IPL ਚ – ਕਿੰਗਸ ਇਲੈਵਨ ਪੰਜਾਬ ਦੇ ਮੈਚ ਹੋਈ ਲੜਾਈ (ਬਚੇ ਵੀਡੀਓ ਨਾ ਦੇਖਣ )

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

Aah dekho Ki Ho Giaa (video)

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

ਵੀਡੀਓ ਥਲੇ ਜਾ ਅਖੀਰ ਚ ਦੇਖੋ ਜੀ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਇਹਨਾਂ ਮਾਸਟਰਾਂ ਤੇ ਹੋਵੇਗੀ ਹੁਣ ਕਾਰਵਾਈ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

PSEB 10ਵੀ ਨਤੀਜੇ: ਮਾੜੇ ਰਿਜ਼ਲਟ ਵਾਲੇ ਅਧਿਆਪਕਾਂ ’ਤੇ ਹੋਵੇਗੀ ਕਾਰਵਾਈ

ਅੰਮ੍ਰਿਤਸਰ: ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਦਸਵੀਂ ਦੇ ਖ਼ਰਾਬ ਨਤੀਜਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੋ ਆਉਣ ਵਾਲੇ ਦਿਨਾਂ ਚ ਹੁਣ ਮਾਸਟਰਾਂ ਦੀ ਆਵੇਗੀ ਸ਼ਾਮਤ। ਮੁੱਖ ਮੰਤਰੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਖ਼ਰਾਬ ਨਤੀਜਿਆਂ ਪਿੱਛੇ ਜ਼ਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਸਿੱਖਿਆ ਮੰਤਰੀ ਨੇ ਮੰਨਿਆ ਕਿ ਸਰਕਾਰ ਦੀਆਂ ਕਮਜ਼ੋਰੀਆਂ ਵੀ ਖ਼ਰਾਬ ਨਤੀਜਿਆਂ ਲਈ ਜ਼ਿੰਮੇਵਾਰ ਹਨ,ਜਿਨ੍ਹਾਂ ਨੂੰ ਜਲਦੀ ਠੀਕ ਕੀਤਾ ਜਾਵੇਗਾ। ਉਹ ਇੱਥੇ ਇੱਕ ਸਕੂਲ ਦੇ ਸਮਾਗਮ ਵਿੱਚ ਪੁੱਜੇ ਸਨ।

ਨਤੀਜਿਆਂ ਦੇ ਮੁਲਾਂਕਣ ਲਈ ਬਣੇਗੀ ਵਿਸ਼ੇਸ਼ ਕਮੇਟੀ

ਸਿੱਖਿਆ ਮੰਤਰੀ ਸੋਨੀ ਨੇ ਕਿਹਾ ਕਿ ਦਸਵੀਂ ਜਮਾਤ ਦੇ ਨਤੀਜੇ ਪਿਛਲੇ ਵਰ੍ਹੇ ਨਾਲੋਂ ਬਿਹਤਰ ਆਏ ਹਨ ਪਰ ਅਜੇ ਹੋਰ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਨੂੰ ਚੰਗੇ ਪੱਧਰ ਦੀ ਸਿੱਖਿਆ ਦੇਣਾ ਚਾਹੁੰਦੀ ਹੈ। ਇਸ ਵਾਰ ਨਕਲ ਨੂੰ ਰੋਕਣ ਦੇ ਯਤਨ ਕੀਤੇ ਗਏ ਇਸ ਲਈ ਨਜੀਤੇ ਥੋੜੇ ਖ਼ਰਾਬ ਆਏ ਹਨ। ਉਨ੍ਹਾਂ ਕਿਹਾ ਕਿ ਨਤੀਜਿਆਂ ਦੇ ਮੁਲਾਂਕਣ ਲਈ ਜਲ਼ਦੀ ਹੀ ਮਾਹਿਰਾਂ ਤੇ ਅਧਿਆਪਕਾਂ ਦੀ ਕਮੇਟੀ ਵੀ ਬਣਾਈ ਜਾਵੇਗੀ।

ਪਿਛਲੀ ਸਰਕਾਰ ’ਤੇ ਲਾਏ ਇਲਜ਼ਾਮ

ਸਿੱਖਿਆ ਮੰਤਰੀ ਨੰ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸਿੱਖਿਆ ਦਾ ਪੱਧਰ ਬਹੁਤ ਡਿੱਗਿਆ ਹੈ ਕਿਉਂਕਿ ਪਿਛਲੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸਕੂਲਾਂ ਵਿੱਚ ਅਧਿਆਪਕਾਂ ਘੱਟ ਹੋਣ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਕਮੀਆਂ ਹਨ। ਪੰਜਾਬ ਵਿੱਚ ਪੰਜਾਬੀ ਦੇ ਇਮਤਿਹਾਨ ਵਿੱਚੋਂ 29 ਹਜ਼ਾਰ ਬੱਚਿਆਂ ਦੇ ਫੇਲ੍ਹ ਹੋਣ ਦੇ ਮੁੱਦੇ ’ਤੇ ਮੁੱਖ ਮੰਤਰੀ ਦੀ ਮੀਟਿੰਗ ਵੀ ਹੋ ਚੁੱਕੀ ਹੈ। ਮੰਤਰੀ ਓ.ਪੀ. ਸੋਨੀ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਦੀ ਨੀਂਹ ਹੀ ਕਮਜ਼ੋਰ ਹੈ ਜਿਸ ਨੂੰ ਆਉਣ ਵਾਲੇ ਦਿਨਾਂ ਵਿੱਚ ਮਜ਼ਬੂਤ ਕੀਤਾ ਜਾਵੇਗਾ।

 ਬੱਚਿਆਂ ਨੂੰ ਸਮੇਂ ਸਿਰ ਮੁਹੱਈਆ ਹੋਣਗੀਆਂ ਕਿਤਾਬਾਂ

ਬੱਚਿਆਂ ਦੀਆਂ ਕਿਤਾਬਾਂ ਸਬੰਧੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਵਾਰ ਕਿਤਾਬਾਂ ਸਮੇਂ ਸਿਰ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਸਖ਼ਤ ਮੁਕਾਬਲੇ ਦੇ ਮੱਦੇਨਜ਼ਰ ਚੀਨੀ ਭਾਸ਼ਾ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਅਧਿਆਪਕਾਂ ਦੀ ਚੋਣਾਂ ਵਿੱਚ ਡਿਊਟੀ ਲਾਏ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਸਬੰਧੀ ਗ਼ੌਰ ਕਰੇਗੀ ਕਿ ਪੜ੍ਹਾਈ ਤੋਂ ਇਲਾਵਾ ਅਧਿਆਪਕਾਂ ਤੋਂ ਹੋਰ ਕੰਮ ਨਾ ਲਏ ਜਾਣ।

ਅੰਬਾਨੀ ਤੋਂ ਵੀ ਵੱਡਾ ਬਿਜ਼ਨੈੱਸਮੈਨ ਹੈ ਸੰਤਰੇ ਦੀ ਗੋਲੀ ਵੇਚਣ ਵਾਲਾ ਇਹ ਬਾਬਾ.. ਪੂਰੀ ਖ਼ਬਰ ਪੜ੍ਹ ਕੇ ਹੈਰਾਨ ਰਹਿ ਜਾਓਗੇ..

ਬਚਪਨ ਦੇ ਦਿਨ ਸਭ ਨੂੰ ਹੀ ਪਿਆਰੇ ਦਿੰਦੇ ਹਨ ਕੋਈ ਚਾਹੇ ਕਿੰਨਾ ਵੀ ਵੱਡਾ ਹੋ ਜਾਵੇ ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਨਹੀਂ ਭੁੱਲ । ਜਦੋਂ ਵੀ ਕੋਈ ਬਚਪਨ ਤੋਂ ਨਿਕਲ ਕੇ ਜਵਾਨੀ ਅਤੇ ਬੁਢਾਪੇ ਵੱਲ ਨੂੰ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਹਰ ਕਿਸੇ ਦੇ ਮਨ ਵਿੱਚ ਹੀ ਅਜਿਹਾ ਖਿਆਲ ਆਉਂਦਾ ਹੈ ਕਿ ਕਾਸ਼ ਉਹ ਆਪਣੇ ਬਚਪਨ ਦੇ ਦਿਨਾਂ ਵਿੱਚ ਦੁਬਾਰਾ ਵਾਪਸ ਚਲਾ ਜਾਵੇ । ਅੱਜ ਵੀ ਅਸੀਂ ਤੁਹਾਨੂੰ ਤੁਹਾਡੇ ਬਚਪਨ ਦੇ ਨਾਲ ਜੁੜੀ ਹੋਈ ਇੱਕ ਯਾਦ ਦੇ ਬਾਰੇ ਵਿੱਚ ਅਜਿਹੀ ਖ਼ਬਰ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡੇ ਲਈ ਜਾਨਣਾ ਬਹੁਤ ਹੀ ਜ਼ਰੂਰੀ ਹੈ । ਇਹ ਖ਼ਬਰ ਇੱਕ ਬਜ਼ੁਰਗ ਨਾਲ ਜੁੜੀ ਹੋਈ ਹੈ । ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਸੰਤਰੇ ਵਾਲੀ ਗੋਲੀ ਜਾਂ ਸੰਤਰੇ ਵਾਲੀ ਟੌਫੀ ਤੁਸੀਂ ਬਚਪਨ ਵਿੱਚ ਕਦੇ ਨਾ ਕਦੇ ਜ਼ਰੂਰ ਖਾਧੀ ਹੋਵੇਗੀ । ਅੱਜ ਅਸੀਂ ਤੁਹਾਨੂੰ ਇਸੇ ਹੀ ਸੰਤਰੇ ਦੀ ਗੋਲੀ ਬਣਾਉਣ ਵਾਲੇ ਬਾਬੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਬਾਰੇ ਵਿਚ ਜਾਣ ਕੇ ਤੁਸੀਂ ਵੀ ਵਾਹ ਵਾਹ ਕਰ ਉੱਠੋਗੇ ।

ਜਿਸ ਬਾਪੂ ਦੇ ਬਾਰੇ ਵਿਚ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਕਈ ਸਾਲਾਂ ਤੋਂ ਲੈ ਕੇ ਹੁਣ ਤੱਕ ਇਹ ਬਾਪੂ ਅੱਜ ਵੀ ਸੰਤਰੀ ਦੀਆਂ ਗੋਲੀਆਂ ਬਣਾ ਕੇ ਵੇਚਦਾ ਹੈ । ਇਸ ਬਾਪੂ ਦੇ ਹੱਥਾਂ ਦੀਆਂ ਬਣੀਆਂ ਸੰਤਰੇ ਵਾਲੀਆਂ ਟਾਫੀਆਂ ਖਾ ਕੇ ਕਈ ਬੱਚੇ ਬਚਪਨ ਤੋਂ ਜਵਾਨ ਹੋਏ ਅਤੇ ਹੁਣ ਉਨ੍ਹਾਂ ਦੀ ਵਿਆਹ ਹੋ ਕੇ ਵੀ ਅੱਗੇ ਬੱਚੇ ਹੋ ਚੁੱਕੇ ਹਨ ਪਰੰਤੂ ਇਹ ਬਾਪੂ ਅੱਜ ਵੀ ਉਹੀ ਕੰਮ ਕਰਦਾ ਹੈ ਜੋ ਅੱਜ ਤੋਂ ਕਈ ਸਾਲ ਪਹਿਲਾਂ ਕਰਦਾ ਸੀ ।
ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਬਾਪੂ ਅੰਬਾਨੀ ਨਾਲੋਂ ਵੱਡਾ ਵੀ ਬਿਜ਼ਨੈਸਮੈਨ ਕਿਵੇਂ ਹੋ ਗਿਆ? ਇਸ ਦੇ ਬਾਰੇ ਵਿਚ ਵੀ ਤੁਹਾਨੂੰ ਦੱਸਦੇ ਹਾਂ ।

ਇਹ ਬਜ਼ੁਰਗ ਬਾਬੇ ਦਾ ਨਾਮ ਮੂਲ ਚੰਦਰ ਸੋਨੀ ਹੈ ਅਤੇ ਇਹ ਗਵਾਲੀਅਰ ਦਾ ਰਹਿਣ ਵਾਲਾ ਹੈ । ਬਾਪੂ ਦੀ ਉਮਰ ਲੱਗਭਗ 91 ਸਾਲ ਦੇ ਕਰੀਬ ਹੈ । ਅਸਲ ਵਿੱਚ ਇਹ ਬਾਪੂ ਨੇ ਅੱਜ ਤੋਂ ਨਹੀਂ ਬਲਕਿ ਕਈ ਸਾਲ ਪਹਿਲਾਂ ਤੋਂ ਸੰਤਰੇ ਦੀਆਂ ਗੋਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ । ਬਾਪੂ ਦੇ ਹੱਥਾਂ ਦੀਆਂ ਸੰਤਰੇ ਦੀਆਂ ਟੌਫੀਆਂ ਖਾ ਕੇ ਕਈ ਬੱਚੇ ਜਵਾਨ ਹੋਏ ਅਤੇ ਕਈਆਂ ਦੇ ਵਿਆਹ ਵੀ ਹੋ ਗਏ । ਪਰੰਤੂ ਇਸ ਬਾਪੂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਕੰਮ ਨਹੀਂ ਬਦਲਿਆ ਬਾਪੂ ਨੇ ਸੰਤਰੇ ਦੀਆਂ ਗੋਲੀਆਂ ਬਣਾਉਣ ਨੂੰ ਹੀ ਸਾਰੀ ਉਮਰ ਭਰ ਆਪਣਾ ਕਾਰੋਬਾਰ ਬਣਾ ਦਿੱਤਾ । ਅੱਜ ਵੀ ਇਸ ਬਾਪੂ ਕੋਲੋਂ ਬੱਚੇ ਬੜੇ ਚਾਅ ਨਾਲ ਸੰਤਰੇ ਦੀਆਂ ਬਣੀਆਂ ਟੌਫੀਆਂ ਖਰੀਦਦੇ ਹਨ ਅਤੇ ਬਹੁਤ ਖੁਸ਼ ਹੁੰਦੇ ਹਨ । ਬਾਪੂ ਨੇ ਆਪਣੀ ਸਾਰੀ ਉਮਰ ਹੀ ਇਸੇ ਕੰਮ ਵਿੱਚ ਗੁਜ਼ਾਰ ਦਿੱਤੀ ਅਤੇ ਅੱਜ ਵੀ ਇਹੀ ਕੰਮ ਕਰ ਰਿਹਾ ਹੈ । ਅੱਜ ਵੀ ਬਾਪੂ ਆਪਣੀ ਹੱਕ ਦੀ ਕਮਾਈ ਕਰ ਕੇ ਰੋਟੀ ਖਾਂਦਾ ਹੈ ਅਤੇ ਇਲਾਕੇ ਦੇ ਸਾਰੇ ਹੀ ਲੋਕ ਇਸ ਬਜ਼ੁਰਗ ਦੀ ਬਹੁਤ ਜਿਆਦਾ ਇੱਜ਼ਤ ਵੀ ਕਰਦੇ ਹਨ ।

ਗੱਲ ਸਿਰਫ਼ ਇੱਥੇ ਹੀ ਨਹੀਂ ਰੁਕੀ ਇਸ ਬਾਪੂ ਕੋਲੋਂ ਆਪਣੇ ਬਚਪਨ ਵਿੱਚ ਸੰਤਰੇ ਦੀਆਂ ਟੌਫੀਆਂ ਖਰੀਦ ਕੇ ਖਾਣ ਵਾਲੀਆਂ ਕਈ ਲੜਕੀਆਂ ਅੱਜ ਵੀ ਆਪਣੇ ਵਿਆਹ ਵਿੱਚ ਬਾਪੂ ਨੂੰ ਸਪੈਸ਼ਲ ਤੌਰ ਤੇ ਸੱਦਾ ਦਿੰਦੀਆਂ ਹਨ । ਜਦੋਂ ਵੀ ਕੋਈ ਲੜਕੀ ਜਾਂ ਬੇਟੀ ਬਾਪੂ ਨੂੰ ਚਾਅ ਨਾਲ ਆਪਣੇ ਵਿਆਹ ਵਿੱਚ ਸੱਦਦੀ ਹੈ ਤਾਂ ਇਹ ਬਾਪੂ ਆਪਣੀ ਮਿਹਨਤ ਦੇ ਕਮਾਏ ਹੋਏ ਪੈਸਿਆਂ ਵਿੱਚੋਂ ਉਸ ਧੀ ਲਈ ਇੱਕ ਸਾਡੀ ਖਰੀਦ ਕੇ ਲਿਜਾਂਦਾ ਹੈ ਅਤੇ ਉਸ ਨੂੰ ਤੋਹਫ਼ੇ ਵਜੋਂ ਤੇ ਆਸ਼ੀਰਵਾਦ ਵਜੋਂ ਦਿੰਦਾ ਹੈ । ਬਚਪਨ ਵਿੱਚ ਇਸੇ ਬਾਪੂ ਕੋਲੋਂ ਖਰੀਦ ਕੇ ਸੰਤਰੇ ਦੀਆਂ ਟੌਫੀਆਂ ਖਾਣ ਵਾਲੀਆਂ ਬੇਟੀਆਂ ਅੱਜ ਜਦੋਂ ਵੱਡੀਆਂ ਹੋ ਕੇ ਆਪਣੇ ਵਿਆਹ ਕਰਦੀਆਂ ਹਨ ਤਾਂ ਉਹ ਇਸ ਬਾਬੇ ਨੂੰ ਬੜੇ ਹੀ ਚਾਅ ਨਾਲ ਆਪਣੇ ਵਿਆਹ ਵਿੱਚ ਬੁਲਾਉਂਦੀਆਂ ਹਨ । ਬਾਪੂ ਵੀ ਹਰ ਧੀ ਦੇ ਵਿਆਹ ਵਿੱਚ ਬੜੇ ਚਾਅ ਨਾਲ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਆਉਂਦਾ ਹੈ ।

ਬਾਪੂ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਆਪਣਾ ਕਿੱਤਾ ਨਹੀਂ ਬਦਲਿਆ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਇਸ ਬਾਪੂ ਨੂੰ ਅੱਜ ਵੀ ਸੰਤਰੇ ਦੀਆਂ ਬਣੀਆਂ ਟੌਫੀਆਂ ਵੇਚਦੇ ਹੋਏ ਦੇਖਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਬਚਪਨ ਯਾਦ ਆ ਜਾਂਦਾ ਹੈ ।

ਬੇਸ਼ੱਕ ਇਸ ਬਾਬੇ ਕੋਲ ਅੰਬਾਨੀ ਜਿੰਨੇ ਪੈਸੇ ਨਾ ਹੋਣ ਜਾਂ ਆਪਣੀ ਉਮਰ ਭਰ ਦੀ ਕਮਾਈ ਵਿੱਚ ਇਸਨੇ ਅੰਬਾਨੀ ਜਿੰਨੇ ਪੈਸੇ ਨਾ ਜੋੜੇ ਹੋਣ ਪ੍ਰੰਤੂ ਆਪਣੀ ਨੇਕ ਕਮਾਈ ਸਦਕਾ ਇਸ ਬਾਪੂ ਨੇ ਲੋਕਾਂ ਵਿੱਚ ਜੋ ਇੱਜ਼ਤ ਕਮਾਈ ਹੈ ਅਤੇ ਜਿੰਨਾ ਪਿਆਰ ਸਤਿਕਾਰ ਲੋਕਾਂ ਕੋਲੋਂ ਹਾਸਲ ਕੀਤਾ ਹੈ ਉਨ੍ਹਾਂ ਸ਼ਾਇਦ ਅੰਬਾਨੀ ਵਰਗੇ ਕਿਸੇ ਅਮੀਰ ਵਿਅਕਤੀ ਨੇ ਵੀ ਨਾ ਕੀਤਾ ਹੋਵੇ । ਹਰ ਕੋਈ ਇਸ ਬਜ਼ੁਰਗ ਬਾਬੇ ਦੀ ਤਹਿ ਦਿਲ ਤੋਂ ਇੱਜ਼ਤ ਕਰਦਾ ਹੈ ਅਤੇ ਲੋਕ ਅੱਜ ਵੀ ਬੜੇ ਚਾਵਾਂ ਨਾਲ ਇਸ ਬਜ਼ੁਰਗ ਬਾਪੂ ਕੋਲੋਂ ਸੰਤਰੀ ਦੀਆਂ ਬਣੀਆਂ ਟੌਫੀਆਂ ਖਰੀਦ ਕੇ ਆਪਣੇ ਬੱਚਿਆਂ ਨੂੰ ਦਿੰਦੇ ਹਨ ।

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਦਿਨ ਦੇ ਘੁੱਪ ਹਨੇਰੇ ਤੋਂ ਬਾਅਦ ਹੋ ਸਕਦਾ ਮੌਸਮ ਹਾਲੇ ਵੀ…..!!!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, ਦਿਨ ਦੇ ਘੁੱਪ ਹਨੇਰੇ ਤੋਂ ਬਾਅਦ ਹੋ ਸਕਦਾ ਮੌਸਮ ਹਾਲੇ ਵੀ…..!!!
ਅੱਜ ਸ਼ਨੀਵਾਰ ਨੂੰ ਦਿਨ ਦਿਹਾੜੇ ਮੌਸਮ ਦੇ ਰੰਗ ਬਦਲਣ ਤੋਂ ਬਾਅਦ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕੀਤੀ ਹੈ। ਦੈਨਿਕ ਭਾਸਕਰ ਦੀ ਰਿਪੋਟ ਅਨੁਸਾਰ ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ਵਿੱਚ ਵੀ ਬਾਕੀ ਸੂਬਿਆਂ ਵਾਂਗ ਮੌਸਮ ਆਪਣੇ ਰੰਗ ਦਿਖਾ ਸਕਦਾ ਹੈ।

दिल्ली-एनसीआर, हिमाचल, हरियाणा और पंजाब में शनिवार दोपहर को अचानक मौसम बदल गया। यहां घने काले बादलों की वजह से दिन में ही अंधेरा छा गया। हरियाणा और पंजाब के कुछ हिस्सों में बारिश हो रही है। तापमान में भी गिरावट दर्ज की गई है। मौसम विभाग के अनुसार, आने वाले दो दिन बारिश और आंधी की आशंका है।

मौसम विभाग से मिली जानकारी के अनुसार, पश्चिम विक्षोभ के कारण 13 व 14 मई को हरियाणा, पंजाब के कुछ जिलों में बरसात या बूंदाबांदी हो सकती है। जबकि 14 व 15 को भी बादल छाए रह सकते हैं। हरियाणा के अम्बाला, करनाल, पानीपत, सोनीपत और पंजाब के अमृतसर, लुधियाना, जालंधर में दोपहर 3 बजे घना अंधेरा छा गया।

अगले एक सप्ताह तक फिर से जीटी बेल्ट में लोगों को गर्मी से राहत मिल सकती है। अमूमन प्रदेश में मई के आखिरी सप्ताह व जून के प्रथम सप्ताह में खूब गर्मी होती है। भारत मौसम विज्ञान विभाग (आईएमडी) ने बताया कि उत्तराखंड, जम्मू-कश्मीर और हिमाचल प्रदेश में रविवार से तूफान और आंधी आने की आशंका है।

वहीं राजस्थान के कई हिस्सों में अगले दो दिनों में धूल भरी आंधी आ सकती है। पहाड़ी राज्यों में आने वाले तूफान से उत्तरी भारत के मैदानी इलाकों में भी इसका प्रभाव पड़ सकता है। यह तूफान तथा आंधी कल से शुरू हो रहे नए पश्चिमी विक्षोभ के कारण आ रही है।

ਐੱਸਐੱਚਓ ਦੇ ਮੁੰਡੇ ਦੀ ਗੱਡੀ ‘ਚੋਂ ਮਿਲੀ ਲਾਸ਼, ਟੀਕੇ ਅਤੇ ਚਿੱਟਾ ਵੀ ਬਰਾਮਦ, ਪਿਤਾ ਨੇ ਦੱਸਿਆ ਕਤਲ

ਲੁਧਿਆਣਾ ਜਗਰਾਓ ਹਾਈਵੇਅ ‘ਤੇ ਪਿੰਡ ਹਿੱਸੋਵਾਲ ਦੇ ਕੋਲ ਇੱਕ ਫਿਗੋ ਗੱਡੀ ‘ਚੋਂ ਇੱਕ 24 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਜੀਵਨਜੋਤ ਸਿੰਘ ਦੇ ਵੱਜੋਂ ਹੋਈ ਹੈ। ਮ੍ਰਿਤਕ ਨੌਜਵਾਨ ਲੁਧਿਆਣਾ ਦੀ ਕਿਰਨ ਵਿਹਾਰ ਕਲੋਨੀ ਦਾ ਰਹਿਣ ਵਾਲਾ ਤੇ ਉਸ ਦੇ ਪਿਤਾ ਗੁਰਮੀਤ ਸਿੰਘ ਵਿਜੀਲੈਂਸ ਵਿਭਾਗ ‘ਚ ਬਤੌਰ ਐੱਸ. ਐੱਚ. ਓ. ਤੈਨਾਤ ਹਨ। ਜਾਣਕਾਰੀ ਮੁਤਾਬਿਕ ਨੌਜਵਾਨ ਦੀ ਲਾਸ਼ ਜਗਰਾਓਂ-ਲੁਧਿਆਣਾ ਹਾਈਵੇਅ `ਤੇ ਕਾਰ ‘ਚੋਂ ਬਰਾਮਦ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਿਕ ਇਸ ਨੌਜਵਾਨ ਦੀ ਮੌਤ ਦਾ ਕਾਰਨ ਨਸ਼ੇ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ।

Ludhiana SHO son found dead

ਉੱਧਰ ਜਦੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਜਾਇਜਾ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੂੰ ਮੌਕੇ ‘ਤੇ ਕਾਰ ‘ਚੋਂ ਕੁਝ ਨਸ਼ੀਲਾ ਸਾਮਾਨ ਬਰਾਮਦ ਹੋਇਆ। ਜਿਸ ਕਾਰਨ ਉਨ੍ਹਾਂ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਉੱਥੇ ਹੀ ਲੜਕੇ ਦੇ ਪਿਤਾ ਐੱਸਐੱਚਓ ਨੇ ਦੱਸਿਆ ਕਿ ਜੀਵਨਜੋਤ ਬੀਤੀ ਸ਼ਾਮ ਨੂੰ ਆਪਣੇ ਦਾਦਾ-ਦਾਦੀ ਨੂੰ ਮਿਲਣ ਲਈ ਪਟਿਆਲੇ ਗਿਆ ਸੀ। ਜਿਸ ਤੋਂ ਬਾਅਦ ਉਹ ਉੱਥੇ ਨਹੀਂ ਪਹੁੰਚਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਬਾਅਦ ‘ਚ ਗੱਡੀ ‘ਚ ਨਸ਼ਾ ਰੱਖ ਕੇ ਇਸ ਮਾਮਲੇ ਨੂੰ ਬਦਲਿਆਂ ਜਾ ਰਿਹਾ ਹੈ।

Ludhiana SHO son found deadLudhiana SHO son found dead

ਇਸ ਤੋਂ ਬਿਨਾਂ ਜਗਰਾਓ ਦੇ ਡੀ ਐੱਸ ਪੀ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਜਾਂਚ ਕਰਨ ‘ਤੇ ਪਤਾ ਲੱਗਿਆ ਹੈ ਕਿ ਗੱਡੀ ‘ਚ ਇੱਕ ਹੋਰ ਸਖ਼ਸ਼ ਮੌਜੂਦ ਸੀ। ਇਸ ਬਾਰੇ ਗੱਡੀ ਦੀ ਜਾਂਚ ਦੌਰਾਨ ਮਿਲੇ ਫਿੰਗਰਪ੍ਰਿੰਟ ਤੋਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ। ਪੁਲਿਸ ਨੇ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਆਖਰ ਜੀਵਨਜੋਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਜਾਂ ਨਹੀਂ। ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ। ਕਿਉਂਕਿ ਇਸ ਦਾ ਪਤਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਹੋਈਆਂ ਮੌਕੇ ਤੇ ਮੌਤਾਂ ਅਤੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਕਹਿਰ ਹੋਈਆਂ ਮੌਕੇ ਤੇ ਮੌਤਾਂ ਅਤੇ

ਜਲੰਧਰ-ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਕਸਬੇ ਕਠਾਰ ਕੋਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆ ‘ਚ ਇੱਕ ਸਿਵਲ ਹਸਪਤਾਲ ਜਲੰਧਰ ਦਾ ਡਾਕਟਰ ਹੈ। ਉਸ ਡਾਕਟਰ ਦਾ ਨਾਂਅ ਸੁਰਿੰਦਰਪਾਲ ਸਿੰਘ ਹੈ।

punjab

ਇਸ ਤੋਂ ਬਿਨਾਂ ਪ੍ਰਿਤਪਾਲ ਸਿੰਘ ਨਾਂਅ ਦੇ ਵਿਅਕਤੀ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਹੈ। ਜਦੋਂ ਕਿ ਜਸਵੀਰ ਕੌਰ ਨਾਂਅ ਦੀ ਔਰਤ ਇਸ ਹਾਦਸੇ ‘ਚ ਗੰਭੀਰ ਰੂਪ ‘ਚ ਜ਼ਖਮੀ ਹੋਈ ਹੈ।

punjab

ਮਿਲੀ ਜਾਣਕਾਰੀ ਦੇ ਅਨੁਸਾਰ ਅੱਡਾ ਕਠਾਰ ‘ਚ ਖੜ੍ਹੀ ਟਰੈਕਟਰ-ਟਰਾਲੀ ‘ਚ ਹੁਸ਼ਿਆਰਪੁਰ ਵਲੋਂ ਤੇਜ਼ ਰਫ਼ਤਾਰ ਨਾਲ ਆ ਗੱਡੀ ਦੇ ਵੱਜਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਭਿਆਨਕ ਹਾਦਸੇ ‘ਚ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

punjab