ਵਿੱਕੀ ਗੌਂਡਰ ਦੀ ਫਾਰਚੂਨਰ ਯਮੁਨਾਨਗਰ ‘ਚ ਪਲਟੀ, ਤਿੰਨ ਸਾਥੀਆਂ ਸਮੇਤ ਫਰਾਰ ….

ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਇਕ ਸਾਲ ਤੋਂ ਫਰਾਰ ਚੱਲ ਰਿਹਾ ਹੈ। ਵਿੱਕੀ ਗੌਂਡਰ ਦੀ ਫਾਰਚੂਨਰ ਗੱਡੀ ਹਰਿਆਣਾ ਦੇ ਯਮੁਨਾਨਗਰ ‘ਚ ਛਛਰੌਲੀ ਇਲਾਕੇ ‘ਚ ਪਲਟ ਗਈ। ਦੋਸ਼ੀ ਮੌਕੇ ਤੋਂ ਆਪਣੇ ਹਥਿਆਰ ਇਕੱਠੇ ਕਰ ਕਿ ਗੱਡੀ ਛੱਡ ਫਰਾਰ ਹੋ ਗਏ। ਪੁਲਿਸ ਨੇ ਇਸ ਗੱਡੀ ਨੂੰ ਠਿਕਾਣੇ ਲਾਉਣ ਤੇ ਗੌਂਡਰ ਨੂੰ ਸ਼ਰਨ ਦੇਣ ਵਾਲੇ ਛਛਰੌਲੀ ਦੇ ਇਕ ਠੇਕੇਦਾਰ ਨੂੰ ਕਾਬੂ ਕੀਤਾ ਹੈ। ਜਿਸ ਦਾ ਨਾਂਅ ਦਰਸ਼ਨ (ਭੂਰਾ) ਹੈ।

Vicky Gonder Absconded

ਪੁੱਛਗਿੱਛ ‘ਚ ਭੂਰਾ ਨੇ ਗੌਂਡਰ ਦੇ ਨਾਲ ਫਰਾਰ ਹੋਏ ਉਸ ਦੇ ਸਾਥੀਆਂ ਦੀ ਪਛਾਣ ਸਿੱਮਾਂ ਨਿਵਾਸੀ ਫਰੀਦਕੋਟ, ਗੌਰਵ ਮਿਗਲਾਨੀ ਨਿਵਾਸੀ ਕੂਰੁਕਸ਼ੇਤਰ ਦੱਸੀ ਹੈ। ਇਹਨਾ ਦੇ ਕੋਲੋ ਇਕ ਕਾਰਬਾਈਨ ਪਿਸਟਲ ਸਮੇਤ ਭਾਰੀ ਮਾਤਰਾ ‘ਚ ਹਥਿਆਰ ਬਰਾਬਦ ਕੀਤੇ ਹਨ। ਇਹਨਾਂ ਦੀ ਤਲਾਸ਼ ‘ਚ ਯਮੁਨਾਨਗਰ ਦੀ ਸੀਆਈਏ ਟੀਮ ਛਾਪੇਮਾਰੀ ਕਰ ਰਹੀ ਹੈ। ਪਰ ਦੇਰ ਰਾਤ ਤੱਕ ਇਹ ਹੱਥ ਨਹੀਂ ਆਏ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬ ਦੀ ਸਰਹੱਦ ‘ਚ ਦਾਖਿਲ ਹੋਣ ਦੀ ਕੋਸ਼ਿਸ਼ ਕਰਨਗੇ।

Vicky Gonder Absconded

ਇਹਨਾਂ ਦੇ ਦਾਖਿਲ ਹੋਣ ਦੀ ਗੱਲ ਨਾਲ ਪੰਜਾਬ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਾਰਚੂਨਰ ਗੱਡੀ ਜਿਹੜੀ ਫੜੀ ਗਈ ਹੈ ਉਹ ਉਹਨਾਂ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਕੋਲੋ ਗੰਨ-ਪੁਆਇੰਟ ‘ਤੇ ਲੁੱਟੀ ਸੀ। ਗੌਂਡਰ ਤੇ ਉਸ ਦੇ ਨਾਲ ਦੇ ਸਾਥੀ ਫਾਰਚੂਨਰ ਲੁੱਟ ਹਰਿਆਣਾ ਚਲੇ ਗਏ ਸਨ। ਯੂਪੀ ਬਾਰਡਰ ਦੇ ਕੋਲ ਸਥਿਤ ਯਮੁਨਾਨਗਰ ਦੇ ਛਛਰੌਲੀ ਇਲਾਕੇ ‘ਚ ਇਹਨਾਂ ਨੇ ਆਪਣੇ ਸਾਥੀ ਗੌਰਵ ਦੀ ਮਦਦ ਨਾਲ ਭੂਰਾ ਦੇ ਪਾਸ ਸ਼ਰਨ ਲੈ ਲਈ ਸੀ।

ਜਦ ਭੂਰਾ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਛੱਡਣ ਜਾ ਰਿਹਾ ਸੀ ਤਦ ਉਹਨਾਂ ਦੀ ਗੱਡੀ ਪਲਟ ਗਈ।ਗੱਡੀ ਨੂੰ ਸਹੀ ਠਿਕਾਣੇ ਲਗਾਉਣ ਦਾ ਜ਼ਿੰਮਾਂ ਭੂਰਾ ਨੂੰ ਦਿੱਤਾ ਗਿਆ ਸੀ ਤਦ ਉਹ ਪੁਲਿਸ ਦੇ ਹੱਥੀ ਚੜ ਗਿਆ।

ਇਸ ਤੋਂ ਪਹਿਲਾਂ ਨਾਭਾ ਜੇਲ ਬ੍ਰੇਕ ਕਾਂਢ ਵਿਚਲੇ ਗੈਂਗਸਟਰਾਂ ਦੀ ਮੱਦਦ ਕਾਰਨ ਅਤੇ ਜੇਲ ਵਿਚ ਓਹਨਾ ਨੂੰ ਚਿੱਟਾ ਸਪਲਾਈ ਕਰਨ ਵਾਲੇ ਸਮਾਣਾ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ , ਸਾਹਮਣੇ ਆਇਆ ਸੀ ਕਿ ਦੋਨੋ ਪੰਜਾਬ ਯੂਨੀਵਰਸਿਟੀ ਦੇ ਗਾਂਧੀ ਗਰੁੱਪ ਦੇ ਸਰਗਰਮ ਮੈਂਬਰ ਹਨ ਇਹਨਾਂ ਦਾ ਨਾਮ ਹਰਮਨ ਵਿਰਕ ਅਤੇ ਅਰਮਾਨ ਚੀਮਾ ਦੱਸਿਆ ਜਾ ਰਿਹਾ ਹੈ।

ਇਹ ਵੀ ਸਾਹਮਣੇ ਆਇਆ ਕਿ ਇਹਨਾਂ ਪਾਸੋ ਪੁਲਿਸ ਨੇ ਨਾਮੀ ਗੈਂਗਸਟਰਾਂ ਦੇ ਪਾਸਪੋਰਟ ਵੀ ਬਰਾਮਦ ਨੇ l ਨਾਭਾ ਜੇਲ ਬ੍ਰੇਕ ਕਾਂਢ ਕਰਕੇ ਫਰਾਰ ਹੋਏ ਗੈਂਗਸਟਰ ਵਿਕੀ ਗੌਂਡਰ ਨੂੰ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲ ਅਤੇ ਆਪਣੇ ਦੋਸਤਾਂ ਦੇ ਫਲੈਟ ਵਿਚ ਸ਼ਰਨ ਦਿਤੀ ਸੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਨੂੰ ਪਹਿਲਾ ਪੁਲਿਸ ਮੀਡੀਆਂ ਤੋ ਛੁਪਾ ਰਹੀ ਸੀ।

ਪਰ ਹੁਣ ਪਟਿਆਲਾ ਪੁਲਿਸ ਦੇ ਐਸ ਪੀ ਡੀ ਹਰਵਿੰਦਰ ਸਿੰਘ ਵਿਰਕ ਨੇ ਵੀ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਤੇ ਮੋਹਰ ਲਗਾ ਦਿੱਤੀ ਐ, ਐਸ ਪੀ ਡੀ ਨੇ ਦੱਸਿਆਂ ਕਿ ਅਰਮਾਨ ਚੀਮਾ ਅਤੇ ਹਰਮਨ ਵਿਰਕ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਗਾਂਧੀ ਗਰੁੱਪ ਦੇ ਸਰਗਰਮ ਮੈਬਰ ਹਨ ਅਤੇ ਇਹਨਾਂ ਪਾਸੋ ਨਾਭਾ ਜੇਲ ਬਰੇਕ ਕਾਂਢ ਤੋ ਬਾਅਦ ਫਰਾਰ ਹੋਏ ਗੈਗਸਟਰਾਂ ਦੇ ਦੋ ਪਾਸਪੋਰਟ ਅਤੇ 700 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆਂ।

ਮਸ਼ਹੂਰ ਟੀ ਵੀ ਸੀਰੀਅਲ ਝਾਂਸੀ ਦੀ ਰਾਣੀ ਵਾਲੀ ਲੱਛਮੀ ਬਾਈ ਇਸ ਤਰਾਂ ਦੀ ਦਿਸਦੀ ਹੈ ਦੇਖੋ ਤਸਵੀਰਾਂ ..

हमारे घर-परिवार में वैसे तो सबकी अलग अलग पसंद होती है पर कुछ ऐसे भी धारावाहिक होते हैं जिसे हम पूरे परिवार के साथ बैठकर देखते हैं. उन्ही धारावाहिकों में से एक था ‛झांसी की रानी’ जो हमारे इतिहास में अंग्रेजों के छक्के छुड़ाने वाली रानी लक्ष्मीबाई की जिंदगी पर आधारित है. इस सीरियल में जिस लड़की ने लक्ष्मीबाई का रोल किया वह उस समय मात्र 11 साल की थी पर अपनी अदाकारी से उसने बड़े बड़े एक्टर्स को पीछे छोड़ दिया. उस लड़की का नाम अलका गुप्ता है जो इस कदर फेमस हो गयी कि मानो लोग इसी के वजह से सीरियल को इतनी प्राथमिकता देते हैं. अब उस किरदार को 9 साल गुजर चुके हैं जिसके बाद वाली अलका को देखकर आप भी उसके दीवाने हो जाएंगे.

अलका के कैरियर की बात करें तो एक्टिंग उसने 7 साल की उम्र में ही शुरू कर दी पर उसे असली पहचान मिली 11वें साल में जब लक्ष्मीबाई के रोल में आई. उस समय भी उसकी अदा लोगो का मन मोह लेती थी लेकिन क्या आपको पता है कि अब किसी दिखती है अलका? अब अलका की उम्र 20 साल हो चुकी है जिसके बाद ग्लैमरस क्वीन बन चुकी है। सोशल मीडिया छायी इन तस्वीरों को देखने के बाद न जाने कितने दीवाने हो गए.

बचपन की बात करें तो तब ही वह काफी क्यूट नजर आती थी पर 20 साल की उम्र होने के बाद जो निखार आया है उसने जवान दिलो पर राज करने की ठान ली है. इन वायरल हो रही तस्वीरों में वो काबिलियत है जो मशहूर अदाकाराओं को भी टक्कर दे सकती है. धारावाहिक के अंत होने पर वह पर्दे से लगभग गायब हो चुकी थी पर इस हॉट अंदाज में आने के बाद उनके कैरियर में चार चांद लगने वाला है.

काफी दिनों बाद आये इस बोल्ड अवतार को देखने के बाद इतना तो स्पष्ट हो चुका है को अलका को बॉलीवुड में कदम रखने से कोई नही रोक सकता. क्योंकि फेम तो पहले से ही अलका के कदम चूमते हैं अब जरूरत है तो बस एक हीरा तरासने वाले जौहरी की जो बॉलीवुड में इनकी चमक को लॉन्च कर सके. हालांकि ऐसे मौके पर कोई भी बड़ा डायरेक्टर पीछे नही हटने वाला क्योंकि पहले से ही अलका इतनी फेमस हो चुकी है कि सबके घर का हर सदस्य इन्हें जानता है.

अलका के वापसी को सराहते हुए कई अदाकाराओं ने प्रोत्साहित भी किया है. जिस तरह कुछ दिनों पहले श्रुत्ति हासन ने यह कहा कि अलका के चिक्स मुझसे मिलती है इनके मात्र इतना कह देने से ही अलका सुपरहिट हो गयी. वहीं कुछ लोग ऐसा मानते हैं अलका का शारीरिक ढांचा बिल्कुल शिल्पा शेट्टी की तरह है. आखिर इस ग्लैमरस लड़की ने आते ही सबका दिल जीत लिया है. वह दिन दूर नही जब बॉक्स आफिस पर सिर्फ अलका का ही नाम होगा. सीरियल की दुनिया मे ख्याति पाकर अलका ने बॉलीवुड में भी हिट होने की ठान ली है. फिलहाल अलका की हॉट तस्वीरें सोशल मीडिया पर जबरदस्त वायरल हो रही है क्योंकि रानी लक्ष्मीबाई के रोल में दिखी लड़की अब एक बोल्ड अवतार ले चुकी है.

190 ਕਰੋੜ ਚ ਤਿਆਰ ਹੋਈ ਮੁਕੇਸ਼ ਅੰਬਾਨੀ ਦੀ ਕੁੜੀ – ਦੇਖ ਕੇ ਅੱਖਾਂ ਫਟੀਆਂ ਰਹਿ ਜਾਣਗੀਆਂ (ਵੀਡੀਓ )

अम्बानी परिवार को कौन नही जानता है। मुकेश अम्बानी एक जाना पहचाना हुआ नाम है‚ देश के सबसे अमीर आदमी में मुकेश अम्बानी का नाम आता है। देश के सबसे अमीर आदमी की बेटी होना अपने आप मे एक बहुत बड़ी बात होती है।

आज हम आपको बताने जा रहे है। ईशा अम्बानी की जो कि एक बार फिर से चर्चा में आई है। इस बार मुकेश अम्बानी की बेटी ईशा फिर से एक बार चर्चा में आई है क्यों कि उनकी एक ऐसी तस्वीर सोशल मीडिया पर वायरल हो रही है। जिसमे कहा जा रहा है कि ईशा की यह तस्वीर पार्वती पूजा के दौरान की है।

सोशल मीडिया पर एक फोटो बहुत तेजी से वायरल हो रही है जिसमे एक लड़की सोशल मीडिया में शादी के जोड़े में दिखाई दे रही है‚ और यह फोटो फेसबुक,व्हाट्सएप, और इंस्टाग्राम पर भी वाइरल हो रही है। कई लोग इसे मुकेश अम्बानी की बेटी ईशा अम्बानी बता रहे है। इस पोस्ट के बारे में बताया जा रहा कि इस पोस्ट में ईशा अम्बानी को तैयार करने में लगभग 190 करोड़ खर्च हुए है और यह भी बताया गया है कि दी गई फोटो मुकेश अम्बानी की बेटी ईशा अम्बानी ने पार्वती पूजा करने के समय की है।

इस फोटो में ईशा ने 190 करोड़ के गहने व कपङे पहने हुए है। बताया जा रहा है कि केवल इस साड़ी की कीमत 16 करोड़ रुपये है। इस फ़ोटो को मीडिया वाले अम्बानी की अमीरी और आम आदमी की गरीबी से जोड़ कर दिखाया जा रहा है। लेकिन जब इस फोटो की पड़ताल की गई तो पता चला कि यह फोटो ईशा अम्बानी की नही है। कुछ सोशल मीडिया वालों का कहना है कि यह फ़ोटो जनार्दन रेड्डी की बेटी ब्रम्हाणी रेड्डी की बताई जा रही है। यह फोटो ब्राह्मणी रेड्डी की शादी के समय भी वायरल हुई थी। कहा गया है कि इसमें उसने 70 करोड़ के गहने पहनकर तैयार हुई है। ब्रम्हाणी रेड्डी नोटबन्दी के बाद अपनी बेटी की भव्य शादी को लेकर सुर्खियों में थी बताया जाता है कि इस शादी में जनार्दन रेड्डी ने 500 करोड़ रुपये खर्च किये थे। और लगभग 50 हजार लोगों को इस शादी में बुलाया गया था। और अधिक जानकारी के लिए नीचे दिए गए हमारे वीडियो को अवश्य देखे। तो भाइयो आपको मेरी यह पोस्ट कैसी लगी है। अगर आपको हमारी यह पोस्ट पसंद आयी हो और अगर आपको हमारा पेज पसंद आये तो हमारे पेज से जुड़िये और अपने दोस्तों को भी जोड़िये आपको हम ऐसे ही दिलचस्प पोस्टे लगातार आपके लिए बनाने में प्रयत्न शील रहेंगे। आप हमारे पेज को लाइक व् शेयर अवश्य करे।

ਇਹ 50 ਫੋਟੋਆਂ ਦੇਖ ਕੇ ਤੁਹਾਨੂੰ ਨਹੀਂ ਰਹੇਗਾ ਤੁਹਾਡੀਆਂ ਅੱਖਾਂ ਤੇ ਭਰੋਸਾ….

कहते हैं जो होता है वो दिखता नहीं, और जो दिखता है वो होता नहीं. सही कहते हैं. इंसान की आंखें अकसर हक़ीक़त नहीं देख पाती. कुछ ऐसा ही नाता है तस्वीरों और हक़ीक़त का. सोशल मीडिया साइट्स पर Scroll करते-करते हम बहुत कुछ सारी चीज़ें देखते हैं. कुछ वीडियोज़ को देख हमारी हंसी नहीं रुकती, तो कुछ तस्वीरों के देखकर हम अपने दांतों तले उंगली दबा लेते हैं. Babies की ख़ूबसूरत तस्वीरें, प्यार में डूबे Couples, Pregnant औरतों की अति ख़ूबसूरत तस्वीरें.

कभी सोचा है कि ऐसी आंखों को लुभाने वाली तस्वीरों के पीछे हक़ीक़त क्या है?

ब्राज़ील के वेडिंग फ़ोटोग्राफ़र, Gilmar Silva ने ख़ूबसूरत तस्वीरों के पीछे कि छिपी सच्चाई को सबके सामने उजागर किया है.

ਇਹ 50 ਫੋਟੋਆਂ ਦੇਖ ਕੇ ਤੁਹਾਨੂੰ ਨਹੀਂ ਰਹੇਗਾ ਤੁਹਾਡੀਆਂ ਅੱਖਾਂ ਤੇ ਭਰੋਸਾ..

ਸਾੜੀ ਪਹਿਨਣ ਵਾਲੀਆਂ ਔਰਤਾਂ ਸਾਵਧਾਨ ……

ਸਾੜੀ ਪਹਿਨਣ ਵਾਲੀਆਂ ਔਰਤਾਂ ਸਾਵਧਾਨ : ਕੈਂਸਰ ਹੋ ਸਕਦਾ

ਬੰਬੇ  ਹਾਸਪੀਟਲ ਜਨਰਲ ਮੁਤਾਬਿਕ ਸਾੜੀ ਪਹਿਨਣ ਵਾਲੀਆਂ ਔਰਤਾਂ  ਉਪਰ ਕੈਂਸਰ ਦਾ ਖਤਰਾ ਮੰਡਰਾ ਰਿਹਾ ਹੈ।

ਕਿਉਂਕਿ ਸਾੜੀ ਨਾਲ ਪਹਿਨੇ ਜਾਣ ਵਾਲੇ ਪੇਟੀਕੋਟ  ਦੇ ਨਾਲੇ ਨਾਲ ਕਮਰ ਤੇ ਗੰਢਾਂ ਬਣ  ਜਾਂਦੀਆਂ  ਜੋਂ  ਬਾਅਦ ਵਿੱਚ ਕੈਂਸਰ ਵਿੱਚ ਤਬਦੀਲ ਹੋ  ਜਾਂਦੀਆਂ ਹਨ । ਇਸ ਮੈਗਜ਼ੀਨ ਵਿੱਚ ਛਪੇ ਖੋਜ ਪੱਤਰ ਮੁਤਾਬਿਕ ਡਾ ਅਰੁਣ ਐਸ ਪਾਟਿਲ ,  ਡਾ ਗਿਰੀਸ ਡੀ ਬਖਸ਼ੀ ,  ਡਾ ਯੋਗੇਸ ਪੁਰੀ , ਡਾ: ਮਾਨਿਕ , ਅਮਜੀਨ ਅਤੇ ਰਿਤੀ ਨੇ   ਪੇਪਰ ਵਿੱਚ ‘ਸਾੜੀ ਕੈਂਸਰ’ ਦੇ ਮਰੀਜ਼ਾਂ ਦਾ ਜਿ਼ਕਰ ਕੀਤਾ ਹੈ।

ਇਹ ਖੋਜ ਪੱਤਰ ਤਿਆਰ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ 40 ਸਾਲ ਦੀ ਇੱਕ ਔਰਤ ਉਪਰ ਅਧਿਐਨ ਕੀਤਾ  ਤਾਂ ਸਾਹਮਣੇ ਆਇਆ ਕਿ ਉਹ ਆਪਣਾ ਪੇਟੀਕੋਟ ਹਮੇਸ਼ਾ ਇੱਕ  ਥਾਂ ਦੇ ਬੰਨੀ ਰੱਖਦੀ ਸੀ  । ਇੱਕ  ਨਿਸਚਿਤ ਸਥਾਨ ਤੇ   ਨਾਲਾ ਬੰਨਣ ਨਾਲ  ਜਲਣ ਹੋ ਸਕਦੀ ਹੈ ਪਰ ਔਰਤਾਂ ਸੁਰੂ ਵਿੱਚ ਇਸ ਤੇ ਕੋਈ ਧਿਆਨ ਨਹੀਂ ਦਿੰਦੀਆਂ ਅਤੇ ਬਾਅਦ ਵਿੱਚ  ਸਮੱਸਿਆ ਗੰਭੀਰ ਹੋ ਜਾਂਦੀ ਹੈ।

ਟੀਮ ਦੀ ਸਲਾਹ ਹੈ ਕਿ   ਔਰਤਾਂ ਆਪਣੇ  ਪੇਟੀਕੋਟ ਵਿੱਚ  ਚੌੜੇ ਨਾਲੇ ਦਾ ਇਸਤੇਮਾਲ ਕਰਨਾ ਅਤੇ ਨਾਲਾ  ਬੰਨਣ ਦੀ  ਥਾਂ ਵੀ  ਥੋੜੀ ਬਹੁਤ ਤਬਦੀਲ ਕਰਦੀਆਂ ਰਹਿਣ ।

ਸਲਵਾਰ ਲਾਹ ਕੇ ਬਣਾਈ ਬੀਬੀ ਦੀ ਵੀਡੀਉ ਵੇਖ ਭੜਕੀ ਜਗੀਰ ਕੌਰ ਨੇ ਦਿੱਤਾ ਵੱਡਾ ਬਿਆਨ, ਵੇਖੋ ਕਿਵੇਂ ਪਾਈਆਂ ਲਾਹਣਤਾਂ..

In this video clip you can see Dekho Ki Keha Bibi Jagir Kaur Ne.This is very shocking and viral video and this video is show Bibi Jagir Kaur See what the video said about this video.Jaswinder Kaur wants justice from Punjab Govt. Vice President of SAD Jaswinder Kaur wants justice from the Punjab Govt. Recently, 7 persons, including a woman, attacked on Jaswinder Kaur. The case has been registered but she wants fair justice in her case . Her gold accessories are missing and not have been found by police till now.Jaswinder Kaur belongs to Tappa Mandi, Barnala District.

When Jaswinder Kaur was praying at the temple she was beaten up by some unidentified persons. Jaswinder Kaur told that she went temple every day. While interacting with media she told ” These cruel people beaten up me , suddenly they start to cut my hairs and this can be seen in the video which is going viral over the internet . “Dekho ki keha es video ch te share karo bibi jagir kaur ne.We full hope you like this video clip very much,so watch this video clip and enjoy it.Thanks for watching this video clip.
Video:Punjabi Live Tv

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਪਾਣੀ ਵਿੱਚ ਜਨਮ ਦਿੰਦੀ ਇਸ ਮਹਿਲਾ ਦੀਆਂ ਤਸਵੀਰਾਂ ਵੇਖਕੇ ਤੁਸੀ ਆਪਣੇ ਆਪ ਨੂੰ ਭਾਵੁਕ ਹੋਣ ਤੋਂ ਨਹੀਂ ਰੋਕ ਪਾਓਗੇ

ਇਸ ਗੱਲ ਤੋਂ ਤਾਂ ਅਸੀ ਸਭ ਵਾਕਿਫ ਹਾਂ ਕਿ ਇੱਕ ਕੁੜੀ ਜਾਂ ਅੌਰਤ ਲਈ ਸਭ ਤੋਂ ਖੂਬਸੂਰਤ ਸੁਫ਼ਨਾ ਇਹ ਹੁੰਦਾ ਹੈ ਜਿਸ ਦਿਨ ਉਹ ਵਿਆਹ ਕਰੇ । ਸ਼ਾਦੀਸ਼ੁਦਾ ਜਿੰਦਗੀ ਬਹੁਤ ਚੰਗੀ ਤਰ੍ਹਾ ਗੁਜਰੇ । ਉਸਦੇ ਬਾਅਦ ਉਸਦਾ ਦੂਜਾ ਸੁਫ਼ਨਾ ਇਹ ਹੁੰਦਾ ਹੈ ਕਿ ਉਹ ਮਾਂ ਬਣੇ । ਮਾਂ ਬਨਣ ਦੇ ਬਾਅਦ ਜੋ ਅਹਿਸਾਸ ਹੁੰਦਾ ਹੈ ਉਹ ਹਰ ਕਿਸੇ ਦੇ ਨਾਲ ਸ਼ੇਅਰ ਕਰੇ । ਪਰ ਕਹਿੰਦੇ ਹਨ ਕਿ ਕਦੇ ਕਦੇ ਉਹ ਹਰ ਖੁਸ਼ੀ ਹਰ ਇੱਕ ਇੰਨਸਾਨ ਨੂੰ ਨਹੀਂ ਮਿਲ ਸਕਦੀ ਹੈ । ਕਿਉਂਕਿ ਮਾਂ ਬਨਣ ਦਾ ਅਹਿਸਾਸ ਵੱਖ ਹੁੰਦਾ ਹੈ ਜਿਸ ਵਿੱਚ ਮਾਂ ਇੱਕ ਬੱਚੇ ਨੂੰ 9 ਮਹੀਨੇ ਤੱਕ ਆਪਣੇ ਕੁੱਖ ਵਿੱਚ ਰੱਖਦੀ ਹੈ ਅਤੇ ਇਸ ਗੱਲ ਦਾ ਇੰਤਜਾਰ ਕਰਦੀ ਹੈ ਕਿ ਕਦੋਂ ਉਹ ਬੱਚਾ ਦੁਨੀਆ ਵਿੱਚ ਆਏ ਅਤੇ ਉਹ ਜਿਸਦੇ ਲਈ ਉਹ ਬਹੁਤ ਦਰਦ ਵੀ ਬਰਦਾਸ਼ ਕਰਦੀ ਹੈ ।

ਸਾਇੰਟਿਫਿਕ ਰੀਜਨਸ ਨਾਲ ਹੁਣੇ ਪਤਾ ਚਲਿਅਾ ਹੈ ਕਿ ਜਿਨ੍ਹਾਂ ਮਰਦੇ ਸਮੇਂ ਦਰਦ ਨਹੀਂ ਹੁੰਦਾ ਹੁੰਦਾ, ਉਸਤੋਂ ਕਿਤੇ ਜ਼ਿਆਦਾ ਦਰਦ ਇੱਕ ਬੱਚਾ ਪੈਦਾ ਕਰਦੇ ਸਮੇ ਅੌਰਤ ਨੂੰ ਹੁੰਦਾ ਹੈ । ਇਸ ਲਈ ਤਾਂ ਮਾਂ ਦਾ ਦਰਜਾ ਭਗਵਾਨ ਦੇ ਬਰਾਬਰ ਦਿੱਤਾ ਗਿਆ ਹੈ । ਜਿਵੇਂ ਹੀ ਉਹ ਛੋਟਾ ਜਿਹਾ ਬੱਚਾ ਇਸ ਦੁਨੀਆ ਵਿੱਚ ਆਉਂਦਾ ਹੈ ਤਾਂ ੳੁਸਨੂੰ ਉਸਦੇ ਸਾਹਮਣੇ ਉਸਦੀ ਮਾਂ ਵਿਖਾਈ ਦਿੰਦੀ ਹੈ । ਜਿਨ੍ਹੇ ਉਸਨੂੰ 9 ਮਹੀਨੇ ਤੱਕ ਕੁੱਖ ਵਿੱਚ ਰੱਖਿਆ ਹੁੰਦਾ ਹੈ । ਜਿਵੇਂ ਹੀ ਉਹ ਉਸ ਬੱਚੇ ਨੂੰ ਵੇਖਦੀ ਹੈ ਆਪਣਾ ਸਾਰਾ ਦਰਦ ਭੁੱਲ ਜਾਂਦੀ ਹੈ ।

ਸਭ ਤੋਂ ਧਿਆਨ ਦੇਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਸਾਰੇ ਔਰਤਾਂ ਦੀ ਇੱਛਾ ਹੁੰਦੀ ਹੈ ਕਿ ਜਦੋਂ ਉਹ ਬੱਚੇ ਨੂੰ ਡਿਲੀਵਰ ਯਾਨੀ ਕਿ ਜਦੋਂ ਉਸਦੀ ਡਿਲੀਵਰੀ ਹੁੰਦੀ ਹੈ ਤਾਂ ਉਹ ਹਰ ਇੱਕ ਲਮ੍ਹਾਂ ਆਪਣੀ ਅੱਖਾਂ ਨਾਲ ਵੇਖੇ। ਕਿ ਕਿਵੇਂ ਉਹ ਬੱਚਾ ਉਸਦੇ ਸਰੀਰ ਚੋ ਬਾਹਰ ਆ ਰਿਹਾ ਹੈ । ਅਜਿਹਾ ਹੀ ਕੁੱਝ ਇਸ ਅੌਰਤ ਨੇ ਕਰਕੇ ਵਖਾਇਆ ਹੈ । ਇਸ ਵਿੱਚ ਜਦੋਂ ਡਿਲੀਵਰੀ ਦਾ ਸਮਾਂ ਸੀ ਉਸ ਸਮੇਂ ਦੀਅਾਂ ਸਾਰੀਅਾਂ ਤਸਵੀਰਾਂ ਕੈਮਰੇ ਵਿੱਚ ਕੈਦ ਕਰ ਲਈਅਾਂ ।

ਹੁਣੇ ਜਿਸ ਤੀਵੀਂ ਦੀ ਅਸੀ ਗੱਲ ਕਰ ਰਹੇ ਹਾਂ ਉਸਦਾ ਨਾਮ ਲਿਸਾ ਹੈ ਅਤੇ ਇਹ ਕੈਲਿਫੋਰਨਿਆ ਦੀ ਰਹਿਣ ਵਾਲੀ ਹੈ । ਇਸਨੇ ਹਰ ਇੱਕ ਉਹ ਫੋਟੋ ਖਿੱਚੀ ਜਿਸ ਦੌਰਾਨ ੳੁਸਦਾ ਬੱਚਾ ਜਨਮ ਲੈ ਰਿਹਾ ਸੀ ਤੇ ਜਦੋਂ ਇੱਕ ਬੇਬੀ ਉਸਦੇ ਸਰੀਰ ਵਲੋਂ ਬਾਹਰ ਨਿਕਲ ਰਿਹਾ ਸੀ। ਉਸਨੇ ਹਰ ਇੱਕ ਉਹ ਸਾਰਾ ਸਮਾਂ ਅਾਪਣੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਲੋਕਾਂ ਦੇ ਨਾਲ ਸ਼ੇਅਰ ਵੀ ਕੀਤਾ ਹੈ । ਜਿਨੂੰ ਦੇਖਣ ਦੇ ਬਾਅਦ ਤੁਸੀ ਸਭ ਵੀ ਭਾਵੁਕ ਹੋ ਗੲੇ ਹੋਵੋਗੇ ।
ਜਦੋਂ ਤੁਸੀ ਇਸ ਪੂਰੀ ਪਰਿਕ੍ਰੀਆ ਨੂੰ ਵੇਖੋਗੇ ਤਾਂ ਤੁਹਾਨੂੰ ਫੋਟੋ ਵਿੱਚ ਵਿਖਾਈ ਦੇਵੇਗਾ, ਇਸਨੇ ਇੱਕ ਬੱਚੇ ਨੂੰ ਜਨਮ ਪਾਣੀ ਦੇ ਬਾਥਟਬ ਵਿੱਚ ਦਿੱਤਾ। ਲਿਸਾ ਨੇ ਜਦੋਂ ਬੱਚੇ ਨੂੰ ਜਨਮ ਦਿੱਤਾ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਅਤੇ ਜਿਵੇਂ ਹੀ ਉਹ ਬੱਚਾ ਇਸ ਦੁਨੀਆ ਵਿੱਚ ਆਇਆ ਉਸਨੇ ਉਸਨੂੰ ਗਲੇ ਨਾਲ ਲਗਾ ਲਿਆ ਅਤੇ ਬਹੁਤ ਖੁਸ਼ ਹੋਈ ਅਤੇ ਇੰਨੀ ਜ਼ਿਆਦਾ ਭਾਵੁਕ ਹੋ ਗਈ ਕਿ ਉਸਨੂੰ ਗਲੇ ਵਲੋਂ ਲਗਾਉਣ ਦੇ ਬਾਅਦ ਰੋਣ ਲੱਗੀ । ਜਿਸਦੇ ਨਾਲ ਉਸਦੇ ਪਤੀ ਵੀ ਭਾਵੁਕ ਹੋ ਗਏ ।