ਹਰ ਰੋਜ ਸੀ ਕਹਿੰਦਾ ਮੈਨੂੰ, ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ…..

ਫੋਟੋਅਾ ਭੇਜ ਦਿੱਤੀਆ ਸੀ ਫੋਟਵਾ , ਉਹਦੇ ਮੰਗਣ ਤੇ ਹਰ ਰੋਜ ਸੀ ਕਹਿੰਦਾ ਮੈਨੂੰ ਮੈ ਵੇਖਣਾ ਤੈਨੂੰ ਬਿੰਨਾ ਕੱਪੜਿਆਂ ਦੇ,

ਕੁਝ ਕੋ ਮਹੀਨਿਆ ਬਾਅਦ ਜਦ ਮਨ ਓਹਦਾ ਭਰ ਗਿਆ ਸੀ ਮੇਰੇ ਤੋਂ, ਛੱਡ ਗਿਆ ਸੀ ਕਹਿ ਕਿ ਮੈਂਨੂੰ ਇਹ ਗੱਲ ਕੇ ਖੋਰੇ ਇਹ ਸਭ ਕਿੰਨਿਆ ਨੂੰ ਤੂੰ ਭੇਜੀਆਂ ਹੋਣ ਗੀਆ

ਫਿਰ ਕੀ ਸੀ ਮੇਰੇ ਦਿਲ ਵਿਚ ਹੋਲ ਜਿਹੇ ਪੈ ਗਏ ਸੀ ਮੈ ਇਹ ਕੀ ਕਰ ਬੈਠੀ ਵਿਚ ਅਣਜਾਣ ਪੁਣੇ,ਆਪਣਾ ਸਭ ਕੁਝ ਲੁਟਾ ਬੈਠੀ ਵਿਚ ਅਣਜਾਣ ਪੁਣੇ,

ਪਰ ਓਹ ਵੀ ਨਿਕਲਿਆ ਕਿਸੇ ਘਟੀਆ ਅੰਮੜੀ ਬਾਪੂ ਦਾ ਜਾਇਆ ਸੀ ਕੁਝ ਕੋ ਦਿਨਾਂ ਵਿਚ ਹੀ ਓਹ ਫੋਟਵਾਂ ਮੇਰੀਆ ਨੈੱਟ ਤੇ ਪਾ ਗਿਆ ਸੀ,
ਜਦ ਉਹ ਫ਼ੋਟਵਾ ਮੇਰੇ ਵੀਰੇ ਨੇ ਵੇਖੀਆਂ ਓਹ ਕੁਝ ਖਾ ਕੇ ਉੱਥੇ ਹੀ ਮਰ ਗਿਆ ਸੀ ਤੇ ਬਾਪੂ ਅੰਮੜੀ ਨੂੰ ਸੋਚਾ ਵਿਚ ਪਾ ਗਿਆ ਸੀ,ਮੈ ਚਾਹ ਕੇ ਵੀ ਮਰ ਨਾ ਸਕਦੀ ਸੀ ਬਾਪੂ ਬੇਬੇ ਨੂੰ ਇਕੱਲਿਆ ਛੱਡ ਨਾ ਸਕਦੀ ਸੀ,

ਇਹ ਸੋਚ ਸੋਚ ਕੇ ਉਮਰ ਲੰਘਾਲੀ ਸੀ,ਕੀ ਮਿਲਿਆ ਤੈਨੂੰ ਵੇ ਪਾਪੀਆ ਯਕੀਨ ਮੇਰੇ ਨੂੰ ਤੋੜ ਕੇ ਪਰ ਇੱਕ ਸਵਾਲ ਮੈ ਖੁਦ ਨੂੰ ਪੁਸ਼ਦੀ ਸੀ ਕੀ ਮਿਲਿਆ ਮੈਨੂੰ ਫ਼ੋਟਵਾਂ ਭੇਜ ਕੇ ਉਸ ਹਰਾਮੀ ਨੂੰ ਮੈ ਵੀ ਓਹਨੀ ਸਜ਼ਾ ਦੀ ਹੱਕਦਾਰ ਅਾ ਜਿਨਾ ਓਹ ਪਾਪੀ ਸੀ,,,,
ਬਚ ਜਾਓ ਕੁੜੀਓ ਏਥੇ ਬਹੁਤੇ ਨਕਲੀ ਤੇ ਥੋੜ੍ਹੇ ਅਸਲੀ ਨੇ ਜੋਂ ਅਸਲੀ ਨੇ ਓਹ ਨੰਗਿਆ ਦੀਆਂ ਤਸਵੀਰਾਂ ਨਈਂ ਮੰਗਦੇ।

ਆਹ ਦੇਖਲੋ ਜਮੀ ਸਿਰ ਕਰਤਾ ਕੁੜੀ ਨੇ !!

ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕਿ ਡਰਾਈਵਰ ਨੇ ਅੱਗੇ ਖੜੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜ੍ਹਾ ਲਈਆਂ । ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ । ਕਿਸੇ ਨੇ ਅੱਖ ਨਾਲ ਅੱਖ ਨਾ ਮਿਲਾਈ ਵੀ ਕਿਤੇ ਮੁਸ਼ਕ ਮਾਰਦੀ ਬੁੱਢੀ ਨਾਲ ਹੀ ਨਾ ਬਿਠਾਉਣੀ ਪੈ ਜਾਵੇ ।

ਮਾਤਾ ਵੀ ਨਿਰਾਸ਼ ਜਿਹੀ ਹੋ ਸਬਰ ਦਾ ਘੁੱਟ ਭਰ ਡੰਡੇ ਦੇ ਸਹਾਰੇ ਲੱਗ ਇੱਕ ਪਾਸੇ ਖਲੋ ਗਈ । ਜਦੋਂ ਬ੍ਰੇਕ ਵੱਜਦੀ, ਮਾਤਾ ਡਿੱਗਦੀ-ਡਿੱਗਦੀ ਮਸਾਂ-ਮਸਾਂ ਬਚਦੀ ।

ਅਗਲੇ ਅੱਡੇ ਤੋਂ ਐਨਕਾਂ ਲਾਈ ਜੀਨ ਪੇਂਟ ਪਾਈ ਨੌਜੁਆਨ ਕੁੜੀ ਨੂੰ ਬੱਸ ਵਿਚ ਆਉਂਦੀ ਦੇਖ ਕੇ ਆਸੇ ਪਾਸੇ ਹਿਲਜੁੱਲ ਵੱਧ ਗਈ । ਕੁਝ ਮੁੱਛਾਂ ਨੂੰ ਇਹ ਸੋਚਕੇ ਵੱਟ ਚਾੜਦੇ ਹੋਏ ਆਪਣੀ ਸੀਟ ਵਿਚੋਂ ਗੁੰਜਾਇਸ਼ ਮੁਤਾਬਿਕ ਜਗਾ ਬਣਾਉਣ ਲੱਗੇ, ਵੀ ਹੋ ਸਕਦਾ ਹੈ ਓਹਨਾ ਦੀ ਕਿਸਮਤ ਖੁੱਲ ਜਾਵੇ ।

ਇਸਤੋਂ ਪਹਿਲਾਂ ਕਿ ਕੋਈ ਹੋਰ ਪਹਿਲ ਕਰਦਾ । ਪਿਛਲੀ ਬਾਰੀ ਕੋਲ ਬੈਠੇ ਦੋ ਮੁੰਡਿਆਂ ਚੋਂ ਇੱਕ ਨੇ ਝੱਟ-ਪੱਟ ਆਪਣੀ ਜਗਾ ਤੋਂ ਉੱਠ ਕੁੜੀ ਨੂੰ ਸੀਟ ਤੇ ਬੈਠਣ ਦੀ ਪੇਸ਼ਕਸ਼ ਕਰ ਦਿੱਤੀ । ਕੁੜੀ ਨੇ ਵੀ ਛੇਤੀ ਨਾਲ Thanks ਕਹਿ ਕੇ ਕੋਲ ਹੀ ਡੰਡੇ ਦੇ ਸਹਾਰੇ ਖਲੋਤੀ ਬੁੱਢੀ ਮਾਤਾ ਨੂੰ ਆਸਰਾ ਦੇ ਕੇ ਸੀਟ ਤੇ ਬਿਠਾ ਦਿੱਤਾ ।
ਮੁੰਡਾ ਉਲਾਹਮੇਂ ਜਿਹੇ ਨਾਲ ਹੋਲੀ ਜਿਹੀ ਬੋਲਿਆ ” ਸੀਟ ਤੇ ਅਸੀਂ ਤੁਹਾਡੇ ਵਾਸਤੇ ਖਾਲੀ ਕੀਤੀ ਸੀ ਤੇ ਤੁਸੀਂ ਅੱਗੋਂ …”।

ਅੱਗੋਂ ਕੁੜੀ ਦਾ ਜੁਆਬ ਸੀ…..” ਦੁਨੀਆ ਦੀ ਹਰ ਚੀਜ ਤੇ ਭੈਣ ਨਾਲੋਂ ਜਿਆਦਾ ਹੱਕ ਮਾਂ ਦਾ ਹੁੰਦਾ ਹੈ ”
ਸਾਰੀ ਬੱਸ ਵਿਚ ਸੰਨਾਟਾ ਛਾ ਗਿਆ ਪਰ ਬੁਢਾਪੇ ਮਾਰੀਆਂ ਅੱਖਾਂ ਵਿਚੋਂ ਬਸੰਤ ਬਹਾਰ, ਹੰਝੂ ਬਣ-ਬਣ ਪਰਲ-ਪਰਲ ਵਗਣ ਲੱਗੀ ।

…ਜਦੋ ਧੀ ਦੀ ਇਹ ਹਰਕਤ ਦੇਖ ਪੂਰੇ ਪਰਿਵਾਰ ਨੇ ਕਰ ਲਈ ਖ਼ੁਦਕੁਸ਼ੀ

ਉਦੈਪੁਰ :  ਸ਼ਹਿਰ ਵਿੱਚ ਰਹਿਣ ਇੱਕ ਟੀਚਰ ਦਾ ਆਪਣੀ ਪਤਨੀ ਅਤੇ ਬੇਟੇ-ਧੀ ਸਮੇਤ ਜਹਿਰ ਪੀ ਕੇ ਜਾਨ ਦੇਣ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਘਟਨਾ ਦੇ ਬਾਅਦ ਤੋਂ ਗਾਇਬ ਪਰਿਵਾਰ ਦੀ ਵੱਡੀ ਧੀ ਕੋਮਲ ਸੋਮਵਾਰ ਨੂੰ ਆਪਣੇ ਪਤੀ ਪ੍ਰਥਵੀਰਾਜ ਦੇ ਨਾਲ ਸੋਮਵਾਰ ਨੂੰ ਪੁਲਿਸ ਥਾਣੇ ਪਹੁੰਚੀ ਅਤੇ ਬਿਆਨ ਦਿੱਤੇ ਕਿ ਉਸ ਨੇ 2 ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ, ਪਰ ਸ਼ੁਰੂ ਵਿੱਚ ਘਰ ਦੇ ਕਿਸੇ ਨੂੰ ਵੀ ਨਹੀਂ ਦੱਸਿਆ ਸੀ। ਸ਼ਰਮਾ ਪਰਿਵਾਰ ਦੇ ਗੁਆਂਢੀ ਉਨ੍ਹਾਂ ਦੇ ਘਰ ‘ਚ ਹੀ ਹਰ ਸਾਲ ਕਰਵਾ ਚੌਥ ਦੀ ਕਥਾ ਸੁਣਦੇ ਸਨ ਅਤੇ ਪੂਰੀ ਗਲੀ ਦੀਆਂ ਔਰਤਾਂ ਉਥੇ ਹੀ ਚੰਦ ਦੀ ਪੂਜਾ ਵੀ ਕਰਦੀਆਂ ਸਨ। 8 ਅਕਤੂਬਰ ਨੂੰ ਵੀ ਸਾਰੀਆਂ ਗੁਆਂਢੀ ਔਰਤਾਂ ਵਿਨੋਦ ਦੇ ਘਰ ‘ਚ ਸੀ। ਉਦੋਂ ਉੱਥੇ ਕੋਮਲ ਵੀ ਲੁਕ ਕੇ ਪੂਜਾ ਕਰ ਰਹੀ ਸੀ। ਜਦੋਂ ਕੋਮਲ ਦੇ ਕਰਵੇ ਚੌਥ ਦੇ ਵਰਤ ਰੱਖਣ ਦੀ ਗੱਲ ਉਸ ਦੇ ਘਰਵਾਲਿਆਂ ਨੂੰ ਪਤਾ ਚੱਲੀ ਤਾਂ ਉਹ ਲੋਕ ਸਦਮੇ ਵਿੱਚ ਚਲੇ ਗਏ।

ਕਰਵਾ ਚੌਥ ਦੇ ਦੂਜੇ ਦਿਨ ਯਾਨੀ 9 ਅਕਤੂਬਰ ਨੂੰ ਵਿਨੋਦ ਸ਼ਰਮਾ, ਪਤਨੀ ਕਲਪਨਾ, ਪੁੱਤਰ ਨਿਖਿਲ ਅਤੇ ਛੋਟੀ ਧੀ ਅੰਜੂ ਨੇ ਜਹਿਰ ਪੀ ਲਿਆ ਸੀ। ਜਿਸ ਵਿੱਚ ਉਨ੍ਹਾਂ ਸਭ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਤੋਂ ਹੀ ਕੋਮਲ ਅਤੇ ਉਹ ਮੁੰਡਾ ਆਪਣੇ ਘਰਾਂ ਤੋਂ ਲਾਪਤਾ ਸਨ। ਕੋਮਲ ਅਤੇ ਉਸ ਮੁੰਡੇ ਦੇ ਪ੍ਰਤੀਵਾਰ ਮੈਂਬਰਾਂ ਨੇ ਪੁਲਿਸ ਵਿੱਚ ਰਿਪੋਰਟ ਦਰਜ ਨਹੀਂ ਕਰਵਾਈ। ਗੁਆਂਢੀਆਂ ਦੇ ਮੁਤਾਬਕ ਵਿਨੋਦ ਦੀ ਵੱਡੀ ਧੀ ਕੋਮਲ ਦੂਜੀ ਜਾਤੀ ਦੇ ਇੱਕ ਮੁੰਡੇ ਦੇ ਨਾਲ ਕੋਰਟ ਵਿਆਹ ਕਰ ਘਰ ਤੋਂ ਚੱਲੀ ਗਈ ਸੀ।

ਦਸਵੀਂ ਕਲਾਸ ਤੋਂ ਹੀ ਸੀ ਮੁੰਡੇ ਦਾ ਘਰ ‘ਚ ਸੀ ਆਉਣਾ-ਜਾਣਾ
ਕੋਮਲ ਦੇ ਦਿੱਤੇ ਬਿਆਨ ਦੇ ਮੁਤਾਬਕ ਉਸ ਦਾ ਅਤੇ ਪ੍ਰਥਵੀਰਾਜ ਦਾ ਘਰ ਨੇੜੇ-ਨੇੜੇ ਹੀ ਹੈ ਅਤੇ ਬਚਪਨ ਤੋਂ ਹੀ ਉਹ ਨਾਲ-ਨਾਲ ਪੜ ਰਹੇ ਸਨ। ਘਰਵਾਲਿਆਂ ਨੂੰ ਸਾਡੇ ਬਾਰੇ ਵਿੱਚ ਪਤਾ ਸੀ, ਜਿਸ ਦੇ ਚਲਦੇ ਪਿਤਾ ਨਾਲ ਕਈ ਵਾਰ ਬਹਿਸ ਵੀ ਹੋ ਚੁੱਕੀ ਸੀ। ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਬਾਅਦ ਵਿੱਚ ਵਿਆਹ ਦੇ ਬਾਰੇ ਵਿੱਚ ਦੱਸਿਆ ਅਤੇ ਪਤੀ ਪ੍ਰਿਥਵੀ ਦੇ ਨਾਲ ਰਹਿਣ ਲਈ ਘਰ ਤੋਂ ਚੱਲੀ ਗਈ।

ਪੁਲਿਸ ਕਈ ਦਿਨਾਂ ਤੋਂ ਪੁੱਛਗਿਛ ਲਈ ਕੋਮਲ ਦੀ ਤਲਾਸ਼ ਕਰ ਰਹੀ ਸੀ, ਪਰ ਮੋਬਾਈਲ ਬੰਦ ਹੋਣ ਦੇ ਕਾਰਨ ਪਤਾ ਨਹੀਂ ਚੱਲ ਪਾ ਰਿਹਾ ਸੀ। ਉਸ ਨਾਲ ਗੱਲ ਹੋਣ ਦੇ ਬਾਅਦ ਪੁਲਿਸ ਨੇ ਉਸ ਨੂੰ ਥਾਣੇ ਬੁਲਾਇਆ। ਵਿਨੋਦ ਸ਼ਰਮਾ ਦੇ ਗੁਆਂਢੀ ਦੱਬੀ ਜ਼ੁਬਾਨ ਵਿੱਚ ਕਹਿ ਰਹੇ ਸਨ ਕਿ ਕੋਮਲ ਜਦੋਂ ਦਸਵੀਂ ਕਲਾਸ ਵਿੱਚ ਪੜ ਰਹੀ ਸੀ ਉਦੋਂ ਤੋਂ ਹੀ ਦੂਜੀ ਜਾਤੀ ਦੇ ਮੁੰਡੇ ਦੇ ਨਾਲ ਉਸ ਨੂੰ ਆਉਂਦੇ-ਜਾਂਦੇ ਵੇਖਿਆ ਗਿਆ ਸੀ। ਕੋਮਲ ਅਤੇ ਉਸ ਮੁੰਡੇ ਨੇ ਗਰੈਜੁਏਸ਼ਨ ਅਤੇ ਬੀਐਡ ਦੀ ਪੜਾਈ ਨਾਲ ਕੀਤੀ ਸੀ।

ਸੁਸਾਇਡ ਨੋਟ ‘ਚ ਕੋਮਲ ਦਾ ਜਿਕਰ ਨਹੀਂ
ਪੁਲਿਸ ਦਾ ਕਹਿਣਾ ਹੈ ਕਿ ਕੋਮਲ ਬਾਲਗ ਹੈ। ਉਹ ਆਪਣੇ ਜੀਵਨ ਸਾਥੀ ਨੂੰ ਚੁਣਨ ਦਾ ਅਧਿਕਾਰ ਰੱਖਦੀ ਹੈ ਅਤੇ ਵਿਨੋਦ ਸ਼ਰਮਾ ਨੇ ਆਪਣੇ ਸੁਸਾਇਡ ਨੋਟ ਵਿੱਚ ਖ਼ੁਦਕੁਸ਼ੀ ਦੀ ਜ਼ਿੰਮੇਦਾਰੀ ਆਪ ਲੈਣਾ ਲਿਖਿਆ ਸੀ। ਦੋਨਾਂ ਕਰਨਾ ਨਾਲ ਕੋਮਲ ‘ਤੇ ਕੋਈ ਮੁਕੱਦਮਾ ਨਹੀਂ ਬਣ ਸਕਦਾ। ਇਸ ਲਈ ਉਸ ਦੇ ਬਿਆਨ ਲੈ ਕੇ ਉਸ ਨੂੰ ਛੱਡ ਦਿੱਤਾ ਗਿਆ ਹੈ।

ਬੱਬੂ ਮਾਨ ਦਾ ਨਵਾਂ ਗੀਤ ਟੈਲੀਫੂਨ ਹੋਇਆ ਜਾਰੀ (Video)

ਅਸੀਂ ਪੋਸਟ ਵਿੱਚ ਥੱਲੇ ਬੱਬੂ ਮਾਨ ਦੇ ਟੈਲੀਫੋਨ ਸੋਂਗ ਦੀ Youtube ਵੀਡੀਓ ਦਾ ਲਿੰਕ ਪਾ ਰਹੇ ਹੈ | ਕਿਰਪਾ ਕਰਕੇ ਸਬ ਨੇ ਵੀਡੀਓ ਦੇਖਨੀ ਤਾਂ ਜੋ ਜਾਂਦਾ ਤੋਂ ਜਾਂਦਾ ਵੀਡੀਓ ਦੇ ਵਿਊ ਹੋ ਸਕਣ

ਬੱਬੂ ਮਾਨ ਪੰਜਾਬ ਦਾ ਨਹੀਂ ਸਗੋਂ ਦੁਨੀਆ ਦਾ ਓ ਚਕਮਦਾ ਸਿਤਾਰਾ ਹੈ ਕਿਸ ਨੂੰ ਸ਼ਾਇਦ ਹੈ ਕੋਈ ਪੰਜਾਬੀ ਹੋਵੇ ਜੋ ਨਾ ਜਾਂਦਾ ਹੋਵੇ | ਦੇਸ਼ ਵੇਦੇਸ਼ ਚ ਬੱਬੂ ਮਾਨ ਨੇ ਆਪਣੀ ਮਾਂ ਬੋਲੀ ਦੇ ਝੰਡੇ ਗੱਡੇ ਨੇ , ਮਾਨ ਸਾਬ ਨੇ ਓ ਐਵਾਰਡ ਆਪਣੇ ਨਾ ਕੀਤੇ ਨੇ ਜੋ ਕੋਈ ਪੰਜਾਬੀ ਸਿੰਗਰ ਸੋਚ ਵੀ ਨਹੀਂ ਸਕਦਾ | ਜੋ ਬੱਬੂ ਮਾਨ ਦੇ ਕੱਟੜ ਫੈਨਸ ਨੇ ਓਹਨਾ ਨੇ ਮਾਨ ਸਾਬ ਨੂੰ ਆਪਣੀ ਸਿਰ ਦਾ ਤਾਜ ਬਣਾ ਕੇ ਰੱਖਿਆ ਹੋਇਆ ਹੈ |
ਅੱਜ ਕਲ ਦੇ ਸਿੰਗਰ ਸਿਰਫ ਯੂ-ਟੀਯੂਬ ਤੇ ਆਪਣੇ ਇੰਨੇ ਕੁ ਵਿਊ ਬਣਾ ਲੈਂਦੇ ਨੇ ਜਿਸ ਕਰਕੇ ਓ ਜਿਸ ਕਰਕੇ ਓ ਲੋਕ ਦੀਆ ਨਾਜਰ ਚ ਬਹੁਤ ਅਪਰ ਉੱਠ ਜਾਂਦੇ ਹਨ, ਪਾਰ ਹੁਣ ਲੋਕ ਨੂੰ ਸਬ ਪਤਾ ਲੱਗ ਗਿਆ ਹੈ ਕਿ ਇਹ ਸਬ ਕਲਿੱਕਾ ਫੇਕ ਹੁੰਦੀਆਂ ਹਨ| ਬੱਬੂ ਮਾਨ ਤੇ ਗੁਰਦਾਸ ਮਾਨ ਤੋਂ ਇਲਾਵਾ ਸ਼ਾਇਦ ਹੈ ਕੋਈ ਸਿੰਗਰ ਹੋਵੇ ਜੋ ਓ ਫੇਕ ਕਲਿੱਕਾ ਨਾ ਕਰੰਦਾ ਹੋਵੇ |

ਅੱਜ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਨ ਕਿ ਬੱਬੂ ਮਾਨ ਦਾ ਨਾਵੈ ਗਾਣਾ ਟੈਲੀਫੋਨ ਆ ਰਿਹਾ ਹੈ ਜਿਸ ਗਾਣੇ ਦੀ ਵੀ ਬਾਈ ਨੇ ਕੋਈ ਫੇਕ ਕਲਿਕ ਨੀ ਕਰਨੀ , ਉਸ ਨੇ ਇਹ ਸਬ ਆਪਣੇ ਫੈਨਸ ਤੇ ਸਪੋਰਟਰਾ ਦੇ ਸਿਰ ਤੇ ਹੈ | ਮਾਨ ਸਾਬ ਨੂੰ ਇਹ ਪੂਰਾ ਯਕੀਨ ਹੈ ਕਿ ਇਹ ਮੇਰਾ ਗੀਤ ਵੀ ਸੁਪਰਹਿੱਟ ਹੋਵੇਗਾ | ਸਦਾ ਵੀ ਫਰਜ ਬੰਦਾ ਹੈ ਕਿ ਅਸੀਂ ਵੀ ਇਸ ਸੋਂਗ ਨੂੰ ਏਨਾ ਸ਼ੇਅਰ ਕਰੀਏ ਜਿਸ ਉਸ ਦੇ ਵਿਊ ਵੱਧ ਤੋਂ ਵੱਧ ਹੋਣBabbu Maan ਦੇ ਇੱਕ ਬਹੁਤ ਹੀ ਸ਼ਾਨਦਾਰ ਸਿੰਗਲ ਟਰੈਕ ਟੈਲੀਫੂਨ ਵੀਡੀਓ ਰਿਲੀਜ਼ ਹੋ ਚੁੱਕੀ ਹੈ | ਇਸ ਗਾਣੇ ਦੇ ਵੀਡੀਓ ‘ਚ ਬੱਬੂ ਮਾਨ ਨੇ ਇੱਕ ਪਰਨਾ ਬੰਨਿਆ ਹੋਇਆ ਹੈ ‘ਤੇ ਉਹ ਪਰਨੇ ਵਿੱਚ ਬਹੁਤ ਫੱਬ ਰਹੇ ਨੇ |
ਬੱਬੂ ਮਾਨ ਗਾਇਕ, ਗੀਤਕਾਰ, ਸੰਗੀਤਕਾਰ,ਅਦਾਕਾਰ ਦੇ ਨਾਲ ਹੁਣ ਡਾਇਰੈਕਟਰ ਵੀ ਬਣ ਗਏ ਨੇ ਕਿਉਂਕੀ “ਟੈਲੀਫੂਨ” ਗਾਣੇ ਦੇ ਵੀਡੀਓ ਦੇ ਡਾਇਰੈਕਟਰ ਤੇ ਵਿਸ਼ਾ ਸੰਕਲਪ ਵੀ ਖੁਦ ਬੱਬੂ ਮਾਨ ਹੀ ਹਨ | ਲਓ ਜੀ ਬੱਬੂ ਮਾਨ ਦੇ ਕੱਟੜ ਫੈਨਸ ਹੋ ਜਾਓ ਤਿਆਰ ਉਨ੍ਹਾਂ ਦਾ ਇਕ ਹੋਰ ਕਮਾਲ ਦਾ ਗੀਤ ਸੁਨਣ ਦੇ ਲਈ | ਬੱਬੂ ਮਾਨ ਦਾ ਤਾਂ ਅੰਦਾਜ਼ ਹੀ ਵੱਖਰਾ ਹੈ ਨਾ ਤੇ ਉਹ ਕੋਈ ਤਾਰੀਕ ਦਸਦੇ ਨੇ ਤੇ ਨਾ ਹੀ ਕੋਈ ਸਮਾਂ, ਬਸ ਠਾ ਕਰਕੇ ਆਪਣੇ ਗੀਤ ਦੀ ਪਹਿਲੀ ਝੱਲਕ ਜਾਂ ਫਿਰ ਪੂਰਾ ਗੀਤ ਹੀ ਰਿਲੀਜ਼ ਕਰ ਦਿੰਦੇ ਨੇ |

ਉਹ ਇਹ ਵੀ ਕਹਿੰਦੇ ਨੇ ਕਿ ਜੇ ਨਾ ਪਸੰਦ ਆਵੇ ਤਾਂ ਕੋਈ ਨੀ, ਹੋਰ ਗੀਤ ਕੱਢ ਦਵਾਂਗੇ ਟੇਂਸ਼ਨ ਨਹੀਂ ਲੈਣੀ | ਬੱਬੂ ਮਾਨ ਦੇ ਇਸੀ ਬੇਬਾਕ ਤੇ ਸੱਚੇ ਅੰਦਾਜ਼ ਕਰਕੇ ਤਾਂ ਉਨ੍ਹਾਂ ਦੇ ਫੈਨਸ ਉਹਨਾ ਨੂੰ ਇੰਨ੍ਹਾਂ ਪਿਆਰ ਕਰਦੇ ਨੇ | ਟੈਲੀਫੂਨ ਦੀ ਗੱਲ ਕਰੀਏ ਤਾਂ ਇਸਨੂੰ ਲਿਖਿਆ ਵੀ ਖੁਦ ਬੱਬੂ ਮਾਨ ਨੇ ਹੈ ਤੇ ਇਸਦਾ ਮਿਊਜ਼ਿਕ ਵੀ ਖੁਦ ਉਨ੍ਹਾਂ ਨੇ ਹੀ ਕਿੱਤਾ | ਸਾਡੇ ਵਾਂਗ ਤੁਸੀਂ ਵੀ ਕਰੋ ਇੰਤਜ਼ਾਰ ਇਸ ਗੀਤ ਦਾ ! ਬਸ ਤੁਹਾਡਾ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਹੀ ਗਈਆ ਨੇ, ਕਿਉਂਕੀ ਪੂਰਾ ਗਾਣਾ ਦੀ ਵੀਡੀਓ ਰਿਲੀਜ਼ ਹੋ ਚੁੱਕੀ ਹੈ

ਟੈਲੀਫੂਨ ਗਾਣੇ ਪਿੱਛੇ ਸੋਚ ਕੀ ਹੈ ?

“ਟੈਲੀਫੂਨ” ਗਾਣੇ ਵਿੱਚ ਬੱਬੂ ਮਾਨ ਦੀ ਸੋਚ ਬਹੁਤ ਹੀ ਅਲੱਗ ਤੇ ਸਮੁੰਦਰ ਵਾਗੂੰ ਡੂੰਘੀ ਹੈ | ਇਸ ਗਾਣੇ ਵਿੱਚ ਮਾਨ ਨੇ 19 ਵੀ ਸਦੀ ਦੇ ਇਸ਼ਕ ਮਜ਼ਾਜ ਦੀ ਤੇ ਇੱਕ ਗੂੰਗੀ ਕੁੜੀ ਦੇ ਜਜ਼ਬਾਤਾਂ ਦੀ ਗੱਲ ਕੀਤੀ ਹੈ | ਜਿਸ ਕੋਲ “ਟੈਲੀਫੂਨ” ਨਹੀਂ ਹੈ, ਉਹ ਆਪਣੇ ਪ੍ਰੇਮੀ ਨੂੰ ਯਾਦ ਕਰਦੀ ਹੈ ਤੇ ਆਪਣੇ ਹਾਵ-ਭਾਵਾ ਨੂੰ ਖ਼ੱਤ ਵਿੱਚ ਲਿਖਕੇ ਕਹਿੰਦੀ ਹੈ ਕਿ ਸਾਡੇ ਪਿੰਡ Telefoon ਨਹੀ ਇਸੇ ਲਈ ਤੈਨੂੰ ਖ਼ਤ ਪਾਇਆ ਹੈ |

ਇਸੇ ਲਈ ਪਾਇਆ ਤੈਨੂੰ ਖ਼ਤ ਸੱਜਣਾ,ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ

ਇਸੇ ਲਈ ਪਾਇਆ ਤੈਨੂੰ ਖ਼ਤ ਮਹਿਰਮਾਂ ,ਸਾਡੇ ਪਿੰਡ ਹੈਨੀ ਟੈਲੀਫੂਨ ਸੋਹਣਿਆਂ

 ਕੁੱਝ ਖਾਸ ਗੱਲਾਂ ਗੀਤ ਬਾਰੇ•

ਬੱਬੂ ਮਾਨ ਦੇ ਇਸ ਗੀਤ ਵਿੱਚ ਵੱਖਰੀ ਹੀ ਤਰਜ਼ ਤੇ ਆਵਾਜ਼ ਵੀ ਸੁਨਣ ਨੂੰ ਮਿਲ ਰਹੀ ਹੈ | ਬੱਬੂ ਮਾਨ ਇਸ ਗੀਤ ਵਿੱਚ 19 ਵੀ ਸਦੀ ਦੇ ਇਸ਼ਕ ਮਜ਼ਾਜ ਦੀ ਗੱਲ ਕਰਦੇ ਸੁਣਾਈ ਦੇ ਰਹੇ ਨੇ | ਉਝ ਤਾਂ ਤੁਸੀਂ ਹਰ ਰੋਜ਼ ਨਵੇ ਤੋ ਨਵੇ ਗੀਤ ਸੁਣਦੇ ਹੋ ਪਰ ਬੱਬੂ ਮਾਨ ਦੇ ਗੀਤ ਦੀ ਪਹਿਚਾਣ ਅਲੱਗ ਹੀ ਹੁੰਦੀ ਹੈ | ਹਰ ਗੀਤ ਦਾ ਵਿਸ਼ਾ ਵੱਖਰਾ ਸਿੱਧਾ ਤੇ ਸਾਫ ਹੁੰਦਾ ਹੈ ਜਿਵੇ ਇਸ ਗੀਤ ਵਿੱਚ ਵੀ ਹਰ ਗੀਤ ਦੀ ਤਰਾਂ ਵੇਖਣ ਨੂੰ ਮਿਲੇਗਾ, ਕਈ ਸ਼ਰਾਰਤੀ ਅਨਸਰ ਬੱਬੂ ਮਾਨ ਨੂੰ ਮੰਦਾ ਚੰਗਾ ਬੋਲਦੇ ਨੇ ਪਰ ਉਹ Mandian ch jatt Rulda ਵਰਗੇ ਗਾਣਿਆਂ ਦੀ ਗੱਲ ਨਹੀਂ ਕਰਦੇ | ਆਪਣੇ ਵੱਖਰੇ ਸੰਗੀਤ ਤੇ ਲਿਖਤੀ ਨਾਲ ਪਹਿਚਾਣ ਬਣਾਉਣ ਵਾਲਾ ਬੱਬੂ ਬਹੁਤ ਸਾਫ਼ ਤੇ ਅਨੁਕੂਲ ਸੁਭਾਅ ਦਾ ਮਾਲਿਕ ਹੈ | ਪੰਜਾਬ ਦਾ ਨੌਜਵਾਨ ਗਾਇਕ ਬੱਬੂ ਮਾਨ ਇਕ ਵਾਰ ਫਿਰ ਆਪਣੀ ਨਿਵੇਕਲੀ ਅਤੇ ਵਿਲੱਖਣ ਕਿਸਮ ਦੀ ਗਾਇਕੀ ਨਾਲ ਪੰਜਾਬੀਆਂ ਦੇ ਪਿੜ ਵਿਚ ਹਾਜ਼ਰ ਹੈ। ਚਾਰ ਸਾਲ ਦੇ ਵਕਫੇ ਤੋਂ ਬਾਅਦ ਆਪਣੇ ਹੱਥੀਂ ਲਿਖੇ ਅਤੇ ਆਪਣੇ ਹੀ ਸੰਗੀਤ ਨਾਲ ਸੰਵਾਰੇ ਬਹੁਤ ਹੀ ਗੰਭੀਰ ਕਿਸਮ ਦੇ ਗੀਤਾਂ ਨਾਲ ਬੱਬੂ ਮਾਨ ਨੇ ਪੰਜਾਬੀ ਗਾਇਕੀ ਦੇ ਪਿੜ ਵਿਚ ਆਪਣੀ ਵਿਲੱਖਣ ਥਾਂ ਬਣਾ ਲਈ ਹੈ। ਪੰਜਾਬੀ ਗਾਇਕੀ ਦਾ ਜੋ ਰੁਝਾਨ ਚੱਲ ਰਿਹਾ ਹੈ ਉਸ ਵਿਚ ਕਿਸੇ ਵੀ ਥਾਂ ਤੇ ਕਿਸੇ ਗੰਭੀਰ ਸੋਚ, ਸਹਿਜ ਜਾਂ ਸੰਦੇਸ਼ ਦਾ ਝਲਕਾਰਾ ਨਹੀਂ ਮਿਲਦਾ।

ਰਿਸਰਚ : ਅਜਿਹੇ ਵਿਅਕਤੀ ਦਿੰਦੇ ਹਨ ਆਪਣੇ ਜੀਵਨਸਾਥੀ ਨੂੰ ਧੋਖਾ

ਇੱਕ ਆਨਲਾਈਨ ਮਾਰਕਿਟ ਰਿਸਰਚ ਅਤੇ ਡਾਟਾ ਐਨਾਲਿਟਿਕਸ ਫਰਮ ਦੀ ਮੰਨੀਏ ਤਾਂ ਹਰ ਪੰਜ ਵਿੱਚੋਂ ਇੱਕ ਵਿਅਕਤੀ ਧੋਖੇਬਾਜ ਹੁੰਦਾ ਹੈ ਜਾਂ ਉਸਨੂੰ ਆਪਣੇ ਪਾਰਟਨਰ ਤੋਂ ਧੋਖਾ ਮਿਲਦਾ ਹੈ।  ਕੁੱਝ ਵਾਰ-ਵਾਰ ਧੋਖਾ ਦੇਣ ਵਾਲੇ ਲੋਕ ਹਨ ਅਤੇ ਕੁੱਝ ਇੱਕ ਵਾਰ ਅਜਿਹਾ ਕਰਨ ਵਾਲੇ।  ਧੋਖਾ ਕਿਸੇ ਵੀ ਤਰ੍ਹਾਂ ਦਾ ਹੋਵੇ ਪਰ ਬੇਵਫਾਈ ਰਿਸ਼ਤਿਆਂ ਵਿੱਚ ਡੂੰਘੇ ਜ਼ਖਮ ਛੱਡ ਜਾਂਦੀ ਹੈ।  ਰਿਸਰਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁੱਝ ਖਾਸ ਲੱਛਣ ਵਾਲੇ ਲੋਕਾਂ ਵਿੱਚ ਧੋਖਾ ਦੇਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।  ਵੇਖੋ ਕੀ ਕਹਿੰਦੀ ਹੈ ਰਿਸਰਚ…
ਨਹੀਂ ਸੁਧਰਦਾ ਇੱਕ ਵਾਰ ਧੋਖਾ ਦੇਣ ਵਾਲਾ

ਰਿਸਰਚ ਦੀ ਮੰਨੀਏ ਤਾਂ ਇੱਕ ਵਾਰ ਧੋਖਾ ਦੇਣ ਵਾਲਾ ਪੂਰੀ ਤਰ੍ਹਾਂ ਨਹੀਂ ਸੁਧਰ ਸਕਦਾ।  ਜੋ ਲੋਕ ਇੱਕ ਵਾਰ ਧੋਖਾ ਦੇ ਚੁੱਕੇ ਹੁੰਦੇ ਹਨ ਉਨ੍ਹਾਂ ਦੇ  ਧੋਖਾ ਦੇਣ ਦੇ ਘੱਟ ਤੋਂ ਘੱਟ ਤਿੰਨ ਚਾਣਸ ਹੋਰ ਹੁੰਦੇ ਹਨ।  ਕਿਉਂਕਿ ਪਹਿਲੀ ਵਾਰ ਧੋਖਾ ਦੇਣ ਵਾਲਾ ਵਿਅਕਤੀ ਉਹਨੂੰ ਜਸਟਿਫਾਈ ਕਰਨਾ ਸਿੱਖ ਜਾਂਦਾ ਹੈ ਅਤੇ ਦੁਬਾਰਾ ਅਜਿਹਾ ਕਰਨਾ ਉਸਦੇ ਲਈ ਹੋਰ ਆਸਾਨ ਹੁੰਦਾ ਹੈ।
ਹੋ ਸਕਦਾ ਹੈ ਜੈਨੇਟਿਕ ਚੱਕਰ

ਕਈ ਰਿਸਰਚਾਂ ਇਹ ਵੀ ਦੱਸਦੀਆਂ ਹਨ ਕਿ ਧੋਖਾ ਦੇਣ ਲਈ ਜੀਂਸ ਜ਼ਿੰਮੇਦਾਰ ਹੁੰਦੇ ਹਨ।  ਇਸ ਸਟਡੀਜ ਦੇ ਮੁਤਾਬਕ ਧੋਖਾ ਦੇਣ ਵਾਲੇ ਲੋਕਾਂ ਵਿੱਚ ਆਕਸੀਟੋਸਿਨ ਅਤੇ ਵੈਸੋਪ੍ਰੇਸਿਨ ਦੇ ਰਿਸੈਪਟਰ ਘੱਟ ਹੁੰਦੇ ਹਨ ਜੋ ਸੈਕਸ ਤੋਂ ਬਾਅਦ ਬਾਂਡਿੰਗ ਲਈ ਜ਼ਿੰਮੇਦਾਰ ਹੁੰਦੇ ਹਨ।  ਇਸਦੇ ਚਲਦਿਆਂ ਅਜਿਹੇ ਲੋਕ ਕਿਸੇ ਦੇ ਵੀ ਨਾਲ ਵੀ ਬਿਨਾਂ ਅਟੈਚਮੇਂਟ ਦੇ ਸੈਕਸ ਕਰ ਸਕਦੇ ਹਨ ।
ਉਮਰ ਦਾ ਵੀ ਹੁੰਦਾ ਹੈ ਰੋਲ

ਧੋਖਾ ਦੇਣ ਵਿੱਚ ਵਿਅਕਤੀ ਦੀ ਉਮਰ ਦਾ ਵੀ ਰੋਲ ਹੁੰਦਾ ਹੈ।  ਆਨਲਾਇਨ ਡੇਟਿੰਗ ਸਾਇਟ  ਦੀ ਰਿਸਰਚ ਅਨੁਸਾਰ ਔਰਤਾਂ ਦੀ ਧੋਖਾ ਦੇਣ ਦੀ ਔਸਤ ਉਮਰ 36.6 ਸਾਲ ਹੁੰਦੀ ਹੈ।  ਰਿਸਰਚ ਵਿੱਚ ਇਹ ਵੀ ਦੱਸਿਆ ਗਿਆ ਕਿ 30 ਦੇ ਪੜਾਅ ਵਿੱਚ ਲੋਕਾਂ ਵਿੱਚ ਧੋਖਾ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਜਿਆਦਾ ਪੋਰਨ ਵੇਖਣ ਵਾਲੇ

ਸੋਸ਼ਲ,  ਸਾਇਕਾਲਜਿਕਲ ਐਂਡ ਪਰਸਨੈਲਿਟੀ ਸਾਇੰਸ ਵਿੱਚ ਛਪੀ ਇੱਕ ਸਟਡੀ ਦੀ ਮੰਨੀਏ ਤਾਂ ਬਹੁਤ ਜ਼ਿਆਦਾ ਪੋਰਨ ਵੇਖਣ ਵਾਲੇ ਪੁਰਸ਼ਾਂ ਵਿੱਚ ਧੋਖਾ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਬੇਵਫਾਈ ਦਾ ਡਰ

ਜੇਕਰ ਕਿਸੇ ਵਿਅਕਤੀ ਨੂੰ ਇਹ ਡਰ ਹੁੰਦਾ ਹੈ ਕਿ ਉਸਦਾ ਸਾਥੀ ਉਸਨੂੰ ਧੋਖਾ ਨਹੀਂ ਦੇਵੇ ਤਾਂ ਉਸ ਵਿੱਚ ਵੀ ਧੋਖਾ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।  ਸਟਡੀ ਦੱਸਦੀ ਹੈ ਕਿ ਆਪਣੇ ਪਾਰਟਨਰ ਨਾਲ ਧੋਖਾ ਖਾਣ  ਦੇ ਡਰ ਤੋਂ ਉਨ੍ਹਾਂ ਵਿੱਚ ਬਦਲਾ ਲੈਣ ਦੀ ਭਾਵਨਾ ਆ ਜਾਂਦੀ ਹੈ ਅਤੇ ਉਹ ਵੀ ਧੋਖੇਬਾਜੀ ਕਰਨ ਲੱਗਦੇ ਹਨ।
ਉੱਚੀ ਪੋਜੀਸ਼ਨ ਵਾਲੇ ਲੋਕ

ਜਰਨਲ ਆਫ ਸੈਕਸ ਦੀ ਇੱਕ ਸਟਡੀ ਦੇ ਮੁਤਾਬਕ ਜੋ ਲੋਕ ਪਾਵਰਫੁਲ ਜਾਬ ਵਿੱਚ ਹੁੰਦੇ ਹਨ ਉਨ੍ਹਾਂ ਵਿੱਚ ਵੀ ਧੋਖਾ ਦੇਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।  ਪਾਵਰ ਨਾਲ ਇਨਸਾਨ ਵਿੱਚ ਜ਼ਿਆਦਾ ‍ਆਤਮਵਿਸ਼ਵਾਸ ਆਉਂਦਾ ਹੈ,  ਜਿਸਦੇ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਧੋਖਾ ਦੇ ਕੇ ਨਿਕਲ ਲੈਣਗੇ ਅਤੇ ਕੋਈ ਉਨਾਂ ਦਾ ਕੁੱਝ ਵੀ ਨਹੀਂ ਵਿਗਾੜ ਪਾਏਗਾ।

ਆਹ ਅਜਿਹਾ ਕੀ ਭੇਜ ਦਿੱਤਾ ਮਾਂ ਨੇ ਆਪਣੇ ਪੁੱਤ ਨੂੰ- ਦੇਖੋ ਤਸਵੀਰਾਂ

10 ਸਾਲ ਦੇ ਮੁੰਡੇ ਨੂੰ ਉਸ ਦੀ ਮਾਂ ਨੇ ਵਾਟਸਐਪ ‘ਤੇ ਕੁਝ ਅਜਿਹੀਆਂ ਫੋਟੋਆਂ ਭੇਜੀਆਂ, ਜਿਸ ਨੂੰ ਖੋਲਣ ‘ਚ ਵੀ ਉਸ ਨੂੰ ਡਰ ਲੱਗ ਰਿਹਾ ਸੀ। ਆਖਿਰ ਕੀ ਸੀ ਉਨ੍ਹਾਂ ਫੋਟੋਆਂ ‘ਚ ਜਿਹੜੀਆਂ 25 ਹਜ਼ਾਰ ਲੋਕਾਂ ਨੇ ਸ਼ੇਅਰ ਕਰ ਦਿੱਤੀਆਂ।ਸਕਾਟਲੈਂਡ ‘ਚ ਰਹਿਣ ਵਾਲੇ ਲਿਅਮ ਮਕਡਾਨਲਡ ਨੂੰ ਉਸ ਦੀ ਮਾਂ ਨੇ ਦਿਲ ਸ਼ੇਪ ਦੇ ਇਮੋਜ਼ੀ ਦੇ ਨਾਲ ਕੁਝ ਫੋਟੋਆਂ ਉਸ ਨੂੰ ਵਾਟਸਐਪ ‘ਤੇ ਭੇਜੀਆਂ ਸੀ।ਫੋਟੋਆਂ ਭੇਜਣ ਤੋਂ ਤੁਰੰਤ ਬਾਅਦ ਉਸ ਦੀ ਨਾਂ ਨੇ ਉਸ ਨੂੰ ਮੈਸੇਜ ਕੀਤਾ ਕਿ ਉਹ ਫੋਟੋਆਂ ਉਸ ਦੇ ਪਿਤਾ ਨੂੰ ਭੇਜਣੀਆਂ ਸੀ ਅਤੇ ਉਸ ਨੂੰ ਗਲਤੀ ਨਾਲ ਚੱਲੀਆਂ ਗਈਆਂ। ਜਦੋਂ ਲਿਅਮ ਨੇ ਇਹ ਮੈਸੇਜ ਪੜਿਆ ਤਾਂ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਉਹ ਕੀ ਕਰੇ? ਉਸ ਨੂੰ ਲੱਗਾ ਕਿ ਹੋ ਸਕਦਾ ਹੈ ਇਨ੍ਹਾਂ ‘ਚ ਮਾਂ ਦੀਆਂ ਕੁਝ ਨਿੱਜੀ ਫੋਟੋਆਂ ਹੋਣ?
ਲਿਅਮ ਨੇ ਉਸ ਉਲਝਣ ‘ਚ ਮੈਸੇਜ ਦਾ ਸਕ੍ਰੀਨਸ਼ਾਟ ਲੈ ਕੇ ਟਵਿੱਟਰ ‘ਤੇ ਸ਼ੇਅਰ ਕੀਤਾ ਅਤੇ ਲੋਕਾਂ ਤੋਂ ਪੁੱਛਿਆ ਕਿ ਕੀ ਇਨ੍ਹਾਂ ਮੈਸੇਜ ਨੂੰ ਖੋਲ੍ਹਣਾ ਚਾਹੀਦਾ ਹੈ ਜਾਂ ਨਹੀਂ? ਟਵਿੱਟਰ ‘ਤੇ ਉਸ ਦਾ ਇਹ ਟਵੀਟ ਵਾਇਰਲ ਹੋ ਗਿਆ ਅਤੇ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਮੈਸੇਜ ਖੋਲ੍ਹਣ ਲਈ ਕਿਹਾ।
ਲਿਅਮ ਨੇ ਦੱਸਿਆ ਕਿ ਉਨ੍ਹਾਂ ਨੇ ਮੈਸੇਜ ਨੂੰ ਕੁਝ ਸਮੇਂ ਬਾਅਦ ਖੋਲਿਆ ਸੀ। ਉਸ ‘ਚ ਉਨ੍ਹਾਂ ਦੇ ਨਿਊ ਬੋਰਨ ਕਜ਼ਨ ਦੀਆਂ ਫੋਟੋਆਂ ਸਨ। ਹਾਲਾਂਕਿ ਉਨ੍ਹਾਂ ਨੂੰ ਇਹ ਗੱਲ ਸੋਸ਼ਲ ਮੀਡੀਆ ‘ਤੇ ਹਲੇਂ ਤੱਕ ਸ਼ੇਅਰ ਨਹੀਂ ਕੀਤੀ ਹੈ ਕਿਉਂਕਿ ਉਹ ਲੋਕਾਂ ਦੇ ਦਿਲਾਂ ‘ਚ ਇਕ ਸਸਪੇਂਸ ਚਾਹੁੰਦੇ ਹਨ।

ਕਲਾਸ ਵਿਚ ਮੈਡਮ ਦੀ ਗੰਦੀ ਕਰਤੂਤ ….. ਬੱਚੇ ਨੇ ਚੋਰੀ ਬਣਾਈ ਵੀਡੀਉ

In this video clip you can see Aa dekho teacher ki kar rahi aa classroom ch.This is viral and shocking video,A teacher from a government school in Akola district of Maharashtra has been suspended after she was caught on camera making student of her class massage her feet. The video was reportedly shot 15 days ago by a disabled child who studies in her class.

Eh video hai ta old per bhot viral ho reha hai dekho school ch hun aa kujj v hon lagg peya.Ki kahoge es video bare apne vichar deo te share karo vad to vad.Bache eh video na dekhan.We full hope you like this video clip very much,so watch this video clip and enjoy it.Thanks for watching this video clip.
Video:NDTV

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹੁਣੇ ਹੁਣੇ ਅਮਰੀਕਾ ਤੇ ਹੋਇਆ ਖੂਨੀ ਹਮਲਾ ਕਈ ਮਰੇ ਅਤੇ …..

ਅਮਰੀਕਾ ਦੇ ਨਾਰਥਨ ਕੈਲੀਫੋਰਨੀਆ ਦੇ ਯੂ.ਐੱਸ. ਪ੍ਰਾਈਮਰੀ ਸਕੂਲ ਤੇ ਹਮਲਾ ਹੋਣ ਦੀ ਖਬਰ ਮਿਲੀ ਹੈ।

ਜਾਣਕਾਰੀ ਮੁਤਾਬਕ ਇਕ ਬੰਦੂਕਧਾਰੀ ਹਮਲਾਵਰ ਨੇ ਸਕੂਲ ਦੇ ਅੰਦਰ ਦਾਖਲ ਹੋ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਤੇ 2 ਵਿਦਿਆਰਥੀ ਜ਼ਖਮੀ ਹੋ ਗਏ।

ਪੁਲਸ ਨੇ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ‘ਚ ਉਸ ‘ਤੇ ਗੋਲੀ ਚਲਾਈ, ਜਿਸ ਕਾਰਨ ਹਮਲਾਵਰ ਦੀ ਮੌਤ ਹੋ ਗਈ।

ਹਮਲੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਤਕਰੀਬਨ 100 ਗੋਲੀਆਂ ਚਲਣ ਦੀ ਆਵਾਜ਼ ਸੁਣੀ।

ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਪਾਗਲਾਂ ਵਾਂਗ ਅਚਾਨਕ ਫਾਇਰਿੰਗ ਕਰ ਦਿੱਤੀ ਤੇ ਮੌਕੇ ‘ਤੇ ਪਹੁੰਚੀ ਪੁਲਸ ਹੱਥੋਂ ਗੋਲੀ ਲੱਗਣ ਕਾਰਨ ਹਮਲਾਵਰ ਦੀ ਮੌਤ ਹੋ ਗਈ।

ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਅਜੇ ਦੋਸ਼ੀ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਹੈ।….