ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ …..

ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਪੰਜਾਬ ਚ ਧੁੰਦ ਮਚਾਇਆ ਫਿਰ ਖੂਨੀ ਕਹਿਰ – ਤਾਜਾ ਵੱਡੀ ਖਬਰ …..

ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ:ਉੱਤਰੀ ਭਾਰਤ ‘ਚ ਸੰਘਣੀ ਧੁੰਦ ਕਾਰਨ ਸੜਕ ਹਾਦਸਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।ਇਨ੍ਹਾਂ ਹਾਦਸਿਆਂ ‘ਚ ਜ਼ਿਆਦਾਤਰ ਸਕੂਲ ਦੇ ਵਿਦਿਆਰਥੀਆਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਇਸੇ ਤਰ੍ਹਾਂ ਦੀ ਇਕ ਹੋਰ ਦਰਦਨਾਕ ਘਟਨਾ ਸੋਮਵਾਰ ਨੂੰ ਨਾਭਾ ‘ਚ ਵਾਪਰੀ ਜਿਥੇ ਸੰਘਣੀ ਧੁੰਦ ਕਾਰਨ ਡੀ.ਏ.ਵੀ. ਸੈਨਟਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ ਪੜ੍ਹਣ ਲਈ ਆਪਣੇ ਪਿੰਡ ਕੈਦੂਪੁਰ ਤੋਂ ਤਿੰਨੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਰਸਤੇ ‘ਚ ਆਪਣੇ ਸਕੂਲ ਦੀ ਵੈਨ ਨਾਲ ਹੀ ਟੱਕਰ ਹੋਣ ਕਾਰਨ ਜਗਦੀਪ ਸਿੰਘ ਦੀ ਰਸਤੇ ‘ਚ ਮੌਤ ਹੋ ਗਈ ਤੇ ਦੋ ਵਿਦਿਆਰਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ,ਜਿਨ੍ਹਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਮ੍ਰਿਤਕ ਜਗਦੀਪ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।ਸ਼ਹਿਰ ਨਿਵਾਸੀਆਂ ਨੇ ਇਸ ਘੜੀ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਸੰਘਣੀ ਧੁੰਦ ਦੇ ਚਲਦਿਆਂ ਸਾਰੇ ਸਕੂਲਾਂ ‘ਚ ਛੁੱਟੀਆਂ ਦੀ ਮੰਗ ਕੀਤੀ ਹੈ।ਇਸੇ ਹੀ ਤਰ੍ਹਾਂ ਅਮ੍ਰਿਤਸਰ ਵਿੱਚ ਵੀ ਸਕੂਲ ਦੀ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਹੈ।ਨਾਭਾ ਅਤੇ ਅੰਮ੍ਰਿਤਸਰ ਵਿਖੇ ਵਾਪਰਿਆ ਭਿਆਨਕ ਹਾਦਸਾ,ਕਈ ਸਕੂਲੀ ਬੱਚੇ ਹੋਏ ਜ਼ਖਮੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹੋਲੀ ਹਾਰਟ ਸਕੂਲ ਦੀ ਬੱਸ ਅਜਨਾਲਾ ਤੋਂ ਬੱਚੇ ਲਿਆ ਰਹੀ ਸੀ ਤਾਂ ਏਅਰਪੋਰਟ ਕੋਲ ਬੱਸ ਸੜਕ ਤੇ ਖੜੇ ਟਰੱਕ ਵਿਚ ਵੱਜੀ।ਜਿਸ ਵਿੱਚ 2 ਬੱਚੇ ਜਖਮੀ ਹੋ ਗਏ ਹਨ ਅਤੇ ਬੱਸ ਵਿਚ 24 ਬੱਚੇ ਸਵਾਰ ਸਨ।ਬੱਸ ਦੇ ਡਰਾਈਵਰ ਤੇ ਹੈਲਪਰ ਦੇ ਸੱਟਾਂ ਲੱਗੀਆਂ ਹਨ।

ਇਸ ਸ਼ਹਿਰ ‘ਚ 6 ਮਹੀਨੇ ਰਹਿਣ ਬਦਲੇ ਮਿਲ ਰਹੇ ਹਨ 40 ਲੱਖ, ਜਾਣੋਂ ਕਾਰਨ

ਆਪਣੀ ਡ੍ਰੀਮ ਜੌਬ ਦੀ ਤਲਾਸ਼ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। ਮੈਕਸੀਕੋ ਦੀ ਬੀਚ ਸਿਟੀ ਕੈਂਕਨ ਨੇ ਸਿਰਫ ‘ਚ ਸਿਰਫ 6 ਮਹੀਨੇ ਰਹਿਣ ਲਈ ਇਕ ਟੂਰਿਜ਼ਮ ਵੈੱਬਸਾਈਟ ਲੋਕਾਂ ਨੂੰ 60 ਹਜ਼ਾਰ ਡਾਲਰ (ਕਰੀਬ 40 ਲੱਖ ਰੁਪਏ) ਦੀ ਜੌਬ ਆਫਰ ਕਰ ਰਹੀ ਹੈ।

PunjabKesari

ਕੈਂਕਨ ਐਕਸਪੀਰੀਅੰਸ ਅਫਸਰ ਦੀ ਇਸ ਜੌਬ ਲਈ ਚੁਣੇ ਗਏ ਕੈਂਡੀਡੇਟਜ਼ ਨੂੰ ਸਿਰਫ ਸ਼ਹਿਰ ਦਾ ਟੂਰਿਜ਼ਮ ਪ੍ਰਮੋਟ ਕਰਨਾ ਹੋਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲ, ਰੈਸਤਰਾਂ ਤੇ ਵੱਖ-ਵੱਖ ਟ੍ਰੈਵਲਿੰਗ ਸਾਈਟਸ ਦੇ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਹੋਵੇਗਾ। ਸੈਲਰੀ ਤੋਂ ਇਲਾਵਾ ਸ਼ਹਿਰ ‘ਚ ਰਹਿਣ ਦੇ ਸਾਰੇ ਖਰਚੇ ਵੀ ਵੈਬਸਾਈਟ ਹੀ ਚੁੱਕੇਗੀ।

PunjabKesari

ਇਸ ਜੌਬ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ ਜੌਬ ਲਈ ਬਿਨੇਕਾਰ ਤੋਂ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਗਿਆ ਹੈ। ਹਾਲਾਂਕਿ ਬਿਨੇਕਾਰਾਂ ਨੂੰ ਇਸ ਲਈ ਕੁਝ ਟਾਸਕਸ ਪੂਰੇ ਕਰਨੇ ਹੋਣਗੇ। 2018 ਦੀ ਸ਼ੁਰੂਆਤ ‘ਚ ਸ਼ੁਰੂ ਹੋਣ ਵਾਲੀ ਇਹ ਜੌਬ 2018 ਤੱਕ ਹੀ ਚੱਲੇਗੀ। ਸਭ ਤੋਂ ਪਹਿਲੇ ਟਾਸਕ ‘ਚ ਬਿਨੇਕਾਰ ਨੂੰ ਆਪਣਾ ਇਕ ਮਿੰਟ ਦਾ ਵੀਡੀਓ ਸਾਈਟ ‘ਤੇ ਅਪਲੋਡ ਕਰਨਾ ਹੋਵੇਗਾ। ਇਸ ਵੀਡੀਓ ‘ਚ ਉਸ ਨੂੰ ਆਪਣੀ ਖਾਸੀਅਤ ਤੇ ਉਹ ਕਿਉਂ ਇਸ ਜੌਬ ਨੂੰ ਕਰਨਾ ਚਾਹੁੰਦੇ ਹਨ, ਇਹ ਦੱਸਣਾ ਹੋਵੇਗਾ। ਇਸ ਤੋਂ ਬਾਅਦ ਪਬਲਿਕ ਵੋਟਿੰਗ ਨਾਲ 5 ਸਭ ਤੋਂ ਬਿਹਤਰੀਨ ਵੀਡੀਓਜ਼ ਨੂੰ ਚੁਣਿਆ ਜਾਵੇਗਾ ਤੇ ਉਨ੍ਹਾਂ ਪੰਜਾਂ ਨੂੰ ਇੰਟਰਵਿਊ ਲਈ ਕੈਂਕਨ ਬੁਲਾਇਆ ਜਾਵੇਗਾ।

PunjabKesari

ਫੈਮਸ ਟੂਰਿਸਟ ਪਲੇਸ ਬਣਾਉਣਾ ਹੈ ਮਕਸਦ
ਵੈਬਸਾਈਟ ਦੇ ਜਨਰਲ ਮੈਨੇਜਰ ਚੈਡ ਮੇਅਰਸਨ ਦੇ ਮੁਤਾਬਕ ਉਨ੍ਹਾਂ ਦਾ ਮਕਸਦ ਕੈਂਕੇਨ ਨੂੰ ਦੁਨੀਆ ਦਾ ਫੇਵਰੇਟ ਟੂਰਿਸਟ ਪਲੇਸ ਬਣਾਉਣਾ ਹੈ। ਉਹ ਚਾਹੁੰਦੇ ਹਨ ਕਿ ਦੁਨੀਆ ਭਰ ਦੇ ਲੋਕ ਕੈਂਕਨ ਦੀ ਖੂਬਸੂਰਤੀ ਨੂੰ ਦੇਖਣ ਆਉਣ। ਉਨ੍ਹਾਂ ਕਿਹਾ ਕਿ ਜੌਬ ਦੌਰਾਨ ਅਫਸਰ ਨੂੰ ਸਿਰਫ ਸ਼ਹਿਰ ਦੀਆਂ ਕੁਝ ਬਿਹਤਰੀਨ ਤੇ ਖੂਬਸੂਰਤ ਥਾਵਾਂ ਦੀਆਂ ਫੋਟੋਆਂ, ਵੀਡੀਓਜ਼ ਤੇ ਐਕਸਪੀਰੀਅੰਸ ਨੂੰ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਹੈ ਤਾਂ ਕਿ ਲੋਕ ਕੈਂਕਨ ਦੇ ਕਲਚਰ, ਹੋਟਲਜ਼ ਤੇ ਬੀਚ ਵੱਲ ਖਿੱਚੇ ਆਉਣ।

ਵਿਆਹ ਤੋਂ ਪਹਿਲਾਂ ਮੰਗੇਤਰ ਦਾ ਆਇਆ ਫੋਨ ਤਾਂ ਹੋਇਆ ਕੁਝ ਅਜਿਹਾ…

ਮੰਗਣੇ ਤੋਂ ਬਾਅਦ ਵਿਆਹ ਤੋਂ ਮਨਾਹੀ ਕਰਨ ‘ਤੇ ਬਨਾਰਸ ਦੀ ਰਹਿਣ ਵਾਲੀ ਕੁੜੀ ਸ਼ਨੀਵਾਰ ਨੂੰ ਇੱਕ ਵਾਰ ਫਿਰ ਮੁੰਡੇ ਦੇ ਘਰ ਜਾ ਪਹੁੰਚੀ। ਇੱਥੇ ਕੋਈ ਨਾ ਮਿਲਿਆ ਤਾਂ ਡੀ ਐਸ ਪੀ ਨਵਲ ਸ਼ਰਮਾ ਨਾਲ ਮੁਲਾਕਾਤ ਕੀਤੀ। ਦਰਅਸਲ ਕੁੜੀ ਸ਼ੁੱਕਰਵਾਰ ਨੂੰ ਵਿਆਹ ਦਾ ਪਹਿਲਾ ਕਾਰਡ ਜੋ ਸਹੁਰਾ-ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ, ਆਪਣੇ ਪਰਿਵਾਰ ਦੇ ਨਾਲ ਦੇਣ ਆਈ ਸੀ। ਤੱਦ ਦਰਵਾਜੇ ‘ਤੇ ਤਾਲਾ ਲਗਾ ਵੇਖ ਉਹ ਉਥੇ ਹੀ ਧਰਨੇ ‘ਤੇ ਬੈਠ ਗਈ। ਕੁੜੀ ਨੇ ਇਲਜ਼ਾਮ ਲਗਾਇਆ ਹੈ ਕਿ 5 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ‘ਤੇ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਹੈ।

Boy Refuse Marriage

india

ਮੈਟਰੀਮੋਨੀਅਲ ਸਾਇਟ ਦੇ ਜ਼ਰੀਏ ਇੱਕ-ਦੂਜੇ ਨੂੰ ਕੀਤਾ ਸੀ ਪਸੰਦ…
ਪੀੜਤ ਪਾਇਲ ਨੇ ਡੀਐਸਪੀ ਨੂੰ ਕਿਹਾ ਕਿ ਉਸ ਦਾ ਮੰਗੇਤਰ ਸ਼ੇਖਰ ਪਹਿਲਾਂ ਤੋਂ ਤੈਅ ਵਿਆਹ ਦੀ ਤਾਰੀਕ ‘ਤੇ ਹੁਣ ਕਿਸੇ ਹੋਰ ਨਾਲ ਵਿਆਹ ਕਰਨ ਦੀ ਤਿਆਰੀ ਵਿੱਚ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਉਹ ਜਾਨ ਦੇ ਦੇਵੇਗੀ।

ਪਾਇਲ ਨੇ ਆਪਣਾ ਵਿਆਹ ਦਾ ਕਾਰਡ ਦਿਖਾਂਉਂਦੇ ਹੋਏ ਕਿਹਾ ਕਿ ਸਾਰੀ ਤਿਆਰੀਆਂ ਹੋ ਜਾਣ ਦੇ ਬਾਅਦ ਮੰਗੇਤਰ ਕਿਤੇ ਹੋਰ ਵਿਆਹ ਕਰਨ ਜਾ ਰਿਹਾ ਹੈ। ਡੀਐਸਪੀ ਨੇ ਭੂਲੀ ਓਪੀ ਪ੍ਰਭਾਰੀ ਨੂੰ ਫੋਨ ਕਰ ਕੁੜੀ ਦੀ ਮਦਦ ਕਰਨ ਦਾ ਨਿਰਦੇਸ਼ ਦਿੱਤਾ।ਪਾਇਲ ਨੇ ਮੰਗੇਤਰ ਦੇ ਖਿਲਾਫ ਬਨਾਰਸ ਦੇ ਮਡੁਆਡੀਹ ਥਾਣੇ ਵਿੱਚ ਰਿਪੋਰਟ ਦਰਜ ਕਰਾਈ ਹੈ। ਉਸ ਦੇ ਆਧਾਰ ‘ਤੇ ਭੂਲੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ।

india

ਇਧਰ ਸ਼ੇਖਰ ਦੇ ਭੂਲੀ ਸਥਿਤ ਘਰ ‘ਤੇ ਸ਼ਨੀਵਾਰ ਨੂੰ ਵੀ ਤਾਲਾ ਲਗਿਆ ਰਿਹਾ। ਸ਼ੇਖਰ ਸਮੇਤ ਸਾਰਾ ਪਰਿਵਾਰ ਘਰ ਤੋਂ ਫਰਾਰ ਹੈ ਦੱਸ ਦਈਏ ਕਿ ਧਨਬਾਦ ਦਾ ਸ਼ੇਖਰ ਅਤੇ ਬਨਾਰਸ ਦੀ ਪਾਇਲ ਮੈਟਰੀਮੋਨੀਅਲ ਸਾਇਟ ਦੇ ਜਰੀਏ ਇੱਕ ਦੂਜੇ ਨੂੰ ਪਸੰਦ ਕੀਤਾ ਸੀ। ਮਥੁਰਾ ਵਿੱਚ ਦੋਨੇ ਮਿਲੇ ਅਤੇ ਵਿਆਹ ਕਰਨ ‘ਤੇ ਸਹਿਮਤੀ ਜਤਾਈ। ਜੂਨ ਵਿੱਚ ਗੋਰਖਪੁਰ ਦੇ ਹੋਟਲ ਵਿੱਚ ਪਰਿਵਾਰ ਦੀ ਹਾਜ਼ਰੀ ਵਿੱਚ ਦੋਨਾਂ ਨੇ ਮੰਗਣੀ ਹੋਈ।

india

ਦੋਨੇ ਪਰਿਵਾਰ ਦੀ ਸਹਿਮਤੀ ਨਾਲ 28 ਨਵੰਬਰ ਨੂੰ ਵਿਆਹ ਦੀ ਤਾਰੀਕ ਤੈਅ ਹੋਈ। ਸਾਰੀਆਂ ਤਿਆਰੀਆਂ ਹੋ ਗਈਆਂ, ਇੱਥੇ ਤੱਕ ਦੀ ਕਾਰਡ ਵੀ ਛੱਪ ਗਏ। ਕੁੜੀ ਦੇ ਪਿਤਾ ਨੇ ਧਨਬਾਦ ਨਗਰ ਨਿਗਮ ਦਾ ਵਿਆਹ ਭਵਨ, ਡੇਕੋਰੇਟਰਸ, ਕੈਟਰਰ ਦੀ ਬੁਕਿੰਗ ਵੀ ਕਰ ਦਿੱਤੀ। ਇਸ ਦਰਮਿਆਨ ਸ਼ੇਖਰ ਨੇ ਪਾਇਲ ਨੂੰ ਫੋਨ ਕਰ ਕੇ ਕਿਹਾ ਕਿ ਉਸ ਦੇ ਲਈ ਇੱਕ ਦੂਜਾ ਰਿਸ਼ਤਾ ਆਇਆ ਹੈ। ਉਹ 15 ਲੱਖ ਰੁਪਏ ਦੇ ਰਹੇ ਹਨ।

india

ਜੇਕਰ ਤੂੰ ਆਪਣੇ ਪਿਤਾ ਤੋਂ 5 ਲੱਖ ਰੁਪਏ ਦਿਵਾ ਦਵੇ ਤਾਂ ਉਹ ਵਿਆਹ ਲਈ ਤਿਆਰ ਹੈ ਨਹੀਂ ਤਾਂ ਇਹ ਵਿਆਹ ਨਹੀਂ ਹੋ ਸਕਦਾ। 21 ਅਕਤੂਬਰ ਨੂੰ ਮਾਮਲਾ ਭੂਲੀ ਓਪੀ ਪੁੱਜਣ ਉੱਤੇ ਸ਼ੇਖਰ ਦੇ ਪਿਤਾ ਨੇ ਆਪਣੇ ਮੁੰਡੇ ਦਾ ਵਿਆਹ ਪਾਇਲ ਨਾਲ ਕਰਾਉਣ ‘ਤੇ ਸਹਿਮਤੀ ਜਤਾਉਂਦੇ ਹੋਏ ਦੋਨਾਂ ਪੱਖਾਂ ਦੇ ਵਿੱਚ ਸੁਲਹਨਾਮਾ ਹੋਇਆ, ਪਰ ਸ਼ੇਖਰ ਨੇ ਵਿਆਹ ਤੋਂ ਫਿਰ ਮਨਾਹੀ ਕਰ ਕੀਤੀ।

india

ਪੈਸੇ ਲੈ ਕੇ ਮਾਮਲਾ ਖਤਮ ਕਰਨ ਭੇਜਿਆ ਸੀ ਨੋਟਿਸ
ਪਾਇਲ ਨੇ ਦੱਸਿਆ ਦੀ ਭੂਲੀ ਓਪੀ ਵਿੱਚ ਦੋਨਾਂ ਪੱਖਾਂ ਦੇ ਵਿੱਚ ਸੁਲਾਹਨਾਮਾ ਦੇ ਬਾਅਦ ਉਸ ਦੇ ਮੰਗੇਤਰ ਦੇ ਪਿਤਾ ਨੇ 3 ਨਵੰਬਰ ਨੂੰ ਗੋਰਖਪੁਰ ਸਥਿਤ ਉਸ ਦੇ ਮਾਮੇ ਦੇ ਇੱਥੇ ਇੱਕ ਨੋਟਿਸ ਭੇਜਿਆ ਸੀ। ਇਸ ਵਿੱਚ ਲਿਖਿਆ ਹੈ ਕਿ ਅਸੀ ਵਿਆਹ ਨਹੀਂ ਕਰ ਸਕਦੇ ਹਾਂ। ਤੁਹਾਡਾ ਬੁਕਿੰਗ ਵਿੱਚ ਜੋ ਖਰਚ ਹੋਇਆ ਉਹ ਲੈ ਲਓ।

india

ਪਾਇਲ ਦਾ ਕਹਿਣਾ ਹੈ ਕਿ ਨੋਟਿਸ ਵਿੱਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਕੁੜੀ ਹੋਣ ਵਾਲੇ ਸੱਸ-ਸਹੁਰੇ ਦੇ ਨਾਲ ਨਹੀਂ ਰਹਿਣਾ ਚਾਹੁੰਦੀ, ਜਦੋਂ ਕਿ ਇਹ ਇਲਜ਼ਾਮ ਗਲਤ ਹੈ। ਨੋਟਿਸ ਮਿਲਣ ਦੇ ਬਾਅਦ ਪਾਇਲ ਨੇ ਆਪਣੇ ਮੰਗੇਤਰ ਸ਼ੇਖਰ ਸੁਮਨ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਬਨਾਰਸ ਕੋਰਟ ਵਿੱਚ ਮਾਮਲਾ ਦਰਜ ਕਰਾਇਆ ਹੈ।

india

ਪਤੀ ਪਤਨੀ ਤਾਂ ਚਲੋ 50 ਵਾਰ ਲੜਦੇ ਨੇ, ਪਰ ਏਦਾਂ ਦਾ ਕਸਾਈ ਬੰਦਾ ਵੀ ਹੋਣਾ ਨਹੀਂ ਚਾਹੀਦਾ..

In this video clip you can see Dekho aa pati ki karda pea apni patni nal.This is very sad video and this video is show A husband’s wife’s fight has been seen many times, but what kind of a fight she is going to fight.Aa ta bhot hi mara krda peya apni patni nal pati dekho kida osnu banke bike te leja reha hai te kise ne osdi video bana lyee te internet te paa diti.Tusi pati patni ch jagda hunda ta bhot var dekheya hovega per eida da kamm pehli var dekhoge video ch te share karo video.Ki kahoge es bande bare te video bare apne vichar deo te bache eh video na dekhan.Video bhot viral ho reha hai facebook te youtube te.We full hope you like this video clip very much,so watch this video clip and enjoy it.Thanks for watching this video clip.

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਮੈਂ ਉਸਨੂੰ ਮੋਟਰਸਾਈਕਲ ਤੇ ਬਿਠਾਇਆ ਅਤੇ ਕਿਹਾ …..

Punjabi makeup artist geet brar murder case: ਗੀਤ ਬਰਾੜ , ਜੋ ਕਿ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਮੇਕਅੱਪ ਆਰਟਿਸਟ ਸੀ, ਦਾ ਬੀਤੇ ਦਿਨੀਂ ਕਤਲ ਹੋ ਗਿਆ ਅਤੇ ਇਸ ਖਬਰ ਨੇ ਪੂਰੀ ਇੰਡਸਟਰੀ ਨੂੰ ਗਹਿਰਾ ਸਦਮਾ ਵੀ ਦਿੱਤਾ ਸੀ। ਕਤਲ ਹੋਣ ਤੋਂ ਬਾਅਦ ਗੀਤ ਦੀ ਲਾਸ਼ ਰਾਜਪੁਰਾ ਸ਼ਾਹਿਰ ਦੇ ਐਨਕਲੇਵ ਕੋਲਨੀ ‘ਚੋਂ ਬਰਾਮਦ ਹੋਈ ਸੀ।
Punjabi makeup artist geet brar murder case: ਜਾਣੋ ਕਹਾਣੀ!ਉਸਦਾ ਕਤਲ ਕਰਨ ਵਾਲੇ ਦੋਸ਼ੀ ਦਾ ਨਾਮ ਮਨਜੀਤ ਸਿੰਘ ਹੈ ਜੋ ੭ਵੀਂ ਤੱਕ ਪੜ੍ਹਿਆ ਹੈ। ਉਸ  ਨੇ ਗੀਤ ਤੋਂ ਵੱਖ ਵੱਖ ਸਮੇਂ ਕਰੀਬ 21 ਲੱਖ ਰੁਪਏ ਉਧਾਰ ਮੰਗੇ ਸਨ। ਪਰ ਹੁਣ ਜਦੋਂ ਗੀਤ ਵਿਦੇਸ਼ ‘ਚ ਸੈਟਲ ਹੋਣਾ ਚਾਹੁੰਦੀ ਸੀ ਤਾਂ ਉਸਨੇ ਮਨਜੀਤ ਸਿੰਘ ਤੋਂ ਆਪਣੇ 21 ਲੱਖ ਰੁਪਏ ਵਾਪਸ ਮੰਗਣੇ ਸ਼ੁਰੂ ਕੀਤੇ। ਪੈਸਿਆਂ ਦਾ ਦਬਾਅ ਵੱਧਦਾ ਦੇਖ ਕੇ ਮਨਜੀਤ ਸਿੰਘ ਨੇ ਗੀਤ ਬਰਾੜ ਦੇ ਕਲਤ ਦੀ ਸਾਜ਼ਿਸ਼ ਰਚੀ ਸੀ।
ਕੀ ਸੀ ਕਹਾਣੀ!!

ਪੁਲਸ ਮੁਤਾਬਕ ਮਨਜੀਤ ਸਿੰਘ ਨੇ ਗੀਤ ਬਰਾੜ ਦੀ ਹੱਤਿਆ ਕਰਨ ਦੀ ਯੋਜਨਾ ਉਦੋਂ ਤੋਂ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਗੀਤ ਬਰਾੜ ਨੇ ਉਸ ਤੋਂ ਪੈਸੇ ਵਾਪਿਸ ਮੰਗਣੇ ਸ਼ੁਰੂ ਕਰ ਦਿੱਤੇ ਸਨ।
Punjabi makeup artist geet brar murder case: ਜਾਣੋ ਕਹਾਣੀ!Punjabi makeup artist geet brar murder case: ਉਸਨੇ ਗੀਤ ਨੂੰ ਕਿਹਾ ਕਿ ਉਸਦਾ ਬੈਂਕ ਅਕਾਊਂਟ ਕੈਥਲ-ਚੀਕਾ ਏਰੀਆ ‘ਚ ਹੈ ਅਤੇ ਉਸ ਨੇ ਕਿਹਾ ਕਿ ਉਹ ਆਪਣੀ ਐੱਫਡੀ ਤੁੜਵਾ ਕੇ ਰੁਪਏ ਵਾਪਸ ਕਰ ਦੇਵੇਗਾ।

ਇਹ ਵਾਅਦਾ ਰਨ ਤੋਂ ਬਾਅਦ ਸੁਹ ਗੀਤ ਨੂੰ ਬਾਈਕ ‘ਤੇ ਸਮਾਨਾ-ਪਾਤੜਾ ਤੇ ਚੀਕਾ ਵੱਲ ਲੇ ਕੈ ਗਿਆ ਅਤੇ ਵਾਪਸ ਰਾਜਪੁਰਾ ਆ ਗਿਆ।

ਹਤਿਆਰਾ ਮਨਜੀਤ ਸਾਰੇ ਰਸਤੇ ‘ਚ ਗੀਤ ਦਾ ਕਤਲ ਕਰਨ ਦੀ ਸਾਜਿਸ਼ ਅਤੇ ਮੌਕਾ ਹੀ ਤਲਾਸ਼ ਰਿਹਾ ਸੀ। ਜਿਵੇਂ ਪਰਤਦੇ ਹੀ ਹਨ੍ਹੇਰਾ ਹੋ ਗਿਆ ਤਾਂ ਉਸ ਦਾ ਫਾਇਦਾ ਚੁੱਕ ਕੇ ਬਹਾਨੇ ਨਾਲ ਗੀਤ ਬਰਾੜ ਨੂੰ ਰਾਜਪੁਰਾ ਫੋਕਸ ਪੁਆਂਇਟ ਲੈ ਗਿਆ ਅਤੇ ਉਸ ਨੇ ਆਪਣੀ 32 ਬੋਰ ਦੀ ਲਾਇਸੈਂਸੀ ਰਿਵਾਲਵਰ ਨਾਲ ਗੀਤ ਬਰਾੜ ਨੂੰ ਦੋ ਗੋਲੀਆਂ ਮਾਰ ਦਿੱਤੀਆਂ।

Punjabi makeup artist geet brar murder case: ਪਿਛਲੇ ਤਿੰਨ ਦਿਨਾਂ ਤੋਂ ਗੀਤ ਬਰਾੜ ਤੇ ਮਨਜੀਤ ਸਿੰਘ ਦੀ ਆਪਸੀ ਜਾਣ ਪਛਾਣ ਸੀ। ਹਤਿਆਰੇ ਮਨਜੀਤ ਸਿੰਘ ਨੇ ਕਈ ਸਾਲ ਪਹਿਲਾਂ ਬਤੌਰ ਮਿਊਜ਼ਿਸ਼ੀਅਨ ਵੀ ਕੰਮ ਕੀਤਾ ਹੈ। ਕੁਝ ਸਾਲ ਪਹਿਲਾਂ ਉਹ ਮੋਹਾਲੀ ‘ਚ ਸ਼ਿਫਟ ਹੋ ਗਿਆ ਸੀ, ਅਤੇ ਬਤੌਰ ਵੀਡੀਓਗ੍ਰਾਫਰ ਕੰਮ ਕਰ ਰਿਹਾ ਸੀ।

ਦੋਵੇਂ ਕਰੀਬ 3 ਸਾਲ ਪਹਿਲਾਂ ਮਿਲੇ ਸਨ ਅਤੇ ਪਹਿਲਾਂ ਪੁਲਸ ਨੇ ਕਿਸੇ ਗੂੜੇ ਰਿਸ਼ਤੇ ਨੂੰ ਇਨਕਾਰਿਆ ਸੀ।

ਪੰਜ ਸਾਲਾ ਮਾਸੂਮ ਨਾਲ ਹੋ ਰਿਹਾ ਸੀ ਇਹ, ਘਰਦੇ ਦੇਖ ਕੇ ਹੋਏ..!!

ਬੱਚਿਆਂ ਨਾਲ ਹੋ ਰਹੇ ਕੁਕਰਮ ਦੀਆਂ ਘਟਨਾਵਾਂ ‘ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਅਜਿਹਾ ਹੀ ਕੁਝ ਹੋਇਆ ਹੈ ਭਿਵਾਨੀ ਦੇ ਇਕ ਪਿੰਡ ‘ਚ ਵੀ। ਬੱਚੀ ਇੱਥੇ ਆਪਣੀ ਨਾਨੀ ਦੇ ਘਰ ‘ਚ ਰਹਿ ਰਹੀ ਸੀ। ਇੱਥੇ ਇੱਕ 5 ਸਾਲਾ ਮਾਸੂਮ ਬੱਚੀ ਨੂੰ ਗੁਆਂਢ ‘ਚ ਰਹਿੰਦੇ ਇੱਕ ਨੌਜਵਾਨ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ।

ਇਸ ਦੌਰਾਨ ਬੱਚੀ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ। ਮਾਸੂਮ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਘਰਦੇ ਜਦੋਂ ਖੇਤ ‘ਚ ਕੰਮ ਕਰਨ ਗਏ ਹੋਏ ਸਨ ਅਤੇ ਮਾਸੂਮ ਲੜਕੀ ਘਰ ‘ਚ ਇਕੱਲੀ ਸੀ।

ਜਦੋਂ ਮਾਪੇ ਵਾਪਿਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਬੱਚੀ ਘਰ ‘ਚ ਨਹੀਂ ਸੀ ਅਤੇ ਉਸਨੂੰ ਲੱਭਣ ਦੀ ਕੋਸ਼ਿਸ਼ ‘ਚ ਉਹਨਾਂ ਦੇਖਿਆ ਕਿ ਗੁਆਂਢ ‘ਚ ਰਹਿੰਦਾ 20 ਸਾਲਾ ਨੌਜਵਾਨ ਬੱਚੀ ਨਾਲ ਕੁਕਰਮ ਕਰ ਰਿਹਾ ਸੀ। ਘਰਦਿਆਂ ਨੂੰ ਦੇਖ ਕੇ ਨੌਜਵਾਨ ਫਰਾਰ ਹੋ ਗਿਆ ਸੀ।

ਪਰਿਵਾਰਕ ਮੈਂਬਰਾਂ ਨੇ ਬੱਚੀ ਦੀ ਹਾਲਤ ਗੰਭੀਰ ਹੁੰਦੇ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ। ਬੱਚੀ ਫਿਲਹਾਲ ਜ਼ੇਰ-ਏ-ਇਲਾਜ ਹੈ। ਡਾਕਟਰਾਂ ਅਨੁਸਾਰ ਬੱਚੀ ਦੀ ਹਾਲਤ ਅਜੇ ਨਾਜੁਕ ਹੈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਦੋਸ਼ੀ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਜਾਨ ਦੀ ਬਾਜੀ ਲਾ ਦਿੱਤੀ ਸੀ ਇਸ ਭੈਣ ਨੇ , ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਕੋਈ ਜਾਣ ਸਕੇ ਇਸ ਬਹਾਦਰ ਭੈਣ ਬਾਰੇ

उसे बलात्‍कार का दोषी करार दिया जा चुका है। घटनाओं की क्षणजीविता के इस दौर में जब मीडिया ने चार दिन पहले राम राहीम के बलात्‍कार कांड की परतें दोबारा खोदना शुरू की थीं, तो उसे इस घटना के केंद्र में एक पत्रकार हाथ लगा था। रामचंद्र छत्रपति- जिन्‍हें हर वह शख्‍स जानता है जो 2002 में उन्‍हें गोली मारे जाने के वक्‍त सक्रिय था।
छत्रपति वास्‍तव में इस प्रकरण में नायक बनकर उभरते हैं क्‍योंकि गुमनाम साध्‍वी द्वारा प्रधानमंत्री व अन्‍य को लिखी गई चिट्ठी को सबसे पहले उन्‍होंने ही सांध्‍य दैनिक ‘पूरा सच’ में प्रकाशित किया था। रामचंद्र छत्रपति को 24 अक्‍टूबर 2002 को डेरे के कुछ लोगों ने गोली मार दी थी। आज तक उनकी हत्‍या का मुकदमा चल रहा है ।
रामचंद्र के मारे जाने के बाद हरियाणा में कुछ और लोग थे जो मीडिया की चमक-दमक से दूर साध्‍वी बलात्‍कार कांड के लिए इंसाफ की लड़ाई लड़ रहे थे। यह संघर्ष चिट्ठी प्रकाशित होने के पहले शुरू हुआ था और 5 फरवरी 2003 को परवान चढ़ा था जब जन संघर्ष मंच, हरियाणा के कुछ नेताओं और कार्यकर्ताओं को मामले की सीबीआइ जांच की मांग के चलते जेल में ठूंस दिया गया था और उन पर लगातार छह साल तक मुकदमा चला। एक गुमनाम चिट्ठी के आधार पर इंसाफ़ की लड़ाई लड़ने वाले ये गुमनाम चेहरे आज भी मीडिया में नहीं आ सके हैं। इन्‍होंने बलात्‍कारी बाबा का राज़फाश करने में जितनी मेहनत की और जितनी यातनाएं झेलीं, वे कहानियां नायक और खलनायक की फिल्‍मी दास्‍तान के बीच दबकर रह गईं।
इन्‍हीं बेहद आम और मामूली नायकों में एक थीं हरियाणा की एडवोकेट और जन संघर्ष मंच की महासचिव सुदेश कुमारी, जो उस वक्‍त मंच की संयोजक हुआ करती थीं। सुदेश कुमारी का दलित और महिला उत्‍पीड़न के मामलों में संघर्ष का लंबा इतिहास रहा है, लेकिन बीते चार दिनों से जो कहानी मीडिया में छायी हुई है उसके किरदारों में उन्‍हें अब तक अपनी वाजिब जगह नहीं मिल सकी है।
कुरुक्षेत्र में रहने वाली सुदेश कुमारी से मीडियाविजिल ने लंबी बातचीत की और जानने की कोशिश की कि आखिर एक गुमनाम चिट्ठी के आधार पर अदालत ने जो स्‍वत: संज्ञान लेकर बलात्‍कार का मुकदमा कायम किया और बलात्‍कारी बाबा की सीबीआइ जांच हुई, उसमें हरियाणा के आम लोगों और जन संगठनों की क्‍या भूमिका थी। आखिर पूरी कहानी की शुरुआत कैसे होती है और किन पड़ावों से होकर यह आज ऐसी स्थिति में पहुंची है जब इतने ताकतवर बाबा को सज़ा सुनाई जानी है।
राम रहीम के बलात्‍कार कांड की कहानी 10 जुलाई, 2002 को शुरू होती है जब पीडि़ता साध्‍वी के भाई रणजीत सिंह की हत्‍या हुई थी। रणजीत सिंह की पांच बहनें थीं और वह बाबा राम रहीम का बहुत करीबी अनुयायी हुआ करता था। हरियाणा राज्‍य की डेरे की जो 10 सदस्‍यीय आंतरिक कमेटी थी, वह उसका सदस्‍य था। डेरे के भीतर उसकी एक कोठी भी थी। साध्‍वी के साथ जब बलात्‍कार हुआ, तो उसने सबसे पहले इसकी जानकारी अपने भाई रणजीत को दी थी। रणजीत से यह सहन नहीं हुआ, तो उसने डेरे से अपना नाता तोड़ लिया और अपने साथियों के माध्‍यम से उसने साध्‍वी से बलात्‍कार वाली गुमनाम चिट्ठी का प्रचार करना शुरू किया। उससे माफी मांगने को भी कहा गया था लेकिन वह नहीं डिगा। इसी के चलते उासकी हत्‍या कर दी गई। इस मामले में यह पहली हत्‍या थी जिसका मुकदमा अनजान लोगों के खिलाफ़ दर्ज हुआ और आज तक सुनवाई जारी है।
रणजीत के दो छोटे बेटे और एक बिटिया थी। उसका बाप बुजुर्ग था। घर में और कोई पुरुष सदस्‍य नहीं था। जब रणजीत की हत्या हुई, तब साध्‍वी जन संघर्ष मंच, हरियाणा की संयोजक सुदेश कुमारी के संपर्क में आई और उसने अपनी आपबीती सुनाई। सुदेश बताती हैं, ”साध्‍वी इतनी डरी हुई थी कि उसे लग रहा था कि कहीं उसकी भी हत्‍या अपने भाई की तरह न हो जाए। उसकी करोई शिकायत नहीं लिखी ला रही थी। पुलिस भी मिली हुई थी। साध्‍वी का कहना था कि अगर एक बार उसके भाई की हत्‍या की जांच सीबीआइ से हो जाए तो सारा मामला खुल जाएगा।” मंच ने यहीं से सीबीआइ जांच की मांग का आंदोलन छेड़ा।
तब तक रामचंद्र छत्रपति इस मामले में कहीं भी सामने नहीं आए थे। गुमनाम चिट्ठी किसी और अख़बार में जब नहीं छपी, तब छत्रपति ने अपने अखबार में उसे छापा। उनकी हत्‍या हो गई। यह इस मामले में दूसरी हत्‍या थी। हत्‍यारों को मौके पर ही पकड़ लिया गया। वे डेरे के लोग थे। उन्‍होंने बयान दिया कि हमें किशनलाल ने भेजा है मारने के लिए, जो डेरे का प्रबंधक है। सुदेश कहती हैं, ”जब छत्रपतिजी की अस्थियां आई तो उस वक्‍त एक शोकसभा हुई और हमने ये प्रस्‍ताव पास किया कि सीबीआइ जांच के लिए एक अभियान चलाया जाए जिससे पत्रकार को, रणजीत को और साध्‍वी तीनों को इंसाफ़ मिल सके। फिर हमने इस मिशन के लिए योजना बनाई।”
कुरुक्षेत्र में हर साल गीता उत्‍सव होता है। 2002 में भी हुआ। उसमें उपराष्‍ट्रपति भैरोंसिंह शेखावत को आना था। उस मौके का फायदा उठाते हुए सुदेश कुमारी के महिला संगठन ने ब्रह्म सरोवर पर आयोजित कार्यक्रम में बीच में ही बलात्‍कार और दोनों हत्‍याओं के मामले में खोल दिया। गीता उत्‍सव के बीचोबीच भारी प्रदर्शन हुआ और सुदेश व अन्‍य को गिरफ्तार कर लिया गया। इनके दिमाग में यह था कि उपराष्‍ट्रपति के आने पर अगर मामले को खोला जाए तो शायद इसका कुछ असर पड़े।
इसके बाद जन संघर्ष मंच पर बाबा के लोगों ने संगठित हमले शुरू किए। वे बताती हैं, ”कोई भी राजनीतिक दल सामने नहीं आया। हमें हत्‍या की धमकी दी गई। हमारा वीडियो बनाया गया। उस समय मैं कनवीनर थी मंच की… हमने सूझबूझ के साथ पब्लिक प्‍लेस, कॉलेज आदि जगहों पर अलग-अलग जिलों में कैंप लगाए। सोनीपत, सिरसा, झज्‍जर… उस वक्‍त हमने कुल 15 जिले कवर किए और प्रचार चलाया।”
इस अभियान के क्रम में 5 फरवरी 2003 को सुदेश अपने साथियों के संग फतेहाबाद पहुंचीं। उनके साथ पांच महिलाएं थीं और नौ छात्र थे। सुबह दस बजे इन्‍होंने प्रचार करने के लिए कैंप लगाया। कुरुक्षेत्र के बस स्‍टैंड पर इन्‍होंने पोस्‍टर लगाए और जन दबाव बड़े पैमाने पर कायम हुआ। सीबीआइ जांच की मांग के लिए लाखों हस्‍ताक्षर करवाए गए। 5 फरवरी को फतेहाबाद के बस अड्डे पर सबसे बड़ा हमला डेरा समर्थकों की ओर से हुआ। करीब पांच-सात सौ लोगों ने इकट्ठा होकर औरतों के ऊपर हमला किया। कपड़े फाड़ दिए गए। चुन्नियां खींचीं। मारा पीटा। चोट लगी। लूटपाट हुआ। सारे काग़ज़ात लूट लिए गए। फतेहाबाद पुलिस इन्‍हें थाना सिटि ले गई और यह समझाया कि वे लोग हज़ारों की संख्‍या में हैं इसलिए इनकी जान को खतरा है। बचाने के बहाने से पुलिस इन्‍हें थाने ले गई और वहां उलटे इन्‍हीं के ऊपर हत्‍या की कोशिश का मुकदमा कायम कर दिया। यह आरोप लगाया कि इन 5 महिलाओं और 9 पुरुषों ने हत्‍या करने के उद्देश्‍य से डेरा समर्थकों पर हमला किया।
सुदेश बताती हैं, ”307 में ज़मानत नहीं हो सकती थी, तो हमें हिसार जेल में रखा गया। हम डेढ़ महीने जेल में रहे। उसके बाद ज़मानत हो सकी। प्रशासन पूरा मिला हुआ था। डॉक्‍टरो को भी इन्‍होंने मिला लिया। झूठी रिपोर्ट लिखवा ली।” इनके अंदर जाने के बाद समूचे राज्‍य में बड़े प्रदर्शन हुए और मंच ने सघन एकजुट अभियान चलाया।
दूसरी धाराओं में इनके ऊपर छह साल तक केस चला। 10 जून 2009 को इन्‍हें बरी किया गया। इनके ऊपर लगे आरोप के पक्ष में एक परचे की बरामदगी को सबूत दिखाया गया था जिसमें इन्‍होंने बाबा की सीबीआइ जांच की मांग की थी। इनके अभियान का असर ये हुआ कि 2003 के अंत में रणजीत सिंह और छत्रपति दोनों की हत्‍या के मामले सीबीआइ को सौंपे गए। बलात्‍कार का मामला तो स्‍वत: संज्ञान में लिया जा चुका था क्‍योंकि गुमनाम चिट्ठी तो पंजाब और हरियाणा के मुख्‍य न्‍यायाधीश को भी भेजी गई थी। अगर जन संघर्ष मंच का अभियान न चलता, तो शायद ये मामले दबकर रह जाते।
सुदेश कुमारी बताती हैं, ”हत्‍या के दोनों मामले में फाइनल आर्गुमेंट चल रहा है। तीनों मुकदमे अलग चल रहे हैं लेकिन आज के फैसले से मोटिव क्‍लीयर हो जाएगा जो बाकी दोनों के मामले में कनविक्‍शन में मदद देगा।”

ਦੇਖੋ ਕਿਵੇਂ ਕਰਵਾਉਂਦੀਆਂ ਕੁੜੀਆਂ ਗੁਪਤ ਅੰਗਾਂ ਦੀ ਸਰਜਰੀ

ਅਮਰੀਕਾ ਦੀ ਇਕ ਰਿਪੋਰਟ ਅਨੁਸਾਰ ਸਾਲ 2014 ਤੋਂ ਬਾਅਦ ਆਪਣੇ ਗੁਪਤ ਅੰਗਾਂ ਦੀ ਕੋਸਮੈਟਿਕ ਸਰਜਰੀ ਕਰਾਉਣ ਵਾਲਿਆਂ ਵਿਚ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਦੀ ਸੰਖਿਆ ‘ਚ ਇਜ਼ਾਫਾ ਦਰਜ ਕੀਤਾ ਗਿਆ ਹੈ।

ਹਾਲਾਂਕਿ, ਅਜਿਹੀ ਸਰਜਰੀ ਪੂਰੀ ਦੁਨੀਆ ਵਿਚ ਹੁੰਦੀ ਹੈ ਪਰ ਆਮ ਤੌਰ ‘ਤੇ ਵੱਡੀ ਉਮਰ ਦੀਆਂ ਔਰਤਾਂ ਹੀ ਕਰਾਉਂਦੀਆਂ ਹਨ। ਨੌਜਵਾਨ ਕੁੜੀਆਂ ਵੱਲੋਂ ਅਜਿਹੀ ਸਰਜਰੀ ਵੱਲ ਵੱਧਣਾ ਅਮਰੀਕੀ ਸਮਾਜ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਮੁਤਾਬਕ

  • ਸਾਲ 2014 ਵਿਚ 222 ਕੁੜੀਆਂ ਨੇ ਇਹ ਸਰਜਰੀ ਕਰਵਾਈ
  • ਸਾਲ 2015 ਵਿਚ 400 ਕੁੜੀਆਂ ਨੇ ਸਰਜਰੀ ਕਰਵਾਈ
  • ਅਤੇ ਸਾਲ 2016 ਵਿਚ 560 ਕੁੜੀਆਂ ਨੇ ਸਰਜਰੀ ਕਰਵਾਈ

ਇਸ ਸਰਜਰੀ ਨੂੰ ‘ਲੇਬਿਓਪਲਾਸਟਿਕ’ ਸਰਜਰੀ ਕਹਿੰਦੇ ਹਨ, ਜਿਸ ਨੂੰ ਜ਼ਿਆਦਾਜਰ ਔਰਤਾਂ ਗਰਭ ਧਾਰਨ ਕਰਨ ਅਤੇ ਬੱਚਾ ਹੋਣ ਤੋਂ ਬਾਅਦ ਕਰਾਉਂਦੀਆਂ ਹਨ।

ਪਰ ਹੁਣ ਜਵਾਨ ਕੁੜੀਆਂ ਦਾ ‘ਲੇਬਿਓਪਲਾਸਟਿਕ’ ਸਰਜਰੀ ਵੱਲ ਝੁਕਾਆ ਜ਼ਿਆਦਾ ਹੋ ਗਿਆ ਹੈ।

ਸਾਲ 2016 ਵਿਚ ਅਮਰੀਕਾ ਵਿਚ ਪਲਾਸਟਿਕ ਸਰਜਰੀ ਕਰਾਉਣ ਵਾਲੀਆਂ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚੋਂ 5.2 ਫ਼ੀਸਦ ਕੁੜੀਆਂ ਨੇ ਲੇਬਿਓਪਲਾਸਟਿਕ ਸਰਜਰੀ ਕਰਵਾਈ।

ਆਖਰਕਾਰ ‘ਲੇਬਿਓਪਲਾਸਟਿਕ’ ਸਰਜਰੀ ਕੀ ਹੈ ਅਤੇ ਇਸ ਦੇ ਵੱਧਣ ਦੇ ਕੀ ਕਾਰਨ ?

ਬੀਬੀਸੀ ਰਿਪੋਰਟਰ ਗਿੱਲ ਰੋਜੇਂਡੋ ਨੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ।

ਲੋਅਰ ਲਿਪਸ ਅਤੇ ਲੇਬਿਓਪਲਾਸਟਿਕ

ਔਰਤ ਗੁਪਤ ਅੰਗ ਦੇ 2 ਹਿੱਸੇ ਹੁੰਦੇ ਹਨ, ਬਾਹਰੀ ਹਿੱਸਾ ਵਲਵਾ ਅਤੇ ਅੰਦਰੂਨੀ ਹਿੱਸਾ ਵਜਾਈਨਾ। ਵਲਵਾ ਦੇਖਣ ਨੂੰ ਬੁੱਲ੍ਹ ਵਰਗਾ ਲਗਦਾ ਹੈ।

ਬਾਹਰੀ ਬੁੱਲ੍ਹ ਜਾਂ ਵੱਡੇ ਬੁੱਲ੍ਹ ਨੂੰ ਲੇਬੀਆ ਮੇਜੋਰਾ ਕਹਿੰਦੇ ਹਨ। ਅੰਦਰੂਨੀ ਬੁੱਲ੍ਹ ਜਾਂ ਛੋਟੇ ਬੁੱਲ੍ਹ ਨੂੰ ਲੇਬੀਆ ਮਾਇਨੋਰਾ ਕਹਿੰਦੇ ਹਨ।

ਅੰਦਰੂਨੀ ਬੁੱਲ੍ਹ ਯਾਨਿ ਲੇਬੀਆ ਮਾਇਨੋਰਾ ਦੀ ਸਰਜਰੀ ਵਿਚ ਵਾਧਾ ਹੋਇਆ ਹੈ।

ਲੇਬਿਓਪਲਾਸਟਿਕ ਉਹ ਵਿਧੀ ਹੈ, ਜਿਸ ਵਿਚ ਆਪਰੇਸ਼ਨ ਰਾਹੀਂ ਲੇਬੀਆ ਮਾਇਨੋਰਾ ਦੇ ਆਕਾਰ ਨੂੰ ਛੋਟਾ ਕਰ ਦਿੱਤਾ ਜਾਂਦਾ ਹੈ।

ਛੋਟੇ ਵਲਵਾ ਨੂੰ ਸੁੰਦਰ ਮੰਨਿਆ ਜਾਂਦਾ ਹੈ। ਹਾਲਾਂਕਿ, ਲੋਕਾਂ ਦੀ ਇਸ ‘ਤੇ ਵੱਖ ਵੱਖ ਰਾਏ ਹੈ।

ਮਾਹਿਰ, ਜਵਾਨ ਕੁੜੀਆਂ ਵਿਚ ਅਜਿਹੀ ਇੱਛਾ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਉਚਿਤ ਨਹੀਂ ਹੈ।

ਸਿਹਤ ਸੇਵਾਵਾਂ ਦੀ ਚੇਤਾਵਨੀ ਹੈ ਕਿ ਇਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਹਾਨੂੰ ਮਨਚਾਹਾ ਨਤੀਜਾ ਹੀ ਮਿਲੇ ਅਤੇ ਨਾਂ ਹੀ ਇਹ ਜ਼ਰੂਰੀ ਹੈ ਕਿ ਇਸ ਤੋਂ ਬਾਅਦ ਕੁੜੀਆਂ ਵਧੀਆ ਮਹਿਸੂਸ ਕਰਨ।

ਇਸ ਨਾਲ ਕਈ ਕਿਸਮ ਦੇ ਖ਼ਤਰੇ ਹੋ ਸਕਦੇ ਹਨ, ਜਿਵੇਂ ਕਿ ਖੂਨ ਵੱਗਣਾ, ਸੋਜ ਅਤੇ ਸੰਵੇਦਨਸ਼ੀਲਤਾ ਆਦਿ।

ਡਾਕਟਰਾਂ ਅਨੁਸਾਰ, ਲੇਬਿਓਪਲਾਸਟਿਕ ਤਾਂ ਹੀ ਕਰਾਉਣੀ ਚਾਹੀਦਾ ਹੈ ਜਦੋਂ ਅੰਦਰੂਨੀ ਬੁੱਲ੍ਹ ਜਾਂ ਬਾਹਰੀ ਬੁੱਲ੍ਹ ਦਾ ਆਕਾਰ ਅਸਧਾਰਣ ਹੁੰਦਾ ਹੈ ਅਤੇ ਇਸ ਨਾਲ ਔਰਤ ਨੂੰ ਦਿੱਕਤ ਹੁੰਦੀ ਹੋਵੇ।

ਨੌਜਵਾਨ ਕੁੜੀਆਂ ਵਿਚ ਲੇਬਿਓਪਲਾਸਟਿਕ ਪ੍ਰਤੀ ਵੱਧ ਰਹੇ ਰੁਝਾਅ ਨੂੰ ਦੇਖਦੇ ਹੋਏ, ਅਮਰੀਕੀ ਕਾਲਜ ਆਫ ਓਬਸਟੇਟ੍ਰਿਸ਼ਿਅਨ ਅਤੇ ਗਾਇਨਾਕੋਲੇਜਿਸਟ ਨੇ ਪਿਛਲੇ ਸਾਲ ਡਾਕਟਰਾਂ ਲਈ ਇਕ ਸਲਾਹ ਕਿਤਾਬਚਾ ਜਾਰੀ ਕੀਤਾ ਸੀ।

ਨੌਜਵਾਨਾਂ ਲਈ ਕੰਮ ਕਰਨ ਵਾਲੀ ਸਿਹਤ ਕਮੇਟੀ ਨੇ ਲੇਬਿਓਪਲਾਸਟਿਕ ਕਰਨ ਵਾਲੇ ਡਾਕਟਰਾਂ ਨੂੰ ਕਈ ਸੁਝਾਅ ਦਿੱਤੇ।

ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰ ਜਵਾਨ ਕੁੜੀਆਂ ਨਾਲ ਜਾਣਕਾਰੀ ਸਾਂਝਾ ਕਰਨ ਅਤੇ ਅਪਰੇਸ਼ਨ ਦਾ ਸੁਝਾਅ ਦੇਣ ਤੋਂ ਪਹਿਲਾਂ ਇਹ ਦੇਖ ਲੈਣ ਕਿ ਮਰੀਜ਼ ਸਰੀਰਕ ਅਤੇ ਮਾਨਸਿਕ ਪੱਖੋਂ ਠੀਕ ਹੈ।

ਡਾਕਟਰਾਂ ਦਾ ਸੁਝਾਅ ਹੈ ਕਿ ਜੇਕਰ ਮਰੀਜ਼ ਦੇ ਉਸ ਹਿੱਸੇ ਨਾਲ ਸਬੰਧਤ ਕੋਈ ਗੰਭੀਰ ਸਮੱਸਿਆਵਾਂ ਨਹੀਂ ਹੈ ਅਤੇ ਉਹ ਕੇਵਲ ਆਪਣੀ ਸੁੰਦਰਤਾ ਬਾਰੇ ਵਧੇਰੇ ਚਿੰਤਿਤ ਹੈ, ਤਾਂ ਮਰੀਜ਼ ਦਾ ਪਹਿਲਾਂ ਮਨੋਵਿਗਿਆਨਕ ਇਲਾਜ ਕਰਨਾ ਚਾਹੀਦਾ ਹੈ।

ਸਰਜਰੀ ਦਾ ਵੱਧਦਾ ਰੁਝਾਨ

ਅਮਰੀਕੀ ਸੁਸਾਇਟੀ ਫਾਰ ਅਸਥੇਟਿਕ ਸਰਜਰੀ ਅਨੁਸਾਰ ਪ੍ਰਧਾਨ ਡਾਕਟਰ ਡੈਨੀਅਲ ਅਨੁਸਾਰ 1992 ਤੋਂ ਲੇਬਿਓਪਲਾਸਟਿਕ ਸ਼ੁਰੂ ਹੋਇਆ ਸੀ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਲਈ ਇਹ ਸਰਜਰੀ ਕਰਾਉਣੀ ਠੀਕ ਨਹੀਂ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਦੇ ਇਸ ਦੌਰ ਵਿਚ ਮਨੋਵਿਗਿਆਨਕ ਅਤੇ ਸਰੀਰਕ ਬਦਲਾਅ ਹੁੰਦੇ ਰਹਿੰਦੇ ਹਨ।

ਸਪੇਨ ਵਿਚ ਸਾਲ 2014 ਵਿਚ 18 ਸਾਲ ਤੋਂ ਘੱਟ ਉਮਰ ਦੀਆਂ 14 ਕੁੜੀਆਂ ਨੇ ਇਹ ਸਰਜਰੀ ਕਰਵਾਈ

ਆਖਰਕਾਰ, ਸਮਾਜ ਵਿਚ ਅਜਿਹੀ ਕਿਹੜਾ ਬਦਲਾਅ ਆ ਰਿਹਾ, ਜਿਸ ਕਰਕੇ ਔਰਤਾਂ ਜਾਂ ਜਵਾਨ ਕੁੜੀਆਂ ਇਸ ਸਰਜਰੀ ਵਿਚ ਦਿਲਚਸਪੀ ਲੈ ਰਹੀਆਂ ਹਨ?

ਪੋਰਨੋਗ੍ਰਾਫੀ

ਮਾਹਰਾਂ ਦਾ ਮੰਨਣਾ ਹੈ ਕਿ ਇੰਟਰਨੈੱਟ ‘ਤੇ ਪੋਰਨੋਗ੍ਰਾਫੀ ਦੀਆਂ ਤਸਵੀਰਾਂ ਇਸ ਸਰਜਰੀ ਲਈ ਵੱਧਦੀ ਇੱਛਾ ਦਾ ਕਾਰਨ ਹਨ।

ਇਕ ਮਾਹਿਰ ਅਨੁਸਾਰ, ਔਰਤਾਂ ਵਿੱਚ ਲੇਬੀਆ ਮਾਇਨੋਰਾ ਸਾਧਾਰਣ ਅਕਾਰ ਦੇ ਹੁੰਦੇ ਹਨ। ਕੁਝ ਵਿਚ, ਉਨ੍ਹਾਂ ਦਾ ਆਕਾਰ ਆਮ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ।

ਬਹੁਤ ਸਾਰੀਆਂ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਉਹ ਹਿੱਸਾ ਉਵੇਂ ਹੀ ਦਿਖੇ ਜਿਵੇਂ ਪੋਰਨ ਸਟਾਰ ਦਾ ਦਿਖਾਈ ਦਿੰਦਾ ਹੈ।

ਬਰਤਾਨੀਆ ਦੀ ਕੌਮੀ ਸਿਹਤ ਸੇਵਾ ਯਾਨਿ ਐੱਨਐੱਚਐੱਸ ਅਨੁਸਾਰ, ਔਰਤਾਂ ਦੇ ਨਿੱਜੀ ਅੰਗਾਂ ਦੇ ਅਕਾਰ ਵਿਚ ਵਿਭਿੰਨਤਾ ਇਕ ਆਮ ਗੱਲ ਹੈ ਅਤੇ ਇਸ ਲਈ ਸਰਜਰੀ ਬੇਵਜਾਹ ਹੈ।

 

ਐੱਨਐੱਚਐੱਸ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵਿਚ ਅਜਿਹੀ ਸਰਜਰੀ ਦੇ ਵਿਰੁੱਧ ਹੈ। ਉਸ ਦਾ ਮੰਨਣਾ ਹੈ ਕਿ ਇਸ ਸਮੇਂ ਉਨ੍ਹਾਂ ਦੇ ਸਰੀਰ ਦਾ ਵਿਕਾਸ ਪੂਰਾ ਨਹੀਂ ਹੁੰਦਾ, ਬਾਲਗ ਹੋਣ ਤੱਕ ਇਨ੍ਹਾਂ ਹਿੱਸਿਆਂ ਦੇ ਆਕਾਰ ਵਿਚ ਵਾਧੇ ਦੀ ਸੰਭਾਵਨਾ ਰਹਿੰਦੀ ਹੈ

ਦੁਖਦ – ਮਿਲਖਾ ਸਿੰਘ ਦਾ ਹੋਇਆ ਦਿਹਾਂਤ , ਖੇਡ ਜਗਤ ਵਿੱਚ ਸ਼ੋਗ ਦਾ ਮਹੌਲ..!!!

ਨਵੀਂ ਦਿੱਲੀ .  ਸਾਲ 2017 ਹੁਣ ਆਪਣੇ ਅੰਤ ਉੱਤੇ ਹੈ ਇਸ ਸਾਲ ਵਿੱਚ ਵੀ ਹਰ ਸਾਲ ਦੀ ਤਰ੍ਹਾਂ ਕਈ ਵੱਡੀਅਾਂ ਘਟਨਾਵਾਂ ਹੋਈਅਾਂ .  ਕਈ ਚੰਗੀ ਤਾਂ ਕੁੱਝ ਬੁਰੀ ਘਟਨਾਵਾਂ .  ਤੁਸੀਂ ਪੜ ਰਹੇ ਹੋਂ ‘ਦੇਸੀ  News’ ਦਾ ਅਾਰਟੀਕਲ .ਇਹ ਸਾਲ ਕੁੱਝ ਸਮਾਂ ਬਾਅਦ ਇੰਹੀ ਗੱਲਾਂ ਲੀ ਲਈ ਜਾਣਿਅਾ ਜਾਵੇਗਾ .

ਉਂਜ ਵੀ ਕਿਹਾ ਜਾਂਦਾ ਹੈ ਜੀਵਨ ਵਿੱਚ ਕਦੋਂ ਕੀ ਹੋ ਜਾਵੇ ਇਹ ਕੋਈ ਨਹੀਂ ਦੱਸ ਸਕਦਾ ਹੈ .  ਅਕਸਰ ਅਚਾਨਕ ਹੀ ਅਜਿਹੀਅਾਂ ਘਟਨਾਵਾਂ ਹੋ ਜਾਂਦੀਅਾਂ ਹਨ ਜਿਸਦੇ ਬਾਅਦ ਲੱਗਦਾ ਹੈ ਕਿ ਕਿੰਨਾ ਕੁੱਝ ਖੋਹ ਗਿਆ ਹੈ .  ਗੱਲ ਜੇਕਰ ਸਮਾਚਾਰ ਦੀਆਂ ਕਰੀਏ ਤਾਂ ਇਸ ਸਾਲ ਕਈ ਵੱਡੀ ਹਸਤੀਆਂ ਇਹ ਦੁਨੀਆਂ ਛੱਡਕੇ ਚੱਲੀਅਾਂ ਗਈਅਾਂ .  (ਤੁਸੀਂ ਪੜ ਰਹੇ ਹੋਂ ‘ਦੇਸੀ  News’ ਦਾ ਅਾਰਟੀਕਲ ) ਇਹਨਾਂ ਹਸਤੀਆਂ ਵਿੱਚ ਦੁਨੀਆਂ  ਦੇ ਸਾਰੇ ਜਗਤ  ਦੇ ਲੋਕ ਸ਼ਾਮਿਲ ਹਨ .  ਕੀ ਖੇਡ ਕੀ ਸਿਨੇਮਾ ?  ਕੱਲ  ਵੀ ਖੇਡ ਜਗਤ ਵਲੋਂ ਬੜੀ ਹੀ ਬੁਰੀ ਖਬਰ ਆਈ .

ਭਾਰਤ  ਦੇ ਪੂਰਵ ਟੇਸਟ ਕਰਿਕੇਟਰ ਏਜੀ ਮਿਲਖਾ ਸਿੰਘ  ਵੀਰਵਾਰ ਨੂੰ ਚੇਂਨਈ  ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਨਿਧਨ ਹੋ ਗਿਆ .  ਪਰਵਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ .  ਉਹ 75 ਸਾਲ  ਦੇ ਸਨ ਅਤੇ ਉਨ੍ਹਾਂ  ਦੇ  ਪਰਵਾਰ ਵਿੱਚ ਪਤਨੀ ,  ਇੱਕ ਪੁੱਤ ਅਤੇ ਇੱਕ ਪੁਤਰੀ ਹੈ .  ਮਿਲਖਾ ਸਿੰਘ  ਨੇ ਸੱਠ  ਦੇ ਦਸ਼ਕ  ਦੇ ਸ਼ੁਰੂ ਵਿੱਚ ਭਾਰਤ  ਦੇ ਵੱਲੋਂ ਚਾਰ ਟੇਸਟ ਮੈਚ ਖੇਡੇ ਸਨ .  ਉਨ੍ਹਾਂ  ਦੇ  ਵੱਡੇ ਭਰਾ ਏਜੀ ਕ੍ਰਿਪਾਲ ਸਿੰਘ  ਨੇ ਵੀ ਦੇਸ਼  ਦੇ ਵੱਲੋਂ 14 ਟੇਸਟ ਮੈਚਾਂ ਵਿੱਚ ਖੇਡੇ ਸਨ .  ਇੰਗਲੈਂਡ  ਦੇ ਖਿਲਾਫ 1961 – 62 ਵਿੱਚ ਇੰਗਲੈਂਡ  ਦੇ ਖਿਲਾਫ ਇੱਕ ਟੇਸਟ ਮੈਚ ਵਿੱਚ ਇਹ ਦੋਨਾਂ ਭਰਾ ਖੇਡੇ ਸਨ .

ਬਾਏਂ ਹੱਥ  ਦੇ ਓਪਨਰ ਬੱਲੇਬਾਜ ਅਤੇ ਕੁਸ਼ਲ ਖੇਤਰ ਰੱਖਿਅਕ ਮਿਲਖਾ ਸਿੰਘ  ਨੇ 17 ਸਾਲ ਦੀ ਉਮਰ ਵਿੱਚ ਰਣਜੀ ਟਰਾਫੀ ਖਰਡਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ ਆਪਣੇ 18ਵੇਂ ਜਨਮਦਿਨ  ਦੇ ਤੁਰੰਤ ਬਾਅਦ ਆਪਣਾ ਪਹਿਲਾ ਟੇਸਟ ਮੈਚ ਖੇਡਿਆ .  ਮਦਰਾਸ  ( ਹੁਣ ਤਮਿਲਨਾਡੁ )   ਦੇ ਵੱਲੋਂ ਰਣਜੀ ਟਰਾਫੀ ਵਿੱਚ ਉਨ੍ਹਾਂ ਦਾ ਅੱਛਾ ਪ੍ਦਰਸ਼ਨ ਰਿਹਾ .  ਉਨ੍ਹਾਂ ਨੇ 88 ਪਹਿਲਾਂ ਸ਼੍ਰੇਣੀ ਮੈਚਾਂ ਵਿੱਚ 4324 ਰਣ ਬਨਾਏ ਜਿਸ ਵਿੱਚ ਅੱਠ ਸ਼ਤਕ ਸ਼ਾਮਿਲ ਹਨ .

ਉਨ੍ਹਾਂ  ਦੇ  ਨਿਧਨ ਉੱਤੇ ਪੂਰਵ ਭਾਰਤੀ ਕਪਤਾਨ ਬਿਸ਼ਨ ਸਿੰਘ  ਬੇਦੀ ਨੇ ਸੋਗ ਵਿਅਕਤ ਕੀਤਾ .  ਉਨ੍ਹਾਂ ਨੇ ਟਵਿਟਰ ਉੱਤੇ ਲਿਖਿਆ ,  ਆਪਣੇ ਜਮਾਣੇ ਦੇ ਸਭ ਤੋਂ ਅਾਕਰਮਕ  ਬੱਲੇਬਾਜ ਏਜੀ ਮਿਲਖਾ ਸਿੰਘ  ਨਹੀਂ ਰਹੇ . ਗੁਰੂ ਮਿਹਰ ਕਰੇ .   ਪਰਿਵਾਰ ਅਤੇ ਸਾਰੇ ਖੇਡ  ਜਗਤ ਵਿੱਚ ਸ਼ੋਗ ਦਾ ਮਹੋਲ ਹੈ . ਪ੍ਮਾਤਮਾ ੳੁਹਨਾਂ ਨੂੰ ਅਾਪਣੇ ਚਰਨਾ ਚ ਨਿਵਾਸ ਬਖਸੇ.