ਜਲੰਧਰ ਤੋਂ ਪਿੱਛਾ ਕਰ ਰਹੇ ਮੁੰਡਿਆਂ ਤੋਂ ਕੁੜੀ ਨੇ ਮੋਗਾ ਬੱਸ ਸਟੈਂਡ ‘ਤੇ ਇੰਝ ਬਚਾਈ ਜਾਨ

ਆਹ ਦੇਖ ਲਵੋ ਮੰਡੀਰ ਦਾ ਹਾਲ .. ਇਹੋ ਜਿਹੇ ਹੀ ਪੰਜਾਬੀਆਂ ਦੀ ਇੱਜ਼ਤ ਖਰਾਬ ਕਰਦੇ ਨੇ ..

<  

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ ਤੋਂ ਪਿੱਛਾ ਕਰ ਰਹੇ ਮੁੰਡਿਆਂ ਤੋਂ ਕੁੜੀ ਨੇ ਮੋਗਾ ਬੱਸ ਸਟੈਂਡ ‘ਤੇ ਇੰਝ ਬਚਾਈ ਜਾਨ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ਦੀ ਰਹਿਣ ਵਾਲੀ ਵਿਦਿਆਰਥਣ ਨੇ ਸੋਮਵਾਰ ਨੂੰ ਜਲੰਧਰ ਦੇ ਬੱਸ ਸਟੈਂਡ ਤੋਂ ਪਿੱਛਾ ਕਰ ਰਹੇ ਦਬੰਗਾਂ ਤੋਂ ਬੱਚਣ ਲਈ ਮੋਗਾ ਬੱਸ ਸਟੈਂਡ ‘ਤੇ ਬਾਥਰੂਮ ‘ਚ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਬਾਥਰੂਮ ‘ਚੋਂ ਵਿਦਿਆਰਥਣ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਉਸ ਨੂੰ ਉਦੋਂ ਕੱਢਿਆ ਗਿਆ।

ਪੁਲਸ ਨੇ ਬੱਸ ਸਟੈਂਡ ‘ਤੇ ਵਾਪਰੀ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਲੈ ਲਈ ਹੈ, ਜਿਸ ਦੇ ਆਧਾਰ ‘ਤੇ ਵਿਅਕਤੀਆਂ ਦੀ ਪਛਾਣ ਕਰਕੇ ਨੌਜਵਾਨਾਂ ਨੂੰ ਫੜਿਆ ਜਾਵੇਗਾ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਦਿਆਰਥਣ ਨੇ ਦੱਸਿਆ ਕਿ ਐਤਵਾਰ ਨੂੰ ਉਹ ਜਲੰਧਰ ਆਪਣੇ ਰਿਸ਼ਤੇਦਾਰ ਦੇ ਕੋਲ ਗਈ ਸੀ। ਸੋਮਵਾਰ ਸਵੇਰੇ ਉਹ ਜਲੰਧਰ ਦੇ ਬੱਸ ਸਟੈਂਡ ਤੋਂ ਕਰੀਬ 10 ਵਜੇ ਨਿੱਜੀ ਬੱਸ ‘ਚ ਮੋਗਾ ਲਈ ਚੱਲੀ ਸੀ। ਬੱਸ ‘ਚ ਜਲੰਧਰ ਤੋਂ 3 ਨੌਜਵਾਨ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਨੌਜਵਾਨ ਵਿਦਿਆਰਥਣ ਦੀ ਸੀਟ ਦੇ ਪਿੱਛੇ ਵਾਲੀ ਸੀਟ ‘ਤੇ ਬੈਠਾ ਸੀ। ਨਕੋਦਰ ਤੋਂ ਅੱਗੇ ਪਹੁੰਚ ਕੇ ਉਸ ਨੌਜਵਾਨ ਨੇ ਛੇੜਛਾੜ ਸ਼ੁਰੂ ਕਰ ਦਿੱਤੀ। ਇਸ ‘ਤੇ ਵਿਦਿਆਰਥਣ ਨੇ ਵਿਰੋਧ ਕੀਤਾ ਤਾਂ ਨੌਜਵਾਨ ਨੇ ਉਸ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ। ਬੱਸ ‘ਚ ਸਵਾਰ ਉਸ ਦੇ ਦੋਸਤ ਵੀ ਉਸ ਦੇ ਨਾਲ ਆ ਕੇ ਬੈਠ ਗਏ। ਨੌਜਵਾਨ ਨੇ ਮੋਬਾਇਲ ਤੋਂ ਫੋਨ ਕਰਕੇ ਕੁਝ ਸਾਥੀਆਂ ਨੂੰ ਮੋਗਾ ਬੱਸ ਸਟੈਂਡ ਆਉਣ ਲਈ ਕਿਹਾ।
ਉਸ ਨੇ ਅੱਗੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਮੋਗਾ ਬੱਸ ਸਟੈਂਡ ‘ਤੇ ਉਤਰਦੇ ਹੀ ਤਿੰਨੋਂ ਨੌਜਵਾਨ ਉਸ ਦੇ ਪਿੱਛੇ ਲੱਗ ਗਏ। ਇਸ ਦੌਰਾਨ ਵਿਦਿਆਰਥਣ ਬਾਥਰੂਮ ‘ਚ ਲੁਕ ਗਈ ਅਤੇ ਦਰਵਾਜ਼ਾ ਬੰਦ ਕਰ ਲਿਆ। ਇਥੋਂ ਵਿਦਿਆਰਥਣ ਨੇ 101 ਨੰਬਰ ‘ਤੇ ਫੋਨ ਕਰਕੇ ਮਦਦ ਮੰਗੀ। ਇਸ ‘ਤੇ ਫਾਇਰ ਬ੍ਰਿਗੇਡ ਦੇ ਸਬ ਫਾਇਰ ਅਫਸਰ ਜਗਦੀਸ਼ ਸ਼ਰਮਾ ਵੈਨ ਲੈ ਕੇ ਬੱਸ ਸਟੈਂਡ ਪਹੁੰਚੇ ਅਤੇ ਵਿਦਿਆਰਥਣ ਨੂੰ ਬਾਹਰ ਕੱਢਿਆ।
ਸੂਤਰਾਂ ਮੁਤਾਬਕ ਜਿਸ ਬੱਸ ‘ਚ ਇਹ ਘਟਨਾ ਹੋਈ, ਉਹ ਬੱਸ ਓਰਬਿਟ ਟਰਾਂਸਪੋਰਟ ਕੰਪਨੀ ਦੀ ਲਾਲ ਰੰਗ ਦੀ ਬੱਸ ਸੀ। ਇਹ ਬੱਸ ਸੋਮਵਾਰ ਸਵੇਰੇ ਜਲੰਧਰ ਤੋਂ ਅਬੋਹਰ ਲਈ ਰਵਾਨਾ ਹੋਈ ਸੀ। ਉਥੇ ਹੀ ਇਸ ਘਟਨਾ ਨੂੰ ਲੈ ਕੇ ਬੱਸ ‘ਚ ਸਵਾਰੀਆਂ ਸਮੇਤ ਡਰਾਈਵਰ ਤੇ ਕੰਡਕਟਰ ਨੇ ਨੌਜਵਾਨਾਂ ਦੀ ਦਬੰਗਈ ਦਾ ਕੋਈ ਵਿਰੋਧ ਨਹੀਂ ਕੀਤਾ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਆਸਾਰਾਮ ਨਾਲ ਅੱਜ ਕੀ ਹੋ ਗਿਆ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਦੇਖੋ ਆਸਾਰਾਮ ਨਾਲ ਅੱਜ ਕੀ ਹੋ ਗਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਸਾਰਾਮ ਬਾਪੂ: ਇੱਕ ਹੋਰ ‘ਰੱਬ ਦਾ ਬੰਦਾ’ ਬਲਾਤਕਾਰ ਦਾ ਦੋਸ਼ੀ ਕਰਾਰ

ਇਕ ਭਾਰਤੀ ਅਧਿਆਤਮਿਕ ਗੁਰੂ, ਜਿਸ ਨੇ ਸੰਸਾਰ ਭਰ ਵਿਚ ਲੱਖਾਂ ਸਮਰਥਕ ਹੋਣ ਦਾ ਦਾਅਵਾ ਕੀਤਾ ਹੈ, ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।

ਉੱਤਰੀ ਸ਼ਹਿਰ ਜੋਧਪੁਰ ਵਿਚ ਇਕ ਅਦਾਲਤ ਨੇ ਫੈਸਲਾ ਦਿੱਤਾ ਕਿ ਆਸਾਰਾਮ ਬਾਪੂ (੭੭) ਨੇ ੨੦੧੩ ਵਿਚ ਇਕ ੧੬ ਸਾਲ ਦੀ ਲੜਕੀ ਨਾਲ ਉਸ ਦੇ ਆਸ਼ਰਮ ਵਿਚ ਬਲਾਤਕਾਰ ਕੀਤਾ ਸੀ। ਉਸ ਵੱਲੋਂ ਇਸ ਫੈਸਲੇ ਖਿਲਾਫ ਉੱਚ ਅਦਾਲਤ ਵਿਚ ਅਪੀਲ ਕਰਨ ਦੀ ਸੰਭਾਵਨਾ ਹੈ।

ਆਸਾਰਾਮ, ੭੭, ਕੋਲ ਸੰਸਾਰ ਭਰ ਵਿੱਚ ੪੦੦ ਆਸ਼ਰਮ ਹਨ ਜਿੱਥੇ ਉਹ ਸਿਮਰਨ ਅਤੇ ਯੋਗਾ ਸਿਖਾਉਂਦਾ ਸੀ।

ਉਸ ਖਿਲਾਫ ਗੁਜਰਾਤ ਰਾਜ ਵਿਚ ਇਕ ਹੋਰ ਬਲਾਤਕਾਰ ਦਾ ਮਾਮਲਾ ਵੀ ਚੱਲ ਰਿਹਾ ਹੈ।

ਅਦਾਲਤ ਵੱਲੋਂ ਸਜ਼ਾ ਦਾ ਐਲਾਨ ਕੁਝ ਸਮੇਂ ਬਾਅਦ ਕੀਤਾ ਜਾ ਸਕਦਾ ਹੈ।

ਪੀੜਤਾ ਦੇ ਵਕੀਲ ਉਤਸਵ ਬੈਂਸ ਨੇ ਐੱਨ ਡੀ ਟੀ ਟੀ ਨੂੰ ਦੱਸਿਆ ਕਿ ਉਹ ਆਸ ਕਰ ਰਹੇ ਹਨ ਕਿ ਅਦਾਲਤ ਆਸਾਰਾਮ ਨੂੰ ਉਮਰ ਕੈਦ ਦੀ ਸਜ਼ਾ ਦਵੇਗੀ।

ਉਸ ਨੇ ਕਿਹਾ ਕਿ ਪੀੜਤਾ ਅਤੇ ਪਰਿਵਾਰ ਦੇ ਸਦਮੇ ਦੇ ਮੱਦੇਨਜ਼ਰ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਜੋਧਪੁਰ ਸ਼ਹਿਰ ਫਿਲਹਾਲ ਹਾਈ ਅਲਰਟ ‘ਤੇ ਹੈ, ਕਿਉਂਕਿ ਆਸਾਰਾਮ ਦੇ ‘ਭਗਤਾਂ’ ਵੱਲੋਂ ਹਿੰਸਾ ਕੀਤੇ ਜਾਣ ਦੀ ਸੰਭਵਾਨਾ ਹੈ।

ਇਕ ਹੋਰ ਗੁਰੂ, ਗੁਰਮੀਤ ਰਾਮ ਰਹੀਮ, ਦੇ ਸਮਰਥਕਾਂ ਨੇ ਵੀ ਉਸਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਹਿੰਸਕ ਮਾਹੌਲ ਬਣਾਇਆ ਸੀ, ਅਤੇ ਨਤੀਜੇ ਵਜੋਂ ਹੋਈ ਹਿੰਸਾ ਵਿਚ ੨੩ ਲੋਕ ਮਾਰੇ ਗਏ ਸਨ।

ਕੇਸ ਕੀ ਹੈ?

ਆਸਾਰਾਮ ਨੂੰ ੨੦੧੩ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਦੋ ਸਮਰਥਕਾਂ ਨੇ ਉਸ ਖਿਲਾਫ ਜਿਨਸੀ ਸਸ਼ਣ ਦੇ ਮਾਮਲੇ ‘ਚ ਕੇਸ ਵਿੱਚ ਕੇਸ ਦਰਜ ਕੀਤਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਸਮਰਥਕਾਂ ਨੇ ਆਪਣੀ ਧੀ ਨੂੰ ਆਪਣੇ ਆਸ਼ਰਮਾਂ ਨੂੰ ਰੂਹਾਨੀ ਸਿੱਖਿਆ ਲਈ ਭੇਜਿਆ ਸੀ ਕਿਉਂਕਿ ਉਹ ‘ਕੁੱਝ ਅਲੌਕਿਕ ਭੂਤ ਸ਼ਕਤੀਆਂ ਦੇ ਪ੍ਰਭਾਵ ਅਧੀਨ ਸੀ।

ਉਸ ਤੋਂ ਬਾਅਦ ਉਨ੍ਹਾਂ ਆਪਣੀ ਧੀ ਨੂੰ ਗੁਰੂ ਨੂੰ ਮਿਲਣ ਲਈ ਜੋਧਪੁਰ ਲੈ ਜਾਣ ਲਈ ਕਿਹਾ ਗਿਆ।

ਪਰਿਵਾਰ ੧੪ ਅਗਸਤ ਨੂੰ ਜੋਧਪੁਰ ਆਸ਼ਰਮ ਪਹੁੰਚਿਆ। ਅਗਲੀ ਰਾਤ ਨੂੰ ਆਸਾਰਾਮ ਨੇ ਪੀੜਤਾ ਨੂੰ ਆਪਣੇ ਕਮਰੇ ਨੂੰ ‘ਇਲਾਜ’ ਦੇ ਬਹਾਨੇ ਬੁਲਾਇਆ। ਉਸ ਨੇ ਫਿਰ ਉਸ ਲੜਕੀ ਨਾਲ ਬਲਾਤਕਾਰ ਕੀਤਾ ਜਦੋਂ ਉਸ ਦੇ ਮਾਪਿਆਂ ਬਾਹਰ ਇੰਤਜਾਰ ਕਰ ਰਹੇ ਸਨ ਅਤੇ ਸੋਚ ਰਹੇ ਸਨ ਕਿ ਅੰਦਰ ਕੋਈ ਪਾਠ ਚੱਲਦਾ ਹੋ ਸਕਦਾ ਹੈ, ਪੁਲਸ ਨੇ ਕਿਹਾ।

ਪੁਲਿਸ ਦਾ ਕਹਿਣਾ ਹੈ ਕਿ ਗੁਰੂ ਨੇ ਪੀੜਤ ਨੂੰ ਉਸ ‘ਤੇ ਜਿਨਸੀ ਸਬੰਧ ਬਣਾਉਣ ਲਈ ਮਜਬੂਰ ਕੀਤਾ ਅਤੇ ਇਸ ਘਟਨਾ ਬਾਰੇ ਗੱਲ ਉਸ ਨੇ ਪੀੜਤਾ ਦੇ ਪਰਿਵਾਰ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਸੀ।

ਪੀੜਤਾ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਆਸਾਰਾਮ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਆਸ਼ਰਮ ‘ਚ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਅ।

 ਮੁਕੱਦਮੇ ਦੇ ਦੌਰਾਨ ਆਸਾਰਾਮ ਦੀਆਂ ੧੨ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿੰਨ੍ਹਾਂ ਵਿੱਚੋਂ ਛੇ ਨੂੰ ਹੇਠਲੀ ਅਦਾਲਤ ਨੇ ਖਾਰਜ ਕਰ ਦਿੱਤਾ ਸੀ, ਤਿੰਨ ਰਾਜਸਥਾਨ ਹਾਈ ਕੋਰਟ ਨੇ ਅਤੇ ਤਿੰਨ ਸੁਪਰੀਮ ਕੋਰਟ ਨੇ ਰੱਦ ਕੀਤਾ ਸੀ।

ਬੱਸ 12 ਘੰਟੇ ਵਿੱਚ ਘਰ ਬਣਾ ਦਿੰਦੀ ਹੈ ਇਹ ਕੰਪਨੀ , ਸਿਰਫ਼ 6 ਲੱਖ ਰੁਪਏ ਹੁੰਦੇ ਹਨ ਖਰਚ

ਘਰ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ‘ਪੁਰਖ ਮਕਾਨ ਬਣਾਉਂਦਾ ਹੈ ਅਤੇ ਇਸਤਰੀ ਘਰ’ , ਇਹ ਗੱਲ ਬਹੁਤ ਡੂੰਘੀ ਹੈ , ਕਿਉਂਕਿ ਪੁਰਖ ਦੁਆਰਾ ‘ਮਕਾਨ’ ਯਾਨੀ ਸੀਮੇਂਟ – ਇੱਟਾਂ ਆਦਿ ਦਾ ਢਾਂਚਾ ਬਣਾਇਆ ਜਾਣਾ ਅਤੇ ‘ਘਰ’ ਯਾਨੀ ਉਸ ਵਿੱਚ ਸੰਸਕਾਰ ਆਦਿ ਪਾਉਣ ਦਾ ਕੰਮ ਇਸਤਰੀ ਦੁਆਰਾ ਕੀਤਾ ਜਾਣਾ , ‘ਮਕਾਨ’ ਬਣਾਉਣਾ ਥੋੜ੍ਹਾ ਔਖਾ ਹੋ ਸਕਦਾ ਹੈ । ਲੇਕਿਨ ਉਸਤੋਂ ਜ਼ਿਆਦਾ ‍ਔਖਾ ਹੈ ‘ਘਰ’ ਬਣਾਉਣਾ ਅਤੇ ਇਹ ਕੰਮ ਇਸਤਰੀਆਂ ਦੇ ਵੱਸ  ਦਾ ਹੀ ਹੈ , ਪੁਰਸ਼ਾਂ ਦੇ  ਵੱਸ ਦਾ ਨਹੀਂ।

. ਲੇਕਿਨ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਕਿਵੇਂ 12 ਘੰਟਿਆਂ ਵਿੱਚ ਇਹ 6 ਲੱਖ ਦਾ ਘਰ ਬਣਾਇਆ ਜਿਵੇਂ ਕਿ ਤੁਸੀ ਸਭ ਜਾਣਦੇ ਹੋ ਕਿ ਘਰ ਬਣਾਉਣ ਵਿੱਚ ਘੱਟ ਤੋਂ ਘੱਟ 2 ਤੋਂ 3 ਮਹੀਨੇ ਤੱਕ ਲੱਗ ਹੀ ਜਾਂਦੇ ਹਨ , ਉਥੇ ਹੀ ਜੇਕਰ ਅਸੀ ਕਹੀਏ ਕਿ ਤੁਹਾਡਾ ਘਰ ਕੇਵਲ 12 ਘੰਟੇ ਵਿੱਚ ਬਣਕੇ ਤਿਆਰ ਹੋ ਜਾਵੇ , ਤਾਂ ਕਿਵੇਂ ਰਹੇਗਾ , ਸ਼ਾਇਦ ਤੁਸੀ ਇਸ ਗੱਲ ਨੂੰ ਸੁਣਕੇ ਹੈਰਾਨ ਜਰੂਰ ਹੋਏ ਹੋਵੋਗੇ।

ਪਰ ਇਹ ਬਿਲਕੁਲ ਸੱਚ ਹੈ ਕਿ 600000 ਖਰਚ ਕਰਕੇ ਅਤੇ 12 ਘੰਟੇ ਦੇ ਅੰਦਰ ਆਪਣਾ ਘਰ ਇਹ ਕੋਈ ਚਮਤਕਾਰ ਨਹੀਂ ਅਤੇ ਨਾ ਹੀ ਅਸੀ ਮਜਾਕ ਕਰ ਰਹੇ ਹਾਂ ਪਰ ਇਹ ਇੱਕ ਸਕੀਮ ਹੈ ਜਿਸਦੇ ਅਨੁਸਾਰ ਤੁਹਾਨੂੰ ਇਹ ਘਰ ਮਿਲ ਸਕਦਾ ਹੈ ।

ਤੁਹਾਨੂੰ ਦੱਸ ਦਇਏ ਕਿ ਇੱਕ ਕੰਪਨੀ ਨੇ 12 ਤੋਂ 24 ਘਰ ਤਿਆਰ ਕਰਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਹੈ ।ਦਰਅਸਲ ਇਹ ਕੰਪਨੀ ਘਰ ਬਣਾਉਣ ਵਿੱਚ ਇੱਕ ਖਾਸ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ। ਨਾਲ ਹੀ ਇਹ ਵੀ ਦੱਸ ਦਈਏ ਕਿ ਇਸ ਨਾਲ ਜ਼ਿਆਦਾ ਖਰਚ ਵੀ ਨਹੀਂ ਹੁੰਦਾ ਇਹ ਤਕਨੀਕ ਹੈ ਘੱਟ ਲਾਗਤ ਵਾਲੀ 3D ਪ੍ਰਿੰਟਿੰਗ ਟੇਕਨੋਲਾਜੀ ਇਸ ਕੰਪਨੀ ਦੀ ਤਰਕੀਬ ਵੇਖ ਕੇ ਦੁਨੀਆ ਭਰ ਵਿੱਚ ਘਰ ਬਣਾਉਣ ਨਾਲ ਜੁੜਨ ਨਾਲ  ਬਾਜ਼ਾਰ ਵਿੱਚ ਅਹਿਮ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਇੱਕ ਕੰਪਨੀ ਨੇ 12 ਤਰੀਕੇ ਘਰ ਬਣਾ ਕੇ ਦਿੱਤੇ ।

ਤੁਹਾਨੂੰ ਦੱਸ ਦਈਏ ਕਿ ਇਸ ਕੰਪਨੀ ਦਾ ਨਾਮ ICON ਹੈ। ਇਹ ਕੰਪਨੀ 650 ਵਰਗ ਫੁੱਟ ਦਾ ਇੱਕ ਮੰਜਿਲਾ ਮਕਾਨ ਸੀਮੇਂਟ ਨਾਲ ਕੇਵਲ 12 – 24 ਘੰਟੇ ਵਿੱਚ ਤਿਆਰ ਕਰ ਦਿੰਦੀ ਹੈ , ਇਹ ਕੰਪਨੀ ਇਸ ਟੇਕਨੋਲਾਜੀ ਵਿੱਚ ਪਲਾਸਟਿਕ ਤੋਂ ਨਹੀਂ , ਸਗੋਂ ਸੀਮੇਂਟ ਨਾਲ ਘਰ ਤਿਆਰ ਕਰਦੀ ਹੈ , ਇਸਦੀ ਟੇਕਨੋਲਾਜੀ ਕਾਫ਼ੀ ਮਸ਼ਹੂਰ ਹੋ ਰਹੀ ਹੈ . ਇਹ ਕੰਪਨੀ ਘਰ ਤਿਆਰ ਕਰਨ ਵਿੱਚ Vulcan ਪ੍ਰਿੰਟਰ ਦਾ ਇਸਤੇਮਾਲ ਕਰ ਰਹੀ ਹੈ ।

ਦੱਸ ਦਈਏ ਕਿ ਇਹ ਜੋ ਘਰ ਬਣਾਉਂਦੇ ਹਨ , ਉਸ ਵਿੱਚ ਇੱਕ ਲਿਵਿੰਗ ਰੂਮ , ਬੇਡਰੂਮ , ਬਾਥਰੂਮ ਅਤੇ ਇੱਕ ਪੋਰਚ ਹੁੰਦਾ ਹੈ , ਕੰਪਨੀ ਨੂੰ ਨਵਾਂ ਮਕਾਨ ਦਾ ਢਾਂਚਾ ਤਿਆਰ ਕਰਨ ਵਿੱਚ ਕੁਝ ਘੰਟੇ ਹੀ ਲੱਗਦੇ ਹਨ। ਕੰਪਨੀ ਘਰ ਤਿਆਰ ਕਰਨ ਵਿੱਚ ਲੋ – ਕਾਸਟ 3D ਪ੍ਰਿੰਟਿੰਗ ਟੇਕਨੋਲਾਜੀ ਦਾ ਇਸਤੇਮਾਲ ਕਰਦੀ ਹੈ।  ਸੁਣਨ ਵਿੱਚ ਆਇਆ ਹੈ ਕਿ ਇੱਕ ਮੰਜਿਲਾ ਮਕਾਨ ਬਣਾਉਣ ਦੀ ਲਾਗਤ ਕਰੀਬ 6 ਲੱਖ ਰੁਪਏ ਹੈ . ਕੰਪਨੀ ਭਵਿੱਖ ਵਿੱਚ ਇਸ ਲਾਗਤ ਨੂੰ ਘਟਾਕੇ ਕਰੀਬ 2 . 5 ਲੱਖ ਰੁਪਏ ਕਰਨਾ ਚਾਹੁੰਦੀ ਹੈ ।

ਹੁਣੇ ਹੁਣੇ ਪਾਕਿਸਤਾਨ ਤੋਂ ਆਈ ਵੱਡੀ ਤਾਜਾ ਖਬਰ ਸੁਣ ਕੇ ਪਰਿਵਾਰ ਦੇ ਉਡੇ ਹੋਸ਼ ਹੁਣ ….(Video)

ਪਾਕਿਸਤਾਨ ਤੋਂ ਆਈ ਵੱਡੀ ਤਾਜਾ ਖਬਰ ——

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਆਪਣੀ ਕੁੱਖੋਂ ਜੰਮੇ ਬੱਚਿਆਂ ਨੂੰ ਭੁੱਲ ਜਾਣ ਵਾਲੀ ਅਤੇ ਆਪਣਾ ਦੇਸ਼ ਛੱਡ ਕੇ ਪਾਕਿਸਤਾਨ ਜਾ ਕੇ ਵਿਆਹ ਕਰਵਾਉਣ ਵਾਲੀ ਅਤੇ ਉੱਥੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਵਾਲੀ ਕਿਰਨ ਬਾਲਾ ਬਾਰੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ । ਕਿਰਨ ਬਾਲਾ ਜੋ ਕਿ ਸੁਰੱਖੀਅਾਂ ਦਾ ਵਿਸ਼ਾ ਬਣੀ ਹੋਈ ਹੈ ਨੇ ਪਾਕਿਸਤਾਨ ਜਾ ਕੇ ਵਿਆਹ ਕਰਵਾ ਕੇ ਉੱਥੋਂ ਦੀ ਅਦਾਲਤ ਅਤੇ ਗ੍ਰਹਿ ਮੰਤਰਾਲੇ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ ।

ਇਹ ਅਰਜ਼ੀ ਉਸਨੇ ਆਪਣੇ ਪਾਕਿਸਤਾਨ ਵਿੱਚ ਰਹਿਣ ਲਈ ਵੀਜ਼ਾ ਵਧਾਉਣ ਬਾਰੇ ਦਾਇਰ ਕਰਵਾਈ ਸੀ । ਉਸ ਨੇ ਬਿਆਨ ਦਿੱਤਾ ਸੀ ਕਿ ਉਸ ਦਾ ਭਾਰਤ ਵਿੱਚ ਕੋਈ ਬੱਚਾ ਨਹੀਂ ਹੈ ਅਤੇ ਉਹ ਇੱਥੇ ਵਿਆਹ ਕਰਵਾ ਕੇ ਰਹਿਣਾ ਚਾਹੁੰਦੀ ਹੈ । ਉਧਰ ਕਿਰਨ ਬਾਲਾ ਦੇ ਸਹੁਰਾ ਪਰਿਵਾਰ ਨੇ ਕਿਰਨ ਬਾਲਾ ਦੇ ਬੱਚਿਆਂ ਬਾਰੇ ਕਈ ਸਬੂਤ ਵੀ ਸਾਹਮਣੇ ਲਿਆਂਦੇ ਸਨ ਜਿਸ ਉੱਪਰ ਸਾਰੇ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਆਖਿਰ ਪਾਕਿਸਤਾਨ ਦੀ ਸਰਕਾਰ ਸੱਚ ਦਾ ਸਾਥ ਦਿੰਦੀ ਹੈ ਜਾਂ ਫਿਰ ਝੂਠ ਦਾ ।

ਇਸ ਸਭ ਦੇ ਚੱਲਦਿਆਂ ਹੀ ਅੱਜ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਕਿਰਨ ਬਾਲਾ ਨੂੰ ਪਾਕਿਸਤਾਨ ਵਿੱਚ ਰਹਿਣ ਲਈ ਛੇ ਮਹੀਨੇ ਦਾ ਵੀਜ਼ਾ ਦੇ ਦਿੱਤਾ ਗਿਆ ਹੈ। ਭਾਵ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਅਤੇ ਅਦਾਲਤ ਨੇ ਕਿਰਨ ਬਾਲਾ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ । ਪਾਕਿਸਤਾਨੀ ਗ੍ਰਹਿ ਮੰਤਰਾਲੇ ਦਾ ਇਹ ਫੈਸਲਾ ਆਉਣ ਤੇ ਕਿਰਨ ਬਾਲਾ ਦੇ ਸਹੁਰੇ ਪਰਿਵਾਰ ਵਿੱਚ ਨਿਰਾਸ਼ਾਜਨਕ ਮਾਹੌਲ ਬਣ ਗਿਆ ਹੈ । ਇਸ ਮੁੱਦੇ ਉਪਰ ਬੋਲਦਿਆਂ ਹੋਇਆਂ ਕਿਰਨ ਬਾਲਾ ਦੇ ਸਹੁਰੇ ਨੇ ਕਿਹਾ ਕਿ ਇਹ ਬਿਲਕੁਲ ਹੀ ਗਲਤ ਫੈਸਲਾ ਹੈ ।

ਪਾਕਿਸਤਾਨ ਦੀ ਸਰਕਾਰ ਨੂੰ ਕਿਰਨ ਬਾਲਾ ਨੂੰ ਉੱਥੇ ਰਹਿਣ ਲਈ ਇੱਕ ਮਹੀਨੇ ਦੀ ਮੋਹਲਤ ਵੀ ਨਹੀਂ ਦੇਣੀ ਚਾਹੀਦੀ ਸੀ ਪ੍ਰੰਤੂ ਉਨ੍ਹਾਂ ਨੇ ਉਸ ਨੂੰ ਛੇ ਮਹੀਨੇ ਦਾ ਹੋਰ ਵੀਜ਼ਾ ਦੇ ਦਿੱਤਾ ਹੈ । ਕਿਰਨ ਬਾਲਾ ਦੇ ਵੀਜ਼ੇ ਵਿੱਚ ਹੋਏ ਵਾਧੇ ਕਰਕੇ ਹੁਣ ਇਹ ਪੂਰਾ ਮਾਮਲਾ ਹੋਰ ਵੀ ਜ਼ਿਆਦਾ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ । ਕਿਉਂਕਿ

ਕਿਰਨ ਬਾਲਾ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੇ ਬੱਚਿਆਂ ਦੇ ਪੱਕੇ ਠੋਸ ਸਬੂਤ ਦੇਣ ਬਾਰੇ ਵੀ ਕਿਹਾ ਗਿਆ ਸੀ ਪ੍ਰੰਤੂ ਪਾਕਿਸਤਾਨ ਵਿੱਚ ਕਿਰਨ ਬਾਲਾ ਵੱਲੋਂ ਦਿੱਤਾ ਗਿਆ ਝੂਠਾ ਬਿਆਨ ਕੇ ਉਸਦੇ ਕੋਈ ਬੱਚੇ ਨਹੀਂ ਹਨ ਨੂੰ ਪਾਕਿਸਤਾਨ ਦੀ ਅਦਾਲਤ ਨੇ ਕਿਹੜੀ ਤਫਤੀਸ਼ ਕਰਕੇ ਵੀਜ਼ਾ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ ਇਹ ਸੋਚਣ ਵਾਲੀ ਗੱਲ ਹੈ ।
ਦੇਖੋ ਹਾਲ ਹੀ ਵਿੱਚ ਆਏ ਕਿਰਨ ਬਾਲਾ ਬਾਰੇ ਇਸ ਵੱਡੇ ਫੈਸਲੇ ਦੀ ਪੂਰੀ ਖਬਰ ਦੀ ਤਾਜ਼ਾ ਵੀਡੀਓ ।

ਆਹ ਦੇਖੋ ਹੁਣੇ ਕੀ ਕੀ ਹੋ ਗਿਆ – ਦਲਿਤ ਭਾਈਚਾਰੇ ਖਿਲਾਫ ਸੜਕਾਂ ‘ਤੇ ਉਤਰਿਆ ਜਨਰਲ ਵਰਗ ਅਤੇ

ਤਾਜਾ ਵੱਡੀ ਖਬਰ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸ਼ਹਿਰ ਦੇ ਬਾਂਸਾਵਾਲਾ ਬਾਜ਼ਾਰ ‘ਚ ਦੋ ਧਿਰ ਦਲਿਤ ਭਾਈਚਾਰਾ ਤੇ ਜਨਰਲ ਵਰਗ ‘ਚ ਹੋਏ ਤਣਾਅ ਦੇ ਕਾਰਨ ਅੱਜ ਫਿਰ ਤੋਂ ਦੁਕਾਨਾਂ ਬੰਦ ਕਰਵਾ ਕੇ ਜਨਰਲ ਵਰਗ ਦੇ ਲੋਕ ਦਲਿਤ ਭਾਈਚਾਰੇ ਖਿਲਾਫ ਸੜਕਾਂ ‘ਤੇ

ਉਤਰ ਆਏ। ਇਸ ਕਾਰਨ ਸ਼ਹਿਰ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਕ ਦਲਿਤ ਵਿਅਕਤੀ ਨੇ ਜਨਰਲ ਵਰਗ ਦੇ ਦੁਕਾਨਦਾਰ ‘ਤੇ ਜਾਤੀ ਨਾਲ ਸੰਬੰਧਤ ਗਲਤ ਸ਼ਬਦ ਬੋਲਣ ਦਾ ਦੋਸ਼ ਲਗਾ ਕੇ ਪੁਲਸ ‘ਚ ਸ਼ਿਕਾਇਤ ਦਿੱਤੀ ਸੀ। ਉਦੋਂ ਤੋਂ ਉਸ ਦੀ ਦੁਕਾਨ ਬੰਦ ਸੀ। ਅੱਜ ਦੁਕਾਨਦਾਰਾਂ ਨੇ

ਸਾਥ ਦੇ ਕੇ ਦੁਕਾਨ ਖੁੱਲ੍ਹਵਾ ਦਿੱਤੀ ਪਰ ਕੁਝ ਲੋਕ ਦੁਕਾਨ ਬੰਦ ਕਰਵਾਉਣ ਲਈ ਆ ਗਏ। ਇਸ ਨਾਲ ਗੁੱਸੇ ਹੋ ਕੇ ਦੁਕਾਨਦਾਰਾਂ ਨੇ ਪੂਰਾ ਬਾਜ਼ਾਰ ਬੰਦ ਕਰਵਾ ਕੇ ਰੋਸ ਮਾਰਚ ਕੱਢ ਜੀ. ਟੀ. ਰੋਡ ਜਾਮ ਲਗਾਇਆ। ਉਨ੍ਹਾਂ ਦਾ ਕਹਿਣਾ ਹੈ ਕਿ

ਦਲਿਤ ਵਰਗ ਉਨ੍ਹਾਂ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਤਰੀਕ ਤੋਂ ਪਹਿਲਾਂ ਕਿਸਾਨ ਨਹੀਂ ਲਗਾ ਸਕਣਗੇ ਪਨੀਰੀ ਤੇ ਝੋਨਾ…..

ਇਸ ਤਰੀਕ ਤੋਂ ਪਹਿਲਾਂ ਕਿਸਾਨ ਨਹੀਂ ਲਗਾ ਸਕਣਗੇ ਪਨੀਰੀ ਤੇ ਝੋਨਾ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘੱਟਦੇ ਜਾਣ ’ਤੇ ਫਿਕਰ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਨੇ ਝੋਨਾ ਤੇ ਪਨੀਰੀ ਲਗਾਉਣ ਦੀ ਤਰੀਕ 5 ਦਿਨ ਪਿੱਛੇ ਕਰ ਦਿੱਤੀ ਹੈ ।

ਇਸਤੋਂ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਪੰਜਾਬ ਅੰਦਰ ਝੋਨੇ ਦੀ ਲੁਆਈ 25 ਜੂਨ ਤੋਂ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ । ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਜੇਕਰ ਇਸ ਸਮੇਂ ਤੋਂ ਪਹਿਲਾਂ ਕਿਸਾਨ ਝੋਨਾ ਲਾਉਂਦੇ ਹਨ ਤਾਂ ਇਸ ਨਾਲ ਧਰਤੀ ’ਤੇ ਵਾਧੂ ਬੋਝ ਪਵੇਗਾ ਅਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਖਪਤ ਵੀ ਵੱਧ ਹੋਵੇਗੀ।

ਬੋਰਡ ਨੇ ਮੰਗ ਉੱਤੇ ਅਮਲ ਕਰਦੇ ਪੰਜਾਬ ਸਰਕਾਰ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਸਬੰਧੀ ਐਕਟ-2009 ’ਚ ਸੋਧ ਕਰਕੇ ਸੂਬੇ ਅੰਦਰ ਝੋਨੇ ਦੀ ਲੁਆਈ ਦੀ ਅਧਿਕਾਰਤ ਤਾਰੀਕ 20 ਜੂਨ ਤੈਅ ਕਰ ਦਿਤੀ ਹੈ , ਜੋ ਕਿ ਪਹਿਲਾਂ 15 ਜੂਨ ਹੈ। ਨਾਲ ਹੀ ਪਨੀਰੀ ਲਗਾਉਣ ਦੀ ਤਰੀਕ ਵੀ 20 ਮਈ ਤੈਅ ਕਰ ਦਿਤੀ ਹੈ । ਇਹਨਾਂ ਤਰੀਕਾ ਤੋਂ ਪਹਿਲਾਂ ਝੋਨਾ ਲਗਾਉਣ ਵਾਲੇ ਕਿਸਾਨਾਂ ਤੇ ਪਹਿਲਾਂ ਵਾਂਗ ਕਾਰਵਾਈ ਕੀਤੀ ਜਾਵੇਗੀ ਜਿਸਦੇ ਅਧੀਨ ਝੋਨਾ ਜਾ ਪਨੀਰੀ ਵਾਹ ਦਿੱਤੀ ਜਾਂਦੀ ਹੈ ।

ਝੋਨੇ ਦੀ ਲੁਆਈ 20 ਜੂਨ ਜਾਂ ਇਸ ਤੋਂ ਬਾਅਦ ਕਰਨ ਨਾਲ ਜਿਥੇ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੋਵੇਗੀ ਤੇ ਮੀਂਹ ਦੇ ਪਾਣੀ ਦੀ ਵਰਤੋਂ ਝੋਨੇ ਲਈ ਕੀਤੀ ਜਾ ਸਕੇਗੀ । ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪੇਸ਼ ਕੀਤੀਆਂ ਝੋਨੇ ਦੀਆਂ ਨਵੀਆਂ ਨਸਲਾਂ, ਜੋ ਝੋਨੇ ਦੀ ਆਮ ਨਸਲ ਤੋਂ 20 ਦਿਨ ਪਹਿਲਾਂ ਪੱਕ ਜਾਂਦੀਆਂ ਹਨ, ਦੀ ਲੁਆਈ ਵੀ ਜੇਕਰ 10 ਦਿਨ ਪੱਛੜ ਜਾਵੇ ਤਾਂ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੈ।

ਪਰ ਇਹ ਵੀ ਗੱਲ ਨਾਲ ਹੈ ਕੇ 5 ਦਿਨ ਪਿਛੇਤੀ ਬਿਜਾਈ ਹੋਣ ਨਾਲ ਕਿਸਾਨਾਂ ਨੂੰ ਫ਼ਸਲ ਵੇਚਣ ਵੇਲੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਓਂਕਿ ਪਿਛੇਤੀ ਫ਼ਸਲ ਹੋਣ ਕਾਰਨ ਇਸ ਸਮੇ ਮੌਸਮ ਵਿਚ ਸਿੱਲ ਜ਼ਿਆਦਾ ਹੁੰਦੀ ਹੈ ਤੇ ਜਿਸ ਕਰਕੇ ਸ਼ੈਲਰ ਮਾਲਕ ਝੋਨਾ ਖਰੀਦਣ ਤੋਂ ਨੱਕ ਬੁਲ ਕੱਢਦੇ ਹਨ । ਉਮੀਦ ਹੈ ਸਰਕਾਰ ਇਹਨਾਂ ਗੱਲਾਂ ਤੇ ਵੀ ਧਿਆਨ ਦੇਵੇਗੀ ।

Kiran Bala ਦੇ ਨਾਲ ਨਜਾੲਿਜ ਸਬੰਧਾਂ ਦੀ ਸਹੁਰੇ ਨੇ ਖੁਦ ਦੱਸੀ ਸਾਰੀ ਸੱਚਾੲੀ – ਵੀਡੀਓ ਦੇਖ ਚੋਂਕ ਜਾਵੋਂਗੇ

ਥਲੇ ਜਾ ਕੇ ਅਖੀਰ ਚ ਵੀਡੀਓ ਦੇਖੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Kiran Bala ਦੇ ਨਾਲ ਨਜਾੲਿਜ ਸਬੰਧਾਂ ਦੀ ਸਹੁਰੇ ਨੇ ਖੁਦ ਦੱਸੀ ਸਾਰੀ ਸੱਚਾੲੀ – ਵੀਡੀਓ ਦੇਖ ਚੋਂਕ ਜਾਵੋਂਗੇ

ਥਲੇ ਜਾ ਕੇ ਅਖੀਰ ਚ ਵੀਡੀਓ ਦੇਖੋ

ਥਲੇ ਜਾ ਕੇ ਅਖੀਰ ਚ ਵੀਡੀਓ ਦੇਖੋ

ਕਿਰਨ ਬਾਲਾ ਦੇ ਸਹੁਰੇ ਨਾਲ ਲਗਾਏ ਗਏ ਨਾਜਾਇਜ਼ ਸਬੰਧ ਵਿੱਚ ਸਹੁਰੇ ਪੱਤਰਕਾਰਾਂ ਗੱਲ ਬਾਤ ਕਰਦੇ ਜਵਾਬ ਦਿੱਤਾ
ਸਹੁਰੇ ਨੇ ਦੱਸਿਆ ਕੇ ਉਹ ਬੱਚਿਆਂ ਨੂੰ ਪਾਲਣ ਵਾਸਤੇ ਲੈਕੇ ਆਇਆ ਸੀ ਇਹ ਦੋਸ਼ ਬਿਲਕੁਲ ਝੂਠੇ ਨੇ

ਸਹੁਰੇ ਨੇ ਦੱਸਿਆ ਕੇ ਉਸ ਦੇ ਪਤਨੀ ਕਿਰਨ ਬਾਲਾ ਨੂੰ ਜਮੀਨ ਜਾਇਦਾਦ ਤੋਂ ਬੇਦਖ਼ਲ ਕਰਨਾ ਚਾਹੁੰਦੀ ਸੀ ਇਸ ਕਰਕੇ ਇਸ ਰੰਜਸ਼ ਦੇ ਚਲਦੇ ਉਹ ਝੂਠੇ ਦੋਸ਼ ਲੈ ਰਹੀ ਹੈ ..

ਹਨੀਪ੍ਰੀਤ ਤੋਂ ਵੱਧ ਥੂ ਥੂ ਖੱਟਣ ਵਾਲੀ ਕਿਰਨ ਬਾਲਾ ਇੱਕ ਹੋਰ ਬਹੁਤ ਹੀ ਵੱਡਾ ਖੁਲਾਸਾ ਹੋਇਆ ਹੋਇਆ ਹੈ
ਇਹ ਖੁਲਾਸਾ ਕਿਰਨ ਬਾਲਾ ਦੀ ਸੱਸ ਨੇ ਕੈਮਰੇ ਦੇ ਸਾਹਮਣੇ ਕੀਤਾ ਹੈ

ਕਿਰਨ ਬਾਲਾ ਦੀ ਸੱਸ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਦੱਸਿਆ ਕਿ
ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਨਾਲ ਨਜ਼ਾਇਜ ਸਬੰਧ ਬਣ ਗਏ ਸਨ .. ਸੱਸ ਨੇ ਇਹ ਵੀ ਮੰਨਿਆ ਕੇ 3 ਬੱਚੇ ਕਿਰਨ ਦੇ ਹੀ ਨੇ ਪਰ ਕਿਰਨ ਦਾ ਸਹੁਰਾ ਬੱਚਿਆਂ ਦੇ ਨਾਮ ਤੇ ਬੱਚਿਆਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਜਿਸ ਤੇ ਰੋਕ ਲੱਗਣੀ ਚਾਹੀਦੀ ਹੈ

ਸੱਸ ਨੇ ਖੁਲਾਸਾ ਕੀਤਾ ਕੇ ਇਹ ਦੋਨੋ ਸ਼ਰੇਆਮ ਹੀ ਦਿਨ ਰਾਤ ਇਕੱਠੇ ਰਹਿੰਦੇ ਸਨ

ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਨਾਲ ਨਜ਼ਾਇਜ ਸਬੰਧ ਬਣ ਗਏ ਸਨ .. ਸੱਸ ਨੇ ਇਹ ਵੀ ਮੰਨਿਆ ਕੇ 3 ਬੱਚੇ ਕਿਰਨ ਦੇ ਹੀ ਨੇ ਪਰ ਕਿਰਨ ਦਾ ਸਹੁਰਾ ਬੱਚਿਆਂ ਦੇ ਨਾਮ ਤੇ ਬੱਚਿਆਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ ਜਿਸ ਤੇ ਰੋਕ ਲੱਗਣੀ ਚਾਹੀਦੀ ਹੈ

ਪਾਕਿਸਤਾਨ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ ਮਿਲ ਗਿਆ ਦੇਖੋ ਕੀ ਕਰ ਰਿਹਾ ਸੀ ਕਹਿੰਦਾ ਮੈਂ। …….

ਪਾਕਿਸਤਾਨ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ ਮਿਲ ਗਿਆ ਦੇਖੋ ਕੀ ਕਰ ਰਿਹਾ ਸੀ ਕਹਿੰਦਾ ਮੈਂ। …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਾਕਿਸਤਾਨ ‘ਚ ਲਾਪਤਾ ਹੋਇਆ ਪੰਜਾਬੀ ਨੌਜਵਾਨ ਮਿਲ ਗਿਆ ਦੇਖੋ ਕੀ ਕਰ ਰਿਹਾ ਸੀ ਕਹਿੰਦਾ ਮੈਂ। …….

ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ ਨੇ ਦਸਿਆ ਕਿ ਗ੍ਰਹਿ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰਜੀਤ ਸ਼ੇਖੂਪੁਰਾ ਇਲਾਕੇ ਵਿੱਚ ਮੌਜੂਦ ਸੀ ਅਤੇ ਉਸ ਨੂੰ ਮੰਗਲਵਾਰ ਨੂੰ ਵਾਘਾ ਰਾਹੀਂ ਭਾਰਤ ਭੇਜ ਦਿੱਤਾ ਜਾਵੇਗਾ।

24 ਸਾਲਾ ਅਮਰਜੀਤ ਸਿੰਘ ਵਿਸਾਖੀ ਦੇ ਸਬੰਧ ਵਿੱਚ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚ ਸ਼ਾਮਿਲ ਸੀ ਅਤੇ ਅਚਾਨਕ ਲਾਪਤਾ ਹੋ ਗਿਆ ਸੀ।

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਇਸਲਾਮਾਬਾਦ ਤੋਂ ਫੋਨ ‘ਤੇ ਅੰਮ੍ਰਿਤਸਰ ਦੇ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਮਰਜੀਤ ਸਿੰਘ ਨੂੰ ਲਭ ਲਿਆ ਗਿਆ ਹੈ।

ਫੇਸਬੁੱਕ ਰਾਹੀਂ ਹੋਈ ਸੀ ਦੋਸਤੀ
ਆਪਣੇ ਫੇਸਬੁੱਕ ਮਿੱਤਰ ਅਮੀਰ ਰਜ਼ਾਕ ਨੂੰ ਮਿਲਣ ਲਈ ਅਮਰਜੀਤ ਨਨਕਾਣਾ ਸਾਹਿਬ ਤੋਂ ਜਥੇ ਵਿੱਚੋਂ ਲਾਪਤਾ ਹੋ ਗਿਆ ਸੀ।

ਅਮਰਜੀਤ ਸਿੰਘ ਦੀ ਪਾਕਿਸਤਾਨ ਦੇ ਸ਼ੇਖੂਪੁਰਾ ਦੇ ਅਮੀਰ ਰਜ਼ਾਕ ਨਾਲ ਫੇਸਬੁੱਕ ਰਾਹੀਂ ਸਾਂਝ ਪਈ ਸੀ।

ਉਹ 12 ਅਪ੍ਰੈਲ ਨੂੰ ਸਿੱਖ ਜਥੇ ਨਾਲ ਪਾਕਿਸਤਾਨ ਰਵਾਨਾ ਹੋਇਆ ਅਤੇ ਨਨਕਾਣਾ ਸਾਹਿਬ ਪਹੁੰਚਣ ‘ਤੇ ਅਮੀਰ ਰਜ਼ਾਕ ਨੂੰ ਫ਼ੋਨ ਕੀਤਾ ਜਿਸ ਨੇ ਉਸ ਨੂੰ ਸ਼ੇਖੂਪੁਰਾ ਆਉਣ ਨੂੰ ਕਿਹਾ।

ਸਰੋਤਾਂ ਮੁਤਾਬਕ ਅਮਰਜੀਤ ਨੇ ਅਮੀਰ ਰਜ਼ਾਕ ਨੂੰ ਦੱਸਿਆ ਕਿ ਸ਼ੇਖੂਪੁਰਾ ਲਈ ਉਸ ਦਾ ਵੀਜ਼ਾ ਪਾਸ ਹੋਇਆ ਹੈ ਅਤੇ ਨਾਲ ਹੀ ਤਿੰਨ ਮਹੀਨੇ ਲਈ ਪਾਕਿਸਤਾਨ ਰਹਿਣ ਲਈ ਉਸ ਕੋਲ ਵੀਜ਼ਾ ਹੈ।

ਅਮਰਜੀਤ ਬਾਰੇ ਅਮੀਰ ਰਜ਼ਾਕ ਨੇ ਅਖ਼ਬਾਰਾਂ ‘ਚ ਉਸ ਦੀਆਂ ਤਸਵੀਰਾਂ ਦੇਖ ਕੇ ਪਾਕਿਸਤਾਨ ਦੇ ਇਵੈਕਿਊ ਟਰੱਸਟ ਪ੍ਰੋਪਰਟੀ ਬੋਰਡ (PETPB) ਨੂੰ ਦਸਿਆ।

‘ਤਿੰਨ ਮਹੀਨੇ ਪਹਿਲਾਂ ਮਲੇਸ਼ੀਆ ਤੋਂ ਪਰਤਿਆ ਸੀ’
ਅਮਰਜੀਤ ਸਿੰਘ ਮਲੇਸ਼ੀਆ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਮਹਿਨੇ ਪਹਿਲਾਂ ਹੀ ਪਿੰਡ ਪਰਤਿਆ ਸੀ ਅਤੇ ਪਰਿਵਾਰ ਦੀ ਖੇਤੀਬਾੜੀ ਵਿੱਚ ਮਦਦ ਕਰਵਾ ਰਿਹਾ ਸੀ।

ਅਮਰਜੀਤ ਦੇ ਭਰਾ ਮੁਤਾਬਕ, ”ਕਿਸੇ ਹੋਰ ਮੁਲਕ ਦਾ ਵੀਜ਼ਾ ਮਿਲਣ ਤੋਂ ਪਹਿਲਾਂ ਉਹ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ।”

ਅਮਰਜੀਤ ਸ਼ਰਧਾਲੂਆਂ ਦੇ ਜਥੇ ਨਾਲ 12 ਅਪ੍ਰੈਲ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ ਉਸਦਾ ਵੀ ਵੀਜ਼ਾ 21 ਅਪ੍ਰੈਲ ਤੱਕ ਹੀ ਸੀ।

ਉਸਦੇ ਭਰਾ ਪ੍ਰਭਜੋਤ ਨੇ ਦੱਸਿਆ, “ਅਮਰਜੀਤ ਨੇ 12 ਅਪ੍ਰੈਲ ਨੂੰ ਪਾਕਿਸਤਾਨ ਪਹੁੰਚਣ ਬਾਰੇ ਫੋਨ ਕੀਤਾ ਸੀ। ਅਸੀਂ ਉਸਨੂੰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇੰਟਰਨੈੱਟ ਕੁਨੈਕਸ਼ਨ ਨਾ ਹੋਣ ਕਾਰਨ ਗੱਲ ਨਹੀਂ ਹੋਈ। ਪਰਿਵਾਰ ਨੂੰ ਲੱਗਾ ਕਿ ਅਮਰਜੀਤ ਧਾਰਮਿਕ ਯਾਤਰਾ ਵਿੱਚ ਵਿਅਸਤ ਹੈ ਇਸ ਲਈ ਫ਼ੋਨ ਨਹੀਂ ਕਰ ਰਿਹਾ।”

ਅਮਰਜੀਤ ਦਾ ਪਰਿਵਾਰ ਹੁਣ ਪੁਲਿਸ ਵਿੱਚ ਮਾਮਲੇ ਦੀ ਸ਼ਿਕਾਇਤ ਕਰੇਗਾ।

ਇਸ ਤੋਂ ਪਹਿਲਾਂ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨੇ ਪਾਕਿਸਤਾਨ ਵਿੱਚ ਇੱਕ ਸ਼ਖਸ ਨਾਲ ਨਿਕਾਹ ਕਰਾ ਲਿਆ ਅਤੇ ਵਾਪਸ ਨਹੀਂ ਪਰਤੀ।

ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ

ਥੱਲੇ ਵੀਡੀਓ ਹੈ ਸਾਰੀ ਵੀਡੀਓ ਵੇਖੋ ਪੂਰੀ ਖ਼ਬਰ ਸਮਝ ਆ ਜਾਵੇਗੀ
ਲਓ ਜੀ! ਫ਼ਸ ਗਈ ਇਸਲਾਮ ਕਬੂਲਣ ਵਾਲੀ ਕਿਰਨ ਬਾਲਾ ਹੁਣ ਨਾ ਰੱਖੂ ਭਾਰਤ ਤੇ ਨਾ ਪਾਕਿਸਤਾਨ ਇਹਨੂੰ ਕਹਿੰਦੇ, ‘ਨਾ ਘਰ ਦਾ, ਨਾ ਘਾਟ ਦਾ’ ਬੱਸ ਗੱਲ ਇੱਥੇ ਆ ਕੇ ਮੁੱਕ ਗਈ ਹੈ ਕਿ ਪਾਕਿਸਤਾਨ ਹੁਣ ਸੱਚਾਈ ਦੇਖੇਗਾ ਜਾਂ ਫਿਰ ਝੂਠ? ਕਿਉਂਕਿ ਹੁਣ ਤਾਂ ਸਾਰੇ ਸਬੂਤ ਵੀ ਸਾਹਮਣੇ ਆ ਗਏ ਹਨ ।

ਦਰਅਸਲ ਕਿਰਨ ਬਾਲਾ ਨੇ ਬਿਆਨ ਦਿੱਤਾ ਸੀ ਕੇ ਉਸ ਦੇ ਕੋਈ ਬੱਚਾ ਨਹੀਂ ਹੈ . ਜਿਸ ਤੋਂ ਬਾਅਦ ਕਿਰਨ ਬਾਲਾ ਦੇ ਸਹੁਰੇ ਪਰਿਵਾਰ ਨੇ ਵੱਡਾ ਬਿਆਨ ਦਿੱਤਾ .. ਕਿਰਨ ਬਾਲਾ ਦੇ ਸਹੁਰੇ ਮੁਤਾਬਕ ਇਹ ਸਾਰੇ ਬੱਚੇ ਕਿਰਨ ਬਾਲਾ ਦੇ ਹੀ ਨੇ ਜਿਸ ਕੋਲ ਓਹਨਾ ਦੇ ਪੱਕੇ ਸਬੂਤ ਨੇ . ਕਿਰਨ ਬਾਲਾ ਦੇ ਸਹੁਰੇ ਕੋਲ ਬੱਚਿਆਂ ਦਾ ਅਧਾਰ ਕਾਰਡ ਜਨਮ ਸਰਟੀਫਿਕੇਟ ਵਰਗੇ ਸਬੂਤ ਮਜੂਦ ਨੇ ..

ਕਿਰਨ ਵਾਲਾ ਦੇ ਸਹੁਰੇ ਤਰਸੇਮ ਸਿੰਘ ਕਿਹਾ ਜੇਕਰ ਸਰਕਾਰ ਨੂੰ ਫੇਰ ਵੀ ਯਕੀਨ ਨਹੀਂ ਤਾਂ ਉਹ ਬੱਚਿਆਂ ਦਾ DNA ਟਿਸਟ ਕਰ ਲਾਵੇ … ਓਹਨਾ ਦੱਸਿਆਂ ਕੇ ਬੱਚਿਆਂ ਦਾ ਜਨਕ ਹਸਪਤਾਲ ਹੋਇਆ ਸੀ ਜਿਸ ਦਾ ਸਰਟੀਫਿਕਟ ਵੀ ਓਹਨਾ ਕੋਲ ਮਜੂਦ ਨੇ. ਓਹਨਾ ਨੇ ਕਿਹਾ ਕੇ ਕਿਰਨ ਵਾਲਾ ਨਾਲ ਵਿਆਹ ਕਰਾਉਣ ਵਾਲਾ ਜਰੂਰ ਕਿਸੇ ਏਜੇਂਸੀ ਨਾਲ ਜੁੜਿਆ ਹੈ

ਇਸ ਸਬੰਧੀ ਅਸੀਂ ਤੁਹਾਡੇ ਨਾਲ ਦੋ ਵੀਡੀਓ ਸਾਂਝੀਆਂ ਕਰਨ ਜਾ ਰਹੇ ਹਾਂ ਪਹਿਲੀ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਕਿਰਨ ਬਾਲਾ ਦੀ ਸੱਸ ਨੇ ਕੀ ਕੀ ਵੱਡੇ ਖੁਲਾਸੇ ਕੀਤੇ ਹਨ । ਉਹਨੇ ਕਿਰਨ ਬਾਰੇ ਕਈ ਅਜਿਹੀਆਂ ਗੱਲਾਂ ਦੱਸੀਆਂ ਹਨ ਜੋ ਕਿ ਵਾਕਿਆ ਹੀ ਹੈਰਾਨ ਕਰ ਦੇਣ ਵਾਲੀਆਂ ਹਨ ।
ਦੇਖੋ ਪਹਿਲੀ ਵੀਡੀਓ

ਇਸ ਤੋਂ ਬਾਅਦ ਹੁਣ ਤੁਸੀਂ ਦੂਸਰੀ ਵੀਡੀਓ ਦੇਖ ਸਕਦੇ ਹੋ ਜਿਸ ਵਿੱਚ ਇਸ ਗੱਲ ਤੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਪਾਕਿਸਤਾਨ ਦੀ ਸਰਕਾਰ ਅਤੇ ਕਾਨੂੰਨ ਸੱਚ ਦੀ ਪੜਤਾਲ ਕਰੇਗਾ ਜਾਂ ਕਹੀਆਂ ਕਿਰਨ ਬਾਲਾ ਉਰਫ਼ ਅਮੀਨਾ ਦੀਆਂ ਕਹਾਈਆਂ ਗੱਲਾਂ ਉੱਪਰ ਹੀ ਯਕੀਨ ਕਰ ਲਵੇਗਾ । ਜੇਕਰ ਪਾਕਿਸਤਾਨ ਦਾ ਕਾਨੂੰਨ ਕਿਰਨ ਬਾਲਾ ਵੱਲੋਂ ਕੀਤੇ ਗਏ ਝੂਠ ਨੂੰ ਸਖ਼ਤ ਨਜ਼ਰਾਂ ਨਾਲ ਲੈਂਦਾ ਹੈ ਤਾਂ ਕਿ ਉਹ ਉਸ ਨੂੰ ਪਾਕਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ ?
ਦੇਖੋ ਪੂਰੀ ਵੀਡੀਓ ।