ਜੇਲ੍ਹ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹੇ ਗੁਰਬਖਸ਼ ਸਿੰਘ ਖਾਲਸਾ, ਲਗਾਈ ਛਲਾਂਗ ਹੋਈ ….

ਜੇਲ੍ਹ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹੇ ਭਾਈ ਗੁਰਬਖਸ਼ ਸਿੰਘ ਖਾਲਸਾ, ਲਗਾਈ ਛਲਾਂਗ ਹੋਈ ਹਾਲਤ ਖਰਾਬ

ਜੇਲ੍ਹ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹੇ ਭਾਈ ਗੁਰਬਖਸ਼ ਸਿੰਘ ਖਾਲਸਾ, ਲਗਾਈ ਛਲਾਂਗ, ਹਾਲਤ ਗੰਭੀਰ: ਧਰਮਨਗਰੀ ‘ਚ ਜੇਲ੍ਹ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਪਾਣੀ ਦੀ ਟੈਂਕੀ ‘ਤੇ ਚੜ੍ਹੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਟੈਂਕੀ ਤੋਂ ਛਲਾਂਗ ਲਗਾਏ ਜਾਣ ਦੀ ਖਬਰ ਹੈ। ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ, ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਭਾਈ ਖਾਲਸਾ ਦੇ ਇਲਾਜ ਲਈ ਉਹਨਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਸਮੈਕ,ਚਿੱਟਾ ਤਾਂ ਪਹਿਲਾ ਹੀ ਨੌਜਵਾਨਾਂ ਦੇ ਹੱਡੀ ਰੱਚ ਚੁੱਕਿਆ ਹੈ ਤੇ ਹੁਣ ਇਕ ਹੋਰ ਖਤਰਨਾਕ ਨਸ਼ਾ “ਜੀਭ ਵਾਲੀ” ਗੋਲੀ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਜੋ ਕਿ ਸਭ ਨਸ਼ਿਆਂ ਤੋ ਕਿਤੇ ਵੱਧ ਨਸ਼ੀਲੀ ਤੇ ਖਤਰਨਾਕ ਮੰਨੀ ਜਾ ਰਹੀ ਹੈ। ਜਿਸ ਨੁੰ ਜੀਭ ਥੱਲੇ ਰੱਖਦੇ ਹੀ 5 ਸਕਿੰਟ ਦੇ ਅੰਦਰ ਇਹ ਆਦਮੀ ਦੇ ਹੋਸ਼ ਭੁੱਲਾ ਦਿੰਦੀ ਹੈ।ਸਾਨੁੰ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਇਹਨਾ ਮਾਰੂ ਨਸ਼ਿਆ ਤੋ ਬਚਾਉਣ ਦੀ ਤਾਂ ਜੋ ਆਉਣ ਵਾਲੀਆ ਨਸਲਾਂ ਬੱਚ ਸਕਣ। ਇਸ ਗੋਲੀ ਬਾਰੇ ਪੁਰੀ ਜਾਣਕਾਰੀ ਲਈ ਹੇਠਾਂ ਵੇਖੋ ਇਹ ਵੀਡੀਓ ਤੇ ਹੋ ਸਕੇ ਤਾ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਨੋਜਵਾਨਾ ਨੂੰ ਇਸ ਮਾਰੂ ਨਸ਼ੇ ਤੋ ਬਚਾਇਆ ਜਾ ਸਕੇ।

ਪੰਜਾਬ ਵਿਚ ਪਿਛਲੇ 25 ਸਾਲਾਂ ਦੌਰਾਨ ਨਸ਼ਿਆਂ ਦਾ ਚਲਨ, ਮੇਰੀ ਮਾੜੀ-ਚੰਗੀ ਬੁਧੀ ਅਨੁਸਾਰ, ਵੱਡੀ, ਲੰਮੀ ਤੇ ਨਿਰੰਤਰ ਯੋਜਨਾ ਦੀ ਲੜੀ ਦਾ ਇਕ ਅਟੁੱਟ ਅੰਗ ਹੈ। ਇਸ ਦਾ ਸਿੱਧਾ ਸਬੰਧ ਪੰਜਾਬ ਦੇ ਭੂਗੋਲਕ ਤੇ ਇਤਹਾਸਕ ਤੌਰ ‘ਤੇ ਏਸ਼ੀਆ ਵਿਚ ਸਥਾਨ ਅਤੇ ਇਸ ਦੀ ਹੋਣੀ ਨਾਲ ਹੈ। ਪਿਛਲੇ ਸੱਤ ਦਹਾਕਿਆਂ ਤੋਂ ਅਦਿੱਖ ਵੈਰੀ ਇਸ ਮਗਰ ਲੱਠ ਲੈਕੇ ਪਏ ਹੋਏ ਹਨ ਕਿਉਂਕਿ ਉਹ ਇਸ ਨੂੰ ਅਪਣੀ ਸੌਂਕਣ ਵਾਂਗ ਨਫਰਤ ਕਰਦੇ ਚਲੇ ਆਏ ਹਨ। ਉਨ੍ਹਾਂ ਦੀ ਸਮਝ ਕਹਿੰਦੀ ਹੈ ਕਿ ਇਕ ਮਜ਼ਬੂਤ ਤੇ ਟਿਕਾਊ ਪੰਜਾਬ ਦੀ ਵੱਖਰੀ ਹੈਸੀਅਤ ਹਿੰਦੁਸਤਾਨ ਲਈ ਖਤਰਾ ਨੰਬਰ ਇਕ ਹੈ ਅਤੇ ਹਿੰਦੁਸਤਾਨ ਦੀ ਹੋਂਦ ਤੇ ਹਸਤੀ ਬਚਦੀ ਹੀ ਤਾਂ ਹੈ ਜੇ ਇਸ ਨੂੰ ਪੂਰੀ ਤਰ੍ਹਾਂ ਮਸਲ ਕੇ ਨਾਲ ਨਹੀਂ ਮਿਲਾਇਆ ਜਾਂਦਾ।ਇਸ ਕੁਝ ਪਿਛੋਂ ਇਸ ਵਿਚ ਲੋਕਰਾਜੀ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਹਰ ਭ੍ਰਿਸ਼ਟਾਚਾਰੀ ਹਰਬਾ ਵਰਤ ਕੇ ਖਤਮ ਕੀਤਾ ਜਾਂਦਾ ਰਿਹਾ। ਅੱਤ ਦੇ ਡਿਕਟੇਟਰੀ ਰੁਝਾਨਾਂ ਵਿਰੁੱਧ ਅਤੇ ਆਟੋਨੋਮੀ ਲਈ ਜਦ ਐਜੀਟੇਸ਼ਨਾਂ ਚਲੀਆਂ ਤਾਂ ਇਨ੍ਹਾਂ ਨੂੰ ਵੱਖਵਾਦੀ ਦਹਿਸ਼ਤਵਾਦ ਕਹਿ ਕੇ ਅਤੇ ਹਰ ਕਿਸਮ ਦਾ ਜ਼ੁਲਮ ਢਾਹ ਕੇ ਦਬਾਅ ਦਿਤਾ ਗਿਆ।

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਪੰਜਾਬ ਵਿੱਚ ਨਵੇ ਨਸ਼ੇ ਨੇ ਦਿੱਤੀ ਦਸਤਕ-‘ਜੀਭ ਵਾਲੀ ਗੋਲੀ’

ਸਮੈਕ,ਚਿੱਟਾ ਤਾਂ ਪਹਿਲਾ ਹੀ ਨੌਜਵਾਨਾਂ ਦੇ ਹੱਡੀ ਰੱਚ ਚੁੱਕਿਆ ਹੈ ਤੇ ਹੁਣ ਇਕ ਹੋਰ ਖਤਰਨਾਕ ਨਸ਼ਾ “ਜੀਭ ਵਾਲੀ” ਗੋਲੀ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਜੋ ਕਿ ਸਭ ਨਸ਼ਿਆਂ ਤੋ ਕਿਤੇ ਵੱਧ ਨਸ਼ੀਲੀ ਤੇ ਖਤਰਨਾਕ ਮੰਨੀ ਜਾ ਰਹੀ ਹੈ। ਜਿਸ ਨੁੰ ਜੀਭ ਥੱਲੇ ਰੱਖਦੇ ਹੀ 5 ਸਕਿੰਟ ਦੇ ਅੰਦਰ ਇਹ ਆਦਮੀ ਦੇ ਹੋਸ਼ ਭੁੱਲਾ ਦਿੰਦੀ ਹੈ।ਸਾਨੁੰ ਲੋੜ ਹੈ ਪੰਜਾਬ ਦੀ ਜਵਾਨੀ ਨੂੰ ਇਹਨਾ ਮਾਰੂ ਨਸ਼ਿਆ ਤੋ ਬਚਾਉਣ ਦੀ ਤਾਂ ਜੋ ਆਉਣ ਵਾਲੀਆ ਨਸਲਾਂ ਬੱਚ ਸਕਣ। ਇਸ ਗੋਲੀ ਬਾਰੇ ਪੁਰੀ ਜਾਣਕਾਰੀ ਲਈ ਹੇਠਾਂ ਵੇਖੋ ਇਹ ਵੀਡੀਓ ਤੇ ਹੋ ਸਕੇ ਤਾ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਨੋਜਵਾਨਾ ਨੂੰ ਇਸ ਮਾਰੂ ਨਸ਼ੇ ਤੋ ਬਚਾਇਆ ਜਾ ਸਕੇ।

ਪੰਜਾਬ ਵਿਚ ਪਿਛਲੇ 25 ਸਾਲਾਂ ਦੌਰਾਨ ਨਸ਼ਿਆਂ ਦਾ ਚਲਨ, ਮੇਰੀ ਮਾੜੀ-ਚੰਗੀ ਬੁਧੀ ਅਨੁਸਾਰ, ਵੱਡੀ, ਲੰਮੀ ਤੇ ਨਿਰੰਤਰ ਯੋਜਨਾ ਦੀ ਲੜੀ ਦਾ ਇਕ ਅਟੁੱਟ ਅੰਗ ਹੈ। ਇਸ ਦਾ ਸਿੱਧਾ ਸਬੰਧ ਪੰਜਾਬ ਦੇ ਭੂਗੋਲਕ ਤੇ ਇਤਹਾਸਕ ਤੌਰ ‘ਤੇ ਏਸ਼ੀਆ ਵਿਚ ਸਥਾਨ ਅਤੇ ਇਸ ਦੀ ਹੋਣੀ ਨਾਲ ਹੈ। ਪਿਛਲੇ ਸੱਤ ਦਹਾਕਿਆਂ ਤੋਂ ਅਦਿੱਖ ਵੈਰੀ ਇਸ ਮਗਰ ਲੱਠ ਲੈਕੇ ਪਏ ਹੋਏ ਹਨ ਕਿਉਂਕਿ ਉਹ ਇਸ ਨੂੰ ਅਪਣੀ ਸੌਂਕਣ ਵਾਂਗ ਨਫਰਤ ਕਰਦੇ ਚਲੇ ਆਏ ਹਨ। ਉਨ੍ਹਾਂ ਦੀ ਸਮਝ ਕਹਿੰਦੀ ਹੈ ਕਿ ਇਕ ਮਜ਼ਬੂਤ ਤੇ ਟਿਕਾਊ ਪੰਜਾਬ ਦੀ ਵੱਖਰੀ ਹੈਸੀਅਤ ਹਿੰਦੁਸਤਾਨ ਲਈ ਖਤਰਾ ਨੰਬਰ ਇਕ ਹੈ ਅਤੇ ਹਿੰਦੁਸਤਾਨ ਦੀ ਹੋਂਦ ਤੇ ਹਸਤੀ ਬਚਦੀ ਹੀ ਤਾਂ ਹੈ ਜੇ ਇਸ ਨੂੰ ਪੂਰੀ ਤਰ੍ਹਾਂ ਮਸਲ ਕੇ ਨਾਲ ਨਹੀਂ ਮਿਲਾਇਆ ਜਾਂਦਾ।ਇਸ ਕੁਝ ਪਿਛੋਂ ਇਸ ਵਿਚ ਲੋਕਰਾਜੀ ਢੰਗ ਨਾਲ ਚੁਣੀਆਂ ਸਰਕਾਰਾਂ ਨੂੰ ਹਰ ਭ੍ਰਿਸ਼ਟਾਚਾਰੀ ਹਰਬਾ ਵਰਤ ਕੇ ਖਤਮ ਕੀਤਾ ਜਾਂਦਾ ਰਿਹਾ। ਅੱਤ ਦੇ ਡਿਕਟੇਟਰੀ ਰੁਝਾਨਾਂ ਵਿਰੁੱਧ ਅਤੇ ਆਟੋਨੋਮੀ ਲਈ ਜਦ ਐਜੀਟੇਸ਼ਨਾਂ ਚਲੀਆਂ ਤਾਂ ਇਨ੍ਹਾਂ ਨੂੰ ਵੱਖਵਾਦੀ ਦਹਿਸ਼ਤਵਾਦ ਕਹਿ ਕੇ ਅਤੇ ਹਰ ਕਿਸਮ ਦਾ ਜ਼ੁਲਮ ਢਾਹ ਕੇ ਦਬਾਅ ਦਿਤਾ ਗਿਆ।

ਅਮ੍ਰਿਤਧਾਰੀ ਸਿੰਘ ਨੇ ਗਾਇਆ ਐਸਾ ਗਾਣਾ ਕਿ ਗਾਂਧੀ ਦੇ ਭਗਤ ਦੇ ਰਹੇ ਨੇ ‘ਧਮਕੀਆਂ’ !!

ਅਮ੍ਰਿਤਧਾਰੀ ਸਿੰਘ ਨੇ ਗਾਇਆ ਐਸਾ ਗਾਣਾ ਕਿ ਗਾਂਧੀ ਦੇ ਭਗਤ ਦੇ ਰਹੇ ਨੇ ‘ਧਮਕੀਆਂ’ !!

ਅਮ੍ਰਿਤਧਾਰੀ ਸਿੰਘ ਨੇ ਕੱਢਿਆ ਗਾਂਧੀ ਦਾ ਜਲੂਸ ਤਾਂ ਦੇ ਰਹੇ ਨੇ ਧਮਕੀਆਂ ਰਾਤੋ ਰਾਤ ਵਾਇਰਲ ਹੋ ਗਿਆ ਸਿੰਘ ਦਾ ਗਾਣਾ ਸਿੰਘ ਦਾ ਵੱਧ ਤੋਂ ਵੱਧ ਸਾਥ ਦਿਓ ਵੀਡੀਓ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ (ਭਗਤ ਸਿੰਘ ਦੀ ਫਾਂਸੀ ਦੇ ਸੰਬੰਧ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ )ਬਾਰੇ ਅਨੇਕ ਸਿਧਾਂਤ ਪ੍ਰਚਲਿਤ ਹਨ। ਇੱਕ ਸਿੱਧਾਂਤ ਇਹ ਹੈ ਕਿ ਮਹਾਤਮਾ ਗਾਂਧੀ ਭਗਤ ਸਿੰਘ ਦੀ ਫਾਂਸੀ ਨੂੰ ਰੋਕ ਸਕਦਾ ਸੀ ਲੇਕਿਨ ਅਜਿਹਾ ਕਰਨ ਤੋਂ ਪਰਹੇਜ ਕੀਤਾ।ਇੱਕ ਹੋਰ ਸਿੱਧਾਂਤ ਹੈ ਕਿ ਗਾਂਧੀ ਨੇ ਬ੍ਰਿਟਿਸ਼ ਦੇ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਭਗਤ ਸਿੰਘ ਨੂੰ ਮਰਵਾਇਆ ਹੈ। ਗਾਂਧੀ ਦੇ ਸਮਰਥਕਾਂ ਕਿ ਦਲੀਲ਼ ਹੈ ਕਿ ਗਾਂਧੀ ਜੀ ਇਸ ਪੁਜੀਸ਼ਨ ਵਿੱਚ ਨਹੀਂ ਸੀ ਕਿ ਬ੍ਰਿਟਿਸ਼ ਹਕੂਮਤ ਨੂੰ ਫਾਂਸੀ ਤੋਂ ਰੋਕ ਸਕਦੇ।ਸਗੋਂ ਉਹ ਦਾਅਵਾ ਕਰਦੇ ਹਨ ਕਿ ਉਹ ਭਗਤ ਸਿੰਘ ਦੇ ਜੀਵਨ ਨੂੰ ਬਚਾਉਣ ਦੇ ਲਈ ਉਨ੍ਹਾਂ ਨੇ ਪੂਰੀ ਵਾਹ ਲਈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਜਾਦੀ ਅੰਦੋਲਨ ਵਿੱਚ ਭਗਤ ਸਿੰਘ ਦੀ ਭੂਮਿਕਾ ਨੇਤਾ ਵਜੋਂ ਗਾਂਧੀ ਦੀ ਭੂਮਿਕਾ ਲਈ ਕੋਈ ਖ਼ਤਰਾ ਨਹੀਂ ਸੀ ਹੈ ਇਸ ਲਈ ਕੋਈ ਕਾਰਨ ਨਹੀਂ ਸੀ ਕਿ ਭਗਤ ਸਿੰਘ ਦੀ ਮੌਤ ਚਾਹੁੰਦੇ।

ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਂਸੀ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ। ਉਨ੍ਹਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਭਗਤ ਸਿੰਘ ਵਰਗੇ ਜਹੀਨ ਆਗੂ ਨੂੰ ਖਤਮ ਕਰ ਦਿੱਤਾ ਅਤੇ ਨਾਲ ਹੀ ਗਾਂਧੀ ਨੂੰ ਸ਼ੱਕੀ ਬਣਾ ਦਿੱਤਾ।ਆਮ ਲੋਕਾਂ ਦਾ ਗੁਮਰਾਹ ਹੋਣਾ ਤਾਂ ਸੌਖਾ ਹੀ ਸੀ ਆਗੂਆਂ ਦਾ ਵੱਡਾ ਹਿੱਸਾ ਵੀ ਅੱਜ ਤੱਕ ਗੁਮਰਾਹ ਹੁੰਦਾ ਆ ਰਿਹਾ ਹੈ।ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨ ਵਿੱਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਥਾਂ ਦਾ ਕੋਈ ਵਾਹ ਨਹੀਂ ਚਲਦਾ ਹੁੰਦਾ (ਮਰ ਕੇ ਹੋਰ ਵੀ ਤਾਕਤਵਰ) ਅੱਜ ਵੀ ਭਾਰਤ ਅਤੇ ਪਾਕਿਸਤਾਨ ਦੀ ਜਨਤਾ ਉਨ੍ਹਾਂ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਵੇਖਦੀ ਹੈ ਜਿਸਨੇ ਆਪਣੀ ਜਵਾਨੀ ਸਹਿਤ ਸਾਰੀ ਜਿੰਦਗਾਨੀ ਦੇਸ਼ ਲਈ ਸਮਰਪਤ ਕਰ ਦਿੱਤੀ। ਸਗੋਂ ਹਿੰਦੋਸਤਾਨ ਦੇ ਰਾਸ਼ਟਰੀ ਪ੍ਰੋਜੇਕਟ ਦੇ ਲਾਗੂ ਹੋਣ ਵਿੱਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਦਰੇਵੇਂ ਦੀ ਪੁੱਠ ਨਾਲ ਮੁੜ ਸਾਜਣ ਦਾ ਅਮਲ ਸੁਰੂ ਕਰ ਦਿੱਤਾ ਹੈ।2007-08 ਵਿੱਚ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹਾਂ ਨੂੰ ਖਾਸ ਕਰ ਪੰਜਾਬ ਵਿੱਚ ਜਿੰਨੇ ਲਾਮਿਸਾਲ ਉਤਸਾਹ ਨਾਲ ਮਨਾਇਆ ਗਿਆ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜ਼ਾਦੀ ਲਈ ਕੁਰਬਾਨੀਆਂ ਦਾ ਪ੍ਰਤੀਕ ਭਗਤ ਸਿੰਘ ਦਾ ਬਿੰਬ ਅਤੇ ਉਸਦੇ ਵਿਚਾਰ ਰਾਜਨੀਤਕ ਪ੍ਰਵਚਨਾਂ ਵਿੱਚ ਨਿਖੇੜੇ ਦਾ ਨੁਕਤਾ ਸਾਬਤ ਹੋਣਗੇ।

ਇਰਾਕ ‘ਚ ਕਿਡਨੈਪ ਸਾਰੇ 39 ਭਾਰਤੀ ਮਾਰੇ ਗਏ……..

‘ਇਰਾਕ ‘ਚ ਕਿਡਨੈਪ ਸਾਰੇ 39 ਭਾਰਤੀ ਮਾਰੇ ਗਏ’: ਸੁਸ਼ਮਾ ਸਵਰਾਜ

39 Indians missing: ਤਿੰਨ ਸਾਲ ਪਹਿਲਾਂ ਇਰਾਕ ਦੇ ਮੋਸੂਲ ‘ਚ ਲਾਪਤਾ ਹੋਏ 39 ਭਾਰਤੀ ਨਾਗਰਿਕਮਾਰੇ ਗਏ ਹਨ। ਇਸ ਗੱਲ ਦੀ ਜਾਣਕਾਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ‘ਚ ਦਿੱਤੀ। ਉਹਨਾਂ ਨੇ ਦੱਸਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਨੂੰ ਆਈ,ਐੱਸ,ਆਈ,ਐੱਸ ਨੇ ਮਾਰ ਦਿੱਤਾ ਹੈ।

39 Indians missing

 

ਜਿਸ ਤੋਂ ਬਾਅਦ ਉਹਨਾਂ ਦੀ ਲਾਸ਼ਾਂ ਨੂੰ ਬਗਦਾਦ ਭੇਜ ਦਿੱਤਾ ਗਿਆ ਸੀ ਤੇ ਅਸੀਂ DNA ਸੈਂਪਲ ਦੇ ਰਾਹੀ ਉਹਨਾਂ ਦੀਆਂ ਲਾਸ਼ਾਂ ਦੀ ਜਾਂਚ ਕੀਤੀ। ਜੋ ਲਾਸ਼ਾਂ ਮਿਲਿਆਂ ਹਨ ਉਹਨਾਂ ‘ਚੋ 38 ਦੇ DNA ਟੈਸਟ ਮੈਚ ਕਰ ਦਿੱਤੇ ਗਏ ਹਨ ਤੇ ਜਦ ਕਿ 39ਵੇਂ ਸੈਂਪਲ ਦੀ ਜਾਂਚ ਚੱਲ ਰਹੀ ਹੈ। ਸ਼ੁਸਮਾ ਨੇ ਦੱਸਿਆ ਕਿ ਪਹਾੜ ਦੀ ਖੁਦਾਈ ਕਰਨ ਤੋਂ ਬਾਅਦ ਲਾਸ਼ਾਂ ਨੂੰ ਕੱਢਿਆਂ ਗਿਆ ਸੀ ਤੇ ਉਸ ਤੋਂ ਬਾਅਦ ਜਰਨਲ ਬੀਕੇ ਸਿੰਘ ਵੀ ਉਥੇ ਗਏ ਸਨ ਤੇ ਉਹਨਾਂ ਨੇ ਸਬੂਤਾਂ ਨੂੰ ਲੱਭਣ ‘ਚ ਬਹੁਤ ਮਿਹਨਤ ਕੀਤੀ ਸੀ।

39 Indians missing

ਲੋਕ ਪਹਿਚਾਣ ਹੀ ਨਹੀਂ ਸਕਦੇ ਕਿ ਮਾਂ-ਪੁੱਤ ਤੁਰੇ ਜਾ ਰਹੇ ਆ…!!

ਲੋਕ ਪਹਿਚਾਣ ਹੀ ਨਹੀਂ ਸਕਦੇ ਕਿ ਮਾਂ-ਪੁੱਤ ਤੁਰੇ ਜਾ ਰਹੇ ਆ…!!

ਦੁਨੀਆ ਬੜੀ ਅਜ਼ੀਬ ਹੈ ਇਥੇ ਕਈ ਵਾਰੀ ਅਜਿਹਾ ਸੁਨਣ-ਦੇਖਣ ਨੂੰ ਮਿਲਦਾ ਹੈ ਜਿਸਤੇ ਯਕੀਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਅਜਿਹੀ ਹੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਚ ਇਕ 50 ਵਰ੍ਹਿਆਂ ਨੂੰ ਟੱਪੀ ਔਰਤ ਨੇ ਆਪਣੀ Fitness ਨੂੰ ਇਹਨਾਂ ਵਧੀਆ ਤਰੀਕੇ ਨਾਲ Maintain ਕੀਤਾ ਹੈ ਕਿ ਲੋਕ ਮੰਨਦੇ ਹੀ ਨਹੀਂ ਕਿ ਉਸਦੇ ਨਾਲ ਤੁਰਿਆ ਜਾਂਦਾ ਉਸਦਾ ਪੁੱਤ ਸੱਚੀ ਉਸਦਾ ਪੁੱਤ ਹੀ ਹੈ। फिटनेस हमारे स्वस्थ के लिए बेहद ज़रूरी है एक ऐसी ही खबर हमारे सामने आ रही है जहाँ एक माँ की फिटनेस ऐसी है कि जब वो अपने बेटे के साथ चलती है तो लोग मानते ही नहीं की वो माँ और वो बेटा है। वहीँ लियू कहती हैं मैं हमेशा खुद को 15 साल का महसूस करती हूं।’ लियू के मुताबिक, जहां तक बात सौंदर्य प्रसाधनों की है तो उनका इस्तेमाल वह न के बराबर करती हैं।लेकिन फिटनेस को लेकर वह हमेशा सजग रहती हैं। 30 साल से एक्सरसाइज कर रही हैं। लियू रोजाना पास की ही झील में तैराकी के लिए जाती हैं। इसके बाद वेट ट्रेनिंग करती हैं।वह कहती हैं, इस उम्र तक आते-आते महिलाएं जैकेट में खुद को छिपाने लगती हैं, लेकिन वह बेधड़क बिकनी पहनती हैं। वह रोजाना फोटो शेयर करती हैं। प्रशंसकों की संख्या 75 हजार के पार है।Liu Yelin has proved to the world that you can look young no matter how much you age! A resident of China, this woman is close to 50 and yet, people mistake her to be her 22-year-old son’s girlfriend.

ਸਿਰਫ਼ ਇੱਕ ਮਹੀਨੇ ਵਿੱਚ ਚਮੜੀ ਦੇ ਸਫੈਦ ਦਾਗਾਂ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਸਿਰਫ਼ ਇੱਕ ਮਹੀਨੇ ਵਿੱਚ ਚਮੜੀ ਦੇ ਸਫੈਦ ਦਾਗਾਂ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਸਫੈਦ ਦਾਗ ਕਿਸੇ ਨੂੰ ਵੀ ਹੋ ਸਕਦੇ ਹਨ ਅਤੇ ਇਹ ਇੱਕ ਬਿਮਾਰੀ ਹੈ ਜੋ ਸਮੇਂ ਉਪਰ ਇਲਾਜ ਕਰਨ ਤੇ ਠੀਕ ਹੋ ਸਕਦੀ ਹੈ |ਪਰ ਕਈ ਵਾਰ ਲੋਕ ਇਸਨੂੰ ਛੂਤ ਦੀ ਬਿਮਾਰੀ ਮੰਨ ਲੈਂਦੇ ਹਨ ਅਤੇ ਇਸ ਕਾਰਨ ਇਸ ਬਿਮਾਰੀ ਨਾਲ ਪੀੜਿਤ ਮਰੀਜਾਂ ਦੇ ਨਾਲ ਉਠਣਾ-ਬੈਠਣਾ ਤੱਕ ਦੁੱਬਰ ਕਰ ਦਿੰਦੇ ਹਨ ,ਜਦਕਿ ਇਹ ਗਲਤ ਹੈ |

ਜੇਕਰ ਇਹ ਲੜਕੀਆਂ ਨੂੰ ਹੋ ਜਾਵੇ ਤਾਂ ਉਹਨਾਂ ਨੂੰ ਪੂਰੀ ਜਿੰਦਗੀ ਆਫਤ ਆ ਜਾਂਦੀ ਹੈ ,ਕਿਉਂਕਿ ਅਜਿਹੀਆਂ ਲੜਕੀਆਂ ਦੇ ਵਿਆਹ ਹੋਣ ਵਿਚ ਕਾਫੀ ਦਿੱਕਤ ਆਉਂਦੀ ਹੈ ਅਤੇ ਕਈਆਂ ਦਾ ਤਾਂ ਹੁੰਦਾ ਵੀ ਨਹੀਂ |ਜਦਕਿ ਇਹ ਗਲਤ ਹੈ |ਤਾਂ ਇਹਨਾਂ ਗਲਤ ਚੀਜਾਂ ਨੂੰ ਠੀਕ ਕਰਨ ਦੇ ਕੀ ਕੀਤਾ ਜਾਵੇ ?…………………

ਇਹਨਾਂ ਗਲਤ ਚੀਜਾਂ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਕੇਵਲ ਇਸ ਲੇਖ ਵਿਚ ਦਿੱਤੇ ਗਏ ਇਲਾਜ ਨੂੰ ਪੜਨ ਦੀ ਜਰੂਰਤ ਹੈ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਇਸ ਇਲਾਜ ਦੇ ਬਾਰੇ ਦੱਸਣ ਦੀ ਜਰੂਰਤ ਹੈ |ਜਿਸ ਨਾਲ ਕਿ ਮਰੀਜ ਘਰ ਬੈਠੇ ਹੀ ਇਸ ਬਿਮਾਰੀ ਦਾ ਇਲਾਜ ਕਰ ਸਕੇ |

ਆਸਾਨ ਹੈ ਇਹ ਉਪਾਅ………………………

ਇਹ ਉਪਾਅ ਬਹੁਤ ਹੀ ਆਸਾਨ ਹੈ ਅਤੇ ਰਾਮਬਾਣ ਇਲਾਜ ਮੰਨਿਆਂ ਜਾਂਦਾ ਹੈ ਅਤੇ ਤੁਹਾਨੂੰ ਇਸਦਾ ਅਸਰ 15 ਦਿਨ ਵਿਚ ਹੀ ਦਿਖਣ ਲੱਗੇਗਾ |ਇਹ ਨਾਰੀਅਲ ਤੇਲ ਦਾ ਵਿਸ਼ੇਸ਼ ਤਰਾਂ ਦਾ ਮਿਸ਼ਰਣ ਹੈ ਜਿਸਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ |

ਲਾਲ ਮਿੱਟੀ……………………..

ਲਾਲ ਮਿੱਟੀ ਨੂੰ ਸਫੈਦ ਦਾਗ ਦਾ ਅਸਰਦਾਰ ਇਲਾਜ ਮੰਨਿਆਂ ਜਾਂਦਾ ਹੈ ਜਦਕਿ ਸ਼ਹਿਰ ਵਿਚ ਰਹਿਣ ਵਾਲੇ ਘੱਟ ਲੋਕਾਂ ਨੂੰ ਹੀ ਇਸ ਗੱਲ ਦੀ ਜਾਣਕਾਰੀ ਹੈ |ਕਈ ਜਗਾਂ ਉੱਪਰ ਤਾਂ ਲੋਕ ਇਸ ਬਿਮਾਰੀ ਦੇ ਇਲਾਜ ਦੇ ਲਈ ਲਾਲ ਮਿੱਟੀ ਦਾ ਹੀ ਇਸਤੇਮਾਲ ਕਰਦੇ ਹਨ |

ਇਹ ਹੈ ਵਿਧੀ………………………..

– 1 ਚਮਚ ਅਦਰਕ ਦਾ ਰਸ

– 2 ਚਮਚ ਲਾਲ ਮਿੱਟੀ

ਕਿਉਂ ਹੈ ਫਾਇਦੇਮੰਦ………………………….

– ਲਾਲ ਮਿੱਟੀ ਵਿਚ ਕਾੱਪਰ ਦੀ ਮਾਤਰਾ ਜਿਆਦਾ ਹੁੰਦੀ ਹੈ |ਇਸ ਲਈ ਜਦ ਤੁਸੀਂ ਆਪਣੀ ਚਮੜੀ ਉੱਪਰ ਲਾਲ ਮਿੱਟੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਕਾੱਪਰ ਚਮੜੀ ਵਿਚ ਮੇਲੇਨਿਨ ਦੇ ਨਿਰਮਾਣ ਨੂੰ ਵਧਾ ਦਿੰਦੀ ਹੈ ਜਿਸ ਨਾਲ ਸਫੈਦ ਦਾਗ ਠੀਕ ਹੋ ਜਾਂਦੇ ਹਨ |

– ਅਦਰਕ ਨਾਲ ਬਲੱਡ ਸਰਕੂਲੇਸ਼ਣ ਵਧਦਾ ਹੈ ਜਿਸ ਨਾਲ ਸਫੈਦ ਦਾਗ ਵਾਲੀ ਜਗਾ ਵਿਚ ਪੋਸ਼ਣ ਦੀ ਮਾਤਰਾ ਪੂਰੀ ਹੁੰਦੀ ਹੈ ਦਾਗ ਜਲਦੀ ਠੀਕ ਹੋਣ ਵਿਚ ਸਹਾਇਕ ਹੁੰਦੇ ਹਨ |

ਇਸ ਤਰਾਂ ਲਗਾਓ ਇਹਨਾਂ ਦਾਗਾਂ ਵਿਚ ਲਾਲ ਮਿੱਟੀ…………………………….

– ਪਰ ਇਹਨਾਂ ਦਾਗਾਂ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਵਿਸ਼ੇਸ਼ ਤਰੀਕੇ ਨਾਲ ਦਾਗਾਂ ਉੱਪਰ ਲਾਲ ਮਿੱਟੀ ਲਗਾਉਣ ਦੀ ਜਰੂਰਤ ਹੈ |

– ਇਹਨਾਂ ਦਾਗਾਂ ਉੱਪਰ ਲਾਲ ਮਿੱਟੀ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਚਮਚ ਅਦਰਕ ਦੇ ਰਸ ਵਿਚ 2 ਚਮਚ ਲਾਲ ਮਿੱਟੀ ਦਾ ਪਾਊਡਰ ਮਿਲਾ ਕੇ ਪੇਸਟ ਬਣਾਓ |

– ਫਿਰ ਇਸ ਪੇਸਟ ਨੂੰ ਦਾਗਾਂ ਉੱਪਰ ਲਗਾਓ |

– ਹੁਣ ਦੋ ਮਿੰਟ ਦੇ ਲਈ ਮਸਾਜ ਕਰੋ ਅਤੇ ਫਿਰ ਇਸਨੂੰ ਸੁੱਕਣ ਦੇ ਲਈ ਛੱਡ ਦਵੋ |

– ਅਜਿਹਾ ਰੋਜਾਨਾਂ ਕਰੋ |ਇਸ ਨਾਲ ਸਫੈਦ ਦਾਗ ਜਲਦੀ ਭਰਨ ਲੱਗ ਜਾਣਗੇ |

ਜਰੂਰੀ ਹਦਾਇਤ…………………………..

– ਇਸ ਉਪਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਮਕ ,ਮਿਰਚੀ ,ਤਲਿਆ ਹੋਇਆ ,ਮਾਸ ,ਮੱਛੀ ,ਸ਼ਰਬ ,ਨਸ਼ੇ ਦਾ ਸੇਵਨ ਬਿਲਕੁਲ ਬੰਦ ਕਰਨ ਦੀ ਜਰੂਰਤ ਹੈ | ਜੇਕਰ ਤੁਸੀਂ ਇਹਨਾਂ ਚੀਜਾਂ ਦਾ ਸੇਵਨ ਬੰਦ ਕਰ ਸਕਦੇ ਹੋ ਤਾਂ ਹੀ ਇਸ ਉਪਾਅ ਨੂੰ ਸ਼ੁਰੂ ਕਰੋ ਕਿਉਂਕਿ ਬਿਨਾਂ ਇਹਨਾਂ ਚੀਜਾਂ ਦਾ ਸੇਵਨ ਬੰਦ ਕੀਤੇ ਇਹ ਉਪਾਅ ਉਹਨਾਂ ਕਾਰਗਰ ਨਹੀਂ ਹੁੰਦੇ

– ਨਾਲ ਹੀ ਨਾਲ ਜੋ ਹਿਮੋਪੈਥੀ ਇਲਾਜ ਇਸ ਬਿਮਾਰੀ ਦੇ ਲਈ ਕਰਵਾ ਰਹੇ ਹੋ ਉਸਨੂੰ ਇਸ ਨੁਸਖੇ ਦੇ ਇਸਤੇਮਾਲ ਕਰਨ ਦੇ ਦੌਰਾਨ ਜਾਰੀ ਰੱਖੋ |ਇਸ ਨਾਲ ਦੁੱਗਣਾ ਅਸਰ ਹੁੰਦਾ ਹੈ |

– ਇਸ ਤੋਂ ਇਲਾਵਾ ਇਸ ਨੁਸਖੇ ਦਾ ਇਸਤੇਮਾਲ ਕਰਨ ਦੇ ਦੌਰਾਨ ਰੋਜਾਨਾਂ ਸਵੇਰੇ ਇੱਕ ਗਿਲਾਸ ਲੌਕੀ ਦਾ ਜੂਸ ਪਿਓ |ਇਸ ਜੂਸ ਵਿਚ 11 ਤੁਲਸੀ ਪੱਤੇ ਅਤੇ 11 ਪੁਦੀਨੇ ਦੇ ਪੱਤੇ ਪਾ ਕੇ ਪੀਂਦੇ ਰਹੋ ਤਾਂ ਜਿਆਦਾ ਫਾਇਦੇਮੰਦ ਰਹੇਗਾ |

ਆਹ ਓਵਰਲੋਡਿੰਗ ਦੀਆਂ ਤਸਵੀਰਾਂ ਦੇਖ ਕੇ ਚੌਂਕ ਜਾਵੋਂਗੇ ਜਿੰਦਗੀ ਚ ਕਦੇ ਨਹੀਂ ਦੇਖੀਆਂ ਹੋਣੀਆਂ

ਆਹ ਓਵਰਲੋਡਿੰਗ ਦੀਆਂ ਤਸਵੀਰਾਂ ਦੇਖ ਕੇ ਚੌਂਕ ਜਾਵੋਂਗੇ ਜਿੰਦਗੀ ਚ ਕਦੇ ਨਹੀਂ ਦੇਖੀਆਂ ਹੋਣੀਆਂ

ਤੁਸੀਂ ਸੜਕ ਤੇ ਬਹੁਤ ਜ਼ਿਆਦਾ ਓਵਰਲੋਡਿੰਗ ਵਾਲੀਆਂ ਆਹ ਤਸਵੀਰਾਂ ਦੇਖ ਕੇ ਚੋਂਕ ਜਾਵੋਂਗੇ ਹੇਠਾਂ ਦੀਆਂ ਸਲਾਈਡਾਂ ਵੇਖੋ
1

2

3

4

5

6

7

8

9

ਤਾਜ ਵੱਡੀ ਖਬਰ -ਜਬਰ-ਜ਼ਨਾਹ ਦੇ ਮਾਮਲੇ ‘ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ….

ਤਾਜ ਵੱਡੀ ਖਬਰ -ਜਬਰ-ਜ਼ਨਾਹ ਦੇ ਮਾਮਲੇ ‘ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ….


ਜਬਰ-ਜ਼ਨਾਹ ਦੇ ਮਾਮਲੇ ‘ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ਦਿੱਤੀ ਜ਼ਮਾਨਤ:ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਮਾਮਲੇ ‘ਚ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁੱਚਾ ਸਿੰਘ ਲੰਗਾਹ ਨੂੰ ਜ਼ਮਾਨਤ ਦੇ ਦਿੱਤੀ ਹੈ।ਜਬਰ-ਜ਼ਨਾਹ ਦੇ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ਦਿੱਤੀ ਜ਼ਮਾਨਤ

ਦੱਸਿਆ ਜਾਂਦਾ ਹੈ ਕਿ ਪਠਾਨਕੋਟ ‘ਚ ਵਿਜੀਲੈਂਸ ਵਿਭਾਗ ਵਿੱਚ ਤਾਇਨਾਤ ਵਿਧਵਾ ਮਹਿਲਾ ਨੇ ਸੁੱਚਾ ਸਿੰਘ ਲੰਗਾਹ ‘ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾਇਆ ਸੀ,ਜਿਸ ਤੋਂ ਬਾਅਦ ਪੁਲਿਸ ਨੇ ਸੁੱਚਾ ਸਿੰਘ ਲੰਗਾਹ ਦੇ ਵਿਰੁੱਧ ਧਾਰਾ 376,384,420 ਅਤੇ 506 ਅਧੀਨ ਸਿਟੀ ਪੁਲਿਸ ਸਟੇਸ਼ਨ ਗੁਰਦਾਸਪੁਰ ਦੇ ਵਿੱਚ ਐੱਫ.ਆਈ. ਆਰ. ਦਰਜ ਕੀਤੀ ਸੀ।ਜਬਰ-ਜ਼ਨਾਹ ਦੇ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ਦਿੱਤੀ ਜ਼ਮਾਨਤਬੀਤੀ ਦਿਨੀਂ ਗੁਰਦਾਸਪੁਰ ਦੀ ਜਿਲ੍ਹਾ ਅਦਾਲਤ ਦੇ ਵਿੱਚ ਮਹਿਲਾ ਆਪਣੇ ਬਿਆਨ ਦਰਜ਼ ਕਰਵਾਏ ਸਨ।ਸੁੱਚਾ ਸਿੰਘ ਲੰਗਾਹ ‘ਤੇ ਜਬਰ-ਜ਼ਨਾਹ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਪੁਲਿਸ ਮੁਲਾਜ਼ਮ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ।ਜਬਰ-ਜ਼ਨਾਹ ਦੇ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਨੂੰ ਹਾਈ ਹਾਈਕੋਰਟ ਨੇ ਦਿੱਤੀ ਜ਼ਮਾਨਤਉਕਤ ਔਰਤ ਨੇ ਕਿਹਾ ਹੈ ਕਿ ਇਸ ਸੀ.ਡੀ. ਸਬੰਧੀ ਉਸ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ।ਸੁੱਚਾ ਸਿੰਘ ਲੰਗਾਹ ਨੇ ਉਸ ਨਾਲ ਕਿਸੇ ਤਰ੍ਹਾ ਦੀ ਜ਼ਬਰਦਸਤੀ ਨਹੀਂ ਕੀਤੀ।ਇਸ ਤੋਂ ਪਹਿਲਾਂ ਹੀ ਸੁੱਚਾ ਸਿੰਘ ਲੰਗਾਹ ਨੇ ਹਾਈਕੋਰਟ ਵਿਚ ਆਪਣੇ ਵਕੀਲਾਂ ਦੇ ਜ਼ਰੀਏ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਸੀ,ਜਿਸ ਤੋਂ ਬਾਅਦ ਅੱਜ ਹਾਈਕੋਰਟ ਨੇ ਵੀ ਸੁੱਚਾ ਸਿੰਘ ਲੰਗਾਹ ਜ਼ਮਾਨਤ ਦੇ ਦਿੱਤੀ ਹੈ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ ਸਕੂਲੀ ਬੱਚਿਆਂ ਨਾਲ ਭਰੀ ਬਸ ਪਲਟੀ ਅਤੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਦਰਦਨਾਕ ਹਾਦਸਾ ਸਕੂਲੀ ਬੱਚਿਆਂ ਨਾਲ ਭਰੀ ਬਸ ਪਲਟੀ ਅਤੇ

 

 

ਮੋਗਾ ਜ਼ਿਲੇ ਦੇ ਕਸਬਾ ਬੱਧਨੀ ਕਲਾਂ ਵਿਖੇ ਬੱਚਿਆਂ ਨਾਲ ਭਰੀ ਸਕੂਲ ਬਸ ਅਚਾਨਕ ਪਲਟ ਗਈ ਜਿਸ ਵਿਚ 35 ਦੇ ਕਰੀਬ ਅਤੇ ਸਕੂਲ ਸਟਾਫ ਸਵਾਰ ਸੀ। ਇਸ ਹਾਦਸੇ ‘ਚ ਕਈ ਬੱਚਿਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
PunjabKesari
ਮਿਲੀ ਜਾਣਕਾਰੀ ਅਨੁਸਾਰ ਬੱਧਨੀ ਕਲਾਂ ਇਲਾਕੇ ਦੇ ਪ੍ਰਾਈਵੇਟ ਸਕੂਲ ਐੱਸ. ਬੀ. ਡੀ. ਐੱਸ. ਇੰਟਰਨੈਸ਼ਨਲ ਸਕੂਲ ਦੀ ਬਸ ਬੱਚਿਆਂ ਨੂੰ ਲੈ ਕੇ ਸਕੂਲ ਆ ਰਹੀ ਸੀ ਅਤੇ ਅਚਾਨਕ ਬਸ ਵਿਚ ਕੋਈ ਤਕਨੀਕੀ ਖਰਾਬੀ ਆਉਣ ਕਾਰਨ ਬਸ ਖੇਤਾਂ ਵਿਚ ਪਲਟ ਗਈ।
PunjabKesari
ਆਸਪਾਸ ਦੇ ਲੋਕਾਂ ਦੀ ਮਦਦ ਨਾਲ ਬਸ ‘ਚ ਸਵਾਰ ਬੱਚਿਆਂ ਅਤੇ ਸਟਾਫ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਨੂੰ ਬੱਧਨੀ ਕਲਾਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
PunjabKesari
ਕੀ ਸਕੂਲ ਬਸ ਦੇ ਸਾਰੇ ਨਿਯਮ ਪੂਰੇ ਸਨ ਜਾਂ ਨਹੀਂ ਇਸ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਫਿਲਹਾਲ ਜ਼ਖਮੀ ਬੱਚਿਆਂ ਦੇ ਇਲਾਜ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।