ਮੌਸਮ ਵਿਭਾਗ ਨੇ ਦਿੱਤੀ ਆਖਰੀ ਚੇਤਾਵਨੀ

ਮੌਸਮ ਵਿਭਾਗ ਨੇ ਦਿੱਤੀ ਆਖਰੀ ਚੇਤਾਵਨੀ

ਚੰਡੀਗੜ੍ਹ : ਲਗਾਤਾਰ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ‘ਚ ਠੰਡ ਪੂਰੇ ਜ਼ੋਰਾਂ ‘ਤੇ ਹੈ। ਐਤਵਾਰ ਨੂੰ ਵੀ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਤ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਪਹਾੜੀ ਇਲਾਕਿਆਂ ‘ਚ ਹੋ ਰਹੀ ਬਰਫਬਾਰੀ ਕਾਰਨ ਅਜੇ ਮੌਸਮ ‘ਚ ਬਦਲਾਅ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ,

ਜੋ ਕਿ ਆਮ ਨਾਲੋਂ ਇਕ ਡਿਗਰੀ ਵੱਧ ਹੈ। ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਹਾਲਾਤ ਇਹ ਹਨ ਕਿ ਸਵੇਰ ਨੂੰ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਦਾ ਵੀ ਅਜਿਹੀ ਸਰਦੀ ‘ਚ ਰਜਾਈਆਂ ‘ਚੋਂ ਨਿਕਲਣ ਦਾ ਦਿਲ ਨਹੀਂ ਕਰਦਾ। ਫਿਲਹਾਲ ਮੌਸਮ ਵਿਭਾਗ ਮੁਤਾਬਕ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ।

ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਨੂੰ ਸ਼ਾਮ ਤੋਂ ਬਾਅਦ ਘਰੋਂ ਸੋਚ ਸਮਝ ਕੀ ਹੀ ਨਿਕਲਣਾ ਚਾਹੀਦਾ ਹੈ ਤਾਂ ਜੋ ਧੁੰਦ ਕਾਰਨ ਹੋ ਰਹੇ ਹਾਦਸੇ ਤੋਂ ਬਚਾਵ ਹੋ ਸਕੇ| ਦੱਸਿਆ ਜਾਂਦਾ ਹੈ ਕੀ ਅੱਜ ਦੀ ਧੁੰਦ ਸਾਰੇ ਪੁਰਾਣੇ ਰਿਕਾਰਡ ਤੋੜ ਸਕਦੀ ਹੈ |

ਆਹ ਤਾਂ ਸਿਰਾਂ ਹੀ ਕਰੀ ਜਾਂਦੇ ਆ haha. ਜਰੂਰ ਦੇਖੋ..

ਆਹ ਤਾਂ ਸਿਰਾਂ ਹੀ ਕਰੀ ਜਾਂਦੇ ਆ haha. ਜਰੂਰ ਦੇਖੋ..

आजकल सभी के जीवन में कुछ न कुछ जरूर परेशानियां लगी रहती है जिसकी वजह से व्‍यक्ति काफी स्‍ट्रेस में रहता है लेकिन वहीं लोगों को अपनी समस्‍याओं से छुटकारा पाने के लिए समय भी नहीं रहता। आपको बता दें कि जितना व्‍यक्ति समस्‍याओं से जूझता है उतना ही उसे हंसना भी बहुत जरूरी है क्‍योंकि हंसना स्वास्थ्य के लिए बेहद फायदेमंद होता है इसीलिए आज हम आप लोगों को कुछ ऐसी जुगाड़ की तस्वीरें दिखाने वाले है जिनको देखकर आप हंसते हंसते लोट पोट हो जाओगे हमें अपने आसपास बहुत सी जुगाड़ की चीज़ें मिल जाएंगी कुछ तो जुगाड़ हम भी करते है आज ऐसी ही कुछ जुगाड़ की तस्वीरें हम आपको दिखाने वाले है जिनको देखकर आपकी हँसी निकल जाएगी।

जी हां क्‍योंकि इन तस्‍वीरों में कुछ लोग ऐसे जुगाड़ किए हैं जो वाकई में काफी मजाकिया लग रहा है। वैसे इस तरह की तस्‍वीरें आपको भारत में ही देखने को मिलता है। इसे देखने के बाद आप भी मान जाएंगे कि भारत के लोगों का दिमाग इतना तेज़ है कि वो किसी भी बेकार चीज़ से काम की चीज़ बना ही लेते हैं। आविष्कार के मामले इन लोगों को किसी प्रकार की डिग्री लेने की आवयश्कता नहीं पड़ती क्योंकि ये गुण इनमें जन्मजात होता है।

गर्मी पाने का अच्‍छा तरीका

ये सोशल मीडिया का एक अच्‍छा उदाहरण है

एटीएम का अच्‍छा उपयोग

हैप्‍पी मैरिड लाइफ

इसे देखकर आप अपनी हंसी रोक नहीं पाएंगे

ये है महिला सशक्तिकरण

ये है टीवी देखने का सही तरीका

इसे देखकर आप क्‍या सोच रहे हैं

ये है असली ड्राइविंग

ये आम है या अंगूर

ਦਿਲਜੀਤ ਦੇ ਇੱਕ ਜਵਾਬ ਨੇ ਕਰ ਦਿੱਤੇ ਇਨ੍ਹਾਂ ਐਕਟਰਾਂ ਦੇ ਰੌਂਗਟੇ ਖੜ੍ਹੇ

ਦਿਲਜੀਤ ਦੇ ਇੱਕ ਜਵਾਬ ਨੇ ਕਰ ਦਿੱਤੇ ਇਨ੍ਹਾਂ ਐਕਟਰਾਂ ਦੇ ਰੌਂਗਟੇ ਖੜ੍ਹੇ

ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਦਾ ਐਕਟਰ ਰਾਂਊਡ ਟੇਬਲ ਚ ਇੰਟਰਵਿਊ ਵੇਖਦਾ ਪਿਆ ਸੀ, ਰਾਜੀਵ ਮਸੰਦ ਨੇ ਸਵਾਲ ਕੀਤਾ ਕਿ ਕੋਈ ਐਦਾ ਦਾ ਰੋਲ ਕੀਤਾ ਹੋਏ ਜੀਹਦੇ ਵਿੱਚੋਂ ਨਿਕਲਨ ਨੂੰ ਕਾਫੀ ਸਮਾਂ ਲੱਗ ਗਿਆ ਹੋਏ। ਦਿਲਜੀਤ ਦਾ ਜਵਾਬ ਸੀ ਕਿ ਮੈਂ ਇੱਕ ਫਿਲਮ ਕੀਤੀ ਸੀ ਪੰਜਾਬ 1984, ਓਸ ਫਿਲਮ ਦੋਰਾਨ ਮੈਂ ਮਹਿਸੂਸ ਕੀਤਾ ਕਿ ਪੰਜਾਬ ਨੇ 84 ਚ ਪਿੰਡੇ ਤੇ ਕੀ ਹੰਡਾਇਆ। ਜਦੋਂ ਦਿਲਜੀਤ ਨੇ 84 ਦਾ ਨਾਮ ਲਿਆ ਤਾਂ ਅਮਿਤਾਬ ਬਚਨ ਦਾ ਮੂੰਹ ਉੱਡ ਗਿਆ।

ਰਾਈਸਿੰਗ ਸਟਾਰ ਚ ਅੱਜ ਕਲ ਬਤੋਰ ਜੱਜ ਆ ਰਿਹਾ , ਓਥੇ ਇੱਕ ਵੀਡੀਓ ਵੇਖੀ ਉਹਦੇ ਚ ਕਹਿ ਰਿਹਾ ਸੀ ਉਹ ਵਿਆਹ ਬੜੇ ਗਲਤ ਨੇ ਜੀਹਦੇ ਚ ਸਾਰਾ ਭਾਰ ਕੁੜੀ ਦੇ ਪਿਉ ਤੇ ਸੁੱਟ ਦਿੱਤਾ ਜਾਂਦਾ। ਵਿਆਹ ਸਾਦੇ ਹੋਣੇ ਚਾਹੀਦੇ ਮੰਦਿਰਾ ਚ ਗੁਰਦੁਆਰਿਆਂ ਚ ਜਾ ਜਿਵੇਂ ਵੀ ਤੁਹਾਨੂੰ ਠੀਕ ਲੱਗੇ। ਜਿੱਥੇ ਜਿਸਦੀ ਸਿਫਤ ਬਣਦੀ ਹੈ ਉਹ ਕਰਨੀ ਵੀ ਚਾਹੀਦੀ ਆ।ਸਿਰਫ ਆਹੀ ਨਾ ਵੇਖੀ ਜਾਓ ਕਿ ਉਹ ਗਾਣੇ ਕਿਵੇਂ ਦੇ ਗਾ ਰਿਹਾ।
ਰਜਿੰਦਰ ਸਿੰਘ

ਆਹ ਦੇਖੋ ਸੁਚਾ ਸਿੰਘ ਲੰਗਾਹ ਨਾਲ ਕੀ ਹੋ ਗਿਆ …….

ਆਹ ਦੇਖੋ ਸੁਚਾ ਸਿੰਘ ਲੰਗਾਹ ਨਾਲ ਕੀ ਹੋ ਗਿਆ …….

ਸਾਬਕਾ ਮੰਤਰੀ ਅਤੇ ਬਲਾਤਕਾਰ ਦੇ ਮਾਮਲੇ ਵਿਚ ਫਸੇ ਸੁੱਚਾ ਸਿੰਘ ਲੰਗਾਹ ਨੂੰ ਪੀ ਜੀ ਆਈ ਚੰਡੀਗੜ੍ਹ ਕੀਤਾ ਰੈਫਰ ਕੀਤਾ ਗਿਆ ਹੈ। ਪਿਛਲੇ ਦਿਨ ਤੋਂ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ ਵਿਚ ਉਹ ਭਰਤੀ ਸਨ। ਬਲਾਤਕਾਰ ਦੇ ਮਾਮਲੇ ਵਿਚ ਲੰਗਾਹ ਪਟਿਆਲਾ ਦੀ ਕੇਂਦਰੀ ਜੇਲ ਵਿਚ ਹਨ। ਨਜ਼ਰਬੰਦ, ਲੰਗਾਹ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤਦੱਸੀ ਜਾ ਰਹੀ ਹੈ।Sucha Singh Langah refer PGI

ਬੀਤੇ ਦਿਨੀਂ ਸਾਬਕਾ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਸੁੱਚਾ ਸਿੰਘ ਲੰਗਾਹ ਜੋ ਜਬਰ ਜ਼ਨਾਹ ਪੀੜਤਾਂ ਦੇ ਪੈਸੇ ਖੁਰਦ-ਬੁਰਦ ਕਰਨ ਸਮੇਤ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।Sucha Singh Langah refer PGI

ਉਸ ਦਾ ਅੱਜ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ‘ਤੇ ਉਸ ਨੂੰ ਸਿਟੀ ਪੁਲਸ ਨੇ ਭਾਰੀ ਸੁਰੱਖਿਆ ਦੇ ਵਿਚ ਸੀ. ਜੇ. ਐੱਮ. ਮੋਹਿਤ ਬਾਂਸਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਸ ਦੇ ਸਰਕਾਰੀ ਵਕੀਲ ਦੀ ਮੰਗ ‘ਤੇ ਅਦਾਲਤ ਨੇ ਸੁੱਚਾ ਸਿੰਘ ਲੰਗਾਹ ਨੂੰ ਤਿੰਨ ਦਿਨ ਲਈ ਹੋਰ ਪੁਲਸ ਰਿਮਾਂਡ ਵਿਚ ਭੇਜ ਦਿੱਤਾ।Sucha Singh Langah refer PGI

ਪੁਲਸ ਦੇ ਸਰਕਾਰੀ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਪੀੜਤ ਮਹਿਲਾ ਜੋ ਇਕ ਵਿਧਵਾ ਪੁਲਸ ਕਾਂਸਟੇਬਲ ਹੈ ਨੇ ਸ਼ਿਕਾਇਤ ‘ਚ ਕਿਹਾ ਕਿ ਸੁੱਚਾ ਸਿੰਘ ਲੰਗਾਹ ਉਸ ਨੂੰ ਮੋਹਾਲੀ ਤੇ ਚੰਡੀਗੜ੍ਹ ਲੈ ਕੇ ਜਾਂਦਾ ਸੀ। ਉਥੇ ਵਕੀਲ ਨੇ ਇਹ ਵੀ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੇ ਪੀੜਤਾ ਦੀ ਇਕ ਏਕੜ ਜ਼ਮੀਨ ਵੀ ਵੇਚੀ ਸੀ ਅਤੇ ਉਸ ਜ਼ਮੀਨ ਦੀ ਰਾਸ਼ੀ ਲਗਭਗ 32 ਲੱਖ ਵੀ ਪੀੜਤਾ ਨੂੰ ਨਹੀਂ ਦਿੱਤੀ ਗਈ ਹੈ।Sucha Singh Langah refer PGI

100 ਸਵਾਲ,4 ਮਿੰਟ ਤੋਂ ਵੀ ਘੱਟ ਸਮਾਂ ! ਹੈ ਕੋਈ ਜਵਾਬ ਇਸ ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ਦਾ ?

ਸਰਕਾਰੀ ਸਕੂਲ ਦੀ ਹੋਣਹਾਰ ਬੱਚੀ ..ਆਮ ਗਿਆਨ ਦੇ 100 ਤੋਂ ਵੱਧ ਸਵਾਲਾਂ ਦੇ ਧੜਾਧੜ ਜਵਾਬ ..ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੁਨਰ ਦੀ ਮਿਸਾਲ ..ਸਹੀ ਮਾਰਗਦਰਸ਼ਨ ਦੀ ਹੱਕਦਾਰ ਹੈ ਇਹ ਬੱਚੀ ..

ਮੈਂ ਚਾਹੁੰਦਾ ਹਾਂ ਕਿ ਪੰਜਾਬੀ ਭਾਸ਼ਾ ਦਾ ਨੰਬਰ 13 ਤੋਂ ਵੀ ਉੱਪਰ ਜਾਵੇ ਕਿਉਂਕਿ ਇਸ ਭਾਸ਼ਾ ਵਿਚ ਇਹ ਅੰਕ ਪ੍ਰਾਪਤ ਕਰਨ ਦੀ ਸਮਰੱਥਾ ਹੈ ਪਰ ਅਜਿਹਾ ਕਰਨ ਲੲੀ ਯਤਨ ਕਰਨੇ ਪੈਣਗੇ। ਇਸ ਦਿਸ਼ਾ ਵਿਚ ਮੇਰੇ ਕੁਝ ਕੁ ਸੁਝਾਅ ਇਸ ਪ੍ਰਕਾਰ ਹਨ :
1. ਮੈਂ ਅੰਗਰੇਜ਼ੀ ਪੜ੍ਹਾਉਣ ਦਾ ਵਿਰੋਧ ਨਹੀਂ ਕਰ ਰਿਹਾ। ਪੰਜਾਬੀ ਬੱਚਿਆਂ ਨੂੰ ਅੰਗਰੇਜ਼ੀ ਬੋਲਣ, ਪੜ੍ਹਨ, ਲਿਖਣ, ਸਾਹਿਤ ਸਿਰਜਣਾ ਆਦਿ ਵਿਚ ਵੀ ਮੁਹਾਰਤ ਪ੍ਰਾਪਤ ਕਰਨੀ ਚਾਹੀਦੀ ਹੈ ਪਰ ਅਜਿਹਾ ਕਰਨ ਲੲੀ ਮਾਂ ਬੋਲੀ ਨੂੰ ਕੁਰਬਾਨ ਕਰਨ ਵਿਚ ਬੁਧੀਮਤਾ ਨਹੀਂ ਹੈ। ਅੰਗਰੇਜ਼ੀ ਦੀ ਪੜ੍ਹਾੲੀ ਉਦੋਂ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਬੱਚੇ ਇਹ ਭਾਸ਼ਾ ਸਿੱਖਣ ਦੇ ਯੋਗ ਹੋਣ। ਸਾਰੇ ਯੂਰਪ ਵਿਚ ਵਿਦੇਸ਼ੀ ਭਾਸ਼ਾ ਸਤਵੀਂ ਜਮਾਤ ਤੋਂ ਸ਼ੁਰੂ ਕੀਤੀ ਜਾਂਦੀ ਹੈ। ਕੈਨੇਡਾ ਅਤੇ ਅਮਰੀਕਾ ਵਿਚ ਵੀ ਵਿਦੇਸ਼ੀ ਭਾਸ਼ਾ ਦਾ ਅਧਿਐਨ ਜੂਨੀਅਰ ਸੈਕੰਡਰੀ ਸਟੇਜ ਦੇ ਅੰਤ ’ਤੇ ਕੀਤਾ ਜਾਂਦਾ ਹੈ। ਭਾਰਤ ਵਿਚ ਤਕਰੀਬਨ 60-70 ਸਾਲ ਅੰਗਰੇਜ਼ੀ ਨੂੰ ਪੰਜਵੀਂ ਜਮਾਤ ਤੋਂ ਹੀ ਸ਼ੁਰੂ ਕਰਕੇ ਪੜ੍ਹਾਇਆ ਜਾਂਦਾ ਰਿਹਾ ਹੈ ਤੇ ਵਿਦਿਆਰਥੀ ਅੰਗਰੇਜ਼ੀ ਵਿਚ ਆਬੂਰ ਪ੍ਰਾਪਤ ਕਰਦੇ ਰਹੇ ਹਨ। ਇਸ ਲੲੀ ਬੜਾ ਜ਼ਰੂਰੀ ਹੈ ਕਿ ਪਹਿਲੇ ਚਾਰ ਵਰ੍ਹੇ ਸਕੂਲਾਂ ਵਿਚ ਕੇਵਲ ਪੰਜਾਬੀ ਪੜ੍ਹਾੲੀ ਜਾਵੇ ਤੇ ਇਸ ਦੇ ਅਧਿਐਨ ਲੲੀ ਅਤੇ ਅਧਿਆਪਨ ਲੲੀ ਆਧੁਨਿਕ ਸਹਾਇਕ ਸਮੱਗਰੀਆਂ ਮੁਹੱੲੀਆ ਕੀਤੀਆਂ ਜਾਣ ਅਤੇ ਯੋਗ, ਸਮਰਪਿਤ ਟੀਚਰਾਂ ਦਾ ਵੀ ਪ੍ਰਬੰਧ ਕੀਤਾ ਜਾਵੇ।
2. ਪੰਜਾਬੀ ਭਾਸ਼ਾ ਦੀ ਤਰੱਕੀ ਕੇਵਲ ਪੰਜਾਬੀ ਸਾਹਿਤ ਦੀ ਸਿਰਜਣਾ ਕਰਕੇ ਨਹੀਂ ਹੋ ਸਕਦੀ। ਇਹ ਸਹੀ ਹੈ ਕਿ ਸਾਹਿਤ ਭਾਸ਼ਾ ਦਾ ਸ਼ਿੰਗਾਰ ਹੁੰਦਾ ਹੈ ਪਰ ਸਾਹਿਤ ਭਾਸ਼ਾ ਦਾ ਸਭ ਕੁਝ ਨਹੀਂ ਹੁੰਦਾ। ਜਦੋਂ ਤੱਕ ਪੰਜਾਬੀ ਵਿਚ ਵਿਗਿਆਨਾਂ, ਵਪਾਰ, ਖੇਤੀਬਾੜੀ, ਪ੍ਰਸ਼ਾਸਨ ਪ੍ਰਬੰਧ, ਇਤਿਹਾਸ, ਸੰਸਕ੍ਰਿਤੀ ਆਦਿ ਦੀਆਂ ਮਿਆਰੀ ਪੁਸਤਕਾਂ ਸਰਲ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਨਹੀਂ ਲਿਖੀਆਂ ਅਤੇ ਵਰਤੀਆਂ ਜਾਂਦੀਆਂ, ਪੰਜਾਬੀ ਭਾਸ਼ਾ ਉੱਨਤ ਭਾਸ਼ਾਵਾਂ ਦਾ ਮੁਕਾਬਲਾ ਨਹੀਂ ਕਰ ਸਕਦੀ। ਕੋਰੀਅਨ ਭਾਸ਼ਾ ਵਿਚ ਦੁਨੀਆ ਦੀਆਂ ਸਾਰੀਆਂ ਉੱਤਮ ਅਤੇ ਸਟੈਂਡਰਡ ਪੁਸਤਕਾਂ ਦੇ ਅਨੁਵਾਦ ਹਾਜ਼ਰ ਹਨ। ਕੋਰੀਅਨ ਭਾਸ਼ਾ ਵਿਚ ਉੱਚੀ ਤੋਂ ਉੱਚੀ ਸਿੱਖਿਆ ਕੋਰੀਆ ਵਿਚ ਦਿੱਤੀ ਜਾਂਦੀ ਹੈ। ਯਤਨ ਕਰਕੇ ਅਸੀਂ ‘ਪੰਜਾਬੀ’ ਨੂੰ ਵੀ ਅਜਿਹੀ ਪਦਵੀ ਦਿਵਾ ਸਕਦੇ ਹਾਂ। ਭਾਸ਼ਾ ਵਿਭਾਗ 50 ਵਰ੍ਹਿਆਂ ਤੋਂ ਸਾਹਿਤਕਾਰਾਂ ਨੂੰ ਹੀ ਸਨਮਾਨਿਤ ਕਰ ਰਿਹਾ ਹੈ। ਵਿਗਿਆਨ, ਕਾਮਰਸ, ਵਿਧੀ, ਮਨੋਵਿਗਿਆਨ, ਇਤਿਹਾਸ, ਪ੍ਰਸ਼ਾਸਨ, ਪ੍ਰਬੰਧ ਆਦਿ ਖੇਤਰਾਂ ਦੇ ਲੇਖਕਾਂ ਨੂੰ ਵੀ ਸਨਮਾਨਿਤ ਕਰਨ ਦੀ ਲੋੜ ਹੈ।
3. ਪੰਜਾਬੀ ਅਧਿਆਪਨ ਦੇ ਖੇਤਰ ਵਿਚ ਬਹੁਤ ਘਟ ਖੋਜ ਹੋੲੀ ਹੈ। ਅਜੇ ਤੱਕ ਸਕੂਲੀ ਬੱਚਿਆਂ ਵਾਸਤੇ ਅਸੀਂ ਕੋੲੀ ਖੋਜ-ਆਧਾਰਿਤ ਪਾਠ-ਪੁਸਤਕ ਤਿਆਰ ਨਹੀਂ ਕਰ ਸਕੇ। ਸਾਨੂੰ ਇਹ ਵੀ ਪਤਾ ਨਹੀਂ ਕਿ ਭਿੰਨ-ਭਿੰਨ ਉਮਰਾਂ ਦੇ ਬੱਚਿਆਂ ਦਾ ਸ਼ਬਦ ਭੰਡਾਰ ਕਿੰਨੇ ਤੇ ਕਿਸ ਕਿਸਮ ਦੇ ਸ਼ਬਦਾਂ ਦਾ ਹੁੰਦਾ ਹੈ ਜਾਂ ਪੰਜਾਬੀ ਸੁਣਨ, ਸਮਝਣ, ਪੜ੍ਹਨ ਅਤੇ ਲਿਖਣ ਦੀ ਪ੍ਰਤੀ ਮਿੰਟ ਕਿੰਨੀ ਗਤੀ ਹੋਣੀ ਚਾਹੀਦੀ ਹੈ ਤੇ ਇਸ ਵੇਲੇ ਕਿੰਨੀ ਹੈ? ਪੰਜਾਬੀ ਪੜ੍ਹਾਉਣ ਦੀ ਅਸੀਂ ਅਜੇ ਤੱਕ ਕੋੲੀ ਵਧੀਆ ਵਿਧੀ ਦੀ ਕਾਢ ਨਹੀਂ ਕੀਤੀ, ਨਾ ਹੀ ਅਜੇ ਤੱਕ ਅਸੀਂ ਭਿੰਨ-ਭਿੰਨ ਉਮਰਾਂ ਜਾਂ ਜਮਾਤਾਂ ਦੇ ਬੱਚਿਆਂ ਲੲੀ ਕੋੲੀ ਯੋਗਤਾ ਪਰਖਣ ਦਾ ਟੈਸਟ ਬਣਾ ਸਕੇ ਹਾਂ। ਸਾਰੇ ਦਾ ਸਾਰਾ ਪੰਜਾਬੀ ਅਧਿਆਪਨ ਦਾ ਕੰਮ ਅਟਕਲ-ਪੱਚੂ ਹੀ ਚਲ ਰਿਹਾ ਹੈ, ਸਾਡੇ ਕੋਲ ਕੋੲੀ ਖੋਜ-ਆਧਾਰਿਤ ਸਿਧਾਂਤ ਨਹੀਂ ਹਨ। ਮੌਲਿਕ ਖੋਜ ਨਾ ਦੇ ਹੀ ਬਰਾਬਰ ਹੈ। ਅਜੇ ਤੱਕ ਤਾਂ ਅਸੀਂ ਇਹ ਵੀ ਨਹੀਂ ਪਤਾ ਕਰ ਸਕੇ ਕਿ ਪਾਠ-ਪੁਸਤਕਾਂ ਅਤੇ ਸਿਲੇਬਸਾਂ ਦੇ ਭਿੰਨ-ਭਿੰਨ ਜਮਾਤਾਂ ਵਾਸਤੇ ਆਕਾਰ ਕਿੰਨੇ-ਕਿੰਨੇ ਹੋਣ ਤੇ ਉਨ੍ਹਾਂ ਦੀ ਸਮੱਗਰੀ ਕਿਹੋ ਜਿਹੀ ਹੋਵੇ। ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੀਆਂ ਪਾਠ-ਪੁਸਤਕਾਂ ਇਧਰੋਂ-ਉਧਰੋਂ ਭਿੰਨ-ਭਿੰਨ ਲੇਖਕਾਂ ਦੀਆਂ ਰਚਨਾਵਾਂ ਇਕੱਠੀਆਂ ਕਰਕੇ ਹੀ ਬਣਾੲੀਆਂ ਗੲੀਆਂ ਹੁੰਦੀਆਂ ਹਨ। ਕੲੀ ਵਾਰ ਤੀਜੀ ਜਮਾਤ ਦੀ ਪੁਸਤਕ ਚੌਥੀ ਜਮਾਤ ਦੀ ਪਾਠ-ਪੁਸਤਕ ਨਾਲੋਂ ਵੀ ਔਖੀ ਹੁੰਦੀ ਹੈ। ਪੰਜਾਬ ਦੀ ਕਿਸੇ ਯੂਨੀਵਰਸਿਟੀ ਜਾਂ ਭਾਸ਼ਾ ਵਿਭਾਗ ਨੇ ਵਿਗਿਆਨਕ ਢੰਗ ਨਾਲ ਖੋਜ ਦਾ ਕੰਮ ਸ਼ੁਰੂ ਨਹੀਂ ਕੀਤਾ। ਕੋੲੀ ਅਜਿਹਾ ਪੈਮਾਨਾ ਤਿਆਰ ਨਹੀਂ ਕੀਤਾ ਗਿਆ ਜੋ ਦੱਸ ਸਕੇ ਕਿ ਪੰਜਾਬੀ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦੀ ਡਿਗਰੀ ਗੁਰੂ ਨਾਨਕ ਦੇਵ ਜਾਂ ਪੰਜਾਬ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦੀ ਡਿਗਰੀ ਨਾਲੋਂ ਵਧੀਆ ਹੈ ਜਾਂ ਘਟੀਆ ਹੈ ਜਾਂ ਕਿਹੜੀ ਯੂਨੀਵਰਸਿਟੀ ਦੀ ਐਮ. ੲੇ. (ਪੰਜਾਬੀ) ਦਾ ਮਿਆਰ ਐਮ. ੲੇ. (ਅੰਗਰੇਜ਼ੀ) ਦੇ ਮਿਆਰ ਜਿੰਨਾ ਹੈ ਆਦਿ।

ਇਕੋ ਵਾਰੀ ਵਿਚ ਹੀ ਬਣੀ ਬਹੁਤ ਸਾਰੇ ਬੱਚਿਆਂ ਦੀ ਏ ਮਾਂ, ਹੈਰਾਨ ਹੋ ਗਏ ਸਾਰੇ ਇਸ ਨੂੰ ਦੇਖ ਕੇ- ਤੁਸੀਂ ਵੀ ਦੇਖੋ ਕਿਸ ਤਰਾਂ ਦੇ ਦਿਖਦੇ ਨੇ ਬਚੇ.

ਇਕੋ ਵਾਰੀ ਵਿਚ ਹੀ ਬਣੀ ਬਹੁਤ ਸਾਰੇ ਬੱਚਿਆਂ ਦੀ ਏ ਮਾਂ, ਹੈਰਾਨ ਹੋ ਗਏ ਸਾਰੇ ਇਸ ਨੂੰ ਦੇਖ ਕੇ- ਤੁਸੀਂ ਵੀ ਦੇਖੋ ਕਿਸ ਤਰਾਂ ਦੇ ਦਿਖਦੇ ਨੇ ਬਚੇ.

जीवन और मृत्यु भगवान के हाथ में होता है, कब किसे इस दुनिया में लाना है और कब किसे इस दुनिया को अलविदा कहना है यह कोई नहीं जनता. लेकिन कभी कभी हम इन्ही जीवन और मृत्यु की अजीबोगरीब न्यूज़ सुनकर हैरान हो जाते है. शायद आपको याद होगा की कई सालों पहले एक खबर आई थी जिसमें कहा गया था कि एक महिला ने एक या दो नहीं बल्कि पांच बच्चों को जन्म दिया है. यह खबर मिलोविस के चेक शहर की थी. जहां कि रहने वाली एलेक्ज़ेंड्रा किनोवा नाम की एक महिला ने एक साथ अपने 5 बच्चों को जन्म देकर देश और दुनिया के सभी डॉक्टरों को चुनौती दे दी थी.

यह दुनिया में पहली बार ऐसा हुआ था जब किसी महिला को जुड़वा नहीं बल्कि एक साथ 5 बच्चें पैदा हुए थे. एलेक्ज़ेंड्रा किनोवा के पति, एंटोनिन किनोवा इस बात से काफी खुश हुआ। लेकिन, आज इस बात को सालों गुजर चुके हैं। इसलिए आज हम आपको दिखाने जा रहे हैं वो बच्चे अब कैसे हैं.

आज वो लेडी और उनके बच्चे कैसे है ये बताने से पहले आपको बता देते हैं कि पूरी बात क्या थी. मिलोविस के चेक शहर में रहने वाला किनोवा परिवार अपने परिवार में एक नए सदस्य के आने की खबर से काफी खुश था. पति पत्नी दोनों को इस बात की काफी खुशी थी की उनकी लाइफ में पहला बच्चा आने वाला है. लेकिन, जब डॉक्टरो ने एलेक्ज़ेंड्रा किनोवा के गर्भ की जांच की वो हैरान रह गए. एलेक्ज़ेंड्रा किनोवा के गर्भ में एक दो नहीं बल्कि 5 बच्चे पल रहे थे. यह चिकित्शा विज्ञान की दुनिया में एक अनोखा चमत्कार जैसा था.

आपकी जानकारी के लिए हम आपको आपको बता दें कि एलेक्ज़ेंड्रा किनोवा और उनके पति, एंटोनिन किनोवा का इन 5 बच्चों के जन्म होने से पहले एक और भी बेटा था. इसके बावजूद वो चाहते थे के उनके परिवार में एक बेटी भी हो. एलेक्ज़ेंड्रा किनोवा की उम्र जब 23 वर्ष हुई तो वो एक बार फिर से दुबारा गर्भवती हुई. यह खबर सुनकर इस पूरे परिवार में काफी खुशीया मनाई गई. पूरे परिवार को इस बात की बेहद खुशी थी की तीन सदस्यों का परिवार अब चार सदस्यों का परिवार हो जायेगा.

लेकिन, कहा जाता है के ऊपरवाला जब देता है तो छप्पर फाड् के देता है. यह कहावत उस समय सही साबित हुआ जब डॉक्टर ने एलेक्ज़ेंड्रा किनोवा की जांच की. डॉक्टर भी हैरान रह गए। क्योंकि, एलेक्ज़ेंड्रा किनोवा के गर्भ में एक साथ 5 बच्चे पल रहे थे. दुनिया के इतिहास में यह एक पहली और अद्भुत घटना थी. डॉक्टर ने घबराहट और कांपते हाथों से अल्ट्रसाउन्ड को कई बार देखा क्योंकि उसके लिए इस बात पर विश्वास करना बहुत मुश्किल था.

डॉक्टर को भी यकीन नहीं हुआ के एक साथ 5 बच्चे है, लेकिन फिर अल्ट्रसाउन्ड को देखते हुए डॉक्टर ने कहा कि एलेक्ज़ेंड्रा जुड़वा बच्चों को जन्म देगी, लेकिन फिर कुछ देर बाद उन्होंने फिर कहा कि एलेक्ज़ेंड्रा दो नहीं पर तीन बच्चों को जन्म देंगी. इसके फिर कुछ देर बाद डॉक्टर ने कहा कि एलेक्ज़ेड्रा चार बच्चों को जन्म देगी। शायद आप इस पल की कत्पना कर सकते.

यह काफी हैरान करने वाली न्यूज़ थी उनके परिवार के लिए के उनके घर में एक साथ 4 नए मेहमान आने वाले है. 1 या जुड़वां नही बल्कि एक साथ चार बच्चों को जन्म देने की खबर सभी के लिए हैरान करने वाली थी. लेकिन, चौंकाने वाली बातें यही खत्म नहीं हुई. अल्ट्रसाउन्ड फिर से देखने के बाद डॉक्टर ने जब लगभग चिल्लाते हुए कहा कि एलेक्ज़ेंड्रा पाँच बच्चों को जन्म देगी, इसके बाद भी काफी हैरान और परेशान हो गए. कुछ महिनो बाद एलेक्ज़ेंड्रा ने सीज़ेरियन सेक्शन द्वारा चार लड़कों और एक लड़की को जन्म दिया। पाँच बच्चों के एक साथ पिता बनने के बाद एंटोनिन काफी जयदा खुश हुए.

डॉक्टरों ने उन्हें बताया कि, सभी जन्मे बच्चे बिलकुल स्वस्थ हैं. इन पाँचों बच्चों का नाम एलेक्स, डैनियल, मार्टीन, माइकल, और टेरीज़्का है जो के अब बड़े हो चुके हैं और स्कूल भी जाने लगे हैं.

ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਇੱਕ ਸਾਥੀ ਦੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਇੱਕ ਸਾਥੀ ਦੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਸਾਥੀ ਕਾਬੂ, ਅੰਮ੍ਰਿਤਪਾਲ ਦੀ ਛੋਟੀ ਭੈਣ ਨੂੰ ਵੀ ਲਿਆ ਹਿਰਾਸਤ ‘ਚ

Police arrests Vicky Gounder’s close love and amrit: ਪੁਲਿਸ ਵੱਲੋਂ ਵਿੱਕੀ ਗੌਂਡਰ ਦੇ ਨੇੜਲੇ ਕਹਾਉਂਦੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੀ ਖਬਰ ਹੈ। ਦੋਵੇਂ ਨੌਜਵਾਨਾਂ ਦਾ ਨਾਮ ਲਵ ਅਤੇ ਅੰਮ੍ਰਿਤ ਦੱਸਿਆ ਜਾ ਰਿਹਾ ਹੈ।
Police arrests Vicky Gounder's close love and amrit

ਵਿੱਕੀ ਗੌਂਡਰ ਦੇ ਦੋਵਾਂ ਸਾਥੀਆਂ ਨੂੰ ਆਰਗ੍ਰਨਾਈਜ਼ ਕ੍ਰਾਈਮ ਦੀ ਟੀਮ ਨੇ ਤਰਨਤਾਰਨ ਦੇ ਪਿੰਡ ਮੀਆਂਵਿੰਡ ਤੋਂ ਧਰ ਦਬੋਚਿਆ ਸੀ। ਅਮਨ ਅਤੇ ਲਵ ਨਾਮ ਦੇ ਦੋਵੇਂ ਆਰੋਪੀ ਗੌਂਡਰ ਨੂੰ ਪਨਾਹ ਅਤੇ ਹੋਰ ਜ਼ਰੂਰੀ ਸਮਾਨ ਦਿੰਦੇ ਸਨ।
Police arrests Vicky Gounder's close love and amritਪੁਲਿਸ ਨੇ ਵਿੱਕੀ ਗੌਂਡਰ ਦੇ ਇਹਨਾਂ ਸਾਥੀਆਂ ਨੂੰ ਤਰਨਤਾਰਨ ਦੇ ਇਲਾਕੇ ਵਿੱਚੋਂ ਕਾਬੂ ਕੀਤਾ ਗਿਆ ਹੈ।ਇਸ ਛਾਪੇਮਾਰੀ ਦੌਰਾਨ ਸ਼ੱਕੀਆਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ।
Police arrests Vicky Gounder's close love and amritPolice arrests Vicky Gounder’s close love and amrit: ਹਾਂਲਾਕਿ, ਪਹਿਲਾਂ ਇਸ ਗ੍ਰਿਫਤਾਰੀ ਤੋਂ ਪੁਸ਼ਟੀ ਕਰਨ ਤੋਂ ਸਥਾਨਿਕ ਪੁਲਿਸ ਨੇ ਇਨਕਾਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਸੰਬੰਧੀ ਚੰਡੀਗੜ੍ਹ ਤੋ ਹੀ ਪੁਸ਼ਟੀ ਹੋ ਸਕਦੀ ਹੈ।
Police arrests Vicky Gounder's close love and amritਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਪਾਲ ਸਿੰਘ ਬਾਠ ਪਿੰਡ ਮਿਆਂਪੁਰ ਨੇੜੇ ਝਬਾਲ ‘ਚ ਰਾਤ ੧੨ ਵਜੇ ਦੇ ਕਰੀਬ ਪੁਲਿਸ ਪਾਰਟੀ ਨੇ ਰੇਡ ਕੀਤੀ ਸੀ।
ਅੰਮ੍ਰਿਤਪਾਲ ਸਿੰਘ ਬਾਠ ਦੇ ਨਾਲ ਨਾਲ ਉਸ ਦੇ ਪਿਤਾ ਤੇ ਛੋਟੀ ਭੈਣ ਨੂੰ ਵੀ ਪੁਲਿਸ ਪਾਰਟੀ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ । ਜਦ ਕਿ ਇਸੇ ਪਿੰਡ ਦੇ ਬਾਹਰਵਾਰ ਰਹਿੰਦੇ ਲਵਪ੍ਰੀਤ ਨੂੰ ਵੀ ਵੱਡੀ ਗਿਣਤੀ ਵਿਚ ਪੁਲਿਸ ਪਾਰਟੀ ਵਲੋਂ ਛਾਪੇਮਾਰੀ ਕਰਕੇ ਚੁੱਕਿਆ ਗਿਆ ਸੀ ਅਤੇ ਝਬਾਲ ਠਾਣੇ ਵਿਚ ਲਿਆਂਦਾ ਗਿਆ ਸੀ।
ਇਸ ਮਾਮਲੇ ‘ਚ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਨ੍ਹਾਂ ਦੋਨਾਂ ਦੇ ਬੇਕਸੂਰ ਹੋਣ ਦਾ ਦਾਅਵਾ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।  ਪੰਜ ਭੈਣਾਂ ਦੇ ਇਕਲੌਤੇ ਭਰਾ ਅੰਮ੍ਰਿਤਪਾਲ ਦੀ ਭੈਣ ਨੇ  ਦੱਸਿਆ ਕਿ ਉਸ ਦੇ ਭਰਾ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਪੁਲਿਸ ਵਲੋਂ ਉਸਨੂੰ ਨਜਾਇਜ ਚੁੱਕਿਆ ਗਿਆ ਹੈ।

ਬੀਤੀ ਰਾਤ ੧੨ ਵਜੇ ਦੇ ਕਰੀਬ ਪੁਲਿਸ ਵਲੋਂ ਵਿਕੀ ਗੌਂਡਰ ਦੇ ਸਾਥੀ ਦੱਸੇ ਜਾਂਦੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਥਾਣਾ ਝਬਾਲ ਵਿਚ ਰੱਖਿਆ ਗਿਆ ਹੈ ਜਿਥੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ।