ ਹੋਇਆ ਖੂਨੀ ਹਾਦਸਾ – ਤਾਜਾ ਵੱਡੀ ਖਬਰ

ਧੁੰਦ ਕਾਰਨ ਟਰਾਲੇ ਦੀ ਕਈ ਵਾਹਨਾਂ ਨਾਲ ਟੱਕਰ

ਬਰਨਾਲਾ: ਸ਼ਹਿਰ ਤੋਂ ਲੁਧਿਆਣਾ ਨੂੰ ਜਾਂਦੇ ਮੁੱਖ ਮਾਰਗ ‘ਤੇ ਸੰਘਣੀ ਧੁੰਦ ਕਾਰਨ ਵਾਪਰੀ ਸੜਕ ਦੁਰਘਟਨਾ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਤੇ 3 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਇੱਕ ਟਰਾਲੇ ਵੱਲੋਂ ਟੈਂਪੂ ਤੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੇ ਜਾਣ ਕਾਰਨ ਵਾਪਰਿਆ।

ਸਵੇਰੇ ਤਕਰੀਬਨ 10 ਵਜੇ ਆਈ.ਟੀ.ਆਈ. ਚੌਕ ਤੋਂ ਰਾਏਕੋਟ ਨੂੰ ਜਾਂਦਿਆਂ ਵੱਡੇ ਟਰਾਲੇ ਨੇ ਧੁੰਦ ਕਾਰਨ ਆਪਣੇ ਅੱਗੇ ਜਾ ਰਹੇ ਟੈਂਪੂ ਨੂੰ ਟੱਕਰ ਮਾਰ ਦਿੱਤੀ। ਟਰਾਲੇ ਦੇ ਟਕਰਾਉਣ ਕਾਰਨ ਬੇਕਾਬੂ ਹੋ ਕੇ ਟੈਂਪੂ ਨੇ ਅੱਗੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਦੁਰਘਟਨਾ ਵਿੱਚ ਮੋਟਰਸਾਈਕਲ ਸਵਾਰ ਦੋ ਲੋਕ ਤੇ ਟੈਂਪੂ ਚਾਲਕ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਹਾਦਸੇ ਵਾਲੀ ਥਾਂ ਤੋਂ ਥੋੜ੍ਹਾ ਅੱਗੇ ਇੱਕ ਹੋਰ ਵਿਅਕਤੀ ਮੋਟਰਸਾਈਕਲ ਸਮੇਤ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਸ਼ਨਾਖ਼ਤ ਲਾਭ ਸਿੰਘ ਪੁੱਤਰ ਚੇਤਨ ਦਾਸ ਵਾਸੀ ਫਰਵਾਹੀ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਮ੍ਰਿਤਕ ਵਿਅਕਤੀ ਟਰਾਲੇ ਨਾਲ ਹੋਈ ਟੱਕਰ ਦੇ ਨਤੀਜੇ ਵਜੋਂ ਮਾਰਿਆ ਗਿਆ ਹੈ ਜਾਂ ਉਸ ਦੀ ਕਿਸੇ ਹੋਰ ਹਾਦਸੇ ਵਿੱਚ ਮੌਤ ਹੋਈ ਹੈ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ ……

ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ …..